ਪਹਿਲੀ ਮਈ ਤੋਂ ਅਦਾਰਾ ਪਰਵਾਸੀ ਵਲੋਂ 960 ਏ.ਐਮ. ਰੇਡੀਓ ਡਾਇਲ ‘ਤੇ ਸ਼ੁਰੂ ਕੀਤੇ ਗਏ ਅੰਗਰੇਜ਼ੀ ਰੇਡੀਓ ਪ੍ਰੋਗਰਾਮ ਪੀਲ ਮੈਟਰਸ ਵਿਚ ਵੱਖੋ-ਵੱਖ ਹੋਸਟ, ਜਿਨ੍ਹਾਂ ਵਿਚ ਜੋਅ ਹੌਰਨਿਕ, ਮਿਸਟਰ ਮੈਕ ਵੈਨ ਅਤੇ ਰਾਇਨ ਗੁਰਚਰਨ ਤੋਂ ਇਲਾਵਾ ਕਈ ਫੈਡਰਲ ਅਤੇ ਪ੍ਰੋਵਿਨਸ਼ੀਅਲ ਮੰਤਰੀ ਅਤੇ ਮੇਅਰ ਪੇਸ਼ ਹੋ ਰਹੇ ਹਨ। ਇਹ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ …
Read More »Yearly Archives: 2019
ਅਮਰੀਕਾ ‘ਚ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸਲੀਪਿੰਗ ਚੇਅਰ ਨੂੰ ਕੈਨੇਡਾ ਨੇ ਮੰਗਵਾਇਆ ਵਾਪਸ
ਓਟਵਾ/ਬਿਊਰੋ ਨਿਊਜ਼ ਕੈਨੇਡਾ ਹੈਲਥ ਵੱਲੋਂ ਫਿਸ਼ਰ ਪ੍ਰਾਈਜ਼ ਦੁਆਰਾ ਨਵਜੰਮੇ ਬੱਚਿਆਂ ਲਈ ਬਣਾਈਆਂ ਗਈਆਂ ਰੋਕ ਐਡ ਸਲੀਪਰ ਚੇਅਰਾਂ ਨੂੰ ਵਾਪਸ ਮੰਗਵਾ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਚੇਅਰਜ਼ ਅਮਰੀਕਾ ਵਿਚ ਨਵਜੰਮੇ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫਿਸ਼ਰ ਪ੍ਰਾਈਸ ਰੌਕ ਐਂਡ ਪਲੇਅ …
Read More »ਕੈਨੇਡਾ ਵਿੱਚ ਰਹਿਣ ਵਾਲੇ ਬਿਹਤਰੀਨ ਸਥਾਨਾਂ ਵਿੱਚ ਬਰੈਂਪਟਨ ਨੇ ਮਿਸੀਸਾਗਾ ਨੂੰ ਪਛਾੜਿਆ
11 ਵੱਖ-ਵੱਖ ਵਰਗਾਂ ਤਹਿਤ ਕੀਤਾ ਗਿਆ ਮੁਲਾਂਕਣ ਬਰੈਂਪਟਨ/ਬਿਊਰੋ ਨਿਊਜ਼ : ਰੀ/ਮੈਕਸ ਕੈਨੇਡਾ ਵੱਲੋਂ ਕੈਨੇਡਾ ਵਿੱਚ ਰਹਿਣ ਵਾਲੇ ਬਿਹਤਰੀਨ ਸਥਾਨਾਂ ਸਬੰਧੀ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿੱਚ ਬਰੈਂਪਟਨ, ਮਿਸੀਸਾਗਾ ਤੋਂ ਅੱਗੇ ਨਿਕਲ ਗਿਆ ਹੈ। ਇਹ ਰਿਪੋਰਟ ਇਸ ਮਹੀਨੇ ਹੀ ਜਾਰੀ ਕੀਤੀ ਗਈ। ਕੰਪਨੀ ਵੱਲੋਂ 11 ਵੱਖ-ਵੱਖ ਵਰਗਾਂ ਤਹਿਤ ਇਹ ਸਰਵੇਖਣ ਕਰਕੇ …
Read More »ਅਯੁੱਧਿਆਮਾਮਲੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ
