Breaking News
Home / 2018 / August (page 5)

Monthly Archives: August 2018

ਅਕਾਲੀਦਲਦੀ ਹੋਂਦ ਲਈਖ਼ਤਰਾਬਣਿਆਬੇਅਦਬੀਦੀਆਂ ਘਟਨਾਵਾਂ ਦਾ ਕਲੰਕ

ਸ਼੍ਰੋਮਣੀਅਕਾਲੀਦਲਇਤਿਹਾਸ ਦੇ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਿਹਾਹੈ। ਜਿਸ ਅਕਾਲੀਦਲਦਾਜਨਮ ਗੁਰਧਾਮਾਂ ਨੂੰ ਭ੍ਰਿਸ਼ਟਮਸੰਦਾਂ ਤੋਂ ਆਜ਼ਾਦ ਕਰਵਾਉਣ ਅਤੇ ਪੰਥਅਤੇ ਗੁਰੂ ਗ੍ਰੰਥ ਦੇ ਜਾਹੋ-ਜਲਾਲਦੀਕਾਇਮੀ ਦੇ ਮੋਰਚਿਆਂ ਵਿਚੋਂ ਹੋਇਆ ਸੀ, ਉਸ ਅਕਾਲੀਦਲ ਦੇ ਮੱਥੇ ‘ਤੇ ਸਿੱਖਾਂ ਦੇ ਜਾਗਤ-ਜੋਤਿਇਸ਼ਟਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਬੇਅਦਬੀ ਕਰਵਾਉਣ ਦਾ ਕਲੰਕ ਲੱਗ ਗਿਆ ਹੈ। ਸਤੰਬਰ 2015 ‘ਚ ਬਰਗਾੜੀ …

Read More »

ਪੁਰਸ਼ਾਂ ਦੀ 1500 ਮੀਟਰ ਦੌੜ ਵਿਚਜਿਨਸਨ ਜੌਨਸਨ ਨੇ ਜਿੱਤਿਆ ਸੋਨਾ

4 ਗੁਣਾ 400 ਮੀਟਰਮਹਿਲਾਰਿਲੇ ਮੁਕਾਬਲੇ ਵਿਚਵੀਭਾਰਤ ਨੂੰ ਮਿਲਿਆਸੋਨਾ, ਮਰਦਾਂ ਨੇ ਜਿੱਤੀ ਚਾਂਦੀ ਜਕਾਰਤਾ : 18ਵੀਆਂ ਏਸ਼ੀਆਈਖੇਡਾਂ ਵਿਚ ਅੱਜ ਪੁਰਸ਼ਾਂ ਦੀ 1500 ਮੀਟਰ ਦੌੜ ਵਿਚਜਿਨਸਨ ਜੌਨਸਨ ਨੇ ਭਾਰਤਦੀਝੋਲੀਸੋਨੇ ਦਾਤਮਗਾਪਾਇਆਹੈ।ਮਹਿਲਾਵਾਂ ਦੇ 4 ਗੁਣਾ 400 ਮੀਟਰਰਿਲੇ ਮੁਕਾਬਲੇ ਵਿਚਵੀਭਾਰਤ ਨੂੰ ਸੋਨਤਮਗਾਮਿਲਿਆਅਤੇ ਮਰਦਾਂ ਨੇ ਚਾਂਦੀ ਜਿੱਤੀ ਹੈ। ਉਥੇ ਮਹਿਲਾਡਿਸਕਸਵਿਚਸੀਮਾਪੂਨੀਆ ਨੇ ਦੇਸ਼ ਨੂੰ ਕਾਂਸੇ ਦਾਤਮਗਾ ਦੁਆਇਆ। …

Read More »

ਕਪੂਰਥਲਾ ਦੇ ਅਸ਼ੋਕ ਨੇ ਤਿਆਰਕੀਤੀ ਇੰਗਲੈਂਡਮਹਿਲਾਅੰਤਰਰਾਸ਼ਟਰੀ ਕਬੱਡੀ ਟੀਮ

ਵੀਡੀਓਡਾਕੂਮੈਂਟਰੀਨਾਲਕੀਤਾਵਿਦੇਸ਼ੀਆਂ ਨੂੰ ਕਬੱਡੀ ਪ੍ਰਤੀ ਉਤਸ਼ਾਹਿਤ ਬਟਾਲਾ/ਬਿਊਰੋ ਨਿਊਜ਼ : ਜੇਕਰ ਜ਼ਿੱਦ, ਜਨੂੰਨਅਤੇ ਜਜ਼ਬੇ ਨਾਲ ਕੁਝ ਕਰਨਦੀਧਾਰਲਿਆਜਾਵੇ ਤਾਂ ਤੁਹਾਨੂੰ ਸਫ਼ਲਹੋਣ ਤੋਂ ਕੋਈ ਨਹੀਂ ਰੋਕਸਕਦਾ। ਇਹ ਗੱਲ 1980 ‘ਚ ਕਪੂਰਥਲਾ ਤੋਂ ਇੰਗਲੈਂਡ ਗਏ ਅਸ਼ੋਕਦਾਸ’ਤੇ ਸਹੀ ਸਾਬਤ ਹੁੰਦੀ ਹੈ।ਅਸ਼ੋਕ ਨੇ ਇੰਗਲੈਂਡ ‘ਚ ਪੰਜਾਬੀ ਮਾਂ ਖੇਡ ਕਬੱਡੀ ਦੇ ਲਈਲੋਕਾਂ ‘ਚ ਉਤਸ਼ਾਹ ਪੈਦਾਕੀਤਾ।ਆਖਰਕਾਰ ਉਨ੍ਹਾਂ ਦੀਮਿਹਨਤ ਰੰਗ …

