ਨੌਕਰੀ ਲੱਭਣ ਲਈ ਮੱਦਦ ਦੀ ਲੋੜ ਹੈ ਤਾਂ ਇਸ ਲਈ ਐਪ ਹਾਜ਼ਰ ਹੈ : ਰੂਬੀ ਸਹੋਤਾ ਬਰੈਂਪਟਨ : ਕੈਨੇਡਾ ਵਾਸੀਆਂ ਲਈ ਸਰਕਾਰੀ ਸਰੋਤ ਉਪਲਬਧ ਕਰਵਾਉਣਾ ਸਰਕਾਰਾਂ ਦੇ ਫਰਜ਼ ਹੁੰਦੇ ਹਨ, ਇਸੇ ਤਹਿਤ ਹੁਣ ਜੌਬ ਬੈਂਕ ਐਪ ਦੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨਾਂ ਨੂੰ …
Read More »Yearly Archives: 2019
ਪਬਲਿਕ ਪਾਲਿਸੀ ਰਾਹੀਂ ਘਟ ਸਕਦੀ ਹੈ ਡੇਅ ਕੇਅਰ ਫੀਸ
ਓਟਵਾ : ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਕੈਨੇਡਾ ਦੇ ਕੁੱਝ ਸ਼ਹਿਰਾਂ ਵਿੱਚ ਡੇਅਕੇਅਰ ਫੀਸ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਫੈਡਰਲ ਚਾਈਲਡ ਕੇਅਰ ਪੈਸੇ ਦਾ ਹੀ ਕਮਾਲ ਹੈ। ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ ਵੱਲੋਂ ਚਾਈਲਡ ਕੇਅਰ ਫੀਸ ਸਬੰਧੀ ਪੰਜਵਾਂ ਸਾਲਾਨਾ …
Read More »ਭਾਸ਼ਾਵਾਂ ਦੀ ਰਾਖੀ ਲਈ ਡਟੇਗੀ ਟਰੂਡੋ ਸਰਕਾਰ
ਮੂਲਵਾਸੀਆਂ ਦੀਆਂ ਭਾਸ਼ਾਵਾਂ ਦੀ ਹਿਫਾਜ਼ਤ ਖਾਤਰ ਲਿਬਰਲ ਸਰਕਾਰ ਲਿਆਵੇਗੀ ਨਵਾਂ ਕਾਨੂੰਨ ਓਟਵਾ/ਬਿਊਰੋ ਨਿਊਜ਼ : ਟਰੂਡੋ ਸਰਕਾਰ ਹੁਣ ਭਾਸ਼ਾਵਾਂ ਦੀ ਰਾਖੀ ਖਾਤਰ ਡਟਣ ਜਾ ਰਹੀ ਹੈ। ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਜਲਦ ਹੀ ਇਕ ਨਵਾਂ ਕਾਨੂੰਨ ਪੇਸ਼ ਕਰਨ ਜਾ ਰਹੀ ਹੈ ਜਿਸ ਵਿਚ ਸਰਕਾਰ ਮੂਲਵਾਸੀ ਲੋਕਾਂ ਦੀਆਂ ਭਾਸ਼ਾਵਾਂ ਦੀ ਹਿਫਾਜ਼ਤ ਕਰਨ …
Read More »ਲਿਬਰਲ ਐਮ ਪੀ ਸਕੌਟ ਬ੍ਰਿਸਨ ਅਸਤੀਫ਼ਾ ਦੇਣ ਦੀ ਤਿਆਰੀ ‘ਚ
ਦੁਬਾਰਾ ਚੋਣ ਨਾ ਲੜਨ ਦਾ ਵੀ ਸਕੌਟ ਨੇ ਬਣਾਇਆ ਮਨ ਓਟਵਾ : ਕੈਨੇਡਾ ‘ਚ ਰਾਜ ਕਰ ਰਹੀ ਲਿਬਰਲ ਪਾਰਟੀ ਨਾਲ ਸਬੰਧਤ ਐਮ ਪੀ ਸਕੌਟ ਬ੍ਰਿਸਨ ਅਸਤੀਫ਼ਾ ਦੇਣ ਦੀ ਤਿਆਰੀ ਵਿਚ ਹਨ ਤੇ ਉਨ੍ਹਾਂ ਦੁਬਾਰਾ ਚੋਣ ਨਾਲ ਲੜਨ ਦਾ ਮਨ ਵੀ ਬਣਾ ਲਿਆ ਹੈ। ਟਰੂਡੋ ਸਰਕਾਰ ਦੇ ਐਮ.ਪੀ. ਤੇ ਸਾਬਕਾ ਕੈਬਨਿਟ …
Read More »ਕੈਨੇਡਾ ਦੇ ਆਰਜ਼ੀ ਪਰਵਾਸੀ ਕਾਮਿਆਂ ਨੂੰ ਮਿਲੇਗਾ ਓਪਨ ਵਰਕ ਪਰਮਿਟ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਰਹਿ ਰਹੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਛੇਤੀ ਹੀ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਇਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜਨਸ਼ਿਪ ਮੰਤਰਾਲੇ ਨੇ ਹਾਲ ਹੀ ਵਿਚ ਤਜਵੀਜ਼ਸ਼ੁਦਾ ਨਿਯਮਾਂ ਬਾਰੇ ਸਲਾਹ ਮਸ਼ਵਰਾ ਕਰ ਲਿਆ ਹੈ, ਜਿਸ ਤਹਿਤ ਕੰਮ ਕਰਨ ਵਾਲੇ ਸਥਾਨ ਉਤੇ ਗਲਤ …
Read More »ਚੋਣ ਬਜਟ :ਮੋਦੀ ਸਰਕਾਰ ਵਲੋਂ ਲੋਕ ਲੁਭਾਊ ਯੋਜਨਾਵਾਂ ਵਾਲਾ ਅੰਤਰਿਮ ਬਜਟ ਪੇਸ਼
