ਵੈਨਕੂਵਰ : ਸਰੀ ਵਿਚ ਬਦਮਾਸ਼ ਟੋਲੇ ਵੱਲੋਂ ਇਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਖੱਖ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਡਰੱਗਜ਼ ਦਾ ਧੰਦਾ ਕਰਦਾ ਸੀ ਅਤੇ ਬਦਮਾਸ਼ਾਂ ਦੇ ਇਕ ਗਰੋਹ ਦਾ ਮੈਂਬਰ ਸੀ। ਉਸ ਉੱਤੇ ਪਿਛਲੇ ਮਹੀਨੇ ਰਿਚਮੰਡ ਵਿੱਚ …
Read More »Yearly Archives: 2019
ਮੋਦੀ ਵੱਲੋਂ ਮੋਨਾਕੋ ਦੇ ਸਮਰਾਟ ਪ੍ਰਿੰਸ ਐਲਬਰਟ ਨਾਲ ਗੱਲਬਾਤ
ਨਵਿਆਉਣਯੋਗ ਊਰਜਾ ਤੇ ਮੌਸਮੀ ਤਬਦੀਲੀ ਜਿਹੇ ਖੇਤਰਾਂ ਵਿਚ ਸਹਿਯੋਗ ਵਧਾਉਣ ‘ਤੇ ਬਣੀ ਸਹਿਮਤੀ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮੋਨਾਕੋ ਦੇ ਸਮਰਾਟ ਪ੍ਰਿੰਸ ਐਲਬਰਟ ਦੋਇਮ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਮਾਮਲਿਆਂ ਬਾਰੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਨਵਿਆਉਣਯੋਗ ਊਰਜਾ ਤੇ ਮੌਸਮੀ ਤਬਦੀਲੀ ਜਿਹੇ ਖੇਤਰਾਂ …
Read More »ਪਾਕਿ ਸੁਪਰੀਮ ਕੋਰਟ ਦੀ ਇਮਰਾਨ ਸਰਕਾਰ ਨੂੰ ਹਦਾਇਤ
ਸਿਆਸਤ ਤੋਂ ਦੂਰ ਰਹੇ ਫੌਜ ਤੇ ਆਈ ਐਸ ਆਈ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹਥਿਆਰਬੰਦ ਬਲਾਂ ਦੇ ਮੈਂਬਰਾਂ ਦੀ ਸਿਆਸੀ ਸਰਗਰਮੀਆਂ ਵਿਚ ਸ਼ਮੂਲੀਅਤ ‘ਤੇ ਰੋਕ ਲਾਉਂਦਿਆਂ ਆਈਐਸਆਈ ਵਰਗੀਆਂ ਸਰਕਾਰੀ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰਨ।ਮੁਲਕ ਦੀ ਸਿਖਰਲੀ ਅਦਾਲਤ …
Read More »ਅਮਰੀਕਾ ਦੇ ਲੂਈਸਵਿਲ ਸ਼ਹਿਰ ‘ਚ ਮੰਦਰ ਦੀ ਭੰਨਤੋੜ
ਵਾਸ਼ਿੰਗਟਨ : ਅਮਰੀਕਾ ‘ਚ ਨਫ਼ਰਤੀ ਅਪਰਾਧ ਦੀ ਘਟਨਾ ਇਕ ਵਾਰ ਫਿਰ ਸਾਹਮਣੇ ਆਈ ਹੈ। ਕੈਂਟੁਕੀ ਸੂਬੇ ‘ਚ ਅਣਪਛਾਤੇ ਵਿਅਕਤੀਆਂ ਨੇ ਇਕ ਹਿੰਦੂ ਮੰਦਰ ‘ਚ ਤੋੜ-ਫੋੜ ਕੀਤੀ ਹੈ। ਹਮਲਵਰਾਂ ਨੇ ਮੰਦਰ ‘ਚ ਸਸ਼ੋਭਿਤ ਮੂਰਤੀਆਂ ‘ਤੇ ਕਾਲਾ ਰੰਗ ਮਲ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਮੰਦਰ ‘ਚ ਰੱਖੇ …
