ਲੰਡਨ : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਨੇ ਐਲਾਨ ਕੀਤਾ ਹੈ ਕਿ ਉਹ ਸੱਤ ਜੂਨ ਨੂੰ ਕੰਸਰਵੇਟਿਵ ਆਗੂ ਦਾ ਅਹੁਦਾ ਛੱਡ ਦੇਣਗੇ। ਇਸ ਦੇ ਨਾਲ ਹੀ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸ-ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਯੂਰੋਪੀਅਨ ਯੂਨੀਅਨ ਤੋਂ ਬਰਤਾਨੀਆ ਦੇ ਵੱਖ ਹੋਣ ਲਈ …
Read More »Yearly Archives: 2019
ਦਸਤਾਰ ਦੀ ਬੇਅਦਬੀ ਕਰਨ ਵਾਲੇ ਨੂੰ ਜੱਜ ਨੇ ਸੁਣਾਇਆ ਹੁਕਮ ਸਿੱਖੀ ਦਾ ਫਲਸਫਾ ਪੜ੍ਹੋ
ਸਿੱਖ ਦੁਕਾਨਦਾਰ ਹਰਵਿੰਦਰ ਸਿੰਘ ਡੋਡ ਦੀ ਕੁੱਟਮਾਰ ਕਰਨ ਵਾਲੇ ਰਾਮਸੇ ਨੂੰ 3 ਸਾਲ ਦੀ ਕੈਦ ਨਿਊਯਾਰਕ : ਅਮਰੀਕਾ ਦੇ ਇਕ ਮਾਨਯੋਗ ਜੱਜ ਨੇ ਹੇਟ ਕ੍ਰਾਈਮ ਦੇ ਦੋਸ਼ੀ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ, ਨਾਲ ਹੀ ਉਸ ਨੂੰ ਸਿੱਖ ਧਰਮ ਦਾ ਅਧਿਐਨ ਕਰਕੇ ਉਸ ‘ਤੇ ਇਕ ਰਿਪੋਰਟ ਪੇਸ਼ ਕਰਨ …
Read More »ਦਿਨੇਸ਼ ਭਾਟੀਆ ਵਲੋਂ ਆਪਣੀ ਵਿਦਾਇਗੀ ‘ਤੇ ਮੀਡੀਆ ਨਾਲ ਡਿਨਰ ਪਾਰਟੀ ਦਾ ਆਯੋਜਨ
ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਪੀਅਰਸਨ ਏਅਰਪੋਰਟ ਨੇੜੇ ਮਿਸੀਸਾਗਾ ਸ਼ਹਿਰ ਵਿੱਚ ਸਥਿਤ ਹੋਟਲ ਹੌਲੀਡੇਸ ਇੰਨ ਵਿੱਚ ਭਾਰਤ ਦੇ ਕੌਂਸਲ ਜਨਰਲ ਦਿਨੇਸ਼ ਭਾਟੀਆ ਨੇ ਮੀਡੀਆ ਨਾਲ ਆਪਣੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਦਿਨੇਸ਼ ਭਾਟੀਆ ਦਾ ਕਾਰਜਕਾਲ ਟੋਰਾਂਟੋ ਵਿੱਚ ਸੰਪੰਨ ਹੋ ਚੁੱਕਾ ਹੈ ਅਤੇ ਉਹਨਾਂ ਦਾ ਤਬਾਦਲਾ ਹੁਣ ਅਰਜਨਟੀਨਾ ਹੋ ਚੁੱਕਾ ਹੈ। …
Read More »ਇੰਡੀ ਫੁੱਲ ਟਰਬਨ ਦੇ ਤੌਰ ‘ਤੇ ਕੰਪਨੀ ਨੇ ਬਣਾਇਆ ਸੀ ਬ੍ਰਾਂਡ
