Breaking News
Home / 2018 / December (page 5)

Monthly Archives: December 2018

ਭਾਰਤ ਨੇ ਦੋ ਕੈਦੀ ਪਾਕਿਸਤਾਨ ਦੇ ਹਵਾਲੇ ਕੀਤੇ

ਇਕ ਕੈਦੀ ਸ਼ੇਖ ਅਬਦੁੱਲਾ ਨੇ ‘ਆਈ ਲਵ ਇੰਡੀਆ’ ਦੇ ਨਾਅਰੇ ਵੀ ਲਗਾਏ ਅਟਾਰੀ : ਭਾਰਤ ਵਲੋਂ ਅੱਜ ਦੋ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਦੇ ਹਵਾਲੇ ਕੀਤਾ ਗਿਆ। ਭੋਪਾਲ ਜੇਲ੍ਹ ਤੋਂ ਲਿਆਂਦੇ ਇਮਰਾਨ ਕੁਰੈਸ਼ੀ ਅਤੇ ਅੰਮ੍ਰਿਤਸਰ ਜੇਲ੍ਹ ਤੋਂ ਲਿਆਂਦੇ ਸ਼ੇਖ਼ ਅਬਦੁੱਲਾ ਨਾਮੀ ਇਨ੍ਹਾਂ ਦੋਵਾਂ ਕੈਦੀਆਂ ਨੂੰ ਬੀ. ਐਸ.ਐਫ. ਨੇ ਪਾਕਿਸਤਾਨੀ …

Read More »

ਮਨੁੱਖੀ ਸਮਾਜ ਲਈ ਮਾਰੂ ਹੈ ਸੋਸ਼ਲ ਮੀਡੀਆ ਦੀ ਦੁਰਵਰਤੋਂ

ਅੱਜ ਦਾ ਯੁੱਗ ਆਧੁਨਿਕਤਾ ਦੇ ਲਿਬਾਸ ਵਿਚ ਵਿਚਰ ਰਿਹਾ ਹੈ ਅਤੇ ਆਧੁਨਿਕਵਾਦ ਦੇ ਪਹਿਰਾਵੇ ਵਿਚ ਵਿਚਰਦਾ ਹੋਇਆ ਸਮਾਜ ਦਾ ਹਰ ਵਰਗ ਤਰੱਕੀ ਕਰਨੀ ਲੋਚਦਾ ਹੈ। ਅੱਜ ਦੇ ਸਮਾਜ ਅੰਦਰ ਪੁਰਾਤਨ ਕਾਲ ਤੋਂ ਵੀ ਵਧੇਰੇ ਸਹੂਲਤਾਂ ਹਨ, ਜੋ ਕਿ ਸਾਡੇ ਵੱਡੇ-ਵਡੇਰਿਆਂ ਨੇ ਕਦੇ ਚਿਤਵੀਆਂ ਵੀ ਨਹੀਂ ਸਨ। ਸਾਡੇ ਲਿਬਾਸ ਤੋਂ ਲੈ …

Read More »

ਕੈਨੇਡਾ ‘ਚ ਪੰਜਾਬੀਆਂ ਦੇ ਦਾਖਲੇ ਨੂੰ ਲੱਗਣ ਲੱਗੀਆਂ ਬਰੇਕਾਂ

36 ਘੰਟਿਆਂ ਵਿਚ 8 ਪੰਜਾਬੀਆਂ ਨੂੰ ਏਅਰਪੋਰਟ ਤੋਂ ਹੀ ਵਾਪਸ ਮੋੜਿਆ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਖੇ ਹਵਾਈ ਅੱਡਿਆਂ ਅੰਦਰ ਭਾਰਤ ਤੋਂ ਪੁੱਜਦੇ ਲੋਕਾਂ ਦੀ ਲੰਬੀਆਂ ਲਾਇਨਾਂ ਲੱਗੀਆਂ ਨਜ਼ਰੀ ਪੈਂਦੀਆਂ ਹਨ ਜਿਨ੍ਹਾਂ ਵਿਚ ਪੰਜਾਬੀ ਵਿਦਿਆਰਥੀ ਤੇ ਵਿਦਿਆਰਥਣਾਂ ਦੀ ਵੱਡੀ ਭੀੜ ਹੈ ਅਤੇ ਆਮ ਪਰਿਵਾਰਕ ਤੌਰ ‘ਤੇ (ਵਿਆਹ, ਵਰ੍ਹੇਗੰਢਾਂ ਲਈ) ਪੁੱਜਦੇ ਲੋਕ …

Read More »

