ਬਰੈਂਪਟਨ : ਪਿਛਲੇ ਦਿਨੀਂ ਹੈਲੀਫ਼ੈਕਸ ਵਿਚ ਹੋਈ ਸਾਲ 2018 ਦੀ ਡਾਇਬਟੀਜ਼ ਪ੍ਰੋਫ਼ੈਸ਼ਨਲ ਕਾਨਫ਼ਰੰਸ ਜਿਸ ਵਿਚ 1800 ਡੈਲੀਗੇਟਾਂ ਨੇ ਭਾਗ ਲਿਆ, ਵਿਚ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸ਼ਮੂਲੀਅਤ ਕੀਤੀ ਅਤੇ ਉੱਥੇ ਡੈਲੀਬੇਟਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੈਨੇਡਾ ਦੇ ਸਿਹਤ ਮੰਤਰੀ ਮਾਣਯੋਗ ਗਿਨੇਤ ਪੈਤੀਪਾ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ। …
Read More »Daily Archives: October 19, 2018
ਸੀਨੀਅਰਜ਼ ਐਸੋਸੀਏਸ਼ਨ ਦਾ ਵਫਦ ਐਮ ਪੀ ਕਮਲ ਖਹਿਰਾ ਨੂੰ ਸੀਨੀਅਰਜ਼ ਦੀਆਂ ਮੰਗਾਂ ਬਾਰੇ ਮਿਲਿਆ
ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਦੇ ਫੈਸਲੇ ਮੁਤਾਬਕ ਬਰੈਂਪਟਨ ਦੇ ਐਮ ਪੀਜ਼ ਨੂੰ ਮਿਲਣ ਦੇ ਤੀਜੇ ਪੜਾਅ ਵਿੱਚ ਐਮ ਪੀ ਕਮਲ ਖਹਿਰਾ ਦੇ ਦਫਤਰ ਵਿੱਚ ਉਸ ਨਾਲ ਮੀਟਿੰਗ ਕੀਤੀ ਗਈ। ਵਫਦ ਵਿੱਚ ਸ਼ਾਮਲ ਪ੍ਰੋ; ਨਿਰਮਲ ਸਿੰਘ ਧਾਰਨੀ, ਦੇਵ ਸੂਦ, ਕਰਤਾਰ ਚਾਹਲ ਅਤੇ ਬੰਤ …
Read More »ਐਮਪੀ ਰਾਜ ਗਰੇਵਾਲ ਟੀਮ ਟਰੂਡੋ 2019 ਵਿੱਚ ਮੁੜ ਨਾਮਜ਼ਦ
ਬਰੈਂਪਟਨ : ਬਰੈਂਪਟਨ ਪੂਰਬੀ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਨੂੰ 2019 ਦੀਆਂ ਆਗਾਮੀ ਚੋਣਾਂ ਲਈ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਮੁੜ ਨਾਮਜ਼ਦ ਕੀਤਾ ਗਿਆ। ਐੱਮਪੀ ਗਰੇਵਾਲ ਨੂੰ ਬਰੈਂਪਟਨ ਪੂਰਬੀ ਤੋਂ 2015 ਵਿੱਚ ਸੰਸਦ ਮੈਂਬਰ ਚੁਣਿਆ ਗਿਆ ਸੀ। ਉਨਾਂ ਨੇ ਵਿੱਤ ‘ਤੇ ਸਟੈਂਡਿੰਗ ਕਮੇਟੀ ਵਿੱਚ ਤਿੰਨ ਸਾਲ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰੀ ਮੀਟਿੰਗ ਐਤਵਾਰ 21 ਅਕਤੂਬਰ ਨੂੰ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਹਰ ਮਹੀਨੇ ਹੋਣ ਵਾਲੀ ਇਕੱਤਰਤਾ 21 ਅਕਤੂਬਰ ਦਿਨ ਐਤਵਾਰ ਨੂੰ ਇਸ ਦੀ ਨਿਸਚਿਤ ਜਗ੍ਹਾ ਐੱਫ਼.