5 ਲੱਖ ਰੁਪਏ ਦੀ ਸਲਾਨਾ ਕਮਾਈ ‘ਤੇ ਨਹੀਂ ਲੱਗੇਗਾ ਟੈਕਸ, ਛੋਟੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਲਾਨਾ ਦੇਣ ਦੀ ਤਜ਼ਵੀਜ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਚੋਣਾਂ ਤੋਂ ਪਹਿਲਾਂ ਆਖਰੀ ਬਜਟ ਵਿਚ ਲੋਕ ਲੁਭਾਊ ਯੋਜਨਾਵਾਂ ਪੇਸ਼ ਕਰਦਿਆਂ ਨਰਿੰਦਰ ਮੋਦੀ ਸਰਕਾਰ ਨੇ ਇਕ ਫਰਵਰੀ ਨੂੰ ਲੋਕਾਂ ਨੂੰ 5 ਲੱਖ ਰੁਪਏ ਤਕ ਦੀ …
Read More »ਮਨੀ ਲਾਂਡਰਿੰਗ ਦਾ ਮਾਮਲਾ : ਵਾਡਰਾ ਕੋਲੋਂ ਈਡੀ ਨੇ 5 ਪੰਜ ਘੰਟੇ ਕੀਤੀ
ਪੁੱਛਗਿੱਛਲੰਡਨ ‘ਚ 19 ਲੱਖ ਪੌਂਡ ‘ਚ ਖਰੀਦੀ ਜਾਇਦਾਦ ਦਾ ਮਾਲਕ ਹੈ ਵਾਡਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀ ਰਿਸ਼ਤੇਦਾਰ ਅਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਕੋਲੋਂ ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਬੁੱਧਵਾਰ ਨੂੰ ਕਰੀਬ ਪੰਜ ਘੰਟਿਆਂ ਤੱਕ ਪੁੱਛ-ਗਿੱਛ ਕੀਤੀ। ਪ੍ਰਿਅੰਕਾ ਗਾਂਧੀ ਨੂੰ ਕਾਂਗਰਸ …
Read More »1984 ਸਿੱਖ ਕਤਲੇਆਮ ਮਾਮਲਾ
ਕਾਨਪੁਰ ‘ਚ ਹੋਏ 127 ਸਿੱਖਾਂ ਦੇ ਕਤਲ ਦੀ ਜਾਂਚ ਲਈ ਐਸ ਆਈ ਟੀ ਦਾ ਗਠਨ ਸਿੱਟ ਵਲੋਂ ਛੇ ਹਫਤਿਆਂ ‘ਚ ਦਿੱਤੀ ਜਾਵੇਗੀ ਰਿਪੋਰਟ ਲਖਨਊ : ਇੰਦਰਾ ਗਾਂਧੀ ਦੀ 1984 ਵਿਚ ਹੱਤਿਆ ਮਗਰੋਂ ਕਾਨਪੁਰ ‘ਚ 127 ਸਿੱਖਾਂ ਦੇ ਕਤਲੇਆਮ ਸਬੰਧੀ ਮੁੜ ਤੋਂ ਪੜਤਾਲ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ …
Read More »ਲੋਕਪਾਲ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਫਿਰ ਭੁੱਖ ਹੜਤਾਲ ‘ਤੇ ਬੈਠੇ ਸਨ ਅੰਨਾ
ਮੋਦੀ ਦੇਸ਼ ਨੂੰ ਲਿਜਾ ਰਹੇ ਹਨ ਤਾਨਾਸ਼ਾਹੀ ਵੱਲ : ਅੰਨਾ ਹਜ਼ਾਰੇ ਭਾਜਪਾ ਨੇ 2014 ‘ਚ ਮੈਨੂੰ ਚੋਣਾਂ ਜਿੱਤਣ ਲਈ ਵਰਤਿਆ ਮੇਰੇ ਅੰਦੋਲਨ ਨੇ ਭਾਜਪਾ ਅਤੇ ‘ਆਪ’ ਨੂੰ ਸੱਤਾ ਵਿਚ ਲਿਆਂਦਾ ਅਹਿਮਦਨਗਰ : ਲੋਕਪਾਲ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਚੱਲ ਰਹੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ …
Read More »ਕਰਤਾਰਪੁਰ ਸਾਹਿਬ ਲਾਂਘੇ ਵੱਲ ਕੇਂਦਰ ਸਰਕਾਰ ਦਾ ਖਾਸ ਧਿਆਨ : ਮੋਦੀ
ਕਿਹਾ – ਸਿੱਖ ਸ਼ਰਧਾਲੂ ਬਿਨਾ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ ਕਾਂਗਰਸ ਪਾਰਟੀ ਵਲੋਂ ਮੁਆਫ ਕੀਤੇ ਜਾ ਰਹੇ ਕਰਜ਼ਿਆਂ ਦਾ ਸਿਰਫ ਵਿਚੋਲਿਆ ਨੂੰ ਫਾਇਦਾ ਹੋਇਆ ਜੰਮੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਵਿਖੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਮਾਮਲੇ ਵੱਲ ਖ਼ਾਸ ਧਿਆਨ …
Read More »