Breaking News
Home / 2019 (page 445)

Yearly Archives: 2019

ਅਵਤਾਰ ਸਿੰਘ ਹਿਤ ਤਨਖਾਹੀਆ ਕਰਾਰ

ਗਿਆਨੀ ਹਰਪ੍ਰੀਤ ਸਿੰਘ ਨੇ 18 ਸਾਲ ਬਾਅਦ ਬਹਾਲ ਕੀਤੀ ਪੰਥਕ ਮਰਿਆਦਾ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ (ਬਿਹਾਰ) ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੂੰ ਗੁਰੂ ਸਾਹਿਬ ਲਈ ਵਰਤੇ ਜਾਣ ਵਾਲੇ ਸ਼ਬਦਾਂ ਦੀ ਵਰਤੋਂ ਵਿਅਕਤੀ ਵਿਸ਼ੇਸ਼ ਲਈ ਕਰਨ ‘ਤੇ ਤਨਖਾਹੀਆ ਕਰਾਰ ਦਿੱਤਾ ਗਿਆ …

Read More »

ਜੱਸੀ ਸਿੱਧੂ ਕਤਲ ਕਾਂਡ ਮਾਮਲਾ

ਮਾਂ ਤੇ ਮਾਮਾ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜੇ ਮਾਲੇਰਕੋਟਲਾ/ਬਿਊਰੋ ਨਿਊਜ਼ : ਜੂਨ 2000 ਵਿਚ ਕਥਿਤ ਤੌਰ ‘ਤੇ ਅਣਖ ਖ਼ਾਤਰ ਕਤਲ ਕੀਤੀ ਕੈਨੇਡੀਅਨ ਨਾਗਰਿਕ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦੇ ਕਤਲ ਵਿਚ ਨਾਮਜ਼ਦ ਉਸ ਦੀ ਕੈਨੇਡਾ ਰਹਿੰਦੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ, ਜਿਨ੍ਹਾਂ ਨੂੰ ਕੈਨੇਡਾ ਪੁਲਿਸ …

Read More »

ਕਿਸਾਨੀ ਜਾਗਰੂਕਤਾ ਐਪ ‘ਪਸ਼ੂ ਬੋਲੀ’ ਅਜੋਕੇ ਸਮੇਂ ਦੀ ਮੁੱਖ ਲੋੜ

ਸੁਰਜੀਤ ਸਿੰਘ, ਗੁਰਨੈਬ ਸਿੰਘ ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ ‘ਤੇ ਨਿਰਭਰ ਮਨੁੱਖ ਨੇ ਪੂਰੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਚਾਹੇ ਮਨੋਰੰਜਨ ਹੋਵੇ ਜਾਂ ਸਿੱਖਿਆ ਦਾ ਖੇਤਰ, ਮੋਬਾਇਲ ਨੇ ਹਰ ਪੱਖੋਂ ਮਨੁੱਖ ਦਾ ਪੱਖ ਪੂਰਿਆ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ,ਬਜੁਰਗ ਗੱਲ ਕਿ ਹਰ ਉਮਰ ਦੇ …

Read More »

ਪ੍ਰਾਈਵੇਸੀ

ਜਤਿੰਦਰ ਕੌਰ ਰੰਧਾਵਾ ਬਾਹਰੋਂ ਕੋਈ ਅਜੀਬ ਜਿਹੀ ਰੌਸ਼ਨੀ ਦਾ ਲਾਲ ਗੋਲ਼ਾ ਰਹਿ ਰਹਿ ਕਿ ਮੇਰੇ ਡਰੈਸਿੰਗ ਟੇਬਲ ਦੇ ਸ਼ੀਸ਼ੇ ਵਿੱਚ ਲਿਸ਼ਕੋਰ ਪਾ ਰਿਹਾ ਹੈ ਤੇ ਮੇਰੀ ਅੱਖ ਘਬਰਾਹਟ ਵਿੱਚ ਖੁੱਲ੍ਹ ਗਈ ਹੈ। ਮਿੱਚਦੀਆਂ ਚੁੰਧਿਆਈਆਂ ਅੱਖਾਂ ਨੂੰ ਧੱਕੇ ਨਾਲ ਖੋਲ੍ਹਦੀ ਹੋਈ ਆਪਣੇ ਸੈੱਲ ਫੋਨ ਤੋਂ ਟਾਈਮ ਚੈੱਕ ਕਰਨ ਦੀ ਕੋਸ਼ਿਸ਼ ਕਰ …

