ਨਵੀਂ ਦਿੱਲੀ : ਕਈ ਮਹੀਨਿਆਂ ਤੋਂ ਚੱਲ ਰਹੇ ਰਿਐਲਿਟੀ ਸ਼ੋਅ ‘ਰਾਈਜਿੰਗ ਸਟਾਰ’ ਦੇ ਜੇਤੂ ਦਾ ਫੈਸਲਾ ਹੋ ਗਿਆ ਹੈ। ਪੰਜਾਬ ਦੇ ਗਾਇਕ ਬੈਨੇਟ ਦੋਸਾਂਝ ਕਲਰ ਚੈਨਲ ‘ਤੇ ਆਉਣ ਵਾਲੇ ਇਸ ਸ਼ੋਅ ਦੇ ਜੇਤੂ ਬਣ ਗਏ ਹਨ। ਐਤਵਾਰ ਨੂੰ ਹੋਏ ਫਾਈਨਲ ਵਿਚ 77 ਫੀਸਦੀ ਵੋਟਾਂ ਹਾਸਲ ਕਰਕੇ ਉਹ ਪਹਿਲੇ ਸਥਾਨ ‘ਤੇ ਰਹੇ। ਸਿਰਫ ਇਕ ਫੀਸਦੀ ਘੱਟ ਵੋਟਾਂ ਨਾਲ ਦਿੱਲੀ ਦੀ ਮੰਥਿਲੀ ਠਾਕੁਰ ਨੂੰ ਦੂਜਾ ਸਥਾਨ ਮਿਲਿਆ। ਕਰਨਾਟਕ ਦੀ ਅੰਕਿਤਾ ਤੀਜੇ ਸਥਾਨ ‘ਤੇ ਰਹੀ।
Check Also
ਪਾਕਿ ਖਿਡਾਰੀ ਅਰਸ਼ਦ ਨਦੀਮ ਨੂੰ ਸੱਦਾ ਭੇਜਣ ’ਤੇ ਫਸੇ ਨੀਰਜ ਚੋਪੜਾ
ਨੀਰਜ ਚੋਪੜਾ ਨੂੰ ਜਾਰੀ ਕਰਨਾ ਪਿਆ ਬਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ ਪਿਛਲੇ ਦਿਨੀਂ ਨੀਰਜ ਚੋਪੜਾ ਨੇ …