ਸੁਪਰੀਮਕੋਰਟ ਨੇ ਵਿਚੋਲਗੀਪੈਨਲ ਨੂੰ ਦਿੱਤਾ 15 ਅਗਸਤਤੱਕਦਾਸਮਾਂ ਨਵੀਂ ਦਿੱਲੀ : ਅਯੁੱਧਿਆਮਾਮਲੇ ‘ਤੇ ਵਿਚੋਲਗੀਦੀਪ੍ਰਕਿਰਿਆ ਦੇ ਹੁਕਮ ਤੋਂ ਬਾਅਦਪਿਛਲੇ ਦਿਨੀਂ ਪਹਿਲੀਵਾਰਸੁਪਰੀਮਕੋਰਟਵਿਚਸੁਣਵਾਈ ਹੋਈ। ਇਸ ਦੌਰਾਨ ਜਸਟਿਸਐੱਫ. ਐੱਮ. ਆਈ. ਖ਼ਲੀਫਉੱਲਾਹ ਨੇ ਸੁਪਰੀਮਕੋਰਟਵਿਚਆਪਣੀਰਿਪੋਰਟਦਾਖ਼ਲਕੀਤੀ, ਜਿਸ ‘ਚ ਵਿਚੋਲਗੀਪ੍ਰਕਿਰਿਆ ਨੂੰ ਪੂਰਾਕਰਨਲਈ ਕੁਝ ਹੋਰਸਮਾਂ ਮੰਗਿਆ ਗਿਆ। ਇਸ ਮਗਰੋਂ ਸੁਪਰੀਮਕੋਰਟ ਨੇ ਮਾਮਲੇ ਦੇ ਵਿਚੋਲਗੀਪੈਨਲ ਨੂੰ 15 ਅਗਸਤਤੱਕਦਾਹੋਰਸਮਾਂ ਦੇ ਦਿੱਤਾ ਹੈ। …
Read More »ਅਮਰੀਕਾ ਨੇ ਭਾਰਤ ਨੂੰ ਸੌਂਪਿਆ ਪਹਿਲਾਅਪਾਚੇ ਹੈਲੀਕਾਪਟਰ
ਦੁਸ਼ਮਣ ਦੇ ਇਲਾਕੇ ‘ਚ ਵੜ ਕੇ ਮਾਰਕਰਨ ਦੇ ਸਮਰੱਥ ਹੈ ਅਪਾਚੇ ਅਟੈਕ ਨਵੀਂ ਦਿੱਲੀ : ਭਾਰਤੀਹਵਾਈ ਫੌਜ ਨੂੰ ਮਸ਼ਹੂਰਅਪਾਚੇ ਅਟੈਕਹੈਲੀਕਾਪਟਰਮਿਲਣਾ ਸ਼ੁਰੂ ਹੋ ਗਿਆ ਹੈ। ਇਸ ਹੈਲੀਕਾਪਟਰ ਦੇ ਹਵਾਈ ਫੌਜ ਵਿਚਸ਼ਾਮਲਹੋਣਨਾਲਭਾਰਤਦੀ ਦੁਸ਼ਮਣ ਦੇ ਘਰਵਿਚਵੜ ਕੇ ਮਾਰਕਰਨਦੀ ਸਮਰੱਥਾ ਹੋਰਜ਼ਿਆਦਾਵਧ ਗਈ ਹੈ।ਅਪਾਚੇ ਹੈਲੀਕਾਪਟਰ ਨੂੰ ਭਾਰਤੀਹਵਾਈ ਫੌਜ ਦੀਆਂ ਭਵਿੱਖ ਦੀਆਂ ਲੋੜਾਂ ਦੇ ਹਿਸਾਬਨਾਲਤਿਆਰਕੀਤਾ ਗਿਆ …
Read More »ਮੋਦੀ ਉਸ ਵਹੁਟੀ ਵਾਂਗ ਜੋ ਰੋਟੀਆਂ ਘੱਟ ਵੇਲਦੀ, ਪਰ ਖੜਾਕ ਜ਼ਿਆਦਾਕਰਦੀਹੈ : ਸਿੱਧੂ
ਇੰਦੌਰ/ਬਿਊਰੋ ਨਿਊਜ਼ : ਚੋਣਕਮਿਸ਼ਨਵੱਲੋਂ ਜਾਰੀਨੋਟਿਸ ਦੇ ਬਾਵਜੂਦਕ੍ਰਿਕਟਰ ਤੋਂ ਸਿਆਸਤਦਾਨਬਣੇ ਨਵਜੋਤਸਿੱਧੂ ਨੇ ਭਾਜਪਾ ਨੂੰ ‘ਕਾਲੇ ਅੰਗਰੇਜ਼’ ਸੱਦ ਕੇ ਤੇ ਪ੍ਰਧਾਨਮੰਤਰੀਨਰਿੰਦਰ ਨੂੰ ‘ਸੱਜ ਵਿਆਹੀਵਹੁਟੀ’ਨਾਲਮੇਲ ਕੇ ਨਵਾਂ ਵਿਵਾਦਸਹੇੜਲਿਆ ਹੈ। ਸਿੱਧੂ ਨੇ ਕਿਹਾ ਕਿ ਪ੍ਰਧਾਨਮੰਤਰੀਮੋਦੀ ਸੱਜ ਵਿਆਹੀਵਹੁਟੀ ਵਾਂਗ ਹਨ, ਜੋ ਆਪਣੇ ਸਹੁਰੇ ਘਰਵਿੱਚਰੋਟੀਆਂ ਘੱਟਵੇਲਦੀ ਹੈ, ਪਰਖੜਾਕਜ਼ਿਆਦਾਕਰਦੀ ਹੈ। ਸਿੱਧੂ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ …
Read More »ਪੱਛਮੀ ਬੰਗਾਲਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਮੋਦੀ’ਤੇ ਨਿਸ਼ਾਨਾ
