Breaking News
Home / 2018 / August / 24 (page 7)

Daily Archives: August 24, 2018

ਪੂਤਿਨ ਨੇ ਕੈਰਿਨ ਦੀਆਂ ਬਾਹਾਂ ‘ਚ ਬਾਹਾਂ ਪਾ ਕੀਤਾ ਡਾਂਸ

ਆਸਟਰੀਆ ਦੇ ਵਿਦੇਸ਼ ਮੰਤਰੀ ਦੇ ਵਿਆਹ ‘ਚ ਪੂਤਿਨ ਦੀ ਫੇਰੀ ਨੇ ਛੇੜੀ ਚਰਚਾ ਵਿਆਨਾ/ਬਿਊਰੋ ਨਿਊਜ਼ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ਨਿੱਚਰਵਾਰ ਨੂੰ ਆਸਟਰੀਆ ਦੀ ਵਿਦੇਸ਼ ਮੰਤਰੀ ਕੈਰਿਨ ਨਾਇਸਲ ਦੇ ਵਿਆਹ ਦੀ ਪਾਰਟੀ ਵਿੱਚ ਅਚਨਚੇਤੀ ਸ਼ਾਮਲ ਹੋ ਗਏ। ਇਸ ਵਿਸ਼ੇਸ਼ ਮੌਕੇ ਦੋਵਾਂ ਆਗੂਆਂ ਵੱਲੋਂ ਬਾਹਾਂ ਵਿੱਚ ਬਾਹਾਂ ਪਾ ਕੇ ਕੀਤਾ …

Read More »

ਭਾਰਤ-ਪਾਕਿਸਬੰਧਾਂ ਨੂੰ ਸੁਖਾਵੀਂ ਦਿਸ਼ਾਮਿਲਣਦੀ ਉਮੀਦ!

ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨਮੰਤਰੀਬਣੇ ਇਮਰਾਨਖ਼ਾਨਵਲੋਂ ਭਾਰਤੀਪੰਜਾਬ ਦੇ ਕੈਬਨਿਟਮੰਤਰੀਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਹੁੰ ਚੁੱਕ ਸਮਾਗਮਵਿਚ ਬੁਲਾਉਣ ਅਤੇ ਪ੍ਰਧਾਨਮੰਤਰੀਦਾ ਅਹੁਦਾ ਸੰਭਾਲਣ ਤੋਂ ਬਾਅਦਭਾਰਤਨਾਲ ਚੰਗੇ ਸਬੰਧਾਂ ਦੀਕਾਮਨਾਕਰਨ ਦੇ ਨਾਲਭਾਰਤ-ਪਾਕਿਸਤਾਨ ਦੇ ਸਬੰਧਾਂ ਨੂੰ ਸੁਖਾਵੀਂ ਦਿਸ਼ਾਮਿਲਣਦੀ ਉਮੀਦ ਬੱਝੀ ਹੈ। ਬੇਸ਼ੱਕ ਭਾਰਤੀਪੰਜਾਬ ਦੇ ਕੈਬਨਿਟਮੰਤਰੀ ਤੇ ਸਾਬਕਾਭਾਰਤੀਕ੍ਰਿਕਟਖਿਡਾਰੀਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨੀਪ੍ਰਧਾਨਮੰਤਰੀਅਤੇ ਪਾਕਿਸਤਾਨਕ੍ਰਿਕਟਟੀਮ ਦੇ ਸਾਬਕਾਕਪਤਾਨਇਮਰਾਨਖ਼ਾਨ ਨੇ …

Read More »

