ਡੇਰਾ ਮੁਖੀ ਨੂੰ ਮਾਫੀ ਦਿਵਾਉਣ ਵਾਲੇ ਸੁਖਬੀਰ ਤੇ ਮਜੀਠੀਆ ਜਦ ਤੱਕ ਅਸਤੀਫਾ ਨਹੀਂ ਦਿੰਦੇ, ਮੇਰਾ ਵਿਰੋਧ ਜਾਰੀ ਰਹੇਗਾ : ਬ੍ਰਹਮਪੁਰਾ ਤਰਨਤਾਰਨ/ਬਿਊਰੋ ਨਿਊਜ਼ ਮਾਝਾ ਖੇਤਰ ਦੇ ਬਾਗ਼ੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਐਤਵਾਰ ਨੂੰ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿਚ ਭਰਵਾਂ ਇਕੱਠ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ …
Read More »Monthly Archives: November 2018
ਮਹਾਰਾਜੇ’ ਦੀ ਵਿਰਾਸਤ ਉਤੇ ਪੁਲਿਸ ਮਹਿਕਮਾ ਕਾਬਜ਼
ਮਾਈ ਜੀ ਦੀ ਸਰਾਂ ਤੇ ਸਰਾਏ ਰਾਜਪੁਰਾ ਹੋ ਰਹੇ ਨੇ ਖੰਡਰ ਵਿਰਾਸਤੀ ਇਮਾਰਤਾਂ ਬਚਾਉਣ ਤੋਂ ਕੇਂਦਰ ਨੇ ਪੱਲਾ ਝਾੜਿਆ ਪਟਿਆਲਾ : ਸੂਬਾ ਸਰਕਾਰ ਇਤਿਹਾਸਕ ਇਮਾਰਤਾਂ ਵਲੋਂ ਮੁੜ ਸੁਰਜੀਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ‘ਤੇ ਹਕੀਕਤ ਇਹ ਹੈ ਕਿ ‘ਮਹਾਰਾਜੇ’ ਦੀ ਵਿਰਾਸਤ ‘ਤੇ ਵੀ ਪੁਲਿਸ ਨੇ …
Read More »ਪਹਿਲੇ ਵਿਸ਼ਵ ਯੁੱਧ ਵਿਚਸ਼ਹੀਦ ਹੋਏ ਕੈਨੇਡੀਅਨਸੈਨਿਕਾਂ ਦੀਯਾਦ ‘ਚ ਸ਼ਰਧਾਂਜਲੀਸਮਾਗਮ
ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਕੈਨੇਡੀਅਨਸੈਨਿਕਾਂ ਦੀਯਾਦ ‘ਚ ਸਿੱਖ ਭਾਈਚਾਰੇ ਵੱਲੋਂ ਕਿਚਨਰਓਨਟਾਰੀਓ ਵਿੱਚ ਭਾਈ ਬੁੱਕਮ ਸਿੰਘ ਜੀ ਦੀਯਾਦਗਾਰ ਤੇ ‘ਰਿਮੈਂਬਰੈਂਸਦਿਵਸ’ਨਾਲਸੰਬੰਧਿਤਸ਼ਰਧਾਂਜਲੀਸਮਾਗਮਕੀਤਾ ਗਿਆ। ਇਸ ਮੌਕੇ ‘ਤੇ ਬਰੈਂਪਟਨ ਦੇ ਗੁਰਦੁਆਰਾ ਸ਼੍ਰੀ ਗੁਰੂਨਾਨਕ ਸਿੱਖ ਸੈਂਟਰਦੀ ਸੰਗਤ ਅਤੇ ਪ੍ਰਿੰਸੀਪਲ ਹਰਮਨਪ੍ਰੀਤ ਸਿੰਘ ਜੀ ਦੀਅਗਵਾਈ ਵਿੱਚ ਅਕਾਲਅਕੈਡਮੀ ਦੇ ਬੱਚਿਆਂ ਨੇ ਸ਼ਿਰਕਤਕੀਤੀ। ਬੱਚਿਆਂ ਨੇ ਸ਼ਹੀਦਭਾਈ ਬੁੱਕਮ ਸਿੰਘ …
Read More »ਡਾ. ਸੁਬਰਾਮਨੀਅਮ ਸਵਾਮੀ ਨੂੰ ਦਿੱਤਾ ਪਹਿਲਾਹਿੰਦੂ ਹੈਰੀਟੇਜਐਵਾਰਡ
