ਬਰੈਂਪਟਨ/ਬਿਊਰੋ ਨਿਊਜ਼ : ਅਰੌਰਾ-ਓਕ ਰਿਜ਼-ਰਿਚਮੰਡ ਹਿੱਲ ਤੋਂ ਸੰਸਦ ਮੈਂਬਰ ਲਿਓਨਾ ਐਲਸਲੇਵ ਨੇ ਐਲਾਨ ਕੀਤਾ ਕਿ ਯੌਰਕ ਖੇਤਰ ਦੀ ਅਲਜ਼ਾਈਮਰ ਸੁਸਾਇਟੀ ਨੂੰ ‘ਨਿਊ ਹੌਰੀਜ਼ਨਜ਼ ਫਾਰ ਸੀਨੀਅਰ ਪ੍ਰੋਗਰਾਮ’ (ਐੱਨਐੱਚਐੱਸਪੀ) ਰਾਹੀਂ ਆਰਟਵੈੱਲ ਪ੍ਰੋਜੈਕਟ ਲਈ ਫੈਡਰਲ ਫੰਡ ਮੁਹੱਈਆ ਕੀਤੇ ਜਾਣਗੇ। ਐੱਨਐੱਚਐੱਸਪੀ ਅਲਜ਼ਾਈਮਰ ਪੀੜਤ ਬਜ਼ੁਰਗਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਆਪਣੇ ਭਾਈਚਾਰੇ ਵਿੱਚ ਸਰਗਰਮੀ ਨਾਲ …
Read More »Yearly Archives: 2019
ਸੌਕਰ ਟੀਮ ਵੱਲੋਂ ਨਵੇਂ ਕੈਨੇਡੀਆਈ ਨਾਗਰਿਕਾਂ ਦਾ ਸਵਾਗਤ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸੌਕਰ ਦੀ ਰਾਸ਼ਟਰੀ ਮਹਿਲਾ ਟੀਮ ਨੇ ਕੈਨੇਡਾ ਦੇ ਨਵੇਂ ਬਣੇ ਨਾਗਰਿਕਾਂ ਦਾ ਸਵਾਗਤ ਕੀਤਾ। ਇਸ ਤਹਿਤ ਬੀਐੱਮਓ ਫੀਲਡ ਵਿਖੇ ਵਿਸ਼ੇਸ਼ ਸਿਟੀਜਨਸ਼ਿਪ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ 12 ਦੇਸ਼ਾਂ ਤੋਂ ਆਏ 27 ਨਵੇਂ ਨਾਗਰਿਕ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਪਰਵਾਸ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਨਵੇਂ …
Read More »ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ ਟਾਊਨ ਹਾਲ ਮੀਟਿੰਗ 26 ਮਈ ਨੂੰ ਬਰੈਂਪਟਨ ‘ਚ ਹੋਵੇਗੀ
ਬਰੈਂਪਟਨ : ਬਰੈਂਪਟਨ ਵਿઑਚ ਵੱਖੋ ਵੱਖਰੇ ਫਰੰਟਾਂ ‘ઑਤੇ ਕੰਮ ਕਰਦੀਆਂ ਕੋਈ 30 ਦੇ ਕਰੀਬ ਜੱਥੇਬੰਦੀਆਂ ਦੇ ਸਰਗਰਮ ਮੈਂਬਰਾਂ ਵਲੋਂ ਹੈਲਥ ਕੇਅਰ ਅਤੇ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਇਕ ਵੱਡੀ ਟਾਊਨ ਹਾਲ ਮੀਟਿੰਗ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਬਰੈਂਪਟਨ ਦੇ ਵਾਸੀਆਂ ਵਲੋਂ ਪੂਰੇ ਟੈਕਸ ਦਿੱਤੇ ਜਾਣ ਦੇ ਬਾਵਜੂਦ …
Read More »ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ‘ਮਦਰਜ਼ ਡੇਅ’ ਮਨਾਇਆ
ਬਰੈਂਪਟਨ/ਡਾ. ਝੰਡ : ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਵੱਲੋਂ ਲੰਘੇ ਸ਼ਨੀਵਾਰ 18 ਮਈ ਨੂੰ ਮਿਲ ਕੇ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਚ ਸ਼ਾਮ ਦੇ 4.00 ਤੋਂ 6.00 ਤੱਕ ਮਦਰਜ਼ ਡੇਅ ਦਾ ਆਯੋਜਨ ਕੀਤਾ ਗਿਆ। ਇਸ ਗਰਮੀਆਂ ਦੇ ਮੌਸਮ …
Read More »ਬਰੈਂਪਟਨ ਸਿਟੀ ਕੌਂਸਲ ਨੇ ਪੀਲ ਰੀਜ਼ਨ ਨਾਲ ਸਹਿਮਤੀ ਦਾ ਲਿਆ ਫ਼ੈਸਲਾ
ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਦੀ ਵਿਸ਼ੇਸ ਮੀਟਿੰਗ ਵਿੱਚ ਬਰੈਂਪਟਨ ਸ਼ਹਿਰ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪੀਲ ਰੀਜ਼ਨ ਨਾਲ ਬਣੇ ਰਹਿਣ ਦਾ ਫੈਸਲਾ ਲਿਆ। ઠਬਰੈਂਪਟਨ ਦੇ ਕੌਂਸਲਰਾਂ ਨੇ ਸ਼ਹਿਰ ਦੀ ਆਪਣੀ ਮਿਊਂਸਪਲ ਸਰਕਾਰ ਅਤੇ ਪੀਲ ਸਰਕਾਰ ਦੇ ਵਿਸ਼ਾਲ ਖੇਤਰ ਦੇ ਵਿਚ ਬਣੇ ਰਹਿਣ ਦੇ ਹੱਕ ਵਿਚ ਵੋਟ ਪਾਈ। ઠਇਸ ਤੋਂ …