Read More »ਭਾਰਤੀ ਮੂਲ ਦੇ ਅਮਰੀਕੀ ਵਿਅਕਤੀ ਦੀ ਹੱਤਿਆ ਦੇ ਮਾਮਲੇ ‘ਚ ਦੋਸ਼ੀ ਨੂੰ 17 ਸਾਲ ਦੀ ਜੇਲ੍ਹ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਇਕ ਅਮਰੀਕੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਅਮਰੀਕੀ ਸਿੱਖ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਹਮਿਲਟਨ, ਓਹੀਓ ਵਾਸੀ ਦੋਸ਼ੀ ਬਰੋਡਰਿਕ ਮਲਿਕ ਰਾਬਰਟਸ ਨੂੰ 17 ਸਾਲ ਕੈਦ ਦੀ ਸਜ਼ ਸੁਣਾਈ ਹੈ। ਇਸ ਤੋਂ ਪਹਿਲਾਂ ਰਾਬਰਟਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਰਾਬਰਟਸ ਨੇ 12 ਮਈ …
Read More »ਡੋਨਾਲਡ ਟਰੰਪ ਨੂੰ ਪਾਰਟੀ ‘ਚੋਂ ਹੀ ਮਿਲਣ ਲੱਗੀ ਚੁਣੌਤੀ
ਪਾਰਟੀ ਅੰਦਰ ਵਿਰੋਧ ਨੂੰ ਰੋਕਣ ਲਈ ਟਰੰਪ ਹਮਾਇਤੀਆਂ ਨੇ ਆਰੰਭੀ ਮੁਹਿੰਮ ਵਾਸ਼ਿੰਗਟਨ : ਰਿਪਬਲਿਕਨ ਪ੍ਰਾਇਮਰੀ ਚੁਣੌਤੀ ਤੋਂ ਘਬਰਾਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਚਾਰਕਾਂ ਨੇ ਸੂਬਿਆਂ ਵਿਚ ਮੁਹਿੰਮ ਆਰੰਭ ਕਰ ਦਿੱਤੀ ਹੈ ਤਾਂ ਜੋ ਪਾਰਟੀ ਅੰਦਰ ਪੈਦਾ ਹੋਏ ਵਿਰੋਧ ਨੂੰ ਠੱਲ੍ਹਿਆ ਜਾ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਚੋਣਾਂ ਦੇ …
Read More »ਫਰਾਂਸ ਦੇ ਬਿਰਧ ਆਸ਼ਰਮਾਂ ‘ਚ ਜੋਰਾ ਰੋਬੋ ਬਜ਼ੁਰਗਾਂ ਦੀ ਦੇਖਭਾਲ ‘ਚ ਲੱਗੇ, ਉਦਾਸ ਹੋਣ ‘ਤੇ ਗੀਤ ਸੁਣਾ ਕੇ ਅਤੇ ਡਾਂਸ ਨਾਲ ਉਨ੍ਹਾਂ ਦਾ ਇਕੱਲਾਪਣ ਕਰ ਰਹੇ ਨੇ ਦੂਰ
ਪੈਰਿਸ : ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਬਜ਼ੁਰਗ ਦੇਖਭਾਲ ਦੇ ਲਈ ਆਪਣੇ ਰਿਸ਼ਤੇਦਾਰ ਜਾਂ ਕੇਅਰਟੇਕਰ ਨਰਸ ‘ਤੇ ਨਿਰਭਰ ਨਹੀਂ ਹੈ। ਉਥੇ ਇਕ ਪ੍ਰੋਜੈਕਟ ਦੇ ਤਹਿਤ ਬਿਰਧ ਆਸ਼ਰਮਾਂ ਅਤੇ ਹਸਪਤਾਲਾਂ ‘ਚ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਨੈਟਵਰਕ ਜੋਰਾ ਰੋਬੋ ਦਾ ਹੈ। ਇਹ ਜੋਰਾ ਰੋਬੋ ਸਵੇਰੇ ਉਠਣ ਤੋਂ ਲੈ ਕੇ …