ਉਨਟਾਰੀਓ ਹਿੰਦੂ ਹੈਰੀਟੇਜਸਮਾਗਮ ਵਿੱਚ ਹਿੰਦੂਆਂ ਦਾ ਹੋਇਆ ਭਾਰੀ ਇਕੱਠ ਮਿਸੀਸਾਗਾ : ਇੱਥੋਂ ਦੇ ਇੰਟਰਨੈਸ਼ਨਲਸੈਂਟਰਵਿਖੇ ਧੂਮਧਾਮਨਾਲਮਨਾਏ ਗਏ ਉਨਟਾਰੀਓ ਹਿੰਦੂ ਹੈਰੀਟੇਜ ਦੌਰਾਨ ਪਹਿਲਾ ਗਲੋਬਲਹਿੰਦੂ ਐਵਾਰਡਭਾਰਤ ਦੇ ਸੰਸਦਮੈਂਬਰਡਾ. ਸੁਬਰਾਮਨੀਅਮ ਸਵਾਮੀ ਨੂੰ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਕੈਨੇਡਾ ਦੇ ਹਿੰਦੂਆਂ ਨੇ ਵੱਡੀ ਸੰਖਿਆ ਵਿੱਚ ਸ਼ਿਰਕਤਕੀਤੀ। ਇਹ ਐਵਾਰਡ ਉਸ ਵਿਅਕਤੀਲਈਬਣਾਇਆ ਗਿਆ ਹੈ ਜੋ ਹਿੰਦੂ ਧਰਮਪ੍ਰਤੀਸਮਰਪਿਤਹੋਣ …
Read More »ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਰੌਣਕਾਂ
ਦੇਸ਼ ਤੇ ਦੁਨੀਆ ਭਰ ਵਿਚ ਭਾਰਤੀ ਭਾਈਚਾਰੇ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਪੂਰੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਲੌਕਿਕ ਵਰਤਾਰੇ ਦਾ ਗਵਾਹ ਬਣੀ ਸੰਗਤ ਗੁਰੂਘਰ ਨਤਮਸਤਕ ਹੋ ਕੇ ‘ਦੀਵਾਲੀ ਅੰਬਰਸਰ ਦੀ’ ਕਹਾਵਤ ਨੂੰ ਸੱਚ ਸਾਬਤ ਕਰਦੀ ਹੋਈ।
Read More »ਲੀਡਰਾਂ ਨੂੰ ਪਾਰਟੀਆਂ ‘ਚੋਂ ਕੱਢਣ ਦੀ ਚੱਲੀ ਹਵਾ
ਸੁਖਪਾਲ ਖਹਿਰਾ ਤੇ ਕੰਵਰ ਸੰਧੂ ‘ਆਪ’ ‘ਚੋਂ ਮੁਅੱਤਲ ‘ਆਪ’ ਸਮਰਥਕ ਐਨ ਆਰ ਆਈਜ਼ ਕੇਜਰੀਵਾਲ ਤੋਂ ਹੋਏ ਔਖੇ ਬਹੁਗਿਣਤੀ ਖਹਿਰਾ ਦੇ ਸਮਰਥਨ ‘ਚ ਨਿੱਤਰੇ ਸੇਖਵਾਂ ਦੀ ਵੀ ਅਕਾਲੀ ਦਲ ‘ਚੋਂ ਛੁੱਟੀ ਚੰਡੀਗੜ੍ਹ : ਅੱਜ ਕੱਲ੍ਹ ਲੀਡਰਾਂ ਨੂੰ ਪਾਰਟੀਆਂ ਵਿਚੋਂ ਕੱਢਣ ਦੀ ਹਵਾ ਵਗਣ ਲੱਗ ਪਈ ਹੈ। ਅਜਿਹੀ ਹਵਾ ਇਕ ਪਾਰਟੀ ਵਿਚ …
Read More »ਕੈਲੀਫੋਰਨੀਆ ਦੇ ਬਾਰ ‘ਚ ਅੰਨ੍ਹੇਵਾਹ ਫਾਈਰਿੰਗ ਨੇ ਲਈ 12 ਦੀ ਜਾਨ
