Breaking News
Home / 2018 / October / 05 (page 3)

Daily Archives: October 5, 2018

ਅੱਤਵਾਦ ਨੂੰ ਸ਼ਹਿ ਦੇਣ ਵਾਲਿਆਂ ਨਾਲ ਭਾਰਤ ਗੱਲਬਾਤ ਨਹੀਂ ਕਰੇਗਾ : ਸੁਸ਼ਮਾ

ਸੰਯੁਕਤ ਰਾਸ਼ਟਰ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਵਿੱਚ ਆਖਿਆ ਕਿ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਰਾਜਕੀ ਨੀਤੀ ਦੇ ਤੌਰ ‘ਤੇ ਵਰਤਣ ਦੀ ਵਚਨਬੱਧਤਾ ਵਿੱਚ ਰੱਤੀ ਭਰ ਵੀ ਫ਼ਰਕ ਨਹੀਂ ਪਿਆ ਤੇ ਭਾਰਤ ਅਜਿਹੇ ਮੁਲਕ ਨਾਲ ਗੱਲਬਾਤ ਕਿਵੇਂ ਕਰ ਕਰ ਸਕਦਾ ਹੈ ਜੋ ਕਾਤਲਾਂ ਨੂੰ …

Read More »

ਸੁਸ਼ਮਾ ਨੇ ਪਾਕਿਸਤਾਨ ਨੂੰ ਅਣਗੌਲਾ ਕਰਕੇ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚਾਲੇ ਛੱਡੀ

ਨਿਊਯਾਰਕ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਅਣਗੌਲਿਆਂ ਕਰਦਿਆਂ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਅੱਧਵਾਟੇ ਹੀ ਛੱਡ ਦਿੱਤਾ। ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ‘ਚ ਤਾਜ਼ਾ ਤਣਾਅ ਦਰਮਿਆਨ ਇਸ ਬੈਠਕ ‘ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹਾਜ਼ਰ ਸਨ। ਸੰਯੁਕਤ ਰਾਸ਼ਟਰ ਆਮ ਸਭਾ ਤੋਂ ਵੱਖ …

Read More »

ਸਿੱਖ ਅੰਤਰਰਾਸ਼ਟਰੀ ਕੌਂਸਲ ਅਮਰੀਕਾ ਤੇ ਪੰਜਾਬੀ ਫਾਊਂਡੇਸ਼ਨ ਵਲੋਂ ਹੜ੍ਹ ਪੀੜਤਾਂ ਦੀ ਮਦਦ

ਨਿਊਯਾਰਕ/ਰਾਜ ਗੋਗਨਾ : ਲੰਘੇ ਦਿਨੀਂ ਅਮਰੀਕਾ ਨਾਰਥ ਕੈਰੋਲੀਨਾ ਅਤੇ ਦੇ ਕਈ ਸ਼ਹਿਰ ਹੜ੍ਹ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਲਈ ਸਿੱਖ ਕਮਿਊਨਿਟੀ ਮਦਦ ਲਈ ਅੱਗੇ ਆਈ ਹੈ। ਸਿੱਖ ਅੰਤਰਰਾਸ਼ਟਰੀ ਕੌਂਸਲ ਅਮਰੀਕਾ ਤੇ ਪੰਜਾਬੀ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਇੱਕ ਟਰੱਕ ਲੈ ਕੇ ਨਾਰਥ ਕੈਰੋਲੀਨਾ ਬਖਸ਼ੀਸ਼ ਸਿੰਘ ਪ੍ਰਧਾਨ ਸਿੱਖ ਅੰਤਰਰਾਸ਼ਟਰੀ …

Read More »

ਗੈਰਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ

ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਦਾਖਲ ਹੋ ਕੇ ਮੰਗਦੇ ਹਨ ਸ਼ਰਨ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਕਸਟਮ ਤੇ ਸੀਮਾ ਸੁਰੱਖਿਆ ਵਿਭਾਗ (ਸੀਬੀਪੀ) ਨੇ ਦੱਸਿਆ ਕਿ ਅਮਰੀਕਾ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਤੇ ਗ੍ਰਿਫ਼ਤਾਰ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ। ਉਹ ਸਮੱਗਲਰਾਂ ਨੂੰ 25,000 ਤੋਂ 50,000 …

Read More »

ਮਾਰਟਿਨ ਮੇਡੀਰੋਸ ਨੇ ਆਪਣੇ ਵਲੋਂ ਕੀਤੇ ਕੰਮਾਂ ਨੂੰ ਅਧਾਰ ਬਣਾ ਕੇ ਮੰਗੀਆਂ ਵੋਟਾਂ

ਬਰੈਂਪਟਨ/ਬਿਊਰੋ ਨਿਊਜ਼ : ਰੀਜਨਲ ਕੌਂਸਲਰ ਮਾਰਟਿਨ ਮੇਡੀਰੋਸ ਨੇ ਆਪਣੇ ਚੋਣ ਮੁਹਿੰਮ ਦਫ਼ਤਰ ਵਿੱਚ ਐਤਵਾਰ ਨੂੰ ਓਪਨ ਹਾਊਸ ਕੀਤਾ ਜਿਸ ਵਿੱਚ ਵਾਰਡ ਨੰਬਰ 3 ਅਤੇ 4 ਤੋਂ ਉਨ੍ਹਾਂ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਮਾਰਟਿਨ ਨੇ ਆਪਣੇ ਵਾਅਦਿਆਂ ਨੂੰ ਦੁਹਰਾਇਆ ਅਤੇ ਆਪਣੇ ਵੱਲੋਂ ਕੀਤੇ ਕੰਮ ਨੂੰ ਆਧਾਰ ਬਣਾ ਕੇ …

Read More »

ਰੂਬੀ ਸਹੋਤਾ ਵੱਲੋਂ ਯੂਐਸਐਮਸੀਏ ਦਾ ਸਵਾਗਤ

ਉਨਟਾਰੀਓ/ਬਿਊਰੋ ਨਿਊਜ਼ : ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦਰਮਿਆਨ ਹੋਏ ਆਧੁਨਿਕ ਵਪਾਰ ਸਮਝੌਤੇ ‘ਯੂਨਾਈਟਡ ਸਟੇਟਸ-ਮੈਕਸੀਕੋ-ਕੈਨੇਡਾ ਐਗਰੀਮੈਂਟ’ (ਯੂਐੱਸਐੱਮਸੀਏ) ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਰੁਜ਼ਗਾਰ ਦੀ ਸਿਰਜਣਾ ਹੋਏਗੀ ਅਤੇ ਇਸ ਨਾਲ ਕੈਨੇਡਾ ਦੇ ਵਪਾਰ ਦਾ ਉੱਤਰੀ ਅਮਰੀਕਾ ਵਿੱਚ ਵਿਸਥਾਰ ਹੋਏਗਾ। ਉਨ੍ਹਾਂ ਕਿਹਾ ਕਿ …

Read More »

ਰੋਹਿਤ ਸਿੱਧੂ ਸਮਝਦੇ ਹਨ ਬਰੈਂਪਟਨ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ

ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10 ਤੋਂ ਉਮੀਦਵਾਰ ਹਨ ਸਿੱਧੂ ਬਰੈਂਪਟਨ : ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਤੇ ਉਹ ਬਰੈਂਪਟਨ ਵਿਖੇ ਹੀ ਰਹਿੰਦਾ ਰਿਹਾ। ਉਹ ਮਰਹੂਮ ਕਵੀਸ਼ਰ ਰਣਜੀਤ ਸਿੰਘ ਸਿਧਵਾਂ …

Read More »