ਹੁਣ ਸਕੂਲ ਬੋਰਡ ਨੂੰ ਬੇਮਤਲਬ ਦੇ ਪ੍ਰੋਗਰਾਮਾਂ ਲਈ ਨਹੀਂ ਮਿਲੇਗੀ ਵਾਧੂ ਰਕਮ

ਓਨਟਾਰੀਓ ਦੀ ਸਿੱਖਿਆ ਮੰਤਰੀ ਨੇ 25 ਮਿਲੀਅਨ ਡਾਲਰ ਦੀ ਰਾਸ਼ੀ ‘ਚੋਂ ਕੀਤੀ ਕਟੌਤੀ ਓਨਟਾਰੀਓ : ਹੁਣ ਸਕੂਲ ਬੋਰਡ ਨੂੰ ਬੇਮਤਲਬ ਦੇ ਪ੍ਰੋਗਰਾਮਾਂ ਦੇ ਲਈ ਵਾਧੂ ਰਕਮ ਨਹੀਂ ਮਿਲੇਗੀ। ਓਨਟਾਰੀਓ ਦੀ ਸਿੱਖਿਆ ਮੰਤਰੀ ਨੇ ਸਖਤੀ ਦਿਖਾਉਂਦਿਆਂ ਫੰਡਾਂ ‘ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਓਨਟਾਰੀਓ ਦੀ ਸਿੱਖਿਆ ਮੰਤਰੀ ਲੀਜ਼ਾ ਥੌਂਪਸਨ ਨੇ …

Read More »

ਪਬਲਿਕ ਸੇਫਟੀ ਦੀ ਰਿਪੋਰਟ ਵਿੱਚ ‘ਸਿੱਖ ਅੱਤਵਾਦ’ ਨੂੰ ਸ਼ਾਮਲ ਕਰਨ ਦਾ ਮਾਮਲਾ

ਸਮੀਖਿਆ ਦੀ ਲੋੜ, ਕਿਸੇ ਵੀ ਸਮੁੱਚੇ ਧਰਮ ਨੂੰ ਅੱਤਵਾਦ ਨਾਲ ਨਹੀਂ ਜੋੜਿਆ ਜਾ ਸਕਦਾ : ਸਟੈਂਡਿੰਗ ਕਮੇਟੀ ਬਰੈਂਪਟਨ/ਬਿਊਰੋ ਨਿਊਜ਼ ਹਾਲ ਹੀ ਵਿੱਚ ਕੈਨੇਡਾ ਨੂੰ ਅੱਤਵਾਦੀ ਖਤਰਿਆਂ ਸਬੰਧੀ ਜਨਤਕ ਕੀਤੀ ਰਿਪੋਰਟ ‘ਤੇ ਆਪਣਾ ਸਪੱਸ਼ਟੀਕਰਨ ਦੇਣ ਲਈ ਹਾਊਸ ਆਫ ਕਾਮਨਜ਼ ਦੀ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ‘ਤੇ ਸਟੈਂਡਿੰਗ ਕਮੇਟੀ ਦੇ ਲਿਬਰਲ ਮੈਂਬਰਾਂ …

Read More »

ਡਗ ਫੋਰਡ ਦਾ ਯਤਨ ਬਿਜਲੀ ਕਾਮੇ ਹੜਤਾਲ ਤੋਂ ਵਾਪਸ ਕੰਮ ‘ਤੇ ਪਰਤਣ

ਟੋਰਾਂਟੋ/ਬਿਊਰੋ ਨਿਊਜ਼ : ਡਗ ਫੋਰਡ ਦਾ ਯਤਨ ਹੈ ਕਿ ਬਿਜਲੀ ਕਾਮੇ ਹੜਤਾਲ ਤੋਂ ਵਾਪਸ ਕੰਮ ‘ਤੇ ਪਰਤ ਆਉਣ। ਓਨਟਾਰੀਓ ਵਿਧਾਨ ਸਭਾ ‘ਚ ਐੱਮ.ਪੀ.ਪੀਜ਼ ਵਲੋਂ ਇਲੈਕਟ੍ਰੀ ਸਿਟੀ ਸਿਸਟਮ ਨੂੰ ਨੁਕਸਾਨ ਪਹੁੰਚਣ ਤੋਂ ਬਚਾਉਣ ਵਾਲੇ ਬਿੱਲ ਬੈਕ ਟੂ ਵਰਕ ਬਿੱਲ ਉੱਤੇ ਬਹਿਸ ਕੀਤੀ। ਪ੍ਰੀਮੀਅਰ ਡੱਗ ਫੋਰਡ ਵੱਲੋਂ ਆਖਿਐ ਗਿਆ ਹੈ ਕਿ ਇਸ …

Read More »