ਬੀ.ਆਈ. ਸਕੂਲ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗੀ। ਇਸ ਮੀਟਿੰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਪ੍ਰੋ. ਬਲਦੇਵ ਸਿੰਘ ਧਾਲੀਵਾਲ ਕੈਨੇਡਾ ਵਿਚ ਲਿਖੀ …
Read More »ਅਕਤੂਬਰ ਮਹੀਨਾ: ‘ਬ੍ਰੈੱਸਟ ਕੈਂਸਰ ਜਾਗ੍ਰਤੀ ਮਹੀਨਾ’
ਬਰੈਂਪਟਨ/ਡਾ. ਝੰਡ : ਅਕਤੂਬਰ ਮਹੀਨੇ ਨੂੰ ਪੂਰੀ ਦੁਨੀਆਂ ਵਿਚ ‘ਬ੍ਰੈੱਸਟ ਕੈਂਸਰ ਅਵੇਅਰਨੈੱਸ ਮੰਥ’ ਵਜੋਂ ਮਨਾਇਆ ਜਾਂਦਾ ਹੈ। ਟੋਰਾਂਟੋ ਵਿਚ ਦੀਵਾਲੀ ਕਈ ਰੂਪਾਂ ਵਿਚ ਮਨਾਈ ਜਾਂਦੀ ਹੈ ਪਰ ‘ਕੈਂਸਰ ਵਾਰੀਅਰ ਸੰਗਠਨ’ ਦੀ ਮੁੱਖ-ਸੰਸਥਾਪਕ ਨਵਨੀਤ ਸ਼ਰਮਾ ਦੀਵਾਲੀ ਦੇ ਇਸ ਸ਼ੁਭ-ਅਵਸਰ ‘ਤੇ ਇਕ ਅਜਿਹੀ ਨਿਰਾਲੀ ਸ਼ਾਮ ਦਾ ਆਯੋਜਨ ਕਰਦੀ ਆ ਰਹੀ ਹੈ ਜੋ …
Read More »‘ਸਮੋਕ ਅਲਾਰਮ’ ਦੇ ਮਹੱਤਵ ‘ਤੇ ਰੌਸ਼ਨੀ ਪਾਈ
ਬਰੈਂਪਟਨ/ਬਿਊਰੋ ਨਿਊਜ਼ :ਘਰਾਂ ਵਿੱਚ ਲੱਗਣ ਵਾਲੀ ਅੱਗ ਤੋਂ ਬਚਾਅ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਥੇ ਅੱਗ ਰੋਕਥਾਮ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਨਾਗਰਿਕਾਂ ਨੂੰ ਘਰ ਦੀ ਹਰ ਮੰਜ਼ਿਲ ‘ਤੇ ਸਮੋਕ ਅਲਾਰਮ ਚਾਲੂ ਹਾਲਤ ਵਿੱਚ ਰੱਖਣ ਦਾ ਮਹੱਤਵ ਦੱਸਿਆ ਗਿਆ ਤਾਂ ਕਿ ਅੱਗ ਲੱਗਣ ਮੌਕੇ ਇਸਦੀ ਸਹਾਇਤਾ ਨਾਲ ਜਾਨੀ …
Read More »ਨਾਗਰਿਕਤਾ ਹਫ਼ਤੇ ‘ਚ 6442 ਨਵੇਂ ਕੈਨੇਡੀਅਨਾਂ ਦਾ ਸਵਾਗਤ
