Breaking News
Home / 2019 / January / 11 (page 7)

Daily Archives: January 11, 2019

25 ਫਰਵਰੀ ਨੂੰ ਹੋਣਗੀਆਂ ਫੈਡਰਲ ਜ਼ਿਮਨੀ ਚੋਣਾਂ

ਬਰਨਾਬੀ, ਆਊਟਰਮੌਂਟ ਤੇ ਯੌਰਕ ਸਿਮਕੋਈ ਲਈ ਚੁਣੇ ਜਾਣਗੇ ਨਵੇਂ ਐਮ ਪੀ ਓਟਵਾ/ਬਿਊਰੋ ਨਿਊਜ਼ : ਆਉਂਦੀ 25 ਫਰਵਰੀ ਨੂੰ ਫੈਡਰਲ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਤਿੰਨ ਹਲਕਿਆਂ ਵਿਚ ਹੋਣ ਵਾਲੀਆਂ ਇਨ੍ਹਾਂ ਜ਼ਿਮਨੀ ਚੋਣਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ। ਇਨ੍ਹਾਂ ਵਿੱਚ ਉਹ ਹਲਕਾ ਵੀ ਸ਼ਾਮਲ ਹੈ …

Read More »

ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰਾਂ ‘ਚ ਵਾਧੇ ਦੀ ਸੰਭਾਵਨਾ ਘੱਟ

ਓਟਵਾ : ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰਾਂ ਵਿਚ ਵਾਧੇ ਦੀ ਸੰਭਾਵਨਾ ਬਹੁਤ ਘੱਟ ਹੈ। ਬੈਂਕ ਵਲੋਂ ਆਪਣੀ ਨਵੀਂ ਨੀਤੀ ਤਹਿਤ ਵਿਆਜ਼ ਦਰਾਂ 1.75 ਫੀਸਦੀ ਉੱਤੇ ਕਾਇਮ ਰੱਖਣ ਦੀ ਸੰਭਾਵਨਾ ਹੈ।ઠ ਕੇਂਦਰੀ ਬੈਂਕ ਪਿਛਲੇ ਡੇਢ ਸਾਲ ਤੋਂ ਵਿਆਜ਼ ਦਰਾਂ ਵਿੱਚ ਵਾਧਾ ਕਰਨ ਦਾ ਮਨ ਬਣਾ ਰਿਹਾ ਹੈ ਪਰ ਨਿਰਾਸ਼ਾਜਨਕ ਪ੍ਰਦਰਸ਼ਨ …

Read More »

ਗੋਲਡਨ ਗਲੋਬ ‘ਚ ਪਹਿਲੀ ਏਸ਼ੀਆਈ ਮੇਜ਼ਬਾਨ ਬਣਕੇ ਸੈਂਡਰਾ ਨੇ ਰਚਿਆ ਇਤਿਹਾਸ

ਟੋਰਾਂਟੋ : ਕੈਨੇਡਾ ਦੀ ਅਦਾਕਾਰਾ ਸੈਂਡਰਾ ਓਹ ਨੇ 76ਵੇਂ ਗੋਲਡਨ ਗਲੋਬ ਐਵਾਰਜ਼ ਦੀ ਮੇਜ਼ਬਾਨੀ ਕੀਤੀ। ਉਹ ਗੋਲਡਨ ਐਵਾਰਡਜ਼ ਦੀ ਮੇਜ਼ਬਾਨੀ ਕਰਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਗਈ ਹੈ ਅਤੇ ਇਤਿਹਾਸ ਵੀ ਸਿਰਜ ਦਿੱਤਾ। ਸੈਂਡਰਾ ਨੇ ਟੀ.ਵੀ. ਸੀਰੀਜ਼ ਵਿਚ ਬੈਸਟ ਅਭਿਨੇਤਰੀ ਦੀ ਟਰਾਫੀ ਵੀ ਜਿੱਤੀ। ਸੀਜ਼ਨ ਦੇ ਪਹਿਲੇ ਪੁਰਸਕਾਰ ਸਮਾਰੋਹ ਦੇ …

Read More »

ਨਰਿੰਦਰ ਮੋਦੀ ਦਾ ਚੋਣ ਤੋਹਫਾ

ਜਨਰਲ ਕੈਟਾਗਰੀ ਦੇ ਕਮਜ਼ੋਰ ਵਰਗਾਂ ਨੂੰ 10 ਫੀਸਦੀ ਰਾਖਵਾਂਕਰਨ ਹਜ਼ਾਰ ਵਰਗ ਗਜ਼ ਦੇ ਫਲੈਟ, ਨੋਟੀਫਾਈਡ ਮਿਊਂਸਪਲ ਇਲਾਕੇ ‘ਚ 100 ਗਜ਼ ਅਤੇ ਗ਼ੈਰ ਨੋਟੀਫਾਈਡ ਇਲਾਕੇ ‘ਚ 200 ਗਜ਼ ਦੇ ਪਲਾਟ ਮਾਲਕ ਨੂੰ ਨਹੀਂ ਮਿਲੇਗਾ ਰਾਖਵੇਂਕਰਨ ਦਾ ਲਾਭ ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫ਼ੈਸਲਾ ਲੈਂਦਿਆਂ ਕੇਂਦਰੀ ਮੰਤਰੀ ਮੰਡਲ …

Read More »