ਕੈਨੇਡਾ ‘ਚ ਰਹਿੰਦੇ ਭਾਰਤੀਆਂ ਨੇ ਪੱਕੀ ਨਾਗਕਿਰਤਾ ਲਈ ਵਧਾਏ ਕਦਮ

ਸਿਟੀਜਨਸ਼ਿਪ ਅਪਲਾਈ ਕਰਨ ਵਾਲਿਆਂ ‘ਚ 50 ਫੀਸਦੀ ਹੋਇਆ ਵਾਧਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਰਹਿ ਰਹੇ ਭਾਰਤੀਆਂ ਨੇ ਇਸ ਸਾਲ ਵੱਡੀ ਗਿਣਤੀ ਵਿਚ ਪੱਕੀ ਨਾਗਰਿਕਤਾ ਲੈਣ ਵੱਲ ਕਦਮ ਵਧਾਏ ਹਨ। ਸਿਟੀਜਨਸ਼ਿਪ ਅਪਲਾਈ ਕਰਨ ਵਾਲਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 50 ਫੀਸਦੀ ਵਾਧਾ ਹੋਇਆ ਹੈ। ਅਕਤੂਬਰ 2018 ਤੱਕ ਪਿਛਲੇ 10 …

Read More »

ਅੰਗਰੇਜ਼ੀ ਨਾਂ ਵਾਲੇ ਪਰਵਾਸੀ ਵਿਤਕਰੇ ਦਾ ਘੱਟ ਸ਼ਿਕਾਰ ਹੁੰਦੇ ਨੇ

ਟੋਰਾਂਟੋ: ਇਕ ਸਰਵੇ ‘ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਪਰਵਾਸੀ ਹੋ ਤੇ ਤੁਹਾਡਾ ਨਾਂ ਅੰਗਰੇਜ਼ਾਂ ਜਿਹਾ ਜਾਂ ਅੰਗਰੇਜ਼ਾਂ ਤੋਂ ਪ੍ਰਭਾਵਿਤ ਹੈ ਤਾਂ ਕਿਸੇ ਮੁਸ਼ਕਿਲ ਦੀ ਘੜੀ ‘ਚ ਤੁਹਾਨੂੰ ਮਦਦ ਮਿਲਣ ਦੀ ਸੰਭਾਵਨਾ ਦੂਜਿਆਂ ਦੀ ਤੁਲਨਾ ‘ਚ ਜ਼ਿਆਦਾ ਹੈ। ਸਰਵੇ ‘ਚ ਦੱਸਿਆ ਗਿਆ ਹੈ ਕਿ ਅੰਗਰੇਜ਼ੀ ਨਾਂ ਵਾਲੇ ਪਰਵਾਸੀ …

Read More »

ਸੱਜਣ ਕੁਮਾਰ ਨੂੰ ਹੁਣ ਤਾਂ ਜੇਲ੍ਹ ਜਾਣਾ ਹੀ ਪਵੇਗਾ

ਆਤਮ ਸਮਰਪਣ ਕਰਨ ਲਈ ਸਮਾਂ ਵਧਾਉਣ ਵਾਲੀ ਅਰਜ਼ੀ ਅਦਾਲਤ ਨੇ ਕੀਤੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਸ ਨੇ 30 ਜਨਵਰੀ ਤੱਕ ਆਤਮ-ਸਮਰਪਣ ਕਰਨ ਦੀ ਮੋਹਲਤ ਮੰਗੀ ਸੀ। ਇੱਥੇ ਜਸਟਿਸ ਐੱਸ. ਮੁਰਲੀਧਰ ਤੇ ਵਿਨੋਦ ਗੋਇਲ …

Read More »

ਦਿੱਲੀ ਵਿਧਾਨ ਸਭਾ ‘ਚ ਰਾਜੀਵ ਗਾਂਧੀ ਤੋਂ ‘ਭਾਰਤ ਰਤਨ’ ਵਾਪਸ ਲੈਣ ਦੀ ਉਠੀ ਮੰਗ

ਆਮ ਆਦਮੀ ਪਾਰਟੀ ਨੇ ਮਤੇ ਤੋਂ ਤੁਰੰਤ ਬਣਾਈ ਦੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਧਾਨ ਸਭਾ ਵਿਚ ਪਿਛਲੇ ਦਿਨੀਂ ਇਕ ਮਤਾ ਪੇਸ਼ ਕੀਤਾ ਗਿਆ ਸੀ, ਜਿਸ ਵਿਚ ਮੰਗ ਕੀਤੀ ਗਈ ਸੀ ਕਿ 1984 ਸਿੱਖ ਵਿਰੋਧੀ ਕਤਲੇਆਮ (ਸਿੱਖ ਨਸਲਕੁਸ਼ੀ) ਕਾਰਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਗਿਆ ਭਾਰਤ ਰਤਨ ਵਾਪਸ ਲਿਆ …

Read More »