ਉਨਟਾਰੀਓ : ਸਿੱਖਾਂ ਦੀਆਂ ਚਿਰਾਂ ਤੋਂ ਕੀਤੀਆਂ ਜਾਂਦੀਆਂ ਅਰਦਾਸਾਂ ਨੂੰ ਉਸ ਵੇਲੇ ਬੂਰ ਪਿਆ, ਜਦੋਂ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦਾ ਐਲਾਨ ਕੀਤਾ। ਵਾਹਿਗੁਰੂ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਸਿੱਖ ਕੌਮ ਨੂੰ ਪਾਕਿਸਤਾਨ ਸਰਕਾਰ ਦਾ ਇਹ ਇਕ ਬਹੁਤ ਵੱਡਾ ਤੋਹਫਾ …
Read More »Daily Archives: December 7, 2018
ਹਾਈਡਰੋ ਵੰਨ ਵੱਲੋਂ ਅਮਰੀਕੀ ਕੰਪਨੀ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਖਾਰਜ ਕਰਨ ‘ਤੇ ਫੋਰਡ ਦੀ ਨਿਖੇਧੀ
ਟੋਰਾਂਟੋ/ਬਿਊਰੋ ਨਿਊਜ਼ : ਹਾਈਡਰੋ ਵੰਨ ਵੱਲੋਂ ਅਮਰੀਕੀ ਕੰਪਨੀ ਨੂੰ 6.7 ਬਿਲੀਅਨ ਡਾਲਰ ਵਿੱਚ ਖਰੀਦਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਖਾਰਜ ਕਰਨ ਉੱਤੇ ਪ੍ਰੀਮੀਅਰ ਡੱਗ ਫੋਰਡ ਦੀ ਦੋਵਾਂ ਵਿਰੋਧੀ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਅਮਰੀਕੀ ਰੈਗੂਲੇਟਰਜ਼ ਦਾ ਕਹਿਣਾ ਹੈ ਕਿ ਉਹ ਓਨਟਾਰੀਓ ਦੀ ਸੱਭ ਤੋਂ ਵੱਡੀ ਯੂਟਿਲਿਟੀ ਨੂੰ …
Read More »ਕੈਨੇਡਾ ਸਰਕਾਰ ਵਲੋਂ ‘ਉਨਟਾਰੀਓ ਸਟਾਰਟ-ਅੱਪਸ’ ਵਿਚ ਪੂੰਜੀ ਨਿਵੇਸ਼ ਨਾਲ 400 ਹੋਰ ਨੌਕਰੀਆਂ ਪੈਦਾ ਹੋਣ ਦੀ ਉਮੀਦ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ ਆਪਣੇ ‘ਫੈੱਡਡੇਵ ਓਨਟਾਰੀਓ’ ਪ੍ਰਾਜੈੱਕਟ ਰਾਹੀਂ 5.5 ਮਿਲੀਅਨ ਤੱਕ ਹੋਰ ਪੂੰਜੀ ਨਿਵੇਸ਼ ਕਰਕੇ ਓਨਟਾਰੀਓ ਵਿਚ ਨਵੀਆਂ ਨੌਕਰੀਆਂ, ਕੰਪਨੀਆਂ ਅਤੇ ਐਕਸੈੱਲ ਸੈਂਟਰ ਦੇ ਜ਼ਰੀਹੇ ਨਵੇਂ ਪ੍ਰੌਡੱਕਟ ਲਿਆਉਣ ਦਾ ਐਲਾਨ ਕੀਤਾ। ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, …
Read More »ਟਰੂਡੋ ਸਰਕਾਰ ਨੇ ਬਰੈਂਪਟਨ ‘ਚ ਹੜ੍ਹ ਸੁਰੱਖਿਆ ਪ੍ਰੋਜੈਕਟ ਲਈ 1.5 ਮਿਲੀਅਨ ਡਾਲਰ ਦਿੱਤੇ : ਕਮਲ ਖਹਿਰਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਮਲ ਖਹਿਰਾ ਨੇ ਦੱਸਿਆ ਕਿ ਟਰੂਡੋ ਦੀ ਲਿਬਰਲ ਸਰਕਾਰ ਨੇ ਸਿਟੀ ਆਫ ਬਰੈਂਪਟਨ ਨੂੰ ਡਾਊਨ ਟਾਊਨ ਵਿੱਚ ਹੜ੍ਹ ਸੁਰੱਖਿਆ ਪ੍ਰੋਜੈਕਟ ਵਾਸਤੇ 1.5 ਮਿਲੀਅਨ ਡਾਲਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਫੰਡ ਨੂੰ ਹੜ੍ਹ ਸੁਰੱਖਿਆ ਵਾਸਤੇ ਬਦਲਵੀਂ ਤਜ਼ਵੀਜ ਸੁਝਾਉਣ ਲਈ ਵਾਤਾਵਰਣ ਦਾ …
Read More »ਰੋਵੀਨਾ ਸੈਂਟੋਸ ਵਧੀਕ ਰਿਜਨਲ ਕੌਂਸਲਰ ਨਿਯੁਕਤ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿਚ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਬਰੈਂਪਟਨ ਸਿਟੀ ਕੌਂਸਲ ਨੇ ਕੌਂਸਲਰ ਰੋਵੀਨਾ ਸੈਂਟੋਸ (ਵਾਰਡ ਨੰਬਰ 1 ਅਤੇ 5) ਨੂੰ ਪੀਲ ਰਿਜਨਲ ਕੌਂਸਲ ਵਿੱਚ ਸਾਲ 2018-2022 ਲਈ ਬਰੈਂਪਟਨ ਦੀ ਵਧੀਕ ਰਿਜਨਲ ਕੌਂਸਲਰ ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਸਿਟੀ ਕੌਂਸਲ ਨੇ ਕੌਂਸਲਰ ਹਰਕੀਰਤ ਸਿੰਘ ਨੂੰ ਬਦਲ ਵਜੋਂ …
