Breaking News
Home / 2019 (page 410)

Yearly Archives: 2019

ਕਿਸਾਨਾਂ ਨੇ ਖੁਸ਼ਕ ਧਰਤੀ ‘ਤੇ ਸਬਜ਼ੀਆਂ ਅਤੇ ਫਲ਼ ਉਗਾਉਣ ਦੇ ਲਈ ਡ੍ਰਾਈ ਫਾਰਮਿੰਗ ਤਕਨੀਕ ਅਪਣਾਈ

ਅਮਰੀਕਾ ਦੇ ਕੈਲੀਫੋਰਨੀਆ ‘ਚ 2.75 ਲੱਖ ਏਕੜ ਜ਼ਮੀਨ ‘ਤੇ ਬਿਨਾ ਸਿੰਚਾਈ ਖੇਤੀ ਹੋ ਰਹੀ ਹੈ, ਕਿਸਾਨ 30 ਫੀਸਦੀ ਜ਼ਿਆਦਾ ਕਮਾ ਰਹੇ ਹਨ ਮੁਨਾਫਾ ਕੈਲੀਫੋਰਨੀਆ ‘ਚ ਸੋਕੇ ਦੇ ਕਾਰਨ 2014 ਤੋਂ ਵਾਟਰ ਮੈਨੇਜਮੈਂਟ ਐਕਟ ਹੈ ਲਾਗੂ ਸੈਕਰਾਮੈਂਟ : ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ‘ਚ ਭਿਆਨਕ ਸੋਕੇ ਦੇ ਦਰਮਿਆਨ ਲਗਭਗ 2.75 ਲੱਖ ਏਕੜ …

Read More »

ਕਿੱਧਰ ਨੂੰ ਲੈ ਕੇ ਜਾਵੇਗੀ ਸੋਸ਼ਲਮੀਡੀਆ’ਤੇ ਵੱਧ ਰਹੀ ਨਿਰਭਰਤਾ

ਡਿਜ਼ੀਟਲ ਯੁੱਗ ਵਿਚਸੋਸ਼ਲਮੀਡੀਆ ਦੁਨੀਆ ‘ਚ ਲੋਕਤੰਤਰਦਾਮਜ਼ਬੂਤਥੰਮਬਣ ਕੇ ਉਭਰਿਆ ਹੈ।ਜਿਨ੍ਹਾਂ ਦੇਸ਼ਾਂ ਵਿਚ ਮੁੱਖ ਧਾਰਾਦਾਮੀਡੀਆਹਾਲੇ ਵੀਪੂਰੀਤਰ੍ਹਾਂ ਆਜ਼ਾਦਨਹੀਂ ਹੈ, ਉਥੇ ਤਾਂ ਸੋਸ਼ਲਮੀਡੀਆ ਮੁੱਖ ਧਾਰਾ ਦੇ ਮੀਡੀਆਦਾਬਦਲਬਣਰਿਹਾਹੈ। ਕਿਹਾ ਤਾਂ ਇਥੋਂ ਤੱਕ ਜਾ ਰਿਹਾ ਹੈ ਕਿ ਮੁੱਖ ਧਾਰਾਦਾਮੀਡੀਆਵਿਸ਼ਵਪੂੰਜੀਵਾਦਅਤੇ ਵਿਸ਼ਵਰਾਜਨੀਤਕਤਾਕਤਾਂ ਤੋਂ ਪੂਰੀਤਰ੍ਹਾਂ ਆਜ਼ਾਦਨਹੀਂ ਹੈ, ਇਸ ਲਈਡਿਜ਼ੀਟਲ ਯੁੱਗ ਵਿਚਮੀਡੀਆਦੀਆਜ਼ਾਦੀਦੀਮਸ਼ਾਲਸੋਸ਼ਲਮੀਡੀਆਬਣਰਿਹਾਹੈ। ਇਸ ਦੀਅਹਿਮੀਅਤਦਾ ਅਨੁਮਾਨ ਇਸ ਗੱਲ ਤੋਂ ਲੱਗ ਜਾਂਦਾ …

Read More »

