Breaking News
Home / 2018 / August / 03 (page 7)

Daily Archives: August 3, 2018

ਖਹਿਰਾ ਨਾਲ ਖੜ੍ਹਿਆ ‘ਆਮ ਆਦਮੀ’

ਪੰਜਾਬ ਦੀ ‘ਆਪ’ ਇਕਾਈ ਦੋਫਾੜ, ਸੁਖਪਾਲ ਖਹਿਰਾ ਨੇ ਦਿੱਤੇ ਤੀਜੇ ਫਰੰਟ ਬਣਾਉਣ ਦੇ ਸੰਕੇਤ ਬਠਿੰਡਾ/ਬਿਊਰੋ ਨਿਊਜ਼ ‘ਆਪ’ ਹਾਈ ਕਮਾਂਡ ਨੇ ਸਾਫ਼ ਆਖਿਆ ਸੀ ਕਿ ਬਠਿੰਡਾ ‘ਚ ਹੋਣ ਵਾਲੀ ਕਨਵੈਨਸ਼ਨ ਆਮ ਆਦਮੀ ਪਾਰਟੀ ਦੀ ਕਨਵੈਨਸ਼ਨ ਨਹੀਂ ਹੈ ਪਰ ਉਨ੍ਹਾਂ ਦੇ ਹੁਕਮਾਂ ਤੇ ਧਮਕੀਆਂ ਨੂੰ ਦਰਕਿਨਾਰ ਕਰਦਿਆਂ ਪਾਰਟੀ ਇਕੱਲੀ ਰਹਿ ਗਈ ਤੇ …

Read More »

ਪੰਜਾਬ ‘ਚ ਬਰੀ ਹੋਣ ਦੀ ਵਗੀ ਹਵਾ…ਤੂੰ ਵੀ ਬਰੀ, ਮੈਂ ਵੀ ਬਰੀ, ਉਹ ਵੀ ਬਰੀ

ਬਲਾਤਕਾਰ ਮਾਮਲੇ ‘ਚ ਲੰਗਾਹ ਬਰੀ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਬੀਬੀ ਅਦਾਲਤ ‘ਚ ਮੁੱਕਰੀ ਤਾਂ ਹੋਇਆ ਲੰਗਾਹ ਦਾ ਬਚਾਅ, ਪਰ ਕਕਾਰਾਂ ਦੀ ਬੇਅਦਬੀ ਦੇ ਦੋਸ਼ ਤਾਂ ਬਰਕਰਾਰ ਹਨ ਗੁਰਦਾਸਪੁਰ/ਬਿਊਰੋ ਨਿਊਜ਼ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਭਾਰੀ ਰਾਹਤ ਦਿੰਦਿਆਂ ਵਧੀਕ ਸੈਸ਼ਨ ਜੱਜ (ਗੁਰਦਾਸਪੁਰ) ਪ੍ਰੇਮ ਕੁਮਾਰ ਦੀ ਅਦਾਲਤ ਨੇ ਬਲਾਤਕਾਰ …

Read More »

ਵਿਦੇਸ਼ ਮੰਤਰੀ ਸੁਸ਼ਮਾ ਨੇ ਕਿਹਾ-ਸ਼ਰਨਾਰਥੀ ਬਣਾ ਲੋਕਾਂ ਨੂੰ ਯੂਐਸ ਭੇਜ ਰਹੇ ਨੇ ਏਜੰਟ

ਪੰਜਾਬੀ ਕਹਿੰਦੇ ਹਨ-ਅਸੀਂ ‘ਆਪ’ ਵਾਲੇ, ਕਾਂਗਰਸ ਪ੍ਰੇਸ਼ਾਨ ਕਰ ਰਹੀ ਹੈ, ਹਰਿਆਣਾ ਵਾਲੇ ਦੱਸਦੇ ਨੇ ਭਾਜਪਾ ਤੋਂ ਖਤਰਾ ਨਵੀਂ ਦਿੱਲੀ : ਅਮਰੀਕਾ ‘ਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ। ਪਿਛਲੇ ਸਾਲ 340 ਭਾਰਤੀਆਂ ਨੇ ਉਥੇ ਸ਼ਰਨ ਮੰਗੀ। ਇਸ ‘ਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿਅਕਤੀ ਸਨ। …

