ਤਲਵਿੰਦਰ ਸਿੰਘ ਬੁੱਟਰ ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘ਭਾਰਤ ਦੀ ਆਜ਼ਾਦੀ ਦੀ ਜ਼ਮੀਨ ਗ਼ਦਰੀ ਬਾਬਿਆਂ ਨੇ ਤਿਆਰ ਕੀਤੀ, ਨਕਸ਼ਾ ਜੱਲ੍ਹਿਆਂਵਾਲੇ ਬਾਗ਼ ਵਿਚ ਤਿਆਰ ਹੋਇਆ, ਨੀਂਹ ਗੁਰੂ ਕੇ ਬਾਗ਼ ‘ਚ ਰੱਖੀ ਗਈ, ਦੀਵਾਰਾਂ ਰਾਵੀ ਦੇ ਕਿਨਾਰੇ 1930 ਨੂੰ ਤੇ ਛੱਤ ਆਜ਼ਾਦ ਹਿੰਦ ਫ਼ੌਜ ਨੇ ਪਾਈ।’ ਨਿਰਸੰਦੇਹ ਭਾਰਤ-ਵਰਸ਼ ਦੀ ਬਰਤਾਨਵੀ …
Read More »Yearly Archives: 2019
ਨਸ਼ੇ ਨੇ ਕਈ ਹੋਰ ਸਮੱਸਿਆਵਾਂ ਨੂੰ ਦਿੱਤਾ ਜਨਮ
ਗੁਰਚਰਨ ਸਿੰਘ ਨੂਰਪੁਰ ਜਦੋਂ ਕਿਸੇ ਸਮੱਸਿਆ ਦਾ ਹੱਲ ਵਕਤ ਸਿਰ ਨਹੀਂ ਹੁੰਦਾ ਤਾਂ ਉਹ ਸਮੱਸਿਆ ਅਗਾਂਹ ਹੋਰ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਨਸ਼ਿਆਂ ਦੀ ਅੱਗ ਨਾਲ ਬਲ ਰਿਹਾ ਹੈ। ਘਰ ਟੁੱਟ ਰਹੇ ਹਨ। ਚੂੜਿਆਂ ਵਾਲੀਆਂ ਦੇ ਸੁਹਾਗ ਅਤੇ ਭੈਣਾਂ ਦੇ ਵੀਰ ਆਤਮਘਾਤ ਦੇ ਰਾਹ …
Read More »ਵਿਗਿਆਨਕ ਅਤੇ ਵਾਤਾਵਰਣੀ ਸਾਹਿਤ ਦੇ ਰਚੇਤਾ ਡਾ.ਡੀ. ਪੀ. ਸਿੰਘ ਨਾਲ ਇਕ ਖਾਸ ਮੁਲਾਕਾਤ
(ਕਿਸ਼ਤ ਦੂਜੀ) ਚੰਗਾ ਸਾਹਿਤ ਸਮਾਜ ਲਈ ਸ਼ੀਸ਼ੇ ਵਰਗਾ : ਡਾ. ਡੀ.ਪੀ. ਸਿੰਘ ਮੁਲਾਕਾਤ ਕਰਤਾ ਸ਼੍ਰੀਮਤੀ ਮੀਨਾ ਸ਼ਰਮਾ ਪੰਜਾਬ ਯੂਨੀਵਰਸਿਟੀ ਐਸ. ਐਸ.ਜੀ. ਰਿਜ਼ਨਲ ਸੈਂਟਰ, ਹੁਸ਼ਿਆਰਪੁਰ ਮੀਨਾ ਸ਼ਰਮਾ : ਸਰ! ਭੌਤਿਕ ਵਿਗਿਆਨੀ ਅਤੇ ਸਾਹਿਤਕਾਰ ਦਾ ਸੁਮੇਲ ਬੜਾ ਵਿਲੱਖਣ ਹੈ। ਆਪ ਦੀ ਸਖ਼ਸ਼ੀਅਤ ਅੰਦਰ ਵਿਗਿਆਨੀ ਅਤੇ ਲੇਖਕ ਹਮੇਸ਼ਾਂ ਸਮਾਂਤਰ (parallel) ਕਾਰਜ਼ਸ਼ੀਲ ਰਹਿੰਦੇ ਹਨ …
Read More »ਪੈੜਾਂ ਦੇਖਦਿਆਂ
ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਸਵੇਰਹੋਣ’ਤੇ ਗੁਰਦੁਆਰੇ ਦਾਭਾਈਸਪੀਕਰ ਵਿੱਚ ਦੀਬੋਲ ਕੇ, ਸੁੱਤੇ ਲੋਕਾਂ ਨੂੰ ਜਗਾਉਂਦਾ ਹੈ, ਪਰ ਉਸ ਦੇ ਕਹੇ ਮੈਂ ਕਦੇ ਨਹੀਂ ਜਾਗਿਆ, ਭਾਈ ਦੇ ਬੋਲਹਟਣ ਪਿੱਛੋਂ ਇੱਕ ਚਿੜੀਮੇਰੇ ਸਿਰਹਾਂਦੀ ਚੀਂ-ਚੀਂ ਕਰਨਾਸ਼ੁਰੂਕਰ ਦਿੰਦੀ ਹੈ, ਜਿਵੇਂ ਆਖਦੀਪਈਹੋਵੇ, ਉੱਠ ਵੀਰਾ ਵੇ, ਉੱਠ…ਦਿਨ ਚਿੱਟਾ ਚੜ੍ਹਨਵਾਲਾ ਏ… ਤੇ ਤੂੰ ਮੰਜਾ ਹਾਲੇ ਨਹੀਂ …
Read More »16 August 2019, MAIN
16 August 2019, GTA
ਕਲਾਈਮੇਟ ਚੇਂਜ ਦਾ ਬੱਚਿਆਂ ਦੀ ਸਿਹਤ ਤੇ ਅਸਰ ਪੈ ਸਕਦਾ ਹੈ, ਪਬਲਿਕ ਹੈਲਥ ਵੱਲੋਂ ਚੇਤਾਵਨੀ