Read More »ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ 23 ਦਸੰਬਰ ਨੂੰ
ਬਰੈਂਪਟਨ/ ਬਾਸੀ ਹਰਚੰਦ : ਮੱਲ ਸਿੰਘ ਬਾਸੀ ਨੇ ਜਾਣਕਾਰੀ ਦਿਤੀ ਕਿઠ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਰੋਪੜ ਅਤੇ ਖਮਾਣੋ ਦੀਆਂ ਸੰਗਤਾਂ ਵੱਲੋਂ ਮਾਤਾ ਗੁਜਰੀ ਜੀ ਅਤੇ ਸਰਬੰਸਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਸਿੱਖ …
Read More »ਬੱਚੇ ਨੂੰ ਵਰਗਲਾਉਣ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ
ਬਰੈਂਪਟਨ : ਪੀਲ ਰਿਜਨਲ ਪੁਲਿਸ ਦੀ ਇੰਟਰਨੈਟ ਬਾਲ ਸ਼ੋਸ਼ਣ ਇਕਾਈ ਨੇ ਇੱਕ ਵਿਅਕਤੀ ‘ਤੇ ਬੱਚੇ ਨੂੰ ਵਰਗਲਾਉਣ ਦੇ ਦੋਸ਼ ਲਾ ਕੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇੰਟਰਨੈਟ ਬਾਲ ਸ਼ੋਸ਼ਣ ਇਕਾਈ ਨੇ 13 ਤੋਂ 28 ਨਵੰਬਰ ਤੱਕ ਇੱਕ ਅਜਿਹੇ ਮਾਮਲੇ ਦੀ ਜਾਂਚ ਕੀਤੀ ਜਿਸ ਵਿੱਚ ਬਰੈਂਪਟਨ ਵਾਸੀ ਰਵਿੰਦਰ ਕੈਂਥ (42) …
Read More »ਅਲਬਰਟਾ ‘ਚ ਤੇਲ ਕੱਢਣ ਵਿਚ ਕਮੀ ਕਰਨਾ ਸਹੀ ਫੈਸਲਾ : ਅਮਰਜੀਤ ਸੋਹੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਕੁਦਰਤੀ ਵਸੀਲਿਆਂ ਦੇ ਮੰਤਰੀ ਅਮਰਜੀਤ ਸੋਹੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੈਸ਼ਨਲ ਐਨਰਜੀ ਬੋਰਡ ਨੂੰ ਹਦਾਇਤ ਦਿੱਤੀ ਹੈ ਕਿ ਕੈਨੇਡਾ ਵਿੱਚ ਤੇਲ ਲਿਜਾਣ ਵਾਲੀਆਂ ਪਾਈਪਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਇਸ ਮਾਮਲੇ ਵਿੱਚ ਅਲਬਰਟਾ ਅਤੇ ਸਸਕੈਚਵਾਂ ਦੀਆਂ ਸਰਕਾਰਾਂ …
Read More »ਫੈਡੇਲੀ ਦੇ ਘਾਟੇ ਵਾਲੇ ਅੰਕੜਿਆਂ ਨਾਲ ਸਹਿਮਤ ਨਾ ਹੋਣ ਕਾਰਨ ਸਿੰਡੀ ਵੇਅਨੌਟ ਨੇ ਦਿੱਤਾ ਸੀ ਅਸਤੀਫ਼ਾ
ਓਨਟਾਰੀਓ : ਓਨਟਾਰੀਓ ਸਰਕਾਰ ਦੀ ਚੀਫ ਅਕਾਊਂਟੈਂਟ ਸਿੰਡੀ ਵੇਅਨੌਟ ਨੇ ਇਸ ਸਾਲ ਸਤੰਬਰ ਵਿੱਚ ਇਸ ਲਈ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਸ ਨੇ ਵਿੱਤ ਮੰਤਰੀ ਵਿੱਕ ਫੈਡੇਲੀ ਵੱਲੋਂ ਵਧਾ ਚੜ੍ਹਾ ਕੇ ਪੇਸ਼ ਕੀਤੇ ਗਏ 15 ਬਿਲੀਅਨ ਡਾਲਰ ਦੇ ਘਾਟੇ ਵਾਲੀ ਗੱਲ ਹਜ਼ਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰੋਵਿੰਸ਼ੀਅਲ ਕੰਟਰੋਲਰ …
Read More »ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ
ਤਲਵਿੰਦਰ ਸਿੰਘ ਬੁੱਟਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਜਦ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਧਰਮ ਪ੍ਰਤੀ ਕੁਰਬਾਨੀ ਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੌਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸ ਵਿਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ …
Read More »