Read More »

ਸ਼ਬਦਾਂ ਦੇ ਵਣਜਾਰੇ

ਰਸ਼ੀਦਨਦੀਮਪਾਕਿਸਤਾਨੀ ਪੰਜਾਬ ਦਾਟੋਰਾਂਟੋ ਵਿੱਚ ਵਸਦਾ ਇੱਕ ਅਜਿਹਾ ਸ਼ਾਇਰ ਹੈ ਜਿਸ ਦੀਸ਼ਾਇਰੀਦਾਅਸਰਕੈਨੇਡਾ ਵਿੱਚ ਵਸਦੇ ਪਾਕਿਸਤਾਨੀਭਾਈਚਾਰੇ ਵਿੱਚ ਤਾਂ ਹੈ ਹੀ ਪਰ ਉਸ ਦੀਸ਼ਾਇਰੀਚੜ੍ਹਦੇ ਪੰਜਾਬ ਵਾਲੇ ਲੋਕ ਜੋ ਇਥੇ ਵਸਦੇ ਹਨ, ਵਿੱਚ ਵੀਮਕਬੂਲ ਹੈ। ਉਹ ਦੋਨਾਂ ਹੀ ਪੰਜਾਬਾਂ ਦੇ ਪੰਜਾਬੀਆਂ ਵਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਸਮਾਨਸ਼ਾਨਨਾਲਵਿਚਾਰਿਆਅਤੇ ਸਤਿਕਾਰਿਆਜਾਣਵਾਲਸ਼ਾਇਰ ਹੈ। ਉਸ ਦੀਸ਼ਾਇਰੀ ਡੂੰਘੇ ਭਾਵਾਂ ਵਾਲੀਸ਼ਾਇਰੀ …

Read More »

ਗ਼ਜ਼ਲ

ਰਸ਼ੀਦਨਦੀਮ ਵੇਖੋ ਕੈਸੀ ਗੱਲ ਵਿਸਾਰੀਲੋਕਾਂ ਨੇ। ਉੱਡ ਜਾਣਾ ਏ ਮਾਰਉਡਾਰੀਲੋਕਾਂ ਨੇ। ਇੱਕ-ਮਿੱਕ ਹੋ ਕੇ ਬਹਿਣਨਾ ਦਿੱਤਾ ਲੋਕਾਂ ਨੂੰ, ਰੋਜ਼ ਨਵੀਂ ਇੱਕ ਕੰਧ ਉਸਾਰੀਲੋਕਾਂ ਨੇ। ਲੰਘਗੀਇਸ਼ਕਝਨਾਂ ਦੇ ਕੰਡੇ ਸਾਰੀਉਮਰ, ਲਾਉਣਨਾ ਦਿੱਤੀ ਸਾਨੂੰਤਾਰੀਲੋਕਾਂ ਨੇ। ਹਰਪਾਸੇ ਈਮਾਨਦੀ ਦੌਲਤ ਵੰਡੀ ਏ, ਆਪਣੇ ਆਪ ਤੋਂ ਵੀ ਇੰਨਕਾਰੀ ਲੋਕਾਂ ਨੇ। ਹਰਮਨਸੂਰ ਨੂੰ ਸੂਲੀਚਾੜ੍ਹ ਕੇ ਛੱਡਿਆ ਏ, …

Read More »