ਸ਼ਬਦਾਂ ਦੇ ਵਣਜਾਰੇ

ਗਿਆਨ ਸਿੰਘ ਦਰਦੀ ਇੱਕ ਧਾਰਮਿਕ ਸ਼ਖ਼ਸੀਅਤ ਹੋਣ ਕਰਕੇ ਉਸ ਦੀਆਂ ਰਚਨਾਵਾਂ ਵਿੱਚ ਅਕਸਰ ਹੀ ਕੋਈ ਨਸੀਅਤ ਸਮੋਈ ਹੁੰਦੀ ਹੈ। ਉਹ ਜ਼ਿੰਦਗੀ ਦੀ ਪ੍ਰੋੜ ਅਵਸਥਾ ਵਿੱਚੋਂ ਗੁਜ਼ਰਦਿਆਂ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਸਮਾਜ ਲਈ ਕੋਈ ਨਿੱਗਰ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈ। ਦਰਦੀ ਦੀ ਗਜ਼ਲ ਦਾ ਰੰਗ ਉਸ ਵੇਲੇ ਹੋਰ ਨਿਖਰਿਆ ਜਦੋਂ …

Read More »

ਗਜ਼ਲ

ਗਿਆਨ ਸਿੰਘ ਦਰਦੀ ਜਿਹੜੀ ਜ਼ੁਲਮ ਦਾ ਲੱਕ ਤੋੜ ਦਏ, ਕਰ ਕੇ ਕਾਰ ਮੈਂ ਆਇਆ ਹਾਂ। ਚਾਰੇ ਪੁੱਤਰ ਮਾਂ ਬਾਪ ਸਣੇ, ਦੇਸ਼ ਤੋਂ ਵਾਰ ਕੇ ਆਇਆ ਹਾਂ। ਕੀ ਹੋਇਆ ਜੇ ਝੱਖੜਾਂ ਨੇ ਹੈ, ਘਰ ਨੂੰ ਮੈਨੂੰ ਮੋੜ ਦਿੱਤਾ। ਬੇਘਰ ਹੋਇਆਂ ਦੁਖੀਆਂ ਦੇ ਮੈਂ, ਸੀਨੇ ਠਾਰ ਕੇ ਆਇਆ ਹਾਂ। ਜਦ ਤੱਕ ਜੋਸ਼ …

Read More »

ਕੈਨੇਡਾ ਸਰਕਾਰ ਮਾਪਿਆਂ ਦੀਆ ਮਦਅਸਾਨ ਕਰਨ ਲਈ ਲਾਟਰੀ ਸਿਸਟਮ ਕਰੇਗੀ ਖਤਮ

2019 ਲਈਲਈਆਂ ਜਾਣਗੀਆਂ 20,000ਅਰਜ਼ੀਆਂ ‘ਪਰਵਾਸੀਰੇਡੀਓ”ਤੇ ਕੈਨੇਡੀਅਨਇਮੀਗ੍ਰੇਸ਼ਨਮੰਤਰੀਦਾ ਵੱਡਾ ਐਲਾਨ ਓਟਾਵਾ/ ਬਿਊਰੋ ਨਿਊਜ਼ : ਲੰਘੇ ਬੁੱਧਵਾਰ ਨੂੰ ‘ਪਰਵਾਸੀਰੇਡੀਓ”ਤੇ ਗੱਲਬਾਤ ਕਰਦਿਆਂ ਕੈਨੇਡੀਅਨਇਮੀਗ੍ਰੇਸ਼ਨਮੰਤਰੀਅਹਿਮਦ ਹੁਸੈਨ ਨੇ ਐਲਾਨਕੀਤਾ ਕਿ ਹੁਣ ਕੈਨੇਡਾਸਰਕਾਰਮਾਪਿਆਂ ਦੀਆਮਦਅਸਾਨਕਰਨਲਈਲਾਟਰੀਸਿਸਟਮਖਤਮਕਰੇਗੀ। ਕੈਨੇਡਾਅਗਲੇ ਸਾਲ 2019 ‘ਚ 20 ਹਜ਼ਾਰਪਰਿਵਾਰਾਂ ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦਾ ਮੌਕਾ ਦੇਵੇਗਾ। ਕੈਨੇਡਾਸਰਕਾਰ ਨੇ 2019 ‘ਚ ਮਾਪਿਆਂ ਅਤੇ ਦਾਦਾ-ਦਾਦੀਲਈ …

