ਬਰੈਂਪਟਨ : 30 ਅਗਸਤ 2019 ਸ਼ਨੀਵਾਰ ਨੂੰ ਬਰੈਂਪਟਨ ਸੀਨੀਅਰ ਵੁਮੈਨਸ ਕਲੱਬ ਵੱਲੋਂ ਬਰੈਂਪਟਨ ਮੈਰੀਕੀਨਾ ਫਰੈਂਡਸ਼ਿਪ ਪਾਰਕ ਜੋ ਵਾਂਡਰਬ੍ਰਿਂਕ ‘ਤੇ ਸ਼ੁਗਰਕੇਨ ਇੰਟਰਸੈਕਸ਼ਨ ਉੱਤੇ ਹੈ, ਸਵੇਰੇ 11.30 ਤੋਂ 3.30 ਤੱਕ ਤੀਆਂ ਦਾ ਭਰਵਾਂ ਮੇਲਾ ਲਾਇਆ ਜਾ ਰਿਹਾ ਹੈ। ਜਿਸ ਵਿੱਚ ਖੇਡਾਂ, ਲੇਡੀਜ਼ ਗਿੱਧਾ ਤੇ ਹੋਰ ਮਨੋਰੰਜਨ ਦੇ ਨਾਲ ਸਟਾਲ ਵੀ ਲਾਏ ਜਾਣਗੇ। …
Read More »Yearly Archives: 2019
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ ‘ਚ ਖੂਬ ਰੌਣਕਾਂ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਲਾਨਾ ਪਿਕਨਿਕ ਲੰਘੇ ਐਤਵਾਰ ਬੜੇ ਰਮਣੀਕ ਸੰਘਣੇ ਜੰਗਲ, ਟੈਰਾ-ਕੋਟਾ ਕੰਸਰਵੇਸ਼ਨ ਏਰੀਆ ਵਿਚ ਹੋਈ। ਯੂਨੀਵਰਸਿਟੀ ਨਾਲ ਸਬੰਧਿਤ ਬਹੁਤ ਸਾਰੇ ਵਿਦਿਆਰਥੀਆਂ ਪ੍ਰੋਫੈਸਰਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਪਰਿਵਾਰਾਂ ਸਮੇਤ ਇਸ ਪਿਕਨਿਕ ਦਾ ਆਨੰਦ ਮਾਣਿਆਂ। ਪਿਕਨਿਕ ਦੌਰਾਨ ਸਕੂਲ ਆਫ ਬਿਜ਼ਨਸ ਦੇ ਪ੍ਰੋਫੈਸਰ ਡਾ. ਯੱਸ਼ …
Read More »ਟਰੀਲਾਈਨ ਫਰੈਂਡਸ ਸੀਨੀਅਰ ਕਲੱਬ ਵਲੋਂ ਮਨਾਇਆ ਗਿਆ ਕੈਨੇਡਾ ਡੇਅ
ਬਰੈਂਪਟਨ : ਲੰਘੀ 7 ਜੁਲਾਈ ਨੂੰ ਟਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ ਨਾਰਥ ਪਾਰਕ ਰੋਡ ਸਥਿਤ ਜੇ ਬੀ ਟ੍ਰਾਂਸਪੋਰਟ ਵਿਖੇ ਕੈਨੇਡਾ ਡੇਅ ਮਨਾਇਆ ਗਿਆ। ਜਿਸ ਵਿੱਚ ਭਰਪੂਰ ਮਨੋਰੰਜਨ ਦੇ ਨਾਲ ਹਾਜ਼ਰ ਰਾਜਨੀਤਕਾਂ ਦਾ ਸੁਆਗਤ ਕਰਦਿਆਂ ਮੇਅਰ ਪੈਟਰਿਕ ਬਰਾਊਨ ਨੂੰ ਸਨਮਾਨਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਢਿੱਲੋਂ, ਬਲਬੀਰ ਸੋਹੀ, ਸੋਨੀਆ ਸਿੱਧੂ …
Read More »ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ
ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ (ਟੀਪੀਏਆਰ) ਕਲੱਬ ਦੇ ਉੱਦਮ ਸਦਕਾ ਸਕੋਸ਼ੀਆ ਬੈਂਕ ਨੇ ਵਿਲੀਅਮ ਔਸਲਰ ਫ਼ਾਊਂਡੇਸ਼ਨ ਦੇ ਪ੍ਰਬੰਧ ਹੇਠ ਚੱਲ ਰਹੇ ਤਿੰਨੇ ਹਸਪਤਾਲਾਂ ਨੂੰ ਆਪਣੀ ਚੈਰਿਟੀ ਲਿਸਟ ਵਿਚ ਸ਼ਾਮਲ ਕਰ ਲਿਆ ਹੈ। ਇਸ ਤਰ੍ਹਾਂ ਅਕਤੂਬਰ 2019 ਵਿਚ ਹੋਣ ਵਾਲੀ ઑਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ਼ ਦੇ ਹਰ ਉਸ ਦੌੜਾਕ ਦੀ ਰਜਿਸਟ੍ਰੇਸ਼ਨ …
Read More »ਜੇਮਜ਼ ਪੌਟਰ ਸੀਨੀਅਰਜ਼ ਕਲੱਬ ਨੇ ਕੈਨੇਡਾ ਦਿਵਸ ਮਲਟੀਕਲਚਰਜ਼ ਖੇਡ ਮੇਲਾ ਮਨਾਇਆ
ਬਰੈਂਪਟਨ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਦੀ ਸੂਚਨਾ ਅਨੁਸਾਰ ਉਨ੍ਹਾਂ ਦੇ ਕਲੱਬ ਨੇ 21 ਜੁਲਾਈ ਨੂੰ ਕੈਨੇਡਾ ਦਿਵਸ ਮਲਟੀਕਲਚਰਜ਼ ਖੇਡ ਮੇਲਾ ਡਮੱਟਾ ਪਾਰਕ ਵਿਖੇ ਮਨਾਇਆ ਗਿਆ। ਇਸ ਮੇਲੇ ਦਾ ਆਰੰਭ ਸੁਖਮਨੀ ਸਾਹਿਬ ਦੇ ਪਾਠ ਤੇ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਇਸ ਮੇਲੇ ਵਿਚ …
Read More »ਪ੍ਰਿੰਸੀਪਲ ਦਰਸ਼ਨ ਸਿੰਘ ਬੈਨੀਪਾਲ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਦਿੱਤੀ ਪਾਰਟੀ
ਬਰੈਂਪਟਨ : ਪ੍ਰਿੰਸੀਪਲ ਦਰਸ਼ਨ ਸਿੰਘ ਬੈਨੀਪਾਲ ਨੇ ਆਪਣੀ ਪੋਤਰੀ ਸਰਵਜੋਤ ਕੌਰ ਬੈਨੀਪਾਲ ਦੇ ਵਿਆਹ ਦੀ ਖੁਸ਼ੀ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੂੰ ਪਾਰਟੀ ਦਿੱਤੀ। ਸਮੂਹ ਮੈਂਬਰਾਂ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਪ੍ਰੀਤਮ ਸਿੰਘ ਮਾਵੀ, ਚੌਧਰੀ ਮਹਿੰਦਰ ਸਿੰਘ ਤਲਹਨ, ਮੱਸਾ ਸਿੰਘ …
Read More »ਸ਼ੋਕਰ ਥੋਰਨ ਡੇਲ ਸੀਨੀਅਰ ਕਲੱਬ ਨੇ ਦੂਜਾ ਕੈਨੇਡਾ ਡੇਅ ਸਫਲਤਾ ਪੂਰਵਕ ਮਨਾਇਆ
