ਲੰਘੇ ਦਸ ਸਾਲਾਂ ‘ਚ ਕਰੀਬ ਸਵਾ ਸੌ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੇ ਛੱਡੀ ਨੌਕਰੀ ਬਠਿੰਡਾ/ਬਿਊਰੋ ਨਿਊਜ਼ : ਗੈਂਗਸਟਰਾਂ ਨੇ ਜੇਲ੍ਹਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ। ਏਦਾਂ ਦੇ ਹਾਲਾਤ ਵਿਚ ਕਈ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕਰ ਲਈ ਹੈ। ਲੰਘੇ ਦਸ ਵਰ੍ਹਿਆਂ ਦੌਰਾਨ ਕਰੀਬ ਸਵਾ ਸੌ …
Read More »Daily Archives: August 17, 2018
ਚੰਡੀਗੜ੍ਹ ਦੇ ਪਿਕਾਡਲੀ ਚੌਕ ਵਿਚ ਦਿਨ-ਦਿਹਾੜੇ ਮੋਮਬੱਤੀਆਂ ਜਗਾ ਪੰਜਾਬੀ ਦਰਦੀਆਂ ਨੇ ਕੀਤੀ ਮੰਗ
ਮਾਂ ਬੋਲੀ ਪੰਜਾਬੀ ਨੂੰ ਅਜ਼ਾਦ ਕਰੋ ਚੰਡੀਗੜ੍ਹ ਪੰਜਾਬੀ ਮੰਚ ਦਾ ਐਲਾਨ : 1 ਨਵੰਬਰ ਨੂੰ ਮਨਾਵਾਂਗੇ ਕਾਲੇ ਦਿਵਸ ਵਜੋਂ ਚੰਡੀਗੜ੍ਹ : ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਪੰਜਾਬੀ ਦਰਦੀਆਂ ਨੇ ਪਿਕਾਡਲੀ ਚੌਕ ਵਿਚ ‘ਮਾਂ ਬੋਲੀ ਪੰਜਾਬੀ ਅਜ਼ਾਦ ਕਰੋ’ ਦਾ ਨਾਅਰਾ ਬੁਲੰਦ ਕੀਤਾ। ਸੈਂਕੜਿਆਂ …
Read More »ਬਾਦਲਾਂ ਦੀ ਔਰਬਿਟ ਕੰਪਨੀ ਸ਼੍ਰੋਮਣੀ ਅਕਾਲੀ ਦਲ ‘ਤੇ ਮਿਹਰਬਾਨ
ਸਿਆਸੀ ਚੰਦੇ ਵਜੋਂ ਦਿੱਤੇ 1.81 ਕਰੋੜ ਰੁਪਏ ਬਠਿੰਡਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਦੀ ਔਰਬਿਟ ਕੰਪਨੀ ਨੇ ਮੋਟਾ ਗੱਫਾ ‘ਦਾਨ’ ਦਿੱਤਾ ਹੈ। ਬਾਦਲ ਪਰਿਵਾਰ ਦੀ ਇਹ ‘ਫਰਾਖ਼ਦਿਲੀ’ ਸਿਆਸੀ ਹਲਕਿਆਂ ਲਈ ਹਜ਼ਮ ਕਰਨੀ ਮੁਸ਼ਕਲ ਜਾਪਦੀ ਹੈ। ਔਰਬਿਟ ਰਿਜ਼ੌਰਟਸ ਪ੍ਰਾਈਵੇਟ ਲਿਮਟਿਡ ਗੁੜਗਾਓਂ ਅਤੇ ਡੱਬਵਾਲੀ ਟਰਾਂਸਪੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ …
