Breaking News
Home / 2019 (page 151)

Yearly Archives: 2019

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ‘ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ …

Read More »

ਦੁਨੀਆ ਭਰ ‘ਚ ਵਸਦੇ ਸਿੱਖ ਪੀੜਤ ਪਰਿਵਾਰ ਨਾਲ ਡਟ ਕੇ ਖਲੋਤੇ

ਅੰਮ੍ਰਿਤਸਰ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਵਾਏ ਜਾਣ ਦੇ ਮਾਮਲੇ ‘ਚ ਇਕ ਪਾਸੇ ਸਿਆਸੀ ਦਬਾਅ ਹੇਠ ਕੁਝ ਪਾਕਿ ਸਿੱਖ ਆਗੂਆਂ ਵਲੋਂ ਇਹ ਬਿਆਨ ਜਾਰੀ ਕਰ ਕੇ ਪੂਰੇ …

Read More »

ਸਿੰਧ ‘ਚ ਹਿੰਦੂ ਕੁੜੀ ਨੂੰ ਅਗਵਾ ਕਰਕੇ ਕਰਾਇਆ ਜਬਰੀ ਧਰਮ ਪਰਿਵਰਤਨ

ਅੰਮ੍ਰਿਤਸਰ : ਲੰਘੀ 29 ਅਗਸਤ ਨੂੰ ਸੂਬਾ ਸਿੰਧ ਦੇ ਰੋਹੜੀ ਸ਼ਹਿਰ ਦੇ ਇੰਦਰਜੀਤ ਕੁਮਾਰ ਦੀ ਪੁੱਤਰੀ ਰੇਣੂ ਕੁਮਾਰੀ (24 ਸਾਲ) ਨੂੰ ਉਸ ਵੇਲੇ ਅਗਵਾ ਕੀਤਾ ਗਿਆ, ਜਦੋਂ ਉਹ ਕਾਲਜ ਤੋਂ ਘਰ ਜਾ ਰਹੀ ਸੀ। ਰੇਣੂ ਨੂੰ ਉਸ ਦੇ ਜਮਾਤੀ ਬਾਬਰ ਅਮਾਨ ਵਲੋਂ ਅਗਵਾ ਕੀਤਾ ਗਿਆ ਹੈ। ਜਦੋਂ ਉਹ ਕਾਫੀ ਸਮੇਂ …

Read More »

ਮੁਰਾਰੀਲਾਲ ਥਪਲਿਆਲ ਵਲੋਂ ਚੋਣ ਮੁਹਿੰਮ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਆਗਾਮੀ ਚੋਣਾਂ ਵਿੱਚ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਬਰੈਂਪਟਨ ਪੱਛਮੀ ਤੋਂ ਐਮਪੀ ਉਮੀਦਵਾਰ ਮੁਰਾਰੀਲਾਲ ਥਪਲਿਆਲ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਹੋਰਨਾਂ ਰਾਜਨੀਤਕ ਹਸਤੀਆਂ ਸਮੇਤ ਸਾਬਕਾ ਮੰਤਰੀ ਪੀਟਰ ਕੈਂਟ, ਮੰਤਰੀ ਪ੍ਰਸਾਦ ਪਾਂਡਾ, ਪ੍ਰਭਮੀਤ ਸਰਕਾਰੀਆ ਅਤੇ ਐਮਪੀਪੀ ਅਮਰਜੋਤ ਸੰਧੂ ਸ਼ਾਮਲ ਹੋਏ। ਇਸ ਮੌਕੇ ‘ਤੇ ਉਮੀਦਵਾਰ ਥਪਲਿਆਲ …

Read More »

ਸਾਊਥ ਏਸ਼ੀਅਨ ਇਨ ਉਨਟਾਰੀਓ ਵਲੋਂ ਭਾਰਤ ਦੇ ਅਜ਼ਾਦੀ ਦਿਵਸ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ

ਬਰੈਂਪਟਨ/ਬਿਊਰੋ ਨਿਊਜ਼ : ਧਰਮ ਨਿਰਪੱਖ ਸੰਸਥਾ ਸਾਊਥ ਏਸ਼ੀਅਨ ਇਨ ਉਨਟਾਰੀਓ (ਐਸਏਓ) ਨੇ ਇੱਥੇ ਭਾਰਤ ਦੀ ਅਜ਼ਾਦੀ ਦੀ 72ਵੀਂ ਵਰੇਗੰਢ ਧੂਮਧਾਮ ਨਾਲ ਮਨਾਈ। ਸੰਸਥਾ ਪਿਛਲੇ 23 ਸਾਲਾਂ ਤੋਂ ਭਾਰਤੀ ਦੀ ਅਜ਼ਾਦੀ ਦੇ ਜਸ਼ਨ ਮਨਾ ਰਹੀ ਹੈ। ਇਸਦਾ ਮਕਸਦ ਭਾਰਤ ਅਤੇ ਕੈਨੇਡਾ ਵਿਚਕਾਰ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁਲਿੱਤ ਕਰਨਾ ਹੈ।ਇਸ ਦੌਰਾਨ ਇਕੱਠੇ …

Read More »