ਦੋ ਵੱਡੀਆਂ ਸਖ਼ਸ਼ੀਅਤਾਂ ‘ਪਰਵਾਸੀ’ ਦੇ ਵਿਹੜੇ

ਲੰਘਿਆ ਮੰਗਲਵਾਰ ਇਕ ਇਤਿਹਾਸਕਦਿਨ ਸੀ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਗੋਲਡਨਸਟਾਰ ਦੇ ਨਾਂ ਨਾਲਜਾਣੇ ਜਾਂਦੇ ਸਿਰਮੌਰ ਪੰਜਾਬੀ ਗਾਇਕ ਮਲਕੀਤ ਸਿੰਘ, ਅਦਾਰਾ’ਪਰਵਾਸੀ’ ਦੇ ਦਫਤਰ ਪਹੁੰਚੇ ਅਤੇ ਪਹਿਲੀਵਾਰ ਇਕ ਦੂਜੇ ਨੂੰ ਮਿਲੇ। ਪਰਵਾਸੀ ਦੇ ਮੁਖੀ ਰਜਿੰਦਰ ਸੈਣੀਹੋਰਾਂ ਮੁਤਾਬਕ ਗਾਇਕ ਮਲਕੀਤ ਸਿੰਘ, ਜੋ ਇਨ੍ਹੀਂ ਦਿਨੀਂ ਕੈਨੇਡਾ ਆਏ ਹੋਏ ਹਨ, ਏਬੀਪੀ …

Read More »

ਕੈਨੇਡਾਸਰਕਾਰ ਵੱਲੋਂ ਜਾਰੀਕੀਤੀ ਗਈ ਗ਼ਰੀਬੀ ਘੱਟ ਕਰਨਦੀਨਵੀਂ ਨੀਤੀ

ਕੈਨੇਡਾ ‘ਚ 2030 ਤੱਕ 50 ਫੀਸਦੀਘਟੇਗੀ ਗਰੀਬੀ :ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾਵਰਗੇ ਵਿਕਸਤਦੇਸ਼ਵਿਚਹਰੇਕ ਨੂੰ ਕਾਮਯਾਬਹੋਣ ਦੇ ਮੌਕੇ ਹਾਸਲਹਨ।ਕੈਨੇਡਾਦੀਸਰਕਾਰਦੇਸ਼ ਦੇ ਵਿਕਾਸ’ਤੇ ਪੂਰੀਤਰ੍ਹਾਂ ਕੇਂਦਰਿਤ ਹੈ ਜਿਸ ਨਾਲਹਰੇਕਕੈਨੇਡੀਅਨ ਨੂੰ ਲਾਭ ਪਹੁੰਚਦਾ ਹੈ ਅਤੇ ਉਹ ਅਜਿਹੇ ਪ੍ਰੋਜੈਕਟਾਂ ਉੱਪਰ ਪੂੰਜੀ ਨਿਵੇਸ਼ਕਰਦੀ ਹੈ ਜਿਨ੍ਹਾਂ ਨਾਲਮਿਡਲਕਲਾਸਮਜ਼ਬੂਤ ਹੁੰਦੀ ਹੈ ਅਤੇ ਦੇਸ਼ ਵਿੱਚੋਂ ਗ਼ਰੀਬੀਘਟਦੀ ਹੈ। 2015 ਤੋਂ ਲੈ ਕੇ …

Read More »

ਕਹਿਰਬਣ ਕੇ ਆਇਆ ਤੂਫਾਨ ਤੇ ਮੀਂਹ

ਓਨਟਾਰੀਓ: ਲੰਘੇ ਬੁੱਧਵਾਰ ਨੂੰ ਜਿੱਥੇ ਆਫ਼ਤਬਣ ਕੇ ਤੂਫਾਨ ਆਇਆ, ਉਥੇ ਹੀ ਮੀਂਹਵੀਕਹਿਰਬਣ ਕੇ ਵਰ੍ਹਿਆ।ਓਨਟਾਰੀਓ ਦੇ ਪੂਰਬੀਖੇਤਰਵਿਚਜਬਰਦਸਤਤੂਫਾਨਅਤੇ ਤੇਜਮੀਂਹ ਨੇ ਵੱਡਾ ਨੁਕਸਾਨ ਕੀਤਾ। ਵੱਡੇ-ਵੱਡੇ ਦਰਖਤਾਂ ਦੇ ਪੁੱਟੇ ਜਾਣਕਾਰਨਆਵਾਜਾਈ ‘ਚ ਜਿੱਥੇ ਵਿਘਨਪਿਆ, ਉਥੇ ਹੀ ਵਾਹਨਵੀ ਨੁਕਸਾਨੇ ਗਏ। ਭਾਰੀਮੀਂਹਕਾਰਨਸੜਕਾਂ ਵੀਪਾਣੀਨਾਲਲਬਾਲਬਭਰ ਗਈਆਂ। ਮਿਲੀਜਾਣਕਾਰੀ ਅਨੁਸਾਰ ਹਵਾਦੀਰਫ਼ਤਾਰ 100 ਕਿਲੋਮੀਟਰਪ੍ਰਤੀਘੰਟਾ ਤੋਂ ਵੀਜ਼ਿਆਦਾ ਸੀ। ਓਨਟਾਰੀਓ ਦੇ ਪੂਰੇ ਖਿੱਤੇ ਵਿਚਵਾਵਰੋਲਾ …

Read More »

ਪੰਜਾਬ ਵਿਧਾਨ ਸਭਾ ‘ਚ ਬੇਅਦਬੀ ਮਾਮਲਿ ