Breaking News
Home / 2018 / November (page 38)

Monthly Archives: November 2018

ਸੋਨੀ ਹਫਤੇ ਵਿਚ ਬਾਂਦਰਾਂ ਨੂੰ ਖਿਲਾਉਂਦੇ ਹਨ 1700 ਰੋਟੀਆਂ

ਅਹਿਮਦਾਬਾਦ : ਗੁਜਰਾਤ ਵਿਚ ਅਹਿਮਦਾਬਾਦ ਦੇ ਸਵਪਿਨਲ ਸੋਨੀ ਦਾ ਦਾਅਵਾ ਹੈ ਕਿ ਉਹ ਹਰ ਸੋਮਵਾਰ ਨੂੰ ਬਾਂਦਰਾਂ ਨੂੰ 1700 ਰੋਟੀਆਂ ਖਿਲਾਉਣ ਜਾਂਦੇ ਹਨ। ਅਜਿਹਾ ਉਹ ਪਿਛਲੇ 10 ਸਾਲ ਤੋਂ ਕਰ ਰਹੇ ਹਨ। ਸਵਪਿਨਲ ਦੱਸਦੇ ਹਨ ਕਿ ਉਹ ਭਗਵਾਨ ਹਨੂੰਮਾਨ ਦੇ ਭਗਤ ਹਨ। ਉਨ੍ਹਾਂ ਦਾ ਬਾਂਦਰਾਂ ਨਾਲ ਬਹੁਤ ਪਿਆਰ ਹੈ। ਇਸ …

Read More »

ਬੰਦੀਛੋੜ ਦਿਵਸ ਤੇ ਸਰਬੱਤ ਖਾਲਸਾ

ਤਲਵਿੰਦਰ ਸਿੰਘ ਬੁੱਟਰ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ‘ਚ ‘ਬੰਦੀਛੋੜ ਦਿਵਸ’ ਵਜੋਂ ਮਨਾਏ ਜਾਂਦੇ ਦੀਵਾਲੀ ਦੇ ਤਿਓਹਾਰ ਦਾ ਸਬੰਧ ਸਿੱਖ ਧਰਮ ਦੇ ਸੰਸਥਾਗਤ ਪ੍ਰਚਾਰ-ਪ੍ਰਸਾਰ, ਖੂਨੀ ਪੈਂਡਿਆਂ ਅਤੇ ਜ਼ਬਰ-ਜ਼ੁਲਮ ਵਿਰੁੱਧ ਅਮੁੱਕ ਸੰਘਰਸ਼ ਦੌਰਾਨ ਕੌਮੀ ਤਕਦੀਰ ਉਲੀਕਣ ਦੇ ਅਹਿਮ ਦਿਹਾੜੇ ਵਜੋਂ ਜੁੜਿਆ ਰਿਹਾ ਹੈ। ਸਿੱਖ ਧਰਮ ਵਿਚ ਦੀਵਾਲੀ …

Read More »

ਚੋਣਾਂ ਦੀ ਗੇਮ ਖਤਮ ਹੋ ਗਈ ਤੇ ਨਵੀਂ ਟੀਮ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੀ ਜ਼ਿੰਮੇਵਾਰੀ

ਹਰਚੰਦ ਸਿੰਘ ਬਾਸੀ ਪਿਛਲੇ ਦਿਨੀਂ ਬਰੈਂਪਟਨ ਸਿਟੀ ਦੀਆਂ ਚੋਣਾਂ ਸੰਪਨ ਹੋ ਗਈਆਂ। ਵੋਟਰਾਂ ਨੇ ਆਪੋ ਆਪਣੇ ਵਾਰਡਾਂ ਵਿੱਚੋਂ ਸਿਟੀ ਲਈ ਪ੍ਰਤੀਨਿਧ ਚੁਣ ਕੇ ਭੇਜੇ। ਬਹੁ ਗਿਣਤੀ ਵੋਟਰਾਂ ਨੇ ਜਿਸ ਦੇ ਹੱਕ ਵਿੱਚ ਵੋਟਾਂ ਪਾਈਆਂ ਉਹਨਾਂ ਦੇ ਸਿਰ ‘ਤੇ ਜਿੱਤ ਦਾ ਤਾਜ ਸਜਿਆ। ਜਿੰਨੀ ਕੁ ਪਹਿਲਾਂ ਜਿੱਤ ਹਾਰ ਲਈ ਲੋਕਾਂ ਵਿੱਚ …

Read More »