ਯੂਥ ਫ਼ਾਰ ਕਮਿਊਨਿਟੀ ਵੱਲੋਂ ਦੂਸਰੀ ‘ਰੱਨ ਫ਼ਾਰ ਡਾਇਬੇਟੀਜ਼’ 15 ਸਤੰਬਰ ਨੂੰ ਕਰਵਾਈ ਜਾਏਗੀ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ‘ਯੂਥ ਫ਼ਾਰ ਕਮਿਊਨਿਟੀ’ ਸੰਸਥਾ ਵੱਲੋਂ ਇਸ ਸਾਲ ਦੂਸਰੀ ‘ਰੱਨ ਫ਼ਾਰ ਡਾਇਬੇਟੀਜ਼’ 15 ਸਤੰਬਰ ਦਿਨ ਐਤਵਾਰ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਕਰਵਾਈ ਜਾ ਰਹੀ ਹੈ। ਇਸ ਕਮਿਊਨਿਟੀ ਈਵੈਂਟ ਵਿਚ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਦੇ ਖ਼ਤਰਿਆਂ ਬਾਰੇ ਜਾਗਰੂਕ ਕੀਤਾ ਜਾਏਗਾ ਅਤੇ ‘ਡਾਇਬੇਟੀਜ਼ ਕੈਨੇਡਾ’ ਅਤੇ ਡਾਇਬੇਟੀਜ਼ ਟਾਈਪ-1 …

Read More »

ਬਰੇਅਡਨ ਸੀਨੀਅਰ ਕਲੱਬ ਨੇ ਏਅਰ ਸ਼ੋਅ ਦੇਖਣ ਲਈ ਲਗਾਇਆ ਟੂਰ

ਬਰੈਂਪਟਨ : ਪਹਿਲੀ ਸਤੰਬਰ ਦਿਨ ਐਤਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੇ ਮੈਂਬਰਾਂ ਏਅਰ ਸ਼ੋਅ ਦੇਖਣ ਲਈ ਟੂਰ ਲਾਇਆ। 11 ਕੁ ਵਜੇ ਸੀ ਐਨ ਈ ਗਰਾਊਂਡ ਦੇ ਨਜ਼ਦੀਕ ਉੱਚੀ ਰਮਣੀਕ ਜਗ੍ਹਾ ‘ਤੇ ਡੇਰੇ ਲਾਏ ਗਏ ਜੋ ਇਹ ਸ਼ੋਅ ਦੇਖਣ ਲਈ ਬਹੁਤ ਹੀ ਢੁਕਵਾਂ ਸਥਾਨ ਸੀ ਕਿਓਂਕਿ ਇੱਥੋਂ ਝੀਲ ਦਾ ਜ਼ਿਆਦਾ ਵੱਡਾ …

Read More »

ਅਮਰਜੋਤ ਸੰਧੂ ਵੱਲੋਂ ਆਯੋਜਿਤ ਬਾਰ-ਬੀਕਿਊ ‘ਚ ਲੱਗੀਆਂ ਖ਼ੂਬ ਰੌਣਕਾਂ

ਪ੍ਰੀਮੀਅਰ ਡੱਗ ਫ਼ੋਰਡ ਤੇ ਕਈ ਹੋਰ ਪੀ.ਸੀ. ਆਗੂ ਉਚੇਚੇ ਤੌਰ ‘ਤੇ ਪਹੁੰਚੇ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 31 ਅਗਸਤ ਨੂੰ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਵੱਲੋਂ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ ਦੇ 5.00 ਵਜੇ ਤੀਕ ਆਯੋਜਿਤ ਕੀਤੇ ਗਏ ਬਾਰ-ਬੀਕਿਊ ਵਿਚ ਬਰੈਂਪਟਨ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ …

Read More »

ਟੀ.ਪੀ.ਏ.ਆਰ.ਕਲੱਬ ਦੇ ਮੈਂਬਰ ਮਨਜੀਤ ਨੋਟਾ ਅਤੇ ਤਜਿੰਦਰ ਸਿੰਘ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ

ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 23 ਅਗੱਸਤ ਐਤਵਾਰ ਨੂੰ ਸੁਪਰ ਪਾਵਰ 5 ਕਿਲੋਮੀਟਰ ਰੱਨ ਅਤੇ ਵਾੱਕ ਈਵੈਂਟ ਸੈਂਟਰ ਆਈਲੈਂਡ ਵਿਚ ਆਯੋਜਿਤ ਕੀਤਾ ਗਿਆ ਜਿਸ ਵਿਚ 525 ਦੌੜਾਕਾਂ ਅਤੇ ਪੈਦਲ ਚੱਲਣ ਵਾਲਿਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 245 ਮਰਦ ਦੌੜਾਕ ਅਤਤੇ ਬਾਕੀ 280 ਔਰਤਾਂ ਤੇ ਬੱਚੇ ਸਨ। ਇਸ ਈਵੈਂਟ ਵਿਚ 5 …

Read More »

ਧੰਨ ਧੰਨ ਰਾਜਾ ਸਾਹਿਬ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ 15 ਸਤੰਬਰ ਨੂੰ

ਟੋਰਾਂਟੋ : ਪਿੰਡ ਰਾਜਾ ਸਾਹਿਬ ਜੀ ਮਜਾਰੇ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਹੈ ਕਿ ਧੰਨ ਧੰਨ ਰਾਜਾ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਅਖੰਡ ਸਾਹਿਬ ਦੇ ਆਰੰਭ 13 ਸਤੰਬਰ ਨੂੰ 10 ਵਜੇ ਹਾਲ ਨੰਬਰ …

Read More »