ਬਰੈਂਪਟਨ : ਸ਼ੋਕਰ ਥੋਰਨ ਡੇਲ ਸੀਨੀਅਰ ਕਲੱਬ ਵਲੋਂ ਦੂਜਾ ਕੈਨੇਡਾ ਡੇਅ ਸਫਲਤਾ ਪੂਰਵਕ ਮਨਾਇਆ ਗਿਆ। ਸਟੇਜ ਦੀ ਜ਼ਿੰਮੇਵਾਰੀ ਸਕੰਦਰ ਸਿੰਘ ਢਿੱਲੋਂ ਨੇ ਨਿਭਾਈ। ਛੋਟੀਆਂ ਬੱਚੀਆਂ ਨੇ ਗਿੱਧਾ ਪਾਇਆ। ਕੁਝ ਕਵੀਆਂ ਨੇ ਕਵਿਤਾਵਾਂ ਸੁਣਾਈਆਂ। ਲੇਡੀ ਸਿੰਗਰ ਨੇ ਗੀਤ ਗਾਏ ਅਤੇ ਰਾਜਨੀਤਕ ਮਹਿਮਾਨ ਗੁਰਬਖਸ਼ ਸਿੰਘ ਮੱਲ੍ਹੀ ਨੇ ਕੈਨੇਡਾ ਡੇਅ ਬਾਰੇ ਚਾਨਣਾ ਪਾਇਆ। …
Read More »ਪਾਣੀਆਂ ਦੀ ਕਾਣੀ ਵੰਡ ਦਾ ਸੰਤਾਪ ਭੋਗ ਰਿਹੈ ਪੰਜਾਬ
ਐਸਵਾਈਐਲ :ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ 3 ਸਤੰਬਰ ਤੱਕ ਦਿੱਤਾ ਫ਼ੈਸਲਾ ਕਰਨ ਦਾ ਸਮਾਂ ਹਮੀਰ ਸਿੰਘ ਚੰਡੀਗੜ੍ਹ : ਸੁਪਰੀਮ ਕੋਰਟ ਵੱਲੋਂ 9 ਜੁਲਾਈ, 2019 ਵਾਲੇ ਦਿਨ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਸਤਲੁਜ- ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦਾ ਵਿਵਾਦ ਆਪਸਦਾਰੀ ਨਾਲ ਹੱਲ ਕਰਨ ਦਾ ਹੁਕਮ ਦੇਣ ਨਾਲ ਪਾਣੀਆਂ …
Read More »ਮੋਦੀ ਨੇ ਮੈਨੂੰ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ : ਟਰੰਪ
ਭਾਰਤ ਦਾ ਜਵਾਬ : ਨਰਿੰਦਰ ਮੋਦੀ ਨੇ ਟਰੰਪ ਨੂੰ ਅਜਿਹਾ ਕਦੀ ਨਹੀਂ ਕਿਹਾ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਸ਼ਮੀਰ ਮਾਮਲੇ ‘ਤੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਲਈ ਕਿਹਾ ਸੀ। ਟਰੰਪ ਨੇ ਇਹ ਗੱਲ ਪਾਕਿਸਤਾਨ ਦੇ ਪ੍ਰਧਾਨ …
Read More »ਨਰਿੰਦਰ ਮੋਦੀ ਨੇ ਵਿਸ਼ਵਾਸਘਾਤ ਕੀਤਾ : ਸੂਰਜੇਵਾਲਾ
ਕਸ਼ਮੀਰ ਮਸਲੇ ਲਈ ਟਰੰਪ ਨੂੰ ਵਿਚੋਲਗੀ ਲਈ ਕਹਿ ਕੇ ਮੋਦੀ ਨੇ ਦੇਸ਼ ਦੇ ਹਿੱਤਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਇਸ ਮਸਲੇ ‘ਤੇ ਸਿਰਫ ਦੁਵੱਲੀ ਗੱਲਬਾਤ ਹੀ ਹੋਣੀ ਚਾਹੀਦੀ ਹੈ। ਟਰੰਪ ਵੱਲੋਂ ਵਿਚੋਲਗੀ ਦੀ ਪੇਸ਼ਕਸ਼ ਤੋਂ ਸੰਸਦ ‘ਚ ਹੰਗਾਮਾ ਕਸ਼ਮੀਰ ਮਸਲੇ ਲਈ ਭਾਰਤ ਨੂੰ ਕਿਸੇ ਤੀਜੀ ਧਿਰ ਦੀ ਲੋੜ ਨਹੀਂ …
Read More »