Read More »

ਕੈਨੇਡਾ ਦੀਆਂ ਘੜੀਆਂ

ਕੈਨੇਡਾ ਇੱਕ ਵਿਸ਼ਾਲ ਦੇਸ਼ ਹੈ ਅਤੇ ਪੂਰਬ ਤੋਂ ਪੱਛਮ ਵੱਲ 5000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਫੈਲਿਆ ਹੋਇਆ ਹੈ। ਦੇਸ਼ ਏਨਾਂ ਵੱਡਾ ਹੈ ਕਿ ਇੱਕੋ ਸਮੇਂ ਟੋਰਾਂਟੋ ਦੀ ਘੜੀ ‘ਤੇ ਜੇ ਪੰਜ ਵੱਜੇ ਹੋਣ ਤਾਂ ਵੈਨਕੂਵਰ ਵਾਸੀਆਂ ਦੀਆਂ ਘੜੀਆਂ ਦੋ ਵਜਾ ਰਹੀਆਂ ਹੁੰਦੀਆਂ ਹਨ। ਆਓ ਕੈਨੇਡਾ ਦੇ ਵੱਖ ਵੱਖ ਸਮਾਂ …

Read More »

ਫੋਨ ਡੱਬੀ ਦੇ ਕੈਦੀ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਹਰ ਕੋਈ ਮੋਬਾਈਲਫੋਨਨਾਲ ਹੀ ਖੇਡਦਾਦਿਸਰਿਹਾ ਹੈ। ਹੁਣ ਤਾਂ ਨਿਆਣੇ ਵੀਨਿਆਣਿਆਂ ਨਾਲਨਹੀਂ ਖੇਡਦੇ ਦਿਸਦੇ, ਸਗੋਂ ਮੋਬਾਈਲ ਹੀ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਗਿਆ ਹੈ। ਕੀ ਨਿਆਣਾ, ਕੀ ਸਿਆਣਾ, ਸਭਕਾਬੂਕਰ ਰੱਖੇ ਨੇ ਸੈਮ ਸੌਂਗ ਨੇ! ਜਾਂ ਇਹ ਆਖ ਲਓ ਕਿ ਸਾਡੇ ਹੱਥ ਬੰਨ੍ਹ …

Read More »

ਭਗਵੰਤ ਮਾਨ ਮੁੜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਬਣੇ

ਚੰਡੀਗੜ੍ਹ/ਬਿਊਰੋ ਨਿਊਜ਼ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਕਮਾਨ ਸੰਭਾਲ ਲਈ ਹੈ। ਚੰਡੀਗੜ੍ਹ ‘ਚ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਪੰਜਾਬ ਪ੍ਰਧਾਨ ਦੇ ਅਹੁਦੇ ਲਈ ਭਗਵੰਤ ਮਾਨ ਦੀ …

Read More »

ਭਗਵੰਤ ਮਾਨ ਵਲੋਂ ਨਸ਼ਿਆਂ ਦੇ ਮਾਮਲੇ ‘ਤੇ ਮਜੀਠੀਆ ਖਿਲਾਫ ਫਰੰਟ ਖੁੱਲ੍ਹਾ ਰੱਖਣ ਦੀ ਚੁਣੌਤੀ

ਕਿਹਾ – ਕੇਜਰੀਵਾਲ ਨੇ ਮਾਫੀ ਜ਼ਰੂਰ ਮੰਗੀ ਸੀ, ਪਰ ਕਲੀਨ ਚਿੱਟ ਨਹੀਂ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਪੰਜਾਬ ਦੀ ਮੁੜ ਕਮਾਨ ਸੰਭਾਲਣ ਮਗਰੋਂ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਮੁਆਫ਼ੀ ਦੇ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਨਾਲ ਬੈਠਕ ਕਰਕੇ ਸਾਰੇ ਸ਼ੰਕੇ ਦੂਰ …

Read More »