ਹਰਿਆਣਾ ‘ਚ ਅਕਾਲੀ ਦਲ ਦਾ ਇਕੋ-ਇਕ ਵਿਧਾਇਕ ਬਲਕੌਰ ਸਿੰਘ ਜਨਨਾਇਕ ਜਨਤਾ ਪਾਰਟੀ ‘ਚ ਸ਼ਾਮਲ

ਕਾਲਾਂਵਾਲੀ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਉਸ ਦੇ ਹਰਿਆਣਾ ਵਿੱਚ ਇੱਕ ਮਾਤਰ ਵਿਧਾਇਕ ਬਲਕੌਰ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਹਰਿਆਣਾ ਵਿੱਚ ਹਾਲ ਹੀ ਵਿੱਚ ਬਣੀ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਜਨਨਾਇਕ ਜਨਤਾ ਪਾਰਟੀ ਦੇ ਬਾਨੀ ਡਾ. …

Read More »

ਭਗੌੜੇ ਪਤੀਆਂ ਦੀ ਹਵਾਲਗੀ ਲਈ ਬਣੇ ਸਖਤ ਕਾਨੂੰਨ

ਐਨ ਆਰ ਆਈ ਲਾੜਿਆਂ ਹੱਥੋਂ ਦੁਖੀ ਮਹਿਲਾਵਾਂ ਨੇ ਕੀਤੀ ਮੰਗ ਨਵੀਂ ਦਿੱਲੀ/ਬਿਊਰੋ ਨਿਊਜ਼ : ਪਰਮਿੰਦਰ ਕੌਰ (ਬਦਲਿਆ ਨਾਮ) ਦਾ ਕਹਿਣਾ ਹੈ ਕਿ 2015 ਵਿਚ ਉਸ ਦਾ ਵਿਆਹ ਇਕ ਸੁਫ਼ਨਾ ਪੂਰਾ ਹੋਣ ਵਰਗਾ ਸੀ ਅਤੇ ਉਸ ਮਗਰੋਂ 40 ਦਿਨ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਪਲ ਸਨ। ਪਰ ਉਸ ਦੇ ਪਤੀ ਦੇ …

Read More »

ਵਿਜੈ ਮਾਲਿਆ ਦੇਸ਼ ਦਾ ਪਹਿਲਾ ਭਗੌੜਾ ਆਰਥਿਕ ਅਪਰਾਧੀ

ਮਾਲਿਆ ‘ਤੇ ਹੈ 9000 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਮੁੰਬਈ : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕੁਝ ਹਫ਼ਤੇ ਪਹਿਲਾਂ ਬਰਤਾਨੀਆ ਦੀ ਅਦਾਲਤ ਵੱਲੋਂ ਭਾਰਤ ਹਵਾਲੇ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਭਗੌੜਾ ਵਿੱਤੀ ਅਪਰਾਧੀ ਐਲਾਨ ਕੇ ਇੱਕ ਹੋਰ ਝਟਕਾ ਦਿੱਤਾ ਹੈ। ਮਾਲਿਆ …

Read More »

ਅੰਨਾ ਹਜ਼ਾਰੇ ਵਰਗੇ ਹੀ ਇਕ ਹੋਰ ਅੰਦੋਲਨ ਦੀ ਲੋੜ : ਫੂਲਕਾ

ਕਿਹਾ – ਆਮ ਆਦਮੀ ਪਾਰਟੀ ਬਣਾਉਣ ਦਾ ਫ਼ੈਸਲਾ ਸੀ ਗਲਤ ਨਵੀਂ ਦਿੱਲੀ : ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਮਗਰੋਂ ‘ਆਪ’ ਨੂੰ ਨਿਸ਼ਾਨਾ ਬਣਾਉਂਦਿਆਂ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ 2011 ਵਿਚ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲੇ ਕੌਮੀ ਪੱਧਰ ਦੇ ਅੰਦੋਲਨ ਮਗਰੋਂ 2012 ਵਿੱਚ ਸਿਆਸੀ ਪਾਰਟੀ …

Read More »

2000 ਦਾ ਨੋਟ ਬੰਦ ਹੋਣ ਦੇ ਚਰਚੇ : ਸਰਕਾਰ ਨੇ ਵੱਡੇ ਨੋਟ ਦੀ ਛਪਣ ਮਾਤਰਾ ਘਟਾਈ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟਾਂ ਨੂੰ ਵਰਤੋਂ ਤੋਂ ਬਾਹਰ ਕਰ ਦਿੱਤਾ ਸੀ ਤੇ ਉਸਦੀ ਜਗ੍ਹਾ ਨਵੇਂ 2 ਹਜ਼ਾਰ ਦੇ ਨੋਟ ਲਿਆਂਦੇ ਸਨ। ਪਰ ਹੁਣ ਦੋ ਸਾਲਾਂ ਬਾਅਦ ਵਿੱਤ ਮੰਤਰਾਲੇ ਦੇ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ …

Read More »

ਸੋਨੇ ਦਾ ਪੇਸਟ ਬਣਾ ਕੇ ਸਮੱਗਲਿੰਗ ਕਰਨ ਦਾ ਨਵਾਂ ਤਰੀਕਾ

2ਲਗਾਤਾਰ ਵਧ ਰਹੇ ਹਨ ਸਮੱਗਲਿੰਗ ਦੇ ਮਾਮਲੇ, ਏਅਰਪੋਰਟ ਮੁਲਾਜ਼ਮਾਂ ਨੂੰ ਵੀ ਕੀਤਾ ਜਾ ਰਿਹੈ ਗਿਰੋਹ ‘ਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਸੋਨੇ ਦੀ ਸਮੱਗਲਿੰਗ ਕਰਨ ਵਾਲੇ ਏਅਰਪੋਰਟ ‘ਤੇ ਫੜੇ ਜਾਣ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਨੇ ਸਮੱਗਲਿੰਗ ਦਾ ਇਕ ਨਵਾਂ ਤਰੀਕਾ ਗੋਲਡ ਪੇਸਟ ਬਣਾ ਕੇ ਕੱਢਿਆ …

Read More »