ਪ੍ਰੀ ਵੈਡਿੰਗ ਸ਼ੂਟ ਦੇ ਫਰੇਮ ਵਿਚ ਫਿੱਟ ਹੋਏ

ਪੰਜਾਬੀ ਬਠਿੰਡਾ : ਉਹ ਦਿਨ ਹੁਣ ਪੁੱਗ ਗਏ ਜਦੋਂ ਪੰਜਾਬੀ ਵਿਆਹ ਸਾਦੇ ਹੁੰਦੇ ਸਨ। ਹੁਣ ਨਵੀਂ ਪੀੜ੍ਹੀ ਭਾਰੂ ਹੈ, ਨਵੀਂ ਪੈੜ ਤੇ ਨਵੇਂ ਸ਼ੌਕ, ਨਾਲ ਹੀ ਨਵਾਂ ਖਰਚਾ, ਵਿਆਹਾਂ ਦੇ ਬਜਟ ਨੂੰ ਜ਼ਰਬਾਂ ਦਿੰਦਾ ਹੈ। ਨਵਾਂ ਪੋਚ ਤਰਕ ਦਿੰਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਮੱਧ ਵਰਗੀ ਮਾਪੇ …

Read More »

ਦੀਵਾਲੀ : ਅੰਦਰਲੇ ਹਨ੍ਹੇਰੇ ਨੂੰ ਦੂਰ ਕਰਨ ਦੀ ਲੋੜ

ਪ੍ਰੋ. ਜਤਿੰਦਰਬੀਰ ਸਿੰਘ ਨੰਦਾ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਸਦੀਆਂ ਤੋਂ ਇਹ ਪ੍ਰੰਪਰਾ ਚਲੀ ਆ ਰਹੀ ਹੈ ਕਿ ਲੋਕ ਦੀਵਿਆਂ ਦੀਆਂ ਪਾਲਾਂ ਲਾ ਕੇ ਆਪਣੇ ਘਰਾਂ ਵਿਚ ਰੌਸ਼ਨੀਆਂ ਕਰਦੇ ਹਨ ਤੇ ਸਾਰਾ ਆਲਾ-ਦੁਆਲਾ ਰੌਸ਼ਨ ਹੋ ਜਾਂਦਾ ਹੈ। ਹੁਣ ਦੀਵਿਆਂ ਦੀ ਥਾਂ ‘ਤੇ ਮਸਨੂਈ ਮੋਮਬੱਤੀਆਂ, ਬਿਜਲੀ ਨਾਲ ਚੱਲਣ …

Read More »

ਦੀਵਾਲੀ ਨੂੰ ਨਸ਼ੇ ਤੇ ਜੂਏ ਦਾ ਤਿਉਹਾਰ ਨਾ ਬਣਨ ਦਿਓ

ਹਰਪ੍ਰੀਤ ਸਿੰਘ ਮੋਗਾ ਭਾਰਤ ਵਿੱਚ ਸਦੀਆਂ ਤੋਂ ਹੀ ਦੀਵਾਲੀ ਦਾ ਮੁਕੱਦਸ ਤਿਉਹਾਰ ਬੜੇ ਚਾਵਾਂ ਤੇ ਮਲ੍ਹਾਰਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਦਿਵਸ ਨੂੰ ਮਨਾਉਣ ਲਈ ਘਰ-ਘਰ ਵਿੱਚ ਅਤੇ ਹਰ ਸਰਬ-ਵਿਆਪੀ ਹਨ੍ਹੇਰਾ ਦੂਰ ਕਰਨ ਲਈ ਦੀਵੇ ਜਗਾਏ ਜਾਂਦੇ ਹਨ। ਘਰਾਂ ਦੀ ਸਫਾਈ ਕੀਤੀ ਜਾਂਦੀ ਹੈ। ਦੋਸਤਾਂ-ਮਿੱਤਰਾਂ ਨੂੰ ਸਦਭਾਵਨਾ ਦੇ …

Read More »

ਸਾਹਾਂ ਵਿਚ ਵੱਸਿਆ ਪਿੰਡ-1

ਬੋਲ ਬਾਵਾ ਬੋਲ ਆ ਗਿਆ ਮੇਰਾਸਿਉਨਾ, ਕਦੋਂ ਉਡੀਕੀਜਾਂਨੀ ਐ ਨਿੰਦਰਘੁਗਿਆਣਵੀ 94174-21700 ਪਿੰਡੋਂ ਹੀ ਪਹਿਲਾਕਦਮਤੁਰਦਾ, ਪਤਾਨਹੀਂ ਸੀ ਹੁੰਦਾ ਕਿੱਧਰ ਜਾਣਾ ਹੈ, ਕਿੱਧਰ ਨਹੀਂ।ਮੇਰੇ ਦਿਨ-ਰਾਤ ਤੇ ਪਤੇ-ਟਿਕਾਣੇ ਮਿਥੇ ਜਾਂ ਜਾਣੇ-ਪਛਾਣੇ ਨਹੀਂ ਸਨ ਹੁੰਦੇ। ਕਈ ਵਾਰੀ ਘੁਸਮੁਸੀ ਆਥਣੇ ਤੇ ਕਈ ਵਾਰੀ ਘੁੱਪ-ਹਨੇਰੇ ਤੇ ਕਈ ਵਾਰੀ ਕਈ-ਕਈ ਦਿਨਾਂ ਬਾਅਦ ਪਿੰਡ ਨੂੰ ਮੁੜਦਾ ਸਾਂ। ਪਤਾਨਹੀਂ …

Read More »