ਨਾ ਟਲਿਆ ਪਾਕਿਸਤਾਨ ਤਾਂ ਭਾਰਤ ਕੋਲ ਹੋਰ ਬਦਲ ਨਵੀਂ ਦਿੱਲੀ/ਬਿਊਰੋ ਨਿਊਜ਼ : ਕਸ਼ਮੀਰ ਵਿਚ ਪਥਰਾਅ ਨਾਲ ਇਕ ਜਵਾਨ ਦੇ ਸ਼ਹੀਦ ਹੋਣ ਤੋਂ ਬਾਅਦ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਪੱਥਰਬਾਜ਼ ਅੱਤਵਾਦੀ ਸੰਗਠਨਾਂ ਦੇ ਸਰਗਰਮ ਮੈਂਬਰ ਹਨ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ। ਇਸ ਦੇ …
Read More »Monthly Archives: November 2018
ਪਾਕਿ ਸੁਪਰੀਮ ਕੋਰਟ ਵੱਲੋਂ ਭਾਰਤੀ ਚੈਨਲਾਂ ‘ਤੇ ਪਾਬੰਦੀ
ਇਸਲਾਮਾਬਾਦ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਥਾਨਕ ਚੈਨਲਾਂ ‘ਤੇ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸ਼ੋਅ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਇਹ ਫ਼ੈਸਲਾ ਯੂਨਾਈਟਿਡ ਪ੍ਰੋਡਿਊਸਰ ਐਸੋਸੀਏਸ਼ਨ ਦੀ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਸੁਣਾਇਆ। ਪਟੀਸ਼ਨਕਰਤਾ ਨੇ ਪਾਕਿਸਤਾਨੀ ਟੀਵੀ ਚੈਨਲ ‘ਡਾਨ’ ‘ਤੇ ਵਿਦੇਸ਼ੀ ਸਮੱਗਰੀ ਦੇ ਪ੍ਰਸਾਰਣ ‘ਤੇ ਵਿਰੋਧ ਪ੍ਰਗਟਾਇਆ …
Read More »ਵਿਸ਼ਵ ਦੀ ਸਭ ਤੋਂ ਉਚੀ ਮੂਰਤੀ ਦੇਸ਼ ਨੂੰ ਸਮਰਪਿਤ
ਮੋਦੀ ਨੇ ਕੀਤਾ ਸਰਦਾਰ ਪਟੇਲ ਦਾ ‘ਸਟੈਚੂ ਆਫ਼ ਯੂਨਿਟੀ’ ਲੋਕ ਅਰਪਣ ਕੇਵੜੀਆ (ਗੁਜਰਾਤ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ 182 ਮੀਟਰ ਉੱਚੀ ਮੂਰਤੀ ਲੋਕਾਂ ਨੂੰ ਸਮਰਪਿਤ ਕੀਤੀ। ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਪਟੇਲ ਦਾ ਇਹ ਬੁੱਤ ਦੁਨੀਆ ਦੀ ਸਭ ਤੋਂ ਉੱਚੀ ਯਾਦਗਾਰ ਹੈ। …
Read More »ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਸੱਤ ਸਾਲ ਦੀ ਸਜ਼ਾ