10 ਸਾਲਾਂ ਬਾਅਦ ਭਾਰਤ ਨੂੰ ਮਿਲਿਆ ਆਸਕਰ

‘ਪੀਰੀਅਡ: ਐੱਂਡ ਆਫ਼ਸਨਟੈਂਸ’ ਨੇ ਲਘੂ ਦਸਤਾਵੇਜ਼ੀ ‘ਚ ਜਿੱਤਿਆਆਸਕਰ ਫ਼ਿਲਮਦੀ ਸਹਿ-ਨਿਰਮਾਤਾ ਹੈ ਪੰਜਾਬਣ ਗੁਨੀਤ ਮੋਂਗਾ ਲਾਸ ਏਂਜਲਸ/ਬਿਊਰੋ ਨਿਊਜ਼ : ਗ੍ਰਾਮੀਣਭਾਰਤਵਿੱਚਮਾਹਵਾਰੀ ਦੇ ਦਿਨਾਂ ‘ਚ ਔਰਤਾਂ ਨੂੰ ਦਰਪੇਸ਼ਮੁਸ਼ਕਲਾਂ ਨੂੰ ਬਿਆਨਦੀਫ਼ਿਲਮ’ਪੀਰੀਅਡ: ਐੱਂਡ ਆਫ਼ਸਨਟੈਂਸ’ ਨੇ 91ਵੇਂ ਅਕੈਡਮੀਐਵਾਰਡਜ਼ ਵਿੱਚਲਘੂ ਵਿਸ਼ੇ ‘ਤੇ ਦਸਤਾਵੇਜ਼ੀ ਸ਼੍ਰੇਣੀਵਿੱਚਆਸਕਰਜਿੱਤਲਿਆ ਹੈ। ਇਸ ਲਘੂ ਫ਼ਿਲਮ ਨੂੰ ਐਵਾਰਡਜੇਤੂ ਫ਼ਿਲਮਸਾਜ਼ ਰਾਇਕਾ ਜ਼ਹਿਤਾਬਚੀ ਨੇ ਨਿਰਦੇਸ਼ਤਕੀਤਾ ਹੈ ਜਦੋਂਕਿ …

Read More »

ਤੇਜਸ ‘ਚ ਉਡਾਣਭਰਨਵਾਲੀਪਹਿਲੀਮਹਿਲਾਬਣੀઠਪੀ. ਵੀ. ਸਿੰਧੂ

ਬੈਂਗਲੁਰੂ/ਬਿਊਰੋ ਨਿਊਜ਼ : ਮਸ਼ਹੂਰਬੈਡਮਿੰਟਨਖਿਡਾਰਨਪੀ. ਵੀ. ਸਿੰਧੂ ਐਰੋ ਇੰਡੀਆਸ਼ੋਅਵਿਖੇ ਦੇਸ਼ਵਿਚਬਣਾਏ ਗਏ ਹਲਕੇ ਲੜਾਕੂ ਜਹਾਜ਼ ‘ਤੇਜਸ’ਦੀਉਡਾਣਭਰਨਨਾਲ ਇਸ ਜਹਾਜ਼ ਦੀਉਡਾਣਭਰਨਵਾਲੀਭਾਰਤਦੀਪਹਿਲੀਮਹਿਲਾਬਣ ਗਈ ਹੈ ਅਤੇ ਉਨ੍ਹਾਂ ਜਹਾਜ਼ ਨੂੰ ਅਸਲਹੀਰੋ ਆਖਿਆ ਹੈ। 40 ਮਿੰਟਦੀਉਡਾਣਪਿੱਛੋਂ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਉਨ੍ਹਾਂ ਕਿਹਾ ਕਿ ਉਹ ਤੇਜਸਦੀਉਡਾਣਭਰਨਵਾਲੀਪਹਿਲੀਮਹਿਲਾਬਣ ਕੇ ਬਹੁਤਖੁਸ਼ ਹੈ। ਇਹ ਦਿਨਮਹਿਲਾਵਾਂ ਨੂੰ ਸਮਰਪਿਤ ਹੈ। ਉਹ ਇਹ ਦਿਨਹਮੇਸ਼ਾਯਾਦਰੱਖੇਗੀ। ਤੇਜਸਦੀਪ੍ਰਸੰਸਾਕਰਦਿਆਂ ਸਿੰਧੂ ਨੇ …

Read More »

ਪੰਜਾਬੀ ਭਾਸ਼ਾ ਦੇ ਪ੍ਰਚਾਰ,ਪਸਾਰ ਤੇ ਸਤਿਕਾਰ ਵਿਚ ਵਾਧਾ ਕਰਦਾ ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ‘ਮਾਂ ਬੋਲੀ’

ਹਰਜਿੰਦਰ ਸਿੰਘ ਜਵੰਦਾ ਸੁਪਰ ਸਟਾਰ ਗਾਇਕ ਅਤੇ ਭੰਗੜਾ ਕਿੰਗ ਜੈਜ਼ੀ ਬੀ ਪੰਜਾਬੀ ਸੰਗੀਤਕ ਖੇਤਰ ‘ਚ ਇੱਕ ਅਜਿਹਾ ਨਾਂ ਹੈ ਜਿਸ ਨੇ ਪੰਜਾਬੀ ਪੋਪ ਗੀਤਾਂ ਦੇ ਨਾਲ-ਨਾਲ ਸੱਭਿਆਚਾਰਕ ਅਤੇ ਲੋਕ ਗੀਤ ਵੀ ਦਰਸ਼ਕਾਂ ਦੀ ਝੋਲੀ ਪਾ ਕੇ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਕੇ ਰੱਖੀ ਹੈ। ਗਾਇਕ ਜੈਜ਼ੀ ਬੀ ਹਾਲ ਹੀ ‘ਚ …

Read More »

ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਕੀਤੀ ਮੰਗ

ਟਰੂਡੋ ਅਸਤੀਫ਼ਾ ਦਿਓ ਕਿਹਾ – ਪ੍ਰਧਾਨ ਮੰਤਰੀ ਨੇ ਸੱਤਾ ਸਾਂਭਣ ਦਾ ਆਪਣਾ ਇਖਲਾਕੀ ਅਧਿਕਾਰ ਗੁਆਇਆ ਓਟਵਾ/ਬਿਊਰੋ ਨਿਊਜ਼ :ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਕੈਨੇਡਾ ਵਿਚ ਆਉਂਦੇ ਅਕਤੂਬਰ ਮਹੀਨੇ ਵਿਚ ਫੈਡਰਲ ਚੋਣਾਂ ਹੋਣੀਆਂ ਹਨ, ਇਸ ਲੈ ਕੇ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। …

Read More »

ਉਨਟਾਰੀਓ ਸਰਕਾਰ ਹੈਲਥ ਸਿਸਟਮ ‘ਚ ਸੁਧਾਰ ਕਰਨ ਲਈ ਬਣਾਏਗੀ ਸੈਂਟਰਲ ਏਜੰਸੀ

ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਨੇ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਬਿਹਤਰ ਹੈਲਥ ਸਹੂਲਤਾਂ ਦੇਣ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਉਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਕਿਹਾ ਕਿ ਉਨਟਾਰੀਓ ਸਰਕਾਰ ਹੈਲਥ ਸਿਸਟਮ ਵਿਚ ਸੁਧਾਰ ਕਰਨ ਲਈ ਆਪਣੇ ਸਥਾਨਕ ਤੇ ਪ੍ਰੋਵਿਨਸ਼ੀਅਲ ਨੈਟਵਰਕ ਨੂੰ ਮਜ਼ਬੂਤ ਕਰਕੇ ਇਕ ਸੈਂਟਰਲ …

Read More »

ਅਮਰੀਕਾ ਨਾਲੋਂ ਕੈਨੇਡਾ ਬਣਿਆ ਵਿਦਿਆਰਥੀਆਂ ਤੇ ਕਾਮਿਆਂ ਦੀ ਪਹਿਲੀ ਪਸੰਦ

ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਗੈਰਕਾਨੂੰਨੀ ਪਰਵਾਸੀਆਂ ਦੀ ਆਮਦ ‘ਤੇ ਨੱਥ ਪਾਉਣ ਦੇ ਮਕਸਦ ਨਾਲ ਨੀਤੀਆਂ ਬਹੁਤ ਸਖਤ ਕਰ ਦਿੱਤੀਆਂ ਹਨ। ਜਿਸ ਦੇ ਚੱਲਦਿਆਂ ਵਿਦਿਆਰਥੀ ਅਤੇ ਕਾਮੇ ਅਮਰੀਕਾ ਦੀ ਬਜਾਏ ਕੈਨੇਡਾ ਨੂੰ ਜ਼ਿਆਦਾ ਤਵੱਜੋਂ ਦਿੰਦੇ ਹਨ, ਜਿਨ੍ਹਾਂ ਵਿਚ ਅਹਿਮ ਗਿਣਤੀ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਦੀ ਹੈ। …

Read More »

ਕੈਨੇਡਾ ਦੇ ਨੈਨੀ ਪ੍ਰੋਗਰਾਮ ‘ਚ ਹੋਇਆ ਬਦਲਾਅ

ਪੱਕੀ ਇੰਮੀਗ੍ਰੇਸ਼ਨ ਅਤੇ ਪਰਿਵਾਰ ਨਾਲ ਲਿਜਾਣਾ ਹੋਇਆ ਆਸਾਨ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਸਰਕਾਰ ਨੇ ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ ਲਈ ਪੁਰਾਣਾ ਨੈਨੀ ਪ੍ਰੋਗਰਾਮ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਕੁਝ ਫੇਰਬਦਲਾਂ ਨਾਲ ਨਵੇਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤੇ ਹਨ ਜਿਸ ਦਾ ਐਲਾਨ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਰ …

Read More »

ਕਾਂਗਰਸ ਸਮੇਤ 21 ਵਿਰੋਧੀ ਧਿਰਾਂ ਨੇ ਪਾਕਿਸਤਾਨ ਖਿਲਾਫ਼ ਫੌਜੀ ਕਾਰਵਾਈ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਸਮੇਤ ਦੇਸ਼ ਦੀਆਂ 21 ਵਿਰੋਧੀ ਧਿਰਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਫ਼ੌਜ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਅੱਤਵਾਦ ਖ਼ਿਲਾਫ਼ ਲੜਾਈ ਵਿਚ ਸੁਰੱਖਿਆ ਬਲਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੁਲਵਾਮਾ ਹਮਲੇ ਤੋਂ ਬਾਅਦ ਸੱਤਾਧਾਰੀ …

Read More »