Read More »ਐੱਸਪੀ ਦੇਸਰਾਜ ਨੂੰ ਰਿਸ਼ਵਤ ਮਾਮਲੇ ‘ਚ ਤਿੰਨ ਸਾਲ ਦੀ ਕੈਦ ਅਤੇ ਮੌਕੇ ‘ਤੇ ਹੀ ਮਿਲੀ ਜ਼ਮਾਨਤ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਚੰਡੀਗੜ੍ਹ ਪੁਲਿਸ ਦੇ ਐਸਪੀ ਤੇ ਸਾਲ 2008 ਬੈਚ ਦੇ ਆਈਪੀਐਸ ਅਧਿਕਾਰੀ ਦੇਸ ਰਾਜ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਇਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ਮੌਕੇ …
Read More »ਸ਼ਹੀਦ ਮਦਨ ਲਾਲ ਢੀਂਗਰਾ ਨੂੰ 112 ਸਾਲ ਬਾਅਦ ਮਿਲੇਗਾ ਆਪਣਾ ਘਰ
1909 ‘ਚ ਵਾਇਲੀ ਨੂੰ ਗੋਲੀ ਮਾਰੀ ਸੀ, 1976 ‘ਚ ਅਸਥੀਆਂ ਲਿਆਂਦੀਆਂ ਗਈਆਂ ਅੰਮ੍ਰਿਤਸਰ : ਕਿਸੇ ਬਰਤਾਨਵੀ ਨੂੰ ਉਸ ਦੇ ਘਰ ‘ਚ ਦਾਖਲ ਹੋ ਕੇ ਮਾਰਨ ਵਾਲੇ ਪਹਿਲੇ ਭਾਰਤੀ ਅਤੇ ਪੰਜਾਬ ਦੇ ਪਹਿਲੇ ਸ਼ਹੀਦ ਮਦਨ ਲਾਲ ਢੀਂਡਰਾ ਨੂੰ ਉਨ੍ਹਾਂ ਦਾ ਆਪਣਾ ਪੁਸ਼ਤੈਨੀ ਘਰ 112 ਸਾਲ ਬਾਅਦ ਮਿਲਣ ਜਾ ਰਿਹਾ ਹੈ। ਇਹ …
Read More »ਰਹਿਣਯੋਗ ਸ਼ਹਿਰਾਂ ਦੀ ਸੂਚੀ ‘ਚ ਚੰਡੀਗੜ੍ਹ ਪੰਜਵੇਂ ਸਥਾਨ ‘ਤੇ, ਪੰਜਾਬ ਫਾਡੀ
ਬਿਹਤਰ ਸ਼ਹਿਰਾਂ ਦੀ ਸੂਚੀ ‘ਚ ਪੂਣੇ ਰਿਹਾ ਅੱਵਲ – ਯੂਪੀ, ਬਿਹਾਰ ਤੇ ਹਰਿਆਣੇ ਦਾ ਹਾਲ ਵੀ ਪੰਜਾਬ ਵਾਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਮਹਾਰਾਸ਼ਟਰ ਦਾ ਪੂਣੇ ਸ਼ਹਿਰ ਦੇਸ਼ ਵਿਚ ਵਸਣ ਦੇ ਲਿਹਾਜ਼ ਨਾਲ ਸਭ ਤੋਂ ਚੰਗਾ ਸ਼ਹਿਰ ਹੈ, ਜਦਕਿ ਆਪਣੀ ਖੁਸ਼ਹਾਲੀ ਤੇ ਹਰਿਆਲੀ ਲਈ ਜਾਣੇ ਜਾਂਦੇ ਪੰਜਾਬ ਦਾ ਕੋਈ ਸ਼ਹਿਰ ਇਸ …
Read More »ਬਰੈਂਪਟਨ ਨੂੰ ਕਮਿਊਨਿਟੀ ਬੁਨਿਆਦੀ ਢਾਂਚਾ ਪ੍ਰੋਗਰਾਮ ਤੋਂ ਪ੍ਰਾਪਤ ਹੋਏ 2.5 ਮਿਲੀਅਨ ਡਾਲਰ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੂੰ ਕਮਿਊਨਿਟੀ ਬੁਨਿਆਦੀ ਢਾਚਾਂ ਪ੍ਰੋਗਰਾਮ ਤੋਂ 2.5 ਮਿਲੀਅਨ ਡਾਲਰ ਪ੍ਰਾਪਤ ਹੋਏ ਹਨ। ਕਮਿਊਨਿਟੀ ਬੁਨਿਆਦੀ ਢਾਂਚਾ ਪ੍ਰੋਗਰਾਮ ਨੇ ਪਾਰਕਾਂ, ਟਰੇਲਾਂ ਅਤੇ ਸੱਭਿਆਚਾਰਕ ਅਤੇ ਕਮਿਊਨਿਟੀ ਸੈਂਟਰਾਂ ਸਮੇਤ ਕੈਨੇਡਾ ਭਰ ਵਿੱਚ ਸਭਿਆਚਾਰਕ ਅਤੇ ਕਮਿਊਨਿਟੀ ਸਥਾਨਾਂ ਨੂੰ ਸੁਧਾਰਨ ਵਿੱਚ ਮਦਦ ਕੀਤੀ ਹੈ ਜਿਸ ਬਦੌਲਤ ਕੈਨੇਡੀਅਨ ਪਰਿਵਾਰ ਖੇਡਾਂ, ਮਨੋਰੰਜਨ ਅਤੇ ਫੁਰਸਤ …
