ਮੌਂਟਰੀਅਲ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 21 ਅਕਤੂਬਰ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਆਪਣੀ ਵਿੱਤੀ ਨੀਤੀ ਦਾ ਐਲਾਨ ਕਰ ਦਿੱਤਾ ਹੈ। ਟਰੂਡੋ ਦਾ ਕਹਿਣਾ ਹੈ ਕਿ ਜੇ ਉਹ ਸੱਤਾ ‘ਚ ਬਣੇ ਰਹਿੰਦੇ ਹਨ ਤਾਂ ਚੋਣ ਮੁਹਿੰਮ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਲਈ ਵਿੱਤੀ ਘਾਟਾ ਝੱਲਣ ਲਈ ਤਿਆਰ …
Read More »Yearly Archives: 2019
ਕੈਨੇਡੀਅਨਾਂ ਦੀ ਗਿਣਤੀ ਸਾਢੇ ਤਿੰਨ ਕਰੋੜ ਤੋਂ ਪਾਰ
ਕੈਨੇਡਾ ਦੀ ਜਨਸੰਖਿਆ ਹੋਈ 3 ਕਰੋੜ 75 ਲੱਖ 89 ਹਜ਼ਾਰ 262 ਜੁਲਾਈ 2018 ਤੋਂ ਜੁਲਾਈ 2019 ਤੱਕ ਹਰ ਇਕ ਮਿੰਟ ਵਿਚ ਇਕ ਵਿਅਕਤੀ ਪਹੁੰਚਿਆ ਕੈਨੇਡਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਅਬਾਦੀ ਵਿਚ ਲੰਘੇ ਇਕ ਸਾਲ ਦੌਰਾਨ ਰਿਕਾਰਡ ਵਾਧਾ ਹੋਇਆ ਹੈ ਅਤੇ ਇਹ ਹੁਣ ਸਾਢੇ ਤਿੰਨ ਕਰੋੜ ਤੱਕ ਪਹੁੰਚ ਗਈ ਹੈ। …
Read More »ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਅੰਤਰ-ਰਾਸ਼ਟਰੀ ਈਵੈਂਟ ‘124ਵੀਂ ਬੋਸਟਨ ਮੈਰਾਥਨ’ ਲਈ ਕੀਤਾ ਕੁਆਲੀਫ਼ਾਈ
ਬਰੈਂਪਟਨ/ਡਾ. ਝੰਡ : ਟੀ.ਪੀ.ਏ.ਆਰ. ਕਲੱਬ ਦੇ ਚੇਅਰ ਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਦੇ ਉੱਘੇ ਦੌੜਾਕ ਧਿਆਨ ਸਿੰਘ ਸੋਹਲ ਨੇ ਅਮਰੀਕਾ ਸ਼ਹਿਰ ਬੋਸਟਨ ਵਿਚ 20 ਅਪ੍ਰੈਲ 2020 ਨੂੰ ਹੋਣ ਵਾਲੀ ਵਿਸ਼ਵ ਪ੍ਰਸਿੱਧ ‘ਬੋਸਟਨ ਮੈਰਾਥਨ’ ਲਈ ਕੁਆਲੀਫ਼ਾਈ ਕਰ ਲਿਆ ਹੈ। ਉਹ ਇੱਥੇ ਜੀ.ਟੀ.ਏ. ਵਿਚ ਹੋਣ ਵਾਲੀਆਂ ਮੈਰਾਥਨ …