ਵਾਤਾਵਰਣ ਤਬਦੀਲੀਆਂ ਕਾਰਨ ਦਮਾ, ਲਾਈਮ ਰੋਗ ਅਤੇ ਹੀਟ ਸਟਰੋਕ ਦਾ ਖਤਰਾ ਵਧਿਆ ਟੋਰਾਂਟੋ/ 12 ਅਗਸਤ, 2019 ਓਨਟੈਰੀਓ ਪਬਲਿਕ ਹੈਲਥ ਐਸੋਸੀਏਸ਼ਨ ਨੇ ਨਾਮੀ ਹੈਲਥ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਨਵਾਂ ਉਦਮ ‘ਮੇਕ ਇਟ ਬੈਟਰ’ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈਲਥ ਵਰਕਰਾਂ ਅਤੇ ਪਰਿਵਾਰਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦੇਣਾ ਹੈ …
Read More »ਪੰਜਾਬ ਸਮੇਤ ਦੇਸ਼ ਭਰ ‘ਚ ਭਲਕੇ ਮਨਾਇਆ ਜਾਵੇਗਾ ਅਜ਼ਾਦੀ ਦਿਵਸ
ਕੈਪਟਨ ਅਮਰਿੰਦਰ ਜਲੰਧਰ ‘ਚ ਸੂਬਾ ਪੱਧਰੀ ਸਮਾਗਮ ਦੌਰਾਨ ਲਹਿਰਾਉਣਗੇ ਤਿਰੰਗਾ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਦਾ ਅਜ਼ਾਦੀ ਦਿਵਸ ਭਲਕੇ 15 ਅਗਸਤ ਨੂੰ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਲੰਧਰ ਵਿਚ ਸੂਬਾ ਪੱਧਰੀ ਸਮਾਗਮ ਹੋਵੇਗਾ ਅਤੇ ਕੈਪਟਨ ਅਮਰਿੰਦਰ ਸਿੰਘ ਜਲੰਧਰ ‘ਚ ਹੀ ਤਿਰੰਗਾ ਲਹਿਰਾਉਣਗੇ। ਇਸੇ ਤਰ੍ਹਾਂ …
Read More »ਨਰਿੰਦਰ ਮੋਦੀ ਲਗਾਤਾਰ 6ਵੀਂ ਵਾਰ ਅਜ਼ਾਦੀ ਦਿਵਸ ‘ਤੇ ਦੇਣਗੇ ਭਾਸ਼ਣ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ 6ਵੀਂ ਵਾਰ ਅਜ਼ਾਦੀ ਦਿਵਸ ਮੌਕੇ ਭਲਕੇ 15 ਅਗਸਤ ਨੂੰ ਭਾਸ਼ਣ ਦੇਣਗੇ। ਮੋਦੀ ਭਲਕੇ ਲਾਲ ਕਿਲੇ ਤੋਂ ਅਜ਼ਾਦੀ ਦਿਵਸ ਮੌਕੇ ਭਾਸ਼ਣ ਦੇਣ ਦੇ ਨਾਲ ਹੀ ਅਟਲ ਬਿਹਾਰੀ ਵਾਜਪਾਈ ਦੀ ਬਰਾਬਰੀ ਕਰ ਲੈਣਗੇ। ਵਾਜਪਾਈ ਭਾਜਪਾ ਦੇ ਪਹਿਲੇ ਆਗੂ ਸਨ, ਜਿਨ੍ਹਾਂ ਨੇ 1998 ਤੋਂ 2003 …
Read More »ਅਜ਼ਾਦੀ ਦਿਵਸ ‘ਤੇ ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ
ਜੈਸ਼ ਦੇ ਟਿਕਾਣਿਆਂ ‘ਤੇ ਬੰਬ ਸੁੱਟਣ ਵਾਲੇ 5 ਪਾਇਲਟਾਂ ਨੂੰ ਵੀ ਮਿਲਣਗੇ ਮੈਡਲ ਨਵੀਂ ਦਿੱਲੀ/ਬਿਊਰੋ ਨਿਊਜ਼ 73ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬਾਲਾਕੋਟ ਵਿਚ ਏਅਰ ਸਟਰਾਈਕ ਕਰਨ ਵਾਲੇ ਹਵਾਈ ਫੌਜ ਦੇ ਜਵਾਨਾਂ ਲਈ ਵੀਰਤਾ ਪੁਰਸਕਾਰਾਂ ਦਾ ਐਲਾਨ ਕੀਤਾ। ਏਅਰ ਸਟਰਾਈਕ ਦੇ ਅਗਲੇ ਦਿਨ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ …
Read More »