Read More »ਪੈਨਾਹਿਲ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ
ਬਰੈਂਪਟਨ/ਬਾਸੀ ਹਰਚੰਦ : 12 ਅਗਸਤ ਦਿਨ ਐਤਵਾਰ ਨੂੰ ਪੈਨਾ ਹਿਲ ਰੋਡ ਦੇ ਏਰੀਏ ਵਿਚ ਰਹਿ ਰਹੀਆਂ ਬੀਬੀਆਂ ਨੇ ਰਲ ਮਿਲ ਕੇ ਪੰਜਾਬੀ ਸੱਭਿਆਚਾਰ ਦਾ ਮਹੱਤਵ ਪੂਰਨ ਅੰਗ ਤੀਆਂ ਦਾ ਤਿਉਹਾਰ ਮਨਾਇਆ। ਯਾਦ ਰਹੇ ਇਹ ਤਿਉਹਾਰ ਪੰਜਾਬ ਵਿੱਚ ਸਾਉਣ ਦੇ ਮਹੀਨੇ ਖੀਰਾਂ ਪੂੜੇ ਅਤੇ ਮੁਟਿਆਰਾਂ ਮਨ ਭਾਉਂਦਾ ਤਿਉਹਾਰ ਰਿਹਾ ਹੈ। ਇਸ …
Read More »ਤਰ੍ਹਾਂ-ਤਰ੍ਹਾਂ ਦੀਆਂ ਈਵੈਂਟਸ ਨਾਲ ਸਿਟੀ ਪਾਰਕਾਂ ਵਿੱਚ ਰੌਣਕਾਂ
ਪਾਰਕ ਸਾਡੇ ਸ਼ਹਿਰਾਂ ਦੇ ਲਿਵਿੰਗ ਰੂਮ ਅਤੇ ਵਿਹੜੇ ਹਨ। ਇਸ ਵਕਤ ਸਾਡੀ ਅਬਾਦੀ ਦਾ 86 ਫੀਸਦੀ ਸੰਘਣੀਆਂ ਸ਼ਹਿਰੀ ਥਾਵਾਂ ‘ਤੇ ਰਹਿੰਦਾ ਹੈ ਅਤੇ ਪਾਰਕ ਹੀ ਅਜਿਹੇ ਸਥਾਨ ਹਨ, ਜਿੱਥੇ ਅਸੀਂ ਮਿਲਕੇ ਖਾਣਾ ਖਾਂਦੇ ਹਾਂ, ਕਸਰਤ ਕਰਦੇ ਹਾਂ ਅਤੇ ਲੋਕਾਂ ਨਾਲ ਮੇਲ-ਮਿਲਾਪ ਕਰਦੇ ਹਾਂ। ਇੱਕ ਨਵੀਂ ਸਟੱਡੀ ਸਾਹਮਣੇ ਆਈ ਹੈ, ਜਿਸ …
Read More »ਡੌਨ ਮੀਨੇਕਰ ਸੀਨੀਅਰਜ਼ ਕਲੱਬ ਨੇ ਪੀਟਰ ਬੋਰੋਅ ਦਾ ਟੂਰ ਲਗਾਇਆ
ਬਰੈਂਪਟਨ : ਪ੍ਰਧਾਨ ਅਮਰੀਕ ਸਿੰਘ ਕੁਮਰੀਆ ਦੇ ਦੱਸਣ ਮੁਤਾਬਕ ਡੌਨ ਮੀਨੇਕਸ ਸੀਨੀਅਰ ਕਲੱਬ ਬਰੈਂਪਟਨ ਨੇ 6 ਅਗਸਤ 2018 ਨੂੰ ਪੀਟਰ ਬੋਰੋਅ ਕਰੂਜ਼ ਦਾ ਟੂਰ ਲਗਾਇਆ। ਸਾਰੇ ਮੈਂਬਰ ਸਵੇਰੇ 8.30 ਵਜੇ ਮੀਨੇਕਰ ਪਾਰਕ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਰਿਆਂ ਨੂੰ ਪਾਣੀ ਦੀਆਂ ਬੋਤਲਾਂ ਤੇ ਸਨੈਕਸ ਦੇ ਲਿਫਾਫੇ ਵੰਡੇ ਗਏ। ਠੀਕ …
Read More »