ਕਿਹਾ – ਮੋਦੀ 5 ਸਾਲਾਂ ਵਿਚਰਾਮਮੰਦਰਨਹੀਂ ਬਣਵਾ ਸਕੇ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾਪ੍ਰਧਾਨਅਮਿਤਸ਼ਾਹ ਦੇ ਰੋਡਸ਼ੋਅ ਦੌਰਾਨ ਹੋਈ ਹਿੰਸਾ ‘ਤੇ ਭਾਜਪਾਅਤੇ ਤ੍ਰਿਣਮੂਲ ਕਾਂਗਰਸਵਿਚਕਾਰਸ਼ਬਦੀ ਜੰਗ ਜਾਰੀਹੈ।ਪ੍ਰਧਾਨਮੰਤਰੀਮੋਦੀ ਨੇ ਕੋਲਕਾਤਾਵਿਚ ਹਿੰਸਾ ਦੌਰਾਨ ਤੋੜੀ ਗਈ ਈਸ਼ਵਰਚੰਦਰਵਿਦਿਆਸਾਗਰਦੀਮੂਰਤੀ ਬਣਾਉਣ ਦਾਵਾਅਦਾਕੀਤਾ ਹੈ ਅਤੇ ਕਿਹਾ ਕਿ ਅਸੀਂ ਪੰਜਧਾਤੂਦੀਮੂਰਤੀਬਣਾਵਾਂਗੇ। ਮੋਦੀ ਦੇ ਇਸ ਬਿਆਨ’ਤੇ ਪਲਟਵਾਰਕਰਦਿਆਂ ਪੱਛਮੀ ਬੰਗਾਲਦੀ ਮੁੱਖ ਮੰਤਰੀਮਮਤਾਬੈਨਰਜੀ ਨੇ ਕਿਹਾ …
Read More »ਲੋਕਾਂ ਦੇ ਸਰੋਕਾਰਾਂ ਤੋਂ ਬਹੁਤ ਦੂਰ ਹਨ ਚੋਣਾਂ
ਸਤਨਾਮ ਸਿੰਘ ਮਾਣਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਆਪਣੀ ਚੋਣ ਮੁਹਿੰਮ ਦੌਰਾਨ ਦੇਸ਼ ਦੇ ਨੌਜਵਾਨਾਂ, ਕਿਸਾਨਾਂ, ਸਨਅਤਕਾਰਾਂ, ਵਪਾਰੀਆਂ ਅਤੇ ਮੁਲਾਜ਼ਮਾਂ, ਗੱਲ ਕੀ ਹਰ ਵਰਗ ਦੇ ਲੋਕਾਂ ਨਾਲ ਲੰਮੇ-ਚੌੜੇ ਵਾਅਦੇ ਕੀਤੇ ਸਨ। ਅੱਛੇ ਦਿਨ ਲਿਆਉਣ ਦਾ ਉਨ੍ਹਾਂ ਨੇ ਵਾਰ-ਵਾਰ ਭਰੋਸਾ ਦਿੱਤਾ ਸੀ। ਇਸੇ ਕਾਰਨ …
Read More »ਇਤਿਹਾਸ ‘ਚ ਬੁਲੰਦ ਰਿਹਾ ਹੈ ਸਿੱਖਾਂ ਦਾ ਇਖਲਾਕੀ ਕਿਰਦਾਰ
ਤਲਵਿੰਦਰ ਸਿੰਘ ਬੁੱਟਰ ਨੌਂ ਸਾਲ ਦੀ ਉਮਰ ਵਿਚ ਜਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰਕ ਵਿੱਦਿਆ ਸੰਪੂਰਨ ਕਰ ਲਈ ਤਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੋਲ ਸੱਦ ਕੇ ਜ਼ਿੰਦਗੀ ਭਰ ਇਕ ਪ੍ਰਣ ਨਿਭਾਉਣ ਲਈ ਆਖਿਆ। ਸਪੁੱਤਰ ਗੋਬਿੰਦ ਰਾਇ ਜੀ ਨੇ ਸਿਰ ਝੁਕਾ ਕੇ ਸਾਰੀ ਉਮਰ …
Read More »ਏਅਰ ਸਟ੍ਰਾਈਕ ‘ਤੇ ਬੋਲ ਕੇ ਘਿਰੇ ਨਰਿੰਦਰ ਮੋਦੀ
ਬੱਦਲਾਂ ਤੇ ਪਾਕਿ ਰਾਡਾਰ ਨੇ ਫੜਿਆ ਮੋਦੀ ਦਾ ਅਗਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਕਿ ਜਦੋਂ ਬਾਲਾਕੋਟ ਏਅਰ ਸਟ੍ਰਾਈਕ ਦੀ ਯੋਜਨਾ ਬਣ ਰਹੀ ਸੀ ਤਾਂ ਮੈਂ ਮਾਹਿਰਾਂ ਨੂੰ ਸੁਝਾਅ ਦਿੱਤਾ ਸੀ। ਮੋਦੀ ਨੇ ਕਿਹਾ ਕਿ ਮੌਸਮ ਇਕਦਮ ਖਰਾਬ ਹੋ ਗਿਆ ਸੀ। ਅਸਮਾਨ ‘ਤੇ …
Read More »