Read More »

ਸਰਕਾਰ ਨੇ ਕੈਨੇਡਾ-ਵਾਸੀਆਂ ਦੀਆਵਾਜ਼ ਸੁਣੀ : ਸੋਨੀਆ ਸਿੱਧੂ

ਬਰੈਂਪਟਨ :ਕੈਨੇਡਾਵਿਚਮਾਪਿਆਂ ਅਤੇ ਪੜ-ਮਾਪਿਆਂ ਨੂੰ ਆਪਣੇ ਪਰਿਵਾਰਾਂ ਨਾਲਮਿਲਾਉਣਲਈਸਰਕਾਰਆਪਣੇ ਇਮੀਗਰੇਸ਼ਨਸਿਸਟਮ ਨੂੰ ਹੋਰਆਸਾਨਅਤੇ ਬਿਹਤਰਬਣਾਏਗੀ। ਇਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨ ਮੰਤਰੀ ਵੱਲੋਂ ਮੈਂਬਰਪਾਰਲੀਮੈਂਟਸੋਨੀਆ ਸਿੱਧੂ ਅਤੇ ਕਮਲਖਹਿਰਾ ਨੇ ਦੱਸਿਆ ਕਿ ਮਾਪਿਆਂ ਤੇ ਪੜ-ਮਾਪਿਆਂ ਨੂੰ ਆਪਣੇ ਪਰਿਵਾਰਾਂ ਨਾਲ ਮੁੜ ਮਿਲਾਉਣਲਈਸਪਾਂਸਰਕਰਨਲਈਕੈਨੇਡਾਸਰਕਾਰਸਾਲ 2019 ਲਈ 20,000 ਅਰਜ਼ੀਆਂ ਸਵੀਕਾਰਕਰੇਗੀ ਅਤੇ ਇਸ ਦੇ ਲਈਪਿਛਲੇ ਸਾਲਾਂ ਦੇ ਦੌਰਾਨ ਚੱਲ ਰਿਹਾਲਾਟਰੀਸਿਸਟਮ ਬੰਦ ਕਰ …

Read More »

ਟੋਰਾਂਟੋ ਦੇ ਭਾਰਤੀਸਫਾਰਤਖਾਨੇ ਵੱਲੋਂ ਮਨਾਇਆਅਜ਼ਾਦੀਦਿਹਾੜਾ

ਜਿੰਮੀ ਸ਼ੇਰਗਿੱਲ, ਮਲਕੀਅਤ ਸਿੰਘ ਅਤੇ ਗੀਤਾਜੈਲਦਾਰ ਨੇ ਲਵਾਈਹਾਜ਼ਰੀ, ਫੈਡਰਲਅਤੇ ਪ੍ਰੋਵੈਨਸ਼ੀਅਲਨੇਤਾઠ ਹੋਏ ਸ਼ਾਮਲ ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਭਾਰਤ ਦੇ 72ਵੇਂ ਅਜ਼ਾਦੀਦਿਵਸ ਦੇ ਸਬੰਧ ‘ਚ ਭਾਰਤੀ ਕੌਂਸਲੇਟ ਜਨਰਲ ਵੱਲੋਂ ਕੌਂਸਲੇਟ ਦਫਤਰ ਵਿੱਚ ਰਾਸ਼ਟਰੀ ਝੰਡਾ ਝੁਲਾਉਣਦੀਰਸਮ ਕੌਂਸਲੇਟ ਜਨਰਲਦਿਨੇਸ਼ਭਾਟੀਆਅਤੇ ਉਹਨਾਂ ਦੀਧਰਮਪਤਨੀ ਵੱਲੋਂ ਨਿਭਾਈ ਗਈ ਇਸ ਮੌਕੇ ਰਾਸ਼ਟਰੀ ਗੀਤ ਦੇ ਗੁਣਗਾਣ ਦੇ ਨਾਲਸਾਬਕਾ ਫੌਜੀਆਂ ਨੇ ਰਾਸ਼ਟਰੀ …