ਢਾਕਾ : ਬੰਗਲਾ ਦੇਸ਼ ਦੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜਿਆ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਮਾਮਲੇ ਵਿਚ ਸੱਤ ਸਾਲ ਦੀ ਸਜਾ ਸੁਣਾਈ ਹੈ। ਖਾਲਿਦਾ ਜੀਆ ਨੂੰ ਉਨ੍ਹਾਂ ਦੇ ਪਤੀ ਦੇ ਨਾਂ ਦੇ ਇਕ ਚੈਰੀਟੇਬਲ ਟਰੱਸਟ ਤੋਂ 3 ਲੱਖ 75 ਹਜ਼ਾਰ ਡਾਲਰ ਦੀ ਧੋਖਾਧੜੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਦੂਜੇ …
Read More »ਨਿਊਜ਼ੀਲੈਂਡ ‘ਚ ਸੜਕ ਹਾਦਸੇ ਦੌਰਾਨ ਮਾਰੇ ਗਏ ਹਰਪ੍ਰੀਤ ਸਿੰਘ ਨੂੰ ਅੰਤਿਮ ਵਿਦਾਇਗੀ
ਆਕਲੈਂਡ/ਬਿਊਰੋ ਨਿਊਜ਼ ਨਿਊਜ਼ੀਲੈਂਡ ਦੇ ਦੱਖਣੀ ਹਿੱਸੇ ਵਿਚ ਪੈਂਦੇ ਸ਼ਹਿਰ ਕੁਈਨਜ ਟਾਊਨ ਵਿਖੇ ਲੰਘੀ 14 ਅਕਤੂਬਰ ਨੂੰ ਸ਼ਾਮ ਸਮੇਂ ਕਾਰ ਅਤੇ ਬੱਸ ਵਿਚ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਉਰਫ਼ ਹਨੀ (25) ਦਾ ਸਥਾਨਕ ਸ਼ਮਸ਼ਾਨ ਘਰ ਵਿਚ ਸਸਕਾਰ ਕਰ ਦਿੱਤਾ ਗਿਆ। ਹਰਪ੍ਰੀਤ ਸਿੰਘ ਪੁੱਤਰ ਸਵ. ਮੁਖਵਿੰਦਰ ਸਿੰਘ …
Read More »ਅਮਰੀਕਾ ਦਾ ਪਿੱਛਾ ਨਹੀਂ ਛੱਡ ਰਿਹਾ ਗੰਨ ਕਲਚਰ
ਹੱਤਿਆ ਕਾਂਡਾਂ ਦੀ ਸੰਖਿਆ ਵਧੀ, ਫਿਰ ਵੀ ਫਾਇਰ ਆਰਮਜ਼ ‘ਤੇ ਰੋਕਥਾਮ ਨੂੰ ਲੈ ਕੇ ਆਮ ਰਾਏ ਨਹੀਂ ਅਬਿਗੇਲ ਅਬਰਾਹਮ : ਅਮਰੀਕਾ ਵਿਚ ਗੰਨ ਅਤੇ ਹੋਰ ਫਾਇਰ ਆਰਮਜ਼ ਰੱਖਣ ਦੀ ਛੋਟ ਦੇਣ ‘ਤੇ ਹਮੇਸ਼ਾ ਬਹਿਸ ਚੱਲਦੀ ਰਹਿੰਦੀ ਹੈ। ਟਾਈਮ ਮੈਗਜ਼ੀਨ ਨੇ ਗੰਨ ਦੇ ਸਬੰਧ ਵਿਚ ਅਮਰੀਕੀਆਂ ਦੀ ਰਾਏ ਜਾਨਣ ਲਈ ਤਿੰਨ …
Read More »ਬਹਾਮਾਸ : ਸ਼ਾਰਕ ਦੇ ਮੂੰਹ ‘ਚ ਹੁਕ ਫਸਿਆ ਸੀ, 51 ਸਾਲ ਦੇ ਗੋਤਾਖੋਰ ਨੇ 15 ਮਿੰਟ ਵਿਚ ਕੱਢਿਆ
ਸ਼ਾਰਕ ਨੇ ਗੋਤਾਖੋਰ ‘ਤੇ ਹਮਲਾ ਵੀ ਕੀਤਾ, ਹੁੱਕ ਦੇ ਕਾਰਣ ਨੂਕਸਾਨ ਨਹੀਂ ਕਰ ਸਕੀ ਨਸਾਊ : ਤਸਵੀਰ ਬਹਾਮਾਸ ਦੇ ਇਕ ਆਈਲੈਂਡ ਦੀ ਹੈ। ਇੱਥੇ ਇਕ ਸ਼ਾਰਕ ਦੇ ਮੂੰਹ ਵਿਚ ਮੱਛੀਆਂ ਫੜਨ ਵਾਲਾ ਹੁਕ ਫਸ ਗਿਆ ਸੀ, ਜਿਸ ਨੂੰ 51 ਸਾਲ ਦੇ ਗੋਤਾਖੋਰ ਟਰਾਏ ਇਲੋਸਕੀ ਨੇ ਕਰੀਬ 15 ਮਿਟਾਂ ਦੀ ਜੱਦੋ-ਜਹਿਦ …