ਅਕਤੂਬਰ 2018 ਦੇ ਅੰਤ ਤੱਕ ਅਨੁਮਾਨਤ 152,000 ਹੋਰ ਬਣਨਗੇ ਕੈਨੇਡੀਅਨ ਓਟਾਵਾ/ਬਿਊਰੋ ਨਿਊਜ਼ : ਇਸ ਸਾਲ ਨਾਗਰਿਕਤਾ ਹਫ਼ਤੇ ਦੌਰਾਨ ਕੈਨੇਡਾ ਵਿੱਚ ਹੋਏ 72 ਨਾਗਰਿਕਤਾ ਸਮਾਰੋਹਾਂ ਵਿੱਚ 6442 ਲੋਕ ਨਵੇਂ ਕੈਨੇਡੀਅਨ ਬਣੇ। 8-14 ਅਕਤੂਬਰ ਤੱਕ ਮਨਾਏ ਗਏ ਨਾਗਰਿਕਤਾ ਹਫ਼ਤੇ ਦੌਰਾਨ ਬਿੱਲ ਸੀ-6 ਦੀ ਪਹਿਲੀ ਵਰ੍ਹੇਗੰਢ ਮਨਾਈ ਗਈ ਜਿਸ ਅਨੁਸਾਰ ਨਾਗਰਿਕਤਾ ਕਾਨੂੰਨ ਵਿੱਚ …
Read More »ਸੰਘੀ ਮੰਤਰੀ ਮਰਜੂਆਨਾ ਰੱਖਣ ਦੇ ਦੋਸ਼ਾਂ ਸਬੰਧੀ ਮੁਆਫ਼ੀ ਯੋਜਨਾ ਦਾ ਐਲਾਨ ਕਰਨਗੇ
ਬਰੈਂਪਟਨ : ਅਤੀਤ ਦੇ ਮਰਜੂਆਨਾ (ਇੱਕ ਤਰਾਂ ਦਾ ਨਸ਼ੀਲਾ ਪਦਾਰਥ) ਰੱਖਣ ਦੇ ਛੋਟੇ ਕੇਸਾਂ ਨਾਲ ਸਬੰਧਿਤ ਮਾਮਲਿਆਂ ਨੂੰ ਹੱਲ ਕਰਨ ਲਈ ਸਰਕਾਰ ਦੀ ਮੁਆਫ਼ੀ ਦੀ ਯੋਜਨਾ ਹੈ। ਸਰਕਾਰੀ ਅਧਿਕਾਰੀਆਂ ਮੁਤਾਬਿਕ ਇਸ ਵਿੱਚ ਦੋਸ਼ੀ ਵਿਅਕਤੀਆਂ ਨੂੰ ਜਲਦੀ ਹੀ ਅਪਰਾਧਕ ਮੁਆਫ਼ੀ ਲੈਣ ਲਈ ਫਾਰਮ ਭਰਨ ਲਈ ਕਿਹਾ ਜਾ ਸਕਦਾ ਹੈ। ਸਰਕਾਰ ਸਮਲਿੰਗੀ …
Read More »ਯੂਟਿਊਬ ਵਿੱਚ ਵੀਡੀਓ ਸ਼ੇਅਰਿੰਗ ਵੈਬਸਾਈਟ ‘ਤੇ ਪਹੁੰਚ ਬੰਦ
ਬਰੈਂਪਟਨ : ਸਮੁੱਚੀ ਦੁਨੀਆ ‘ਚ ਯੂਟਿਊਬ ਵਿੱਚ ਸਮੱਸਿਆ ਆਉਣ ਕਾਰਨ ਇਸਦੇ ਉਪਯੋਗਕਰਤਾਵਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਹ ਵੀਡਿਓ ਸ਼ੇਅਰਿੰਗ ਵੈੱਬਸਾਈਟ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਗੂਗਲ ਦੀ ਮਲਕੀਅਤ ਵਾਲੀ ਇਸ ਸੇਵਾ ‘ਚ ਉਪਯੋਗਕਰਤਾਵਾਂ ਨੂੰ 500 ਇੰਟਰਲਨ ਸਰਵਰ ਐਰਰ ਦਾ ਸਾਹਮਣਾ ਕਰਨਾ ਪਿਆ। ਇੱਕ ਟਵੀਟ …
Read More »ਪੁਲਿਸ ਮੁਖੀ ਇਵਾਨਜ਼ ਦੀ ਸੇਵਾ ਮੁਕਤੀ ਪ੍ਰਵਾਨ
ਬਰੈਂਪਟਨ : ਪੀਲ ਦੀ ਰਿਜਨਲ ਪੁਲਿਸ ਦੀ ਮੁਖੀ ਜੈਨੀਫਰ ਇਵਾਨਜ਼ ਦੀ ਸੇਵਾ ਮੁਕਤੀ ਦੇ ਨੋਟਿਸ ਨੂੰ ਪੀਲ ਪੁਲਿਸ ਸਰਵਿਸਿਜ਼ ਬੋਰਡ ਨੇ ਪ੍ਰਵਾਨ ਕਰ ਲਿਆ ਹੈ। ਉਹ 35 ਸਾਲਾਂ ਦੀ ਸੇਵਾ ਤੋਂ ਬਾਅਦ 12 ਜਨਵਰੀ, 2019 ਤੋਂ ਸੇਵਾਮੁਕਤ ਹੋ ਜਾਣਗੇ। ਇਸ ਮੌਕੇ ‘ਤੇ ਇਵਾਨਜ਼ ਨੇ ਕਿਹਾ ਕਿ ਉਨ੍ਹਾਂ ਨੂੰ ਛੇ ਸਾਲ …
Read More »