Read More »

ਕੇਰਲਾ ‘ਚ ਹੜ੍ਹਾਂ ਨੇ ਮਚਾਈ ਤਬਾਹੀ, 400 ਤੋਂ ਵੱਧ ਮੌਤਾਂ

ਛੇ ਲੱਖ ਤੋਂ ਵੱਧ ਲੋਕ ਰਾਹਤ ਕੈਂਪਾਂ ਪਹੁੰਚੇ ਤਿਰੂਵਨੰਤਪੁਰਮ : ਕੇਰਲਾ ਵਿੱਚ ਹੜ੍ਹ ਮਾਰੇ ਖੇਤਰਾਂ ਵਿੱਚ ਘਿਰੇ ਲੋਕ ਜ਼ਿੰਦਾ ਰਹਿਣ ਲਈ ਜੱਦੋਜਹਿਦ ਕਰ ਰਹੇ ਹਨ। ਰਾਜ ਵਿੱਚ ਮੀਂਹਾਂ ਤੇ ਹੜ੍ਹਾਂ ਦੀ ਤਬਾਹੀ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 400 ਤੋਂ ਜ਼ਿਆਦਾ ਹੋ ਗਈ ਹੈ। ਮੌਨਸੂਨ ਦੇ ਦੂਜੇ ਗੇੜ ਤਹਿਤ …

Read More »

ਅਟਲ ਬਿਹਾਰੀ ਵਾਜਪਾਈ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਅੰਤਿਮ ਯਾਤਰਾ ‘ਚ ਵੱਡੀ ਗਿਣਤੀ ਆਗੂ ਤੇ ਹੋਰ ਹਸਤੀਆਂ ਹੋਈਆਂ ਸ਼ਾਮਲ ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਸ਼ੁੱਕਰਵਾਰ ਨੂੰ ਦਿੱਲੀ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੀ ਮੁਤਬੰਨੀ ਧੀ ਨਮਿਤਾ ਕੌਲ ਭੱਟਾਚਾਰੀਆ ਨੇ ਦਿਖਾਈ। ਇਸ ਤੋਂ ਪਹਿਲਾਂ …

Read More »

ਈਦ ‘ਤੇ ਵੀ ਘਾਟੀ ‘ਚ ਹਿੰਸਾ, ਤਿੰਨ ਪੁਲਿਸ ਕਰਮਚਾਰੀਆਂ ਤੇ ਭਾਜਪਾ ਕਾਰਕੁੰਨ ਦੀ ਹੱਤਿਆ

ਨਮਾਜ਼ ਤੋਂ ਬਾਅਦ ਹਿੰਸਾ, ਸੁਰੱਖਿਆ ਬਲਾਂ ਦੇ ਜਵਾਨਾਂ ‘ਤੇ ਪਥਰਾਅ, ਪਾਕਿਸਤਾਨ ਦੇ ਝੰਡੇ ਵੀ ਲਹਿਰਾਏ ਸ੍ਰੀਨਗਰ/ਬਿਊਰੋ ਨਿਊਜ਼ ਈਦ ‘ਤੇ ਵੀ ਕਸ਼ਮੀਰ ਘਾਟੀ ਵਿਚ ਜੰਮ ਕੇ ਹਿੰਸਾ ਹੋਈ। ਤਿੰਨ ਪੁਲਿਸ ਕਰਮੀਆਂ ਅਤੇ ਭਾਜਪਾ ਨੇਤਾ ਦੀ ਹੱਤਿਆ ਕਰ ਦਿੱਤੀ ਗਈ। ਨਮਾਜ਼ ਤੋਂ ਬਾਅਦ ਥਾਂ-ਥਾਂ ਸੁਰੱਖਿਆ ਬਲਾਂ ‘ਤੇ ਪਥਰਾਅ ਕੀਤਾ ਗਿਆ। ਹਾਲਾਤ ‘ਤੇ …

Read More »