ਵਾਸ਼ਿੰਗਟਨ : ਕੈਲੀਫੋਰਨੀਆ ਦੇ ਇਕ ਬਾਰ ‘ਚ ਬੁੱਧਵਾਰ ਦੀ ਰਾਤ ਨੂੰ ਹਮਲਾਵਰ ਵੱਲੋਂ ਅੰਨ੍ਹੇਵਾਹ ਗੋਲੀ ਚਲਾਈ ਗਈ, ਜਿਸ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ। ਹਮਲਾਵਰ ਦੀ ਲਾਸ਼ ਵੀ ਘਟਨਾ ਸਥਾਨ ‘ਤੇ ਹੀ ਮਿਲੀ। ਮਰਨ ਵਾਲਿਆਂ ‘ਚ ਇਕ ਪੁਲਿਸ ਸਾਰਜੈਂਟ ਵੀ ਸ਼ਾਮਲ ਹੈ। ਜਿਸ ਤਰ੍ਹਾਂ ਹੀ ਸਵਾਟ ਟੀਮ ਬਾਰ ‘ਚ …
Read More »ਸ਼ਾਹਰੁਖ ਖਾਨ ਨੇ ਸ੍ਰੀ ਸਾਹਿਬ ਦਾ ਕੀਤਾ ਅਪਮਾਨ
ਫ਼ਿਲਮ ਜ਼ੀਰੋ ਦੇ ਪੋਸਟਰ ਵਿਚ ਸ਼ਾਹਰੁਖ ਖਾਨ ਨੂੰ ਦਿਖਾਇਆ ਗਿਆ ਗਾਤਰਾ ਪਾਏ ਹੋਏ ਨਵੀਂ ਦਿੱਲੀ : ਫ਼ਿਲਮ ਅਦਾਕਾਰ ਸ਼ਾਹਰੁਖ ਖਾਨ ਨੇ ਸ੍ਰੀ ਸਾਹਿਬ ਦਾ ਅਪਮਾਨ ਕੀਤਾ ਹੈ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸਾ ਪਾਇਆ ਜਾ ਰਿਹਾ ਹੈ। ਫ਼ਿਲਮ ‘ਜ਼ੀਰੋ’ ਦੇ ਪੋਸਟਰ ਵਿਚ ਘੋਨੇ-ਮੋਨੇ ਸ਼ਾਹਰੁਖ ਖਾਨ ਨੂੰ ਗਾਤਰਾ ਪਾਇਆ …
Read More »ਹੁਣ ਬਰਤਾਨਵੀ ਫੌਜ ‘ਚ ਭਰਤੀ ਹੋ ਸਕਣਗੇ ਕੈਨੇਡੀਅਨ ਤੇ ਭਾਰਤੀ
ਲੰਡਨ : ਯੂਕੇ ਸਰਕਾਰ ਨੇ ਆਪਣੀ ਫੌਜ ਵਿਚ ਕੈਨੇਡੀਅਨਾਂ ਅਤੇ ਭਾਰਤੀਆਂ ਸਮੇਤ ਰਾਸ਼ਟਰਮੰਡਲ ਦੇ 53 ਦੇਸ਼ਾਂ ਦੇ ਨਾਗਰਿਕਾਂ ਨੂੰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਯੂਕੇ ਨੇ ਰਾਸ਼ਟਰਮੰਡਲ ਮੁਲਕਾਂ ਦੇ ਨਾਗਰਿਕਾਂ ਲਈ ਫ਼ੌਜ ਵਿਚ ਭਰਤੀ ਲਈ ਨਿਯਮਾਂ ਵਿਚ ਛੋਟ ਦੇਣ ਦਾ ਐਲਾਨ ਵੀ ਕੀਤਾ ਹੈ। ਹਥਿਆਰਬੰਦ ਬਲਾਂ ਵਿਚ ਭਾਰੀ ਕਮੀ …
Read More »ਨੋਟਬੰਦੀ ਨੂੰ ਹੋਏ ਦੋ ਸਾਲ- ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਕਿਹਾ
ਮੋਦੀ ਸਰਕਾਰ ਵੱਲੋਂ ਬਿਨਾਂ ਸੋਚੇ ਸਮਝੇ ਲਿਆ ਗਿਆ ਨੋਟਬੰਦੀ ਦਾ ਫ਼ੈਸਲਾ ਨਵੀ ਦਿੱਲੀ : ਨੋਟ ਬੰਦੀ ਨੂੰ ਦੋ ਸਾਲ ਪੂਰੇ ਹੋ ਚੁੱਕੇ ਹਨ। ਇਸ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਰਥਿਕਤਾ ਦੀ ਤਬਾਹੀ ਵਾਲੇ ਇਸ ਕਦਮ ਦਾ ਅਸਰ ਹੁਣ …
Read More »