Breaking News
Home / 2019 (page 331)

Yearly Archives: 2019

ਮਈ ਦਿਵਸ ਸਬੰਧੀ ਪ੍ਰੋਗਰਾਮ 5 ਮਈ ਨੂੰ ਕਰਵਾਇਆ ਜਾਵੇਗਾ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ,  ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਜੀ ਟੀ ਏ ਵੈਸਟ ਕਲੱਬ ਸੀ ਪੀ ਸੀ ਵਲੋਂ  ਗਰੇਟਰ ਟੋਰਾਂਟੋ ਇਲਾਕੇ ਦੀਆਂ ਹੋਰ ਅਗਾਂਹਵਧੂ ਜਥੇਬੰਦੀਆਂ ਨਾਲ  ਰਲ ਕੇ 5 ਮਈ, 2019 ਦਿਨ ਐਤਵਾਰ ਨੂੰ ਸ਼ਾਮ 1 ਤੋਂ 5 ਵਜੇ ਤੱਕ, 8910 ਮੈਕਲਾਗਲਿੰਨ ਰੋਡ ਦੱਖਣ ‘ਤੇ …

Read More »

The 410 – CBC Digital Drama

ਭਾਰਤੀ ਮੂਲ ਦੇ ਕਲਾਕਾਰਾਂ ਵਲੋਂ ਮੁੱਖਧਾਰਾ ਦੇ ਮਿਆਰ ਦੀ ਪੇਸ਼ਕਾਰੀ ਬੀਤੀ ਬੁੱਧਵਾਰ ਰਾਤ ਨੂੰ ਟੋਰਾਂਟੋ ਡਾਊਨਟਾਊਨ ਦੇ dy Artscape Sandbox Theatre ਵਿਖੇ CBC ਵੱਲੋਂ ਪਰੋਡਿਊਸ ਕੀਤੀ ਗਈ ਅਤੇ ਸੁਪਿੰਦਰ ਵੜੈਚ ਵਲੋਂ ਲਿਖੀ ਗਈ CBC Drama Series ਦਾ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਇਸ ਮੌਕੇ ਜਿੱਥੇ ਇਹ ਸੀਰੀਜ਼ ਮੌਜੂਦ ਦਰਸ਼ਕਾਂ ਨੂੰ ਦਿਖਾਈ …

Read More »

ਪਬਲਿਕ ਸੇਫਟੀ ਰਿਪੋਰਟ ਦੀ ਭਾਸ਼ਾ ਬਿਹਤਰ ਹੋਣੀ ਚਾਹੀਦੀ ਸੀ : ਰੂਬੀ ਸਹੋਤਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਲਿਬਰਲ ਪਾਰਟੀ ਦੀ ਐਮਪੀ ਰੂਬੀ ਸਹੋਤਾ ਨੇ ਕਿਹਾ ਕਿ ਕੈਨੇਡੀਅਨ ਜਾਂਚ ਅਤੇ ਸੁਰੱਖਿਆ ਏਜੰਸੀਆਂ ਨੂੰ ਕਿਸੇ ਵੀ ਧਾਰਮਿਕ ਮਾਮਲੇ ਦਾ ਜ਼ਿਕਰ ਕਾਫੀ ਧਿਆਨ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਸਦੀ ਭਾਸ਼ਾ ਨੂੰ ਲੈ ਕੇ ਖਾਸ ਖਿਆਲ ਰੱਖਣਾ ਚਾਹੀਦਾ ਹੈ। ਰੂਬੀ ਸਹੋਤਾ 2018 ਦੀ ਪਬਲਿਕ …

Read More »

