ਬਰੈਂਪਟਨ/ਜਰਨੈਲ ਸਿੰਘ ਮਠਾੜੂ : 6 ਅਪ੍ਰੈਲ 2019 ਨੂੰ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਆਪਣਾ ਮਹੀਨਾਵਾਰ ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਭਵਨ ਬਰੈਂਪਟਨ ਵਿਖੇ ਕਰਵਾਇਆ ਗਿਆ। ਕਵੀ ਦਰਬਾਰ ਵਿੱਚ ਬਹੁਤ ਹੀ ਭਰਵੀਂ ਹਾਜ਼ਰੀ ਸੀ, ਜਿਵੇਂ ਇਸ ਵਿੱਚ ਇਸ ਵਿੱਚ ਸੁਖਿੰਦਰ, ਬਲਬੀਰ ਸਿੰਘ ਮੋਮੀ, ਉੱਘੇ ਪੰਜਾਬੀ ਸਾਹਿਤਕਾਰ ਤੇ ਲੇਖਕ ਪੂਰਨ ਸਿੰਘ ਪਾਂਧੀ, ਅਜੈਬ …
Read More »Yearly Archives: 2019
ਰੁਜ਼ਗਾਰ ਦੇ ਖੇਤਰ ‘ਚ ਆ ਰਹੀਆਂ ਤਬਦੀਲੀਆਂ ‘ਤੇ ਐਮਪੀਪੀ ਲਿਓਨਾ ਐਲਸਲੇਵ ਨੇ ਕਰਵਾਈ ਚਰਚਾ
ਬਰੈਂਪਟਨ/ਬਿਊਰੋ ਨਿਊਜ਼ : ਔਰੋਰਾ-ਓਕ ਰਿੱਜ਼-ਰਿਚਮੰਡ ਹਿੱਲ ਤੋਂ ਐਮਪੀਪੀ ਲਿਓਨਾ ਐਲਸਲੇਵ ਨੇ ਕੈਨੇਡਾ ਦੇ ਰੁਜ਼ਗਾਰ ਖੇਤਰ ਵਿੱਚ ਆ ਰਹੀਆਂ ਤਬਦੀਲੀਆਂ ‘ਤੇ ਵਿਚਾਰ ਚਰਚਾ ਕਰਨ ਲਈ ਇੱਥੇ ਟਾਊਨ ਹਾਲ ਕਰਵਾਇਆ। ਇਸ ਵਿੱਚ ਇੱਥੋਂ ਦੇ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਉਨ੍ਹਾਂ ਕਿਹਾ ਕਿ ਇਸ ਸਮੇਂ ਕੈਨੇਡਾ ਵਿੱਚ ਅਸਥਾਈ ਨੌਕਰੀ ਵਿੱਚ ਪਹਿਲਾਂ ਦੇ …
Read More »ਟੋਰਾਂਟੋ ਪੀਅਰਸਨ ਅਤੇ ਮੇਬਲੀਆਰਟਸ ਨੇ ਕੀਤੀ ਭਾਈਵਾਲੀ
300,000 ਡਾਲਰ ਦੀ ਭਾਈਵਾਲੀ ਦਾ ਨਿਵੇਸ਼ ਕਰਨ ਦਾ ਐਲਾਨ ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਅਥਾਰਿਟੀ ਅਤੇ ਮੇਬਲੀਆਰਟਸ ਵੱਲੋਂ ਇੱਥੇ ਤਿੰਨ ਸਾਲਾਂ ਲਈ 300,000 ਡਾਲਰ ਦੀ ਭਾਈਵਾਲੀ ਨਾਲ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਨਾਲ ਇਟੌਬੀਕੋਕ ਦੇ ਨਿਵਾਸੀਆਂ ਨੂੰ ਕਮਿਊਨਿਟੀ ਲੀਡਰਸ਼ਿਪ ਪ੍ਰੋਗਰਾਮ, ਹੁਨਰ ਵਿਕਾਸ ਅਤੇ ਹੋਰ ਵੱਖ-ਵੱਖ ਗਤੀਵਿਧੀਆਂ …
Read More »ਕਾਫ਼ਲੇ ਵੱਲੋਂ ਨਾਟਕ ਦਿਵਸ ਤੇ ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮੀਟਿੰਗ
ਬਰੈਂਪਟਨ : ਕੁਲਵਿੰਦਰ ਖਹਿਰਾ ਬ੍ਰਜਿੰਦਰ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ ਹੋਈ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮਾਰਚ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਨਾਟਕ ਦਿਵਸ ਬਾਰੇ ਗੱਲ-ਬਾਤ ਹੋਈ ਓਥੇ ਮਾਰਚ ਮਹੀਨੇ ਦੇ ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਅਤੇ ਪਾਸ਼ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਸਾਹਿਤਕ ਨਜ਼ਰੀਏ …
Read More »13 ਅਪ੍ਰੈਲ ਨੂੰ ਟੀ.ਪੀ.ਏ.ਆਰ. ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਮੈਂਬਰ ਇਕੱਠੇ ਚੜ੍ਹਨਗੇ ਸੀ.ਐੱਨ. ਟਾਵਰ ਦੀਆਂ ਪੌੜੀਆਂ
ਬਰੈਂਪਟਨ/ਡਾ. ਝੰਡ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ. ਕਲੱਬ) ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਜੋ ਕਿ ਹਰ ਸਾਲ ਮਈ ਮਹੀਨੇ ਵਿਚ ‘ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਤੇ ਕਈ ਹੋਰ ਈਵੈਂਟ ਕਰਵਾਉਂਦੀ ਹੈ, ਦੇ ਮੈਂਬਰ ਮਿਲ ਕੇ ਇੱਕੇ ਹੀ ਬੈਨਰ ਹੇਠ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ …
Read More »ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦਾ ਕੋਈ ਲਿਹਾਜ਼ ਨਹੀਂ : ਸਾਰਜੈਂਟ ਕੈਰੀ ਸਮਿੱਥ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਰੋਡ ਟੂਡੇ ਅਤੇ ਨਿਊ ਕੌਮ ਕੰਪਨੀ ਵੱਲੋਂ ਸਾਂਝੇ ਤੌਰ ‘ਤੇ ਟਰੱਕਾਂ ਨਾਲ ਸਬੰਧਤ ਵੱਖ-ਵੱਖ ਨੌਕਰੀਆਂ ਸਬੰਧੀ ਇੱਕ ਟਰੱਕ ਮੇਲਾ ਮਿਸੀਸਾਗਾ ਦੇ ਇੰਟਰਨੈਸ਼ਨਲ ਵਿੱਚ ਕਰਵਾਇਆ ਗਿਆ ਇਸ ਮੌਕੇ ਜਿੱਥੇ ਟਰੱਕਾਂ ਨਾਲ ਸਬੰਧਤ ਸੈਂਕੜੇ ਹੀ ਕੰਪਨੀਆਂ ਦੇ ਨੰਮਾਇੰਦੇ ਇੱਥੇ ਨੌਕਰੀਆਂ ਸਬੰਧੀ ਜਾਣਕਾਰੀ ਦੇਣ ਲਈ ਪਹੁੰਚੇ ਹੋਏ …
Read More »ਉਨਟਾਰੀਓ ਸਰਕਾਰ ਟਰਾਂਸਪੋਰਟ ‘ਚ ਕਰੇਗੀ ਨਿਵੇਸ਼, ਯਾਤਰੀਆਂ ਨੂੰ ਮਿਲੇਗੀ ਰਾਹਤ