Read More »ਐਡਮਿੰਟਨ ‘ਚ ਰੇਲ ਹਾਦਸੇ ਦੌਰਾਨ ਪੰਜਾਬ ਦੇ ਰੁਹਾਨਜੋਤ ਦੀ ਮੌਤ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਸ਼ਹਿਰ ਐਡਮਿੰਟਨ ‘ਚ ਰਹਿੰਦੇ ਪੰਜਾਬ ਦੇ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਸਲੇਮਪੁਰ ਦੇ ਵਸਨੀਕ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਕੈਨੇਡਾ ‘ਚ ਰੇਲ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਾਵਰਕਾਮ ਪਟਿਆਲਾ ‘ਚ ਬਤੌਰ ਐਕਸੀਅਨ ਡਿਊਟੀ ਨਿਭਾਅ ਰਹੇ ਜਸਵਿੰਦਰ ਸਿੰਘ ਭੰਦੋਹਲ ਵਾਸੀ ਸਲੇਮਪੁਰ ਦਾ ਪੁੱਤਰ ਰੁਹਾਨਜੋਤ …
Read More »ਭਾਰਤ-ਪਾਕਿ ਵਿਚਾਲੇ ਵੱਧ ਰਹੇ ਤਣਾਅ ਦੇ ਭਿਆਨਕ ਸਿੱਟਿਆਂ ਦੀ ਪੇਸ਼ੀਨਗੋਈ
ਹਾਲ ਹੀ ਦੌਰਾਨ ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਛਿੜਦੀ ਹੈ ਤਾਂ ਇਸ ਨਾਲ 10 ਕਰੋੜ ਤੋਂ ਜ਼ਿਆਦਾ ਮੌਤਾਂ ਹੋਣ ਦਾ ਖ਼ਦਸ਼ਾ ਹੈ। ਅਮਰੀਕੀ ਦੀ ਰਟਗਰਸ ਯੂਨੀਵਰਸਿਟੀ ਦੇ ਖੋਜੀ ਏਲਨ ਰੋਬਕ ਮੁਤਾਬਕ, ‘ਜੇਕਰ ਪ੍ਰਮਾਣੂ ਜੰਗ ਹੋਈ ਤਾਂ ਇਹ ਕਿਸੇ ਖ਼ਾਸ ਥਾਂ ‘ਤੇ …
Read More »ਜਦੋਂ ਇਕ ਵੋਟਰ ਨੇ ਜਗਮੀਤ ਸਿੰਘ ਨੂੰ ਦਸਤਾਰ ਨਾ ਬੰਨ੍ਹਣ ਦੀ ਦੇ ਦਿੱਤੀ ਸਲਾਹ
ਵੋਟਰ : ਜੇ ਤੁਸੀਂ ਪੱਗ ਉਤਾਰ ਦਿਓ ਤਾਂ ਕੈਨੇਡੀਅਨ ਲੱਗਣ ਲੱਗੋਗੇ ਜਗਮੀਤ : ਇਥੇ ਹਰ ਵਿਅਕਤੀ ਕੈਨੇਡੀਅਨ ਇਹੋ ਕੈਨੇਡਾ ਦੀ ਖੂਬਸੂਰਤੀ ਟੋਰਾਂਟੋ/ਬਿਊਰੋ ਨਿਊਜ਼ : ਕਿਊਬਿਕ ਵਿੱਚ ਧਾਰਮਿਕ ਚਿੰਨ੍ਹਾਂ ਦੀ ਬਹਿਸ ਅਜੇ ਵੀ ਜਾਰੀ ਹੋਣ ਕਾਰਨ ਵੋਟਰਜ਼ ਵੰਡੇ ਜਾ ਰਹੇ ਹਨ, ਇਸ ਦੌਰਾਨ ਮਾਂਟਰੀਅਲ ਵਿੱਚ ਆਪਣੀ ਕੈਂਪੇਨ ਦੌਰਾਨ ਐਨਡੀਪੀ ਆਗੂ ਜਗਮੀਤ …
Read More »ਰੂਹ ਨੂੰ ਰੱਬ ਨਾਲ ਜੋੜਨ ਦਾ ਜਰੀਆ ਹੈ ਸੂਫੀਆਨਾ ਗਾਇਕੀ : ਗਾਇਕ ਦੀਪ ਸੂਫੀ
ਸੰਦੀਪ ਰਾਣਾ ਬੁਢਲਾਡਾ ਦੀਪ ਸੂਫੀ ਪੰਜਾਬੀ ਗਾਇਕੀ ਦੇ ਵਿੱਚ ਆਪਣੀ ਅਲੱਗ ਤਰ੍ਹਾਂ ਦੀ ਗਾਇਕੀ ਕਰਕੇ ਜਾਣਿਆ ਜਾਂਦਾ ਹੈ। ਉਸ ਨੇ ਹਮੇਸ਼ਾ ਸੁਫੀਆਨਾ ਜਾਂ ਗਜ਼ਲ ਗਾਇਕੀ ਨੂੰ ਤਰਜੀਹ ਦਿੱਤੀ ਹੈ। ਦੀਪ ਸੂਫੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਦੀ ਗਾਇਕੀ ਨਾਲ ਹੀ ਲੋਕਾਂ ਵਿੱਚ ਵਿਚਰੇਗਾ। ਗਜ਼ਲ ਅਤੇ ਸੂਫੀਆਨਾ ਗਾਇਕੀ …