Read More »ਪਿਛਲੇ 10 ਸਾਲਾਂ ਤੋਂ ਇਟਲੀ ‘ਚ ਜਨਮਦਰ 2.5 ਫੀਸਦੀ ਡਿੱਗੀ, ਕਈ ਪਿੰਡਾਂ ‘ਚ ਸਕੂਲ ਅਤੇ ਦੁਕਾਨਾਂ ਹੋ ਗਈਆਂ ਬੰਦ
ਅਬਾਦੀ ਵਧਾਉਣ ਦੇ ਲਈ ਵਿਦੇਸ਼ੀਆਂ ਨੂੰ ਅਨੋਖੇ ਆਫ਼ਰ ਦੇ ਰਹੇ ਨੇ ਇਟਲੀ ਦੇ ਪਿੰਡ, 80 ਰੁਪਏ ‘ਚ ਘਰ ਅਤੇ ਹਰ ਬੱਚੇ ਦੇ ਜਨਮ ‘ਤੇ 2 ਲੱਖ ਰੁਪਏ ਮਿਲਣਗੇ ਇਥੇ ਹੋਣ ਵਾਲੀਆਂ ਮੌਤਾਂ ਦੀ ਤੁਲਨਾ ‘ਚ ਘੱਟ ਬੱਚੇ ਲੈ ਰਹੇ ਨੇ ਜਨਮ ਰੋਮ : ਇਟਲੀ ‘ਚ ਪਿਛਲੇ 10 ਸਾਲਾਂ ‘ਚ ਜਨਮਦਰ …
Read More »ਇਮਰਾਨ ਸਰਕਾਰ ਨੇ ਦਿਖਾਈ ਦਰਿਆਦਿਲੀ : ਪ੍ਰੋ. ਗੁਰਭਜਨ ਗਿੱਲ ਦੇ ਸੁਝਾਅ ‘ਤੇ ਤੁਰੰਤ ਫੈਸਲਾ, ਪਹੁੰਚੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਵਿਖੇ
ਲਾਹੌਰ ਪੀਸ ਕਾਨਫਰੰਸ ‘ਚ ਪਹੁੰਚੇ ਭਾਰਤੀ ਸਾਹਿਤਕਾਰਾਂ ਨੂੰ ਬਿਨਾ ਵੀਜ਼ਾ ਨਨਕਾਣਾ ਸਾਹਿਬ ਜਾਣ ਦੀ ਆਗਿਆ ਲੁਧਿਆਣਾ : ਬਹੁਤ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਦੋ ਗੁਆਂਢੀ ਮੁਲਕਾਂ ਦਰਮਿਆਨ ਰਿਸ਼ਤੇ ਸੁਧਾਰਨ ਲਈ ਗੱਲਬਾਤ ਜਰੂਰੀ ਹੈ। ਕਿਸੇ ਵੀ ਸੂਰਤ ‘ਚ ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਲਾਹੌਰ ਪੀਸ ਕਾਨਫਰੰਸ ‘ਚ ਅਮਨ ਦਾ ਸੁਨੇਹਾ ਲੈ …
Read More »ਪਾਣੀ ‘ਚ ਜ਼ਹਿਰ ਘੋਲ ਰਹੇ ਮਨੁੱਖਤਾ ਦੇ ਵੈਰੀ
ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਿਹਤ ਵਿਭਾਗ ਵਲੋਂ ਕੀਤੀ ਸਾਂਝੀ ਛਾਪੇਮਾਰੀ ਦੌਰਾਨ ਕੈਮੀਕਲ ਬਣਾਉਣ ਵਾਲੀ ਇਕ ਫ਼ੈਕਟਰੀ ਵਲੋਂ ਤੇਜ਼ਾਬ ਅਤੇ ਰਸਾਇਣਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬੋਰਾਂ ਰਾਹੀਂ ਧਰਤੀ ਅੰਦਰ ਸੁੱਟਣ ਦਾ ਬੇਹੱਦ ਸੰਗੀਨ ਮਾਮਲਾ ਸਾਹਮਣੇ ਆਇਆ ਹੈ। ਇਸ ਫ਼ੈਕਟਰੀ ਵਲੋਂ ਧਰਤੀ ਹੇਠਲੇ ਬੰਦ ਪਏ ਬੋਰਾਂ …
Read More »