ਬਰੈਂਪਟਨ/ਬਿਊਰੋ ਨਿਊਜ਼ : ਪ੍ਰੀਮੀਅਰ ਡਗ ਫੋਰਡ ਨੇ ਐਲਾਨ ਕੀਤਾ ਕਿ ਮਿਸੀਸਾਗਾ ਦੇ ਯਾਤਰੀਆਂ ਨੂੰ ਰਾਹਤ ਦੇਣ ਲਈ ਓਨਟਾਰੀਓ ਸਰਕਾਰ ਟਰਾਂਸਪੋਰਟ ਵਿੱਚ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਆਵਾਜਾਈ ਸੁਧਾਰਾਂ ਦਾ ਇੱਕ ਹਿੱਸਾ ਹੈ। ਇਸ ਨਾਲ ਲੋਕਾਂ ਨੂੰ ਟਰੈਫਿਕ ਜਾਮ ਤੋਂ ਮੁਕਤੀ ਮਿਲੇਗੀ। ਮਿਸੀਸਾਗਾ ਈਸਟ-ਕੁਕਸਵਿਲੇ ਤੋਂ ਐੱਮਪੀਪੀ …
Read More »ਮਹਿਫਲ ਮੀਡੀਆ ਵੱਲੋ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਆਖੰਡ ਪਾਠ ਸਾਹਿਬ ਦੇ ਭੋਗ 14 ਅਪ੍ਰੈਲ ਨੂੰ ਪਾਏ ਜਾਣਗੇ
ਟੋਰਾਂਟੋ/ਬਿਊਰੋ ਨਿਊਜ਼ : ਮਹਿਫਲ ਮੀਡੀਆ ਵੱਲੋ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਆਖੰਡ ਪਾਠ ਸਾਹਿਬ ਅਪਰੈਲ 12 ਨੂੰ 1332 ਖਾਲਸਾ ਡਰਾਈਵ ਯੂਨਿਟ 12 ਵਿਖੇ 10.30 ਵਜੇ ਆਰੰਭ ਕੀਤੇ ਜਾ ਰਹੇ ਹਨ, ਜਿਹਨਾਂ ਦਾ ਭੋਗ ਅਪਰੈਲ 14 ਨੂੰ 11.30 ਵਜੇ ਡਿਕਸੀ ਗੁਰੂ ਘਰ ਵਿਖੇ ਮੇਨ ਹਾਲ ਵਿੱਚ ਪਾਇਆ ਜਾਵੇਗਾ। ਇਸ ਉਪਰੰਤ ਕੀਰਤਨ …
Read More »ਜਲ੍ਹਿਆਂਵਾਲਾ ਕਾਂਡ ਸ਼ਤਾਬਦੀ ਸਮਾਰੋਹ ਦੀਆਂ ਤਿਆਰੀਆਂ ਹਰ ਪੱਖੋਂ ਮੁਕੰਮਲ
ਉਨਟਾਰੀਓ/ਹਰਜੀਤ ਬੇਦੀ : ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਦੀ ਸ਼ਤਾਬਦੀ ਜੋ ਕਿ ਭਾਰਤ ਦੇ ਲੋਕਾਂ ਦੀ ਅੰਗਰੇਜ਼ੀ ਹਕੂਮਤ ਵਿਰੁੱਧ ਆਪਣੀ ਅਜ਼ਾਦੀ ਦੀ ਲੜਾਈ ਦਾ ਮੀਲ ਪੱਥਰ ਹੈ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਰਧਾਂਜਲੀ ਸਮਾਗਮ …
Read More »ਬਾਬਾ ਸੰਤ ਰਾਮ ਜੀ ਦੀ ਸਲਾਨਾ ਬਰਸੀ 21 ਅਪ੍ਰੈਲ ਨੂੰ ਮਨਾਈ ਜਾਵੇਗੀ
ਬਰੈਂਪਟਨ : ਪਿੰਡ ਚੀਮਨਾ ਦੇ ਸਮੂਹ ਨਗਰ ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 19 ਅਪਰੈਲ ਤੋਂ 21 ਅਪਰੈਲ 2019 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ , 99 ਗਲਿਡਨ ਰੋਡ, ਬਰੈਂਪਟਨ ਵਿਖੇ ਮਨਾਈ ਜਾ ਰਹੀ ਹੈ ਜੀ। …
Read More »