Read More »ਭਾਰਤੀ ਭਾਸ਼ਾਵਾਂ ਲਈ ਘਾਤਕ ਬਣ ਰਹੀ ਹੈ ਹਿੰਦੀ
ਡਾ. ਚਰਨਜੀਤ ਸਿੰਘ ਗੁਮਟਾਲਾ 0019375739812 ਭਾਰਤੀ ਜਨਤਾ ਪਾਰਟੀ ਵੱਲੋਂ ਆਰ. ਐਸ. ਐਸ. ਦੇ ਏਜੰਡੇ ‘ਤੇ ਚਲਦੇ ਹੋਏ ਪਹਿਲਾਂ ਧਾਰਾ 370 ਖ਼ਤਮ ਕੀਤੀ ਗਈ ਤੇ ਹੁਣ ਹਿੰਦੀ ਨੂੰ ਪੂਰੇ ਭਾਰਤ ਵਿੱਚ ਲਾਗੂ ਕਰਨ ਦੀ ਤਿਆਰੀ ਕੀਤੀ ਗਈ ਹੈੈ। ਹਿੰਦੀ ਦਿਵਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਸੀ ਕਿ ਹਿੰਦੀ …
Read More »ਨਵੀਂ ਸਿੱਖਿਆ ਨੀਤੀ ਅਤੇ ਸਿੱਖਿਆ ਮਾਹਿਰ
ਡਾ. ਪਿਆਰਾ ਲਾਲ ਗਰਗ ਦਿਹਾਤੀ ਖੋਜ ਅਤੇ ਉਦਯੋਗ ਵਿਕਾਸ ਕੇਂਦਰ (ਕਰਿਡ), ਚੰਡੀਗੜ੍ਹ ਨੇ ਨਵੀਂ ਸਿੱਖਿਆ ਨੀਤੀ-2019 ਦੇ ਖਰੜੇ ‘ਤੇ ਸਮਾਜ ਵਿਗਿਆਨੀਆਂ ਦੇ ਵਿਚਾਰ ਜਾਣਨ ਲਈ ਦੋ ਰੋਜ਼ਾ ਕੌਮੀ ਗੋਸ਼ਟੀ ਕੀਤੀ। ਇਸ ਗੋਸ਼ਟੀ ਵਿਚ ਇਸ ਨੀਤੀ ਦੇ ਖਰੜੇ ਦੇ ਕਈ ਅਹਿਮ ਪੱਖਾਂ ਨੂੰ ਕੇਂਦਰਤ ਕੀਤਾ ਗਿਆ ਪਰ ਵਿਗਿਆਨ, ਪ੍ਰੋਫੈਸ਼ਨਲ ਕੋਰਸ, ਕਿਤਾ …
Read More »ਪਰਵਾਸੀ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿਚ ਪੈਨਸ਼ਨਰਾਂ ਨੇ ਵੱਡੀ ਗਿਣਤੀ ‘ਚ ਭਰੀ ਹਾਜ਼ਰੀ
ਪੰਜਾਬ ਵਿਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਕੀਤੇ ਗਏ ਵਿਚਾਰ ਪੇਸ਼ ਬਰੈਂਪਟਨ/ਡਾ. ਝੰਡ ਪਿਛਲੇ ਦਿਨੀਂ ਪਰਵਾਸੀ ਪੰਜਾਬ ਪੈੱਨਸ਼ਨਰਜ਼ ਐਸੋਸੀਏਸ਼ਨ ਦੀ ਬਰੈਂਪਟਨ ਸੌਕਰ ਸੈਂਟਰ ਵਿਚ ਹੋਈ ਮੀਟਿੰਗ ਵਿਚ ਐਸੋਸੀਏਸ਼ਨ ਦੇ ਲੱਗਭੱਗ 150 ਮੈਂਬਰਾਂ ਨੇ ਸ਼ਾਮਲ ਹੋ ਕੇ ਆਪਣੀ ਭਰਪੂਰ ਹਾਜ਼ਰੀ ਲੁਆਈ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ 10 ਮੈਂਬਰਾਂ …
Read More »