ਕੈਨੇਡਾ ਦੇ ਨੌਜਵਾਨ ਹੁਣ ਦੇਸ਼ ਦਾ ਭਵਿੱਖ ਤੇ ਆਗੂ : ਰੂਬੀ ਸਹੋਤਾ

ਬਰੈਂਪਟਨ ਵਿਚ ਵਿਦਿਆਰਥੀਆਂ ਤੇ ਨੌਜਵਾਨਾਂ ਲਈ ਸੈਂਕੜੇ ਨੌਕਰੀਆਂ ਬਰੈਂਪਟਨ : ਬਰੈਂਪਟਨ ਨੌਰਥ ਤੋਂ ਐਮ.ਪੀ. ਰੂਬੀ ਸਹੋਤਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਨੌਜਵਾਨ ਕੇਵਲ ਭਵਿੱਖ ਦੇ ਨੇਤਾ ਹੀ ਨਹੀਂ ਹਨ, ਬਲਕਿ ਉਹ ਹੁਣ ਵੀ ਦੇਸ਼ ਦੇ ਆਗੂ ਹਨ। ਏਸੇ ਲਈ ਸਾਡੀ ਸਰਕਾਰ ਕੈਨੇਡਾ ਸੱਮਰ ਜੌਬਜ਼ ਰਾਹੀਂ ਉਨ੍ਹਾਂ ਲਈ ਲੋੜੀਂਦੇ ਸਕਿੱਲਜ਼ …

Read More »

‘ਕੈਨੇਡਾ ਸਮਰ ਜੌਬ ਪ੍ਰੋਗਰਾਮ’ ਤਹਿਤ 283 ਨੌਜਵਾਨਾਂ ਨੂੰ ਮਿਲੇਗੀ ਨੌਕਰੀ

ਬਰੈਂਪਟਨ : ਬਰੈਂਪਟਨ ਦੱਖਣੀ ਦੇ ਨੌਜਵਾਨਾਂ ਨੂੰ ਵਿਭਿੰਨ 283 ਨੌਕਰੀਆਂ ਲਈ ਅਰਜ਼ੀਆਂ ਦੇਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਸ ਦਾ ਐਲਾਨ ਐਮਪੀ ਸੋਨੀਆ ਸਿੱਧੂ ਨੇ ਕੀਤਾ। ਇੱਥੇ ਇੱਕ ਸਮਾਗਮ ਦੌਰਾਨ ਐਮਪੀ ਸਿੱਧੂ ਨੇ ਰੁਜ਼ਗਾਰ, ਵਰਕਫੋਰਸ ਵਿਕਾਸ ਅਤੇ ਕਿਰਤ ਮੰਤਰੀ ਪੈਟੀ ਹਜਦੂ ਵੱਲੋਂ ‘ਕੈਨੇਡਾ ਸਮਰ ਜੌਬ ਪ੍ਰੋਗਰਾਮ’ ਤਹਿਤ ਇਹ ਰੁਜ਼ਗਾਰ ਦੇਣ …

Read More »

ਬਰੈਂਪਟਨ ‘ਚ ਸੀਨੀਅਰਜ਼ ਲਈ ਪਾਰਲੀਮੈਂਟ ਮੈਂਬਰਾਂ ਨੇ ਕੀਤੀ ਮੀਟਿੰਗ

ਮੰਤਰੀ ਮਾਣਯੋਗ ਫ਼ਿਲੋਮੇਨਾ ਨੇ ਹਾਜ਼ਰੀ ਭਰੀ ਬਰੈਂਪਟਨ : ਨਵੀਂ ਬਣੀ ਸੀਨੀਅਰਜ਼ ਦੀ ਮੰਤਰੀ ਮਾਣਯੋਗ ਫ਼ਿਲੋਮੇਨਾ ਤਾਸੀ ਨੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਤੇ ਬਰੈਂਪਟਨ ਨੌਰਥ ਦੀ ਐੱਮ.ਪੀ. ਰੂਬੀ ਸਹੋਤਾ ਦੇ ਨਾਲ ਕਰਿੱਸ ਗਿਬਸਨ ਰੀਕਰੀਏਸ਼ਨ ਸੈਂਟਰ ਵਿਚ ਲੰਘੇ ਐਤਵਾਰ ਸ਼ਾਮ ਨੂੰ ਸੀਨੀਅਰਾਂ ਦੀਆਂ ਸੰਸਥਾਵਾਂ ਨਾਲ ਹੋਈ ਟਾਊਨ ਹਾਲ ਮੀਟਿੰਗ ਵਿਚ …

Read More »

ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ ਹੋਈ

ਮਿਸੀਸਾਗਾ/ਬਿਊਰੋ ਨਿਊਜ਼ : ਲੰਘੀ 25 ਅਪਰੈਲ ਨੂੰ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਅਗਵਾਈ ਹੇਠ ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਾਲ 2019 ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ ਕੀਤੀ ਗਈ। 25 ਮਈ 2019 ਸਨਿਚਰਵਾਰ ਨੂੰ ਮਿੱਸੀਸਾਗਾ ਦੇ ਨੈਸ਼ਨਲ ਬੈਨਕੁਇਟ ਹਾਲ ਵਿੱਚ 10 ਤੋਂ 3 ਵਜੇ ਤੱਕ …

Read More »

ਬੀਬੀ ਖਾਲੜਾ ਦੀ ਜਿੱਤ ਲਈ ਉਨਟਾਰੀਓ ਖਾਲਸਾ ਦਰਬਾਰ ‘ਚ ਸੁਖਮਨੀ ਸਾਹਿਬ ਦੇ ਪਾਠ 4 ਮਈ ਨੂੰ

ਟੋਰਾਂਟੋ : ਬੀਬੀ ਪਰਮਜੀਤ ਕੌਰ ਖਾਲੜਾ, ਪੰਜਾਬ ਦੀ ਅਜ਼ਮੱਤ ਬਚਾਉਣ ਖ਼ਾਤਰ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਸਮੂਹ ਪੰਜਾਬੀਆਂ ਦੇ ਹੱਕਾਂ ਪ੍ਰਤੀ ਆਵਾਜ਼ ਨੂੰ ਲਾਮਬੰਦ ਇਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਕੀਤਾ ਹੈ। ਇਸ ਸੰਬੰਧੀ ਸਮੂਹ ਪੰਜਾਬੀ ਭਾਈਚਾਰਾ ਉਨ੍ਹਾਂ ਦੀ ਜਿੱਤ ਅਤੇ ਚੜ੍ਹਦੀ ਕਲਾ ਲਈ ਸੁਖਮਨੀ …

Read More »

ਬਰੈਂਪਟਨ ਵਿੱਚ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ

ਬਰੈਪਟਨ : ਬਰੈਪਟਨ ਵਿੱਚ ਸਥਾਪਿਤ ਵੱਡੇ ਤੇ ਨਵੇ ਸੈਂਟਰ ઠਏਰਿੰਨ -ਓਕ (ERINOAK) ਕਿੱਡਸ ਸੈਂਟਰ ਵਿੱਚ ਸ਼ਪੈਸਲ ਜ਼ਰੂਰਤਮੰਦ ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ ਜਿੰਮ ਆਰਚਡੇਕਿੰਨ ਸੈਂਟਰ ਬਰੈਪਟਨ (Jim Archdekin Centre Brampton) ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਹ ਵਾਕ ਸਵੇਰੇ ਅੱਠ ਵਜੇ ਤੇ ਇੱਕ ਵਜੇ ਦੁਪਿਹਰ …

Read More »

ਲੋਕ ਸਭਾ ਚੋਣਾਂ ਬਨਾਮ ਪੰਜਾਬ ‘ਚ ਬੇਰੁਜ਼ਗਾਰੀ

ਬੇਰੁਜ਼ਗਾਰੀ ਸਭ ਤੋਂ ਵੱਡੇ ਮੁੱਦੇ ਦੇ ਤੌਰ ਉੱਤੇ ਉੱਭਰ ਕੇ ਆਈ ਸਾਹਮਣੇ ਚੰਡੀਗੜ੍ਹ : ਦੇਸ਼ ਵਿੱਚ ਹੋਣ ਵਾਲੀਆਂ 17ਵੀਆਂ ਲੋਕ ਸਭਾ ਚੋਣਾਂ ਦੌਰਾਨ ਰਾਸ਼ਟਰਵਾਦ, ਹਿੰਦੂਤਵ ਅਤੇ ਰਾਫ਼ੇਲ ਵਰਗੇ ਮੁੱਦਿਆਂ ਦੇ ਪ੍ਰਚਾਰ ਦੌਰਾਨ ਪੰਜਾਬ ਦਾ ਮਿਜ਼ਾਜ ਹਮੇਸ਼ਾ ਦੀ ਤਰ੍ਹਾਂ ਅਲੱਗ ਦਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਨਸ਼ੇ, ਕਿਸਾਨੀ ਸੰਕਟ, ਸਿਹਤ-ਸਿੱਖਿਆ, ਗੁਰੂ …

Read More »