ਗੁੱਚੀ ਵੱਲੋਂ ਇਸ ਦਸਤਾਰ ਨੂੰ ‘ਇੰਡੀ ਫੁੱਲ ਟਰਬਨ’ ਦੇ ਤੌਰ ‘ਤੇ ਬ੍ਰਾਂਡ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਸੀ, ਪ੍ਰੰਤੂ ਕੰਪਨੀ ਦਾ ਇਹ ਕਦਮ ਉਲਟਾ ਪਿਆ। ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਅਜੇ ਤੱਕ ਕੰਪਨੀ ਨੂੰ ਖਰੀਆਂ-ਖਰੀਆਂ ਸੁਣਾਈਆਂ ਜਾ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ …
Read More »ਨਿਊਯਾਰਕ ‘ਚ ਤਿੰਨ ਭਾਰਤੀਆਂ ‘ਤੇ ਲੱਖਾਂ ਡਾਲਰ ਦੀ ਠੱਗੀ ਦੇ ਦੋਸ਼
ਨਿਊਯਾਰਕ: ਅਮਰੀਕਾ ਵਿਚ 10 ਲੱਖ ਡਾਲਰ ਦੀ ਫਰਜ਼ੀ ਯੋਜਨਾ ਵਿਚ ਸ਼ਾਮਲ ਤਿੰਨ ਭਾਰਤੀਆਂ ‘ਤੇ ਦੋਸ਼ ਤੈਅ ਕੀਤੇ ਗਏ ਹਨ। ਇਸ ਯੋਜਨਾ ਰਾਹੀਂ ਉਹ ਬਿਨਾ ਅਧਿਕਾਰ ਸੀਨੀਅਰ ਨਾਗਰਿਕਾਂ ਦੇ ਕੰਪਿਊਟਰ ਤੱਕ ਆਪਣੀ ਪਹੁੰਚ ਬਣਾਉਂਦੇ ਸੀ ਜਿਸ ਨਾਲ ਮਸ਼ੀਨ ਵਿਗੜ ਜਾਂਦੀ ਸੀ ਅਤੇ ਬਾਅਦ ਵਿੱਚ ਉਹ ਪੀੜਤਾਂ ਦੇ ਕੰਪਿਊਟਰ ਠੀਕ ਕਰਵਾਉਣ ਦੀਆਂ …
Read More »ਭਾਰਤੀ ਲੇਖਕਾ ਨੇ ਇਕ ਲੱਖ ਡਾਲਰ ਦਾ ਪੁਰਸਕਾਰ ਜਿੱਤਿਆ
ਲੰਡਨ : ਭਾਰਤੀ ਲੇਖਿਕਾ ਐਨੀ ਜੈਦੀ ਨੂੰ ਇਕ ਲੱਖ ਡਾਲਰ ਦੇ ‘ਨਾਈਨ ਡਾਟਸ ਪ੍ਰਾਈਜ਼ 2019’ ਦਾ ਜੇਤੂ ਐਲਾਨਿਆ ਗਿਆ। ਇਹ ਵੱਡਾ ਪੁਰਸਕਾਰ ਹੈ, ਜੋ ਵਿਸ਼ਵ ਭਰ ਦੇ ਵੱਡੇ ਮੁੱਦਿਆਂ ਨੂੰ ਚੁੱਕਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਮੁੰਬਈ ਦੀ ਰਹਿਣ ਵਾਲੀ ਜੈਦੀ ਇਕ ਆਜ਼ਾਦ ਲੇਖਿਕਾ ਹੈ। ਉਹ ਲੇਖ, ਛੋਟੀਆਂ ਕਹਾਣੀਆਂ, ਕਵਿਤਾਵਾਂ …
Read More »ਇਮਰਾਨ ਖਾਨ ਨੇ ਨਰਿੰਦਰ ਮੋਦੀ ਨੂੰ ਫੋਨ ਕਰਕੇ ਦਿੱਤੀ ਵਧਾਈ
ਆਸ :ਨਵੀਂ ਸਰਕਾਰ ਹੀ ਭਾਰਤ-ਪਾਕਿ ਰਿਸ਼ਤਿਆਂ ਲਈ ਅਗਲਾ ਰਸਤਾ ਮਿੱਥੇਗੀ ਇਸਲਾਮਾਬਾਦ/ਬਿਊਰੋ ਨਿਊਜ਼ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਵਿਚ ਆਈ ਖੜੋਤ ਨੂੰ ਤੋੜਦਿਆਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਦੋਵਾਂ ਮੁਲਕਾਂ ਦੇ ਲੋਕਾਂ ਦੇ ਭਲੇ ਲਈ ਮਿਲ ਕੇ ਕੰਮ ਕਰਨ ਦੀ ਇੱਛਾ …