Read More »ਜ਼ਿਆਦਾ ਕੋਲਡ ਡ੍ਰਿੰਕ ਅਤੇ ਚਾਕਲੇਟ ਨਾਲ ਹੱਡੀਆਂ ਹੁੰਦੀਆਂ ਹਨ ਕਮਜ਼ੋਰ
ਵਾਸ਼ਿੰਗਟਨ : ਸਾਡੀਆਂ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਇਕ ਜ਼ਰੂਰੀ ਤੱਤ ਹੈ। ਕੈਲਸ਼ੀਅਮ ਦੀ ਕਮੀ ਨਾਲ ਨਾ ਸਿਰਫ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਸਗੋਂ ਹੱਡੀ ਨਾਲ ਜੁੜੇ ਕਈ ਤਰ੍ਹਾਂ ਦੇ ਰੋਗਾਂ ਦਾ ਖਤਰਾ ਵੀ ਵਧ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕੁਝ ਅਜਿਹੇ ਫੂਡ ਆਈਟਮਸ, ਜਿਨ੍ਹਾਂ ਦਾ ਜੇ ਜ਼ਿਆਦਾ ਸੇਵਨ ਕੀਤਾ …
Read More »ਪੰਜਾਬ ਕੋਲਨ ਹੀਂ ਹੈ ਕੋਈ ਰੁਜ਼ਗਾਰ ਨੀਤੀ
ਬੇਰੁਜ਼ਗਾਰੀਪੰਜਾਬ ਦੇ ਲੋਕਾਂ ਲਈਸਭ ਤੋਂ ਗੰਭੀਰ ਸਮੱਸਿਆ ਹੈ ਪਰ ਸਿਆਸੀ ਪਾਰਟੀਆਂ ਲਈਸਭ ਤੋਂ ਮਨਭਾਉਂਦਾ ਮੁੱਦਾ। ਸਮੇਂ-ਸਮੇਂ ਸਿਆਸੀ ਪਾਰਟੀਆਂ ਪੰਜਾਬ ਦੇ ਲੋਕਾਂ ਨਾਲ ਬੇਰੁਜ਼ਗਾਰੀਦੂਰਕਰਨ ਦੇ ਵਾਅਦੇ ਕਰਦੀਆਂ ਰਹੀਆਂ ਪਰ ਇਹ ਵਾਅਦੇ ਝੂਠੇ ਲਾਰੇ ਹੀ ਸਾਬਤ ਹੁੰਦੇ ਰਹੇ। ਲੰਘੀਆਂ ਵਿਧਾਨਸਭਾਚੋਣਾਂ ‘ਚ ਕੈਪਟਨਅਮਰਿੰਦਰ ਸਿੰਘ ਦਾਮਨਪਸੰਦਨਾਅਰਾ ਸੀ ਕਿ ਕਾਂਗਰਸਸਰਕਾਰ ਆਉਣ ‘ਤੇ ਉਹ ਹਰਘਰ ‘ਚ …
Read More »ਤਿੰਨ ਸਾਲਾਂ ‘ਚ ਇਕ ਮਿਲੀਅਨ ਆਉਣਗੇ ਪਰਵਾਸੀ
ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦਾ ਐਲਾਨ ਸੰਨ 2021 ਤੱਕ ਹੋਰ ਇਮੀਗ੍ਰੈਂਟਸ ਨੂੰ ਕੈਨੇਡਾ ਆਮਦ ਦੀ ਖੁੱਲ੍ਹ ਓਟਵਾ/ਬਿਊਰੋ ਨਿਊਜ਼ : ਕੈਨੇਡਾ ਜਾ ਕੇ ਵਸਣ ਵਾਲੇ ਵਿਦੇਸ਼ੀ ਲੋਕਾਂ ਲਈ ਇਕ ਚੰਗੀ ਖ਼ਬਰ ਹੈ ਕਿ ਕੈਨੇਡਾ ਹੋਰ ਇਮੀਗ੍ਰੈਂਟਸ ਲਈ ਬੂਹੇ ਖੋਲ੍ਹਣ ਲਈ ਤਿਆਰ ਹੈ ਬਸ਼ਰਤੇ ਉਹ ਕਿਸੇ ਨਾ ਕਿਸੇ ਹੁਨਰ ਦੇ ਮਾਹਰ ਹੋਣ। …
Read More »