Read More »ਸਨ-ਸ਼ਾਈਨ ਬਰੈਂਪਟਨ ਸੀਨੀਅਰਜ਼ ਵਿਮੈੱਨ ਕਲੱਬ ਦਾ ਗਠਨ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 16 ਮਈ ਨੂੰ ਬਰੈਂਪਟਨ ਨਵੀਂ ਹੋਂਦ ਵਿਚ ਆਈ ‘ਸਨ-ਸ਼ਾਈਨ ਬਰੈਂਪਟਨ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਦੀ ਇਕੱਤਰਤਾ ਵਿਚ ਇਸ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਇਕੱਤਰਤ ਵਿਚ ਪ੍ਰਧਾਨ ਦੇ ਅਹੁਦੇ ਲਈ ਮੈਡਮ ਤ੍ਰਿਪਤਾ ਵੱਲੋਂ ਸੁਰਿੰਦਰ ਕੌਰ ਧਾਲੀਵਾਲ ਦਾ ਨਾਂ ਤਜਵੀਜ਼ ਕੀਤਾ ਗਿਆ ਜਿਸ ਦੀ …
Read More »ਮਾਝਾ ਸਪੋਰਟਸ ਕਲੱਬ ਦੇ ਰਾਣਾ ਸੰਧੂ ਨਹੀਂ ਰਹੇ, ਅੰਤਿਮ ਸੰਸਕਾਰ 25 ਮਈ ਸਨਿਚਰਵਾਰ ਨੂੰ !
ਟੋਰਾਂਟੋ : ਬੜੇ ਹੀ ਭਰੇ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਪੰਜਾਬੀ ਭਾਈਚਾਰੇ ਦੀ ਜਾਣੀ ਮਾਣੀ ਹਸਤੀ ਅਤੇ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਦੇ ਸਰਗਰਮ ਪ੍ਰਬੰਧਕ ਰਣਜੀਤ ਸਿੰਘ ਸੰਧੂ (ਰਾਣਾ ਸੰਧੂ) ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ 18 ਮਈ ਨੂੰ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ। ਉਹਨਾਂ ਦੇ ਅੰਤਿਮ ਦਰਸ਼ਨ …
Read More »ਨਵੇਂ ਪ੍ਰੋਜੈਕਟਾਂ ਨਾਲ ਡਾਊਨ ਟਾਊਨ ਬਰੈਂਪਟਨ ਦਾ ਚਿਹਰਾ ਬਦਲੇਗਾ : ਢਿੱਲੋਂ
ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਦੀ 22 ਮਈ ਨੂੰ ਹੋਈ ਮੀਟਿੰਗ ਵਿਚ ਤਿੰਨ ਵੱਡੇ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਗਈ ਹੈ, ਜਿਸ ਨਾਲ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਨਵਾਂ ਨਿਵੇਸ਼ ਵੀ ਆਵੇਗਾ। ਇਨ੍ਹਾਂ ਯਤਨਾਂ ਨਾਲ ਡਾਊਨ ਟਾਊਨ ਦਾ ਚਿਹਰਾ ਬਦਲਣ ਵਿਚ ਵੀ ਮੱਦਦ ਮਿਲੇਗੀ ਅਤੇ ਡਿਵੈਲਪਮੈਂਟ ‘ਚ ਤੇਜ਼ੀ ਆਵੇਗੀ। …
Read More »ਰੂਬੀ ਸਹੋਤਾ ਦੇ ‘ਯੂਥ ਕਰੀਅਰ ਐਂਡ ਜੌਬ ਫ਼ੇਅਰ’ ਵਿਚ ਸੈਂਕੜੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ
ਬਰੈਂਪਟਨ : ਲੰਘੇ ਹਫ਼ਤੇ ਬਰੈਂਪਟਨ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਸਥਾਨਕ ਰੋਜ਼ਗਾਰ-ਦਾਤਿਆਂ ਨੂੰ 15 ਤੋਂ 30 ਸਾਲਾਂ ਵਿਚਲੀ ਉਮਰ ਦੇ ਨੌਜਵਾਨ ਲੜਕੇ ਤੇ ਲੜਕੀਆਂ ਜੋ ਇਨ੍ਹਾਂ ਗਰਮੀਆਂ ਵਿਚ ਪਾਰਟ-ਟਾਈਮ ਜਾਂ ਪੂਰੇ ਸਮੇਂ ਦੇ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਵਿਚ ਹਨ, ਨਾਲ ਜੋੜਨ ਲਈ ‘ਯੂਥ ਕਰੀਅਰ ਐਂਡ ਜੌਬ ਫ਼ੇਅਰ’ ਦੀ …
Read More »ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਬਰਲਿੰਗਟਨ 26 ਮਈ ਨੂੰ
ਬਰਲਿੰਗਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ਵਿਖੇ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ 24 ਮਈ ਤੋਂ 26 ਮਈ ਨੂੰ ਮਨਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਨੇ ਦੱਸਿਆ …
Read More »