ਬਰੈਂਪਟਨ ਦੇ ਵਾਰਡ 10 ਵਿੱਚ 3 ਉਮੀਦਵਾਰਾਂ ਦੇ ਹੱਕ ‘ਚ ਮੀਟਿੰਗ

ਗੁਰਪ੍ਰੀਤ ਸਿੰਘ ਢਿੱਲੋਂ, ਹਰਕੀਰਤ ਸਿੰਘ ਤੇ ਸਤਪਾਲ ਸਿੰਘ ਜੌਹਲ ਦੀ ਹਮਾਇਤ ਦਾ ਐਲਾਨ ਬਰੈਂਪਟਨ/ਡਾ. ਝੰਡ : ਵਾਰਡ 9-10 ਦੀ ਮਾਰੀਓ ਸਟਰੀਟ ਵਿੱਚ ਗੁਰਦੀਪ ਸਿੰਘ ਸ਼ਾਹਦਰਾ ਪਰਿਵਾਰ ਵਲੋਂ ਆਮ ਮਸਲੇ ਵਿਚਾਰਨ ਵਾਸਤੇ ਜਨਤਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਮੀਟਿੰਗ ਵਿੱਚ ਮਹੱਲੇ ਦੇ ਲੋਕ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਰਿਜਨਲ ਕੌਂਸਲਰ …

Read More »

ਜੋ ਲੀ ਨੇ ਫੰਡ ਇਕੱਠਾ ਕਰਨ ਲਈ ਕੀਤੀ ਪੈਦਲ ਯਾਤਰਾ

ਬਰੈਂਪਟਨ/ਬਿਊਰੋ ਨਿਊਜ਼ : ਰੀਜਨਲ ਕੌਂਸਲਰ ਜੋ ਲੀ ਸਨਾਤਨ ਮੰਦਿਰ ਕਲਚਰਲ ਸੈਂਟਰ ਲਈ ਫੰਡ ਇਕੱਠਾ ਕਰਨ ਲਈ 7 ਕਿਲੋਮੀਟਰ ਪੈਦਲ ਤੁਰੇ। ਇਸ ਪ੍ਰੋਗਰਾਮ ਵਿੱਚ ਹਰ ਵਰਗ ਦੇ ਵਿਅਕਤੀਆਂ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਨੇ ਵੀ ਹਿੱਸਾ ਲਿਆ। ਜੋ ਲੀ ਸਿਰਫ਼ ਇਕੱਲੇ ਕੌਂਸਲਰ ਸਨ ਜਿਨ੍ਹਾਂ ਨੇ ਭਾਈਚਾਰੇ ਦੇ ਲੋਕਾਂ ਨਾਲ ਸਫਰ ਦਾ ਪੂਰਾ …

Read More »

ਜੌਹਨ ਸੁਪਰੋਵਰੀ ਦੀ ਹਮਾਇਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਹੋਏ ਇਕੱਠੇ

ਬਰੈਂਪਟਨ ‘ਚ ਵਧ ਰਹੇ ਕ੍ਰਾਈਮ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾਵਾਂਗਾ : ਸੁਪਰੋਵਰੀ ਬਰੈਂਪਟਨ/ਬਾਸੀ ਹਰਚੰਦ : ਬਰੈਂਪਟਨ ਸਿਟੀ ਵਿੱਚ ਮੇਅਰ ਦੀ ਚੋਣ ਲੜ ਰਹੇ ਜੌਹਨ ਸੁਪਰੋਵਰੀ ਨੇ ਗੋਰ/ਕੁਈਂਨ ਪਲਾਜੇ ਵਿੱਚ ਸਥਿਤ ਅੰਬੈਸੀ ਕਨਵੈਨਸ਼ਨ ਸੈਂਟਰ ਵਿੱਚ ਆਪਣੀ ਚੋਣ ਮੁਹਿੰਮ ਨੂੰ ਹੋਰ ਅਗੇਰੇ ਲਿਜਾਣ ਲਈ ਮੀਟਿੰਗ ਸੱਦੀ। ਇਸ ਮੀਟਿੰਗ ਨੂੰ ਲੋਕਾਂ …

Read More »