Read More »

ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ

ਸਿੱਧੂ ਤੇ ਕਪਿਲ ਦੇਵ ਜਾਣ ਲਈ ਤਿਆਰ, ਅਮੀਰ ਖਾਨ ਨੇ ਕੀਤਾ ਇਨਕਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ, ਸੁਨੀਲ ਗਵਾਸਕਰ, ਕਪਿਲ ਦੇਵ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ 11 ਅਗਸਤ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ …

Read More »

ਸੁਮੇਧ ਸੈਣੀ ਤੇ ਉਮਰਾਨੰਗਲ ਦਾ ਨਾਂ ਵੀ ਬੋਲਿਆ ਬਹਿਬਲ ਕਲਾਂ ਗੋਲੀ ਕਾਂਡ ‘ਚ

ਚੰਡੀਗੜ੍ਹ/ਬਿਊਰੋ ਨਿਊਜ਼ : ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਲਈ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਮਿਸ਼ਨ ਨੇ ਆਈਜੀ ਪਰਮਜੀਤ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਹਿਲ ਅਤੇ ਤਿੰਨ ਐਸਐਸਪੀਜ਼ ਐਸ ਐਸ ਮਾਨ, ਚਰਨਜੀਤ ਸ਼ਰਮਾ ਅਤੇ ਰਘਬੀਰ ਸਿੰਘ ਤੇ ਦੋ ਗੰਨਮੈਨਾਂ ਖਿਲਾਫ਼ ਵੀ ਉਂਗਲ …

Read More »

ਐਨਆਰਸੀ ਦਾ ਅੰਤਿਮ ਡਰਾਫਟ ਜਾਰੀ, 2.89 ਕਰੋੜ ਵਿਅਕਤੀਆਂ ਦੇ ਨਾਮ ਸ਼ਾਮਲ, ਰਹਿ ਗਏ ਵਿਅਕਤੀਆਂ ਨੂੰ ਇਕ ਹੋਰ ਮੌਕਾ

ਅਸਾਮ ਦੇ 40 ਲੱਖ ਨਿਵਾਸੀ ਸਾਬਤ ਨਹੀਂ ਕਰ ਸਕੇ ਆਪਣੀ ਨਾਗਰਿਕਤਾ ਲੱਖਾਂ ਬੰਗਲਾਭਾਸ਼ੀ ਮੁਸਲਮਾਨਾਂ ਨੂੰ ਸਤਾ ਰਿਹਾ ਹੈ ਅਸਾਮ ‘ਚੋਂ ਡਿਪੋਰਟ ਕੀਤੇ ਜਾਣ ਦਾ ਡਰ ਨਵੀਂ ਦਿੱਲੀ/ਬਿਊਰੋ ਨਿਊਜ਼ : ਅਸਾਮ ਵਿਚ ਰਹਿ ਰਹੇ 40 ਲੱਖ ਵਿਅਕਤੀ ਆਪਣੀ ਨਾਗਰਿਕਤਾ ਸਾਬਤ ਨਹੀਂ ਕਰ ਸਕੇ। ਸੋਮਵਾਰ ਨੂੰ ਜਾਰੀ ਨੈਸ਼ਨਲ ਰਜਿਸਟਰ ਆਫ ਸਿਟੀਜਨ (ਐਨਆਰਸੀ) …

Read More »

ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਵਾਲਾ ਬਿੱਲ ਲੋਕ ਸਭਾ ‘ਚ ਪਾਸ

ਨਵੀਂ ਦਿੱਲੀ : 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੇਣ ਵਾਲਾ ਅਹਿਮ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ। ਇਹ ਬਿੱਲ ਕ੍ਰਿਮੀਨਲ ਲਾਅ (ਸੋਧ) ਆਰਡੀਨੈਂਸ ਦੀ ਥਾਂ ਲਏਗਾ ਜਿਸ ਨੂੰ ਕਠੂਆ ਵਿਚ ਬੱਚੀ ਨਾਲ ਬਲਾਤਕਾਰ ਮਗਰੋਂ ਹੱਤਿਆ ਕਰਨ ਅਤੇ ਉਨਾਓ (ਉੱਤਰ ਪ੍ਰਦੇਸ਼) …

Read More »

ਪੁਲਿਸ ਅਧਿਕਾਰੀ ਮੁੱਖ ਮੰਤਰੀ ਯੋਗੀ ਦੇ ਪੈਰੀ ਪਿਆ, ਤਸਵੀਰਾਂ ਵਾਇਰਲ

ਡਿਊਟੀ ਖਤਮ ਹੋਣ ਤੋਂ ਮਗਰੋਂ ਹੀ ਸ਼ਰਧਾ ਨਾਲ ਗਿਆ : ਪਰਵੀਨ ਸਿੰਘ ਗੋਰਖ਼ਪੁਰ/ਬਿਊਰੋ ਨਿਊਜ਼ : ਗੁਰੂ ਪੂਰਨਿਮਾ ਮੌਕੇ ਗੋਰਖ਼ਪੁਰ ਮੰਦਰ ਵਿੱਚ ਇਕ ਬਾਵਰਦੀ ਪੁਲਿਸ ਅਧਿਕਾਰੀ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪੈਰੀਂ ਹੱਥ ਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਦੱਸਣਯੋਗ ਹੈ ਕਿ ਮੁੱਖ …

Read More »

ਅੰਨਾ ਹਜ਼ਾਰੇ ਦੋ ਅਕਤੂਬਰ ਤੋਂ ਸ਼ੁਰੂ ਕਰਨਗੇ ਭੁੱਖ ਹੜਤਾਲ

ਰਾਲੇਗਨ ਸਿੱਧੀ : ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਉਹ ਕੇਂਦਰ ਵਿੱਚ ਲੋਕਪਾਲ ਦੀ ਨਿਯੁਕਤੀ ਵਿੱਚ ਦੇਰ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਦੋ ਅਕਤੂਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਉਨ੍ਹਾਂ ਦੀ ਮੁਹਿੰਮ ਵਿੱਚ ਉਨ੍ਹਾਂ …

Read More »

ਐੱਨਆਰਸੀ ਖਰੜੇ ‘ਤੇ ਰਾਜ ਸਭਾ ਵਿਚ ਹੰਗਾਮਾ

ਅਮਿਤ ਸ਼ਾਹ ਦੇ ਭਾਸ਼ਣ ਮਗਰੋਂ ਭੜਕੀ ਕਾਂਗਰਸ, ਕੀਤੀ ਨਾਅਰੇਬਾਜ਼ੀ ਨਵੀਂ ਦਿੱਲੀ : ਅਸਾਮ ਵਿਚ ਐੱਨਆਰਸੀ ਦੇ ਅੰਤਿਮ ਮਸੌਦੇ ‘ਤੇ ਮੰਗਲਵਾਰ ਨੂੰ ਰਾਜ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ। ਸ਼ੋਰ-ਸ਼ਰਾਬਾ ਉਸ ਸਮੇਂ ਹੋਰ ਵੱਧ ਗਿਆ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਬੋਲਣ ਲਈ ਖੜ੍ਹੇ ਹੋਏ। ਸ਼ਾਹ ਨੇ ਸੀਨਾ ਠੋਕ ਕੇ ਕਿਹਾ ਕਿ …

Read More »