Read More »ਕਾਮੇਡੀਭਰਪੂਰਫ਼ਿਲਮ ‘ਮੁੰਡਾ ਫ਼ਰੀਦਕੋਟੀਆ’ਨਾਲ ਮੁੜ ਸਰਗਰਮ ਹੈ ਰੌਸ਼ਨ ਪ੍ਰਿੰਸ
ਹਰਜਿੰਦਰ ਸਿੰਘ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਰੌਸ਼ਨ ਪ੍ਰਿੰਸ ਗਾਇਕੀ ਦੇ ਨਾਲਨਾਲਫ਼ਿਲਮਾਂ ਵੱਲ ਵੀਸਰਗਰਮ ਹੈ। ਉਸਦੀਆਂ ਮੁੱਢਲੀਆਂ ਫ਼ਿਲਮਾਂ ਨੇ ਉਸਨੂੰ ਪੰਜਾਬੀ ਸਿਨਮੇ ਨਾਲ ਪੱਕੇ ਪੈਰੀਂ ਜੋੜ ਦਿੱਤਾ। ਉਸਦੀਆਂ ਸਰਗਰਮੀਆਂ ਵੇਖਦਿਆਂ ਕਹਿ ਸਕਦੇ ਹਾਂ ਕਿ ਧੜਾਧੜਫ਼ਿਲਮਾਂ ਕਰਨਦੀ ਦੌੜ ਨੇ ਉਸਦੇ ਦਰਸ਼ਕਾਂ ਨੂੰ ਨਿਰਾਸ਼ਵੀਕੀਤਾ ਹੈ। ਗਾਇਕੀ ਦੇ ਨਾਲਨਾਲਪ੍ਰਮਾਤਮਾ ਨੇ ਅਦਾਕਾਰੀ ਦੇ ਗੁਣ …
Read More »ਸਰੀਰ ਦੇ ਅੰਗ ਜੋ ਹੁਣ ਬੇਲੋੜੇ ਹਨ
ਮਹਿੰਦਰ ਸਿੰਘ ਵਾਲੀਆ ਜੀਵ ਵਿਕਾਸ ਅਨੁਸਾਰ ਪੂਰਵਜਾਂ ਤੋਂ ਮੌਜੂਦਾ ਮਨੁੱਖ ਬਣਨ ਵਿਚ ਲਗਭਗ 60 ਲੱਖ ਸਾਲ ਲੱਗੇ ਹਨ। ਸਾਡੇ ਵੱਡੇ-ਵਡੇਰੇ ਦਰਖਤਾਂ ਉੱਤੇ ਰਹਿੰਦੇ ਸਨ ਫਿਰ ਧਰਤੀ ਉੱਤੇ ਆ ਗਏ। ਦੋ ਬਾਹਾਂ ਤੇ ਦੋਵਾਂ ਲੱਤਾਂ ਦੇ ਉੱਤੇ ਚੱਲਣ ਦੀ ਥਾਂ ਦੋ ਲੱਤਾਂ ਉੱਤੇ ਸਿੱਧੇ ਤੁਰਨ ਲੱਗੇ। ਔਜਾਰ ਬਨਾਏ, ਖੇਤੀ ਕਰਨੀ ਸ਼ੁਰੂ …
Read More »ਖੁਦਕਸ਼ੀ ਸਮੱਸਿਆਵਾਂ ਦਾ ਹੱਲ ਨਹੀਂ
ਭਾਰਤ ਭੂਸ਼ਨ ਆਜ਼ਾਦ 98721-12457 ‘ਖੁਦਕਸ਼’ ਪੰਜ ਅੱਖਰਾਂ ਦਾ ਸ਼ਬਦ ਮਨੁੱਖ ਨੂੰ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਲਈ ਛੁਟਕਾਰਾ ਦੁਆ ਦਿੰਦਾ ਹੈ। ਹਾਲਾਂਕਿ ਉਸ ਨਾਲ ਜੁੜੇ ਪਰਿਵਾਰ ਦੇ ਮੈਂਬਰਾਂ ਨੂੰ ਤਿਲ-ਤਿਲ ਕਰਕੇ ਮਰਨ ਲਈ ਮਜਬੂਰ ਕਰਦਾ ਹੈ। ਖੁਦਕਸ਼ੀ ਦੀ ਸਮੱਸਿਆ ਅੱਜ ਇਕੱਲੇ ਭਾਰਤ ਅੰਦਰ ਹੀ ਨਹੀਂ ਬਲਕਿ ਪੂਰੇ ਸੰਸਾਰ ਅੰਦਰ ਵੱਡੀ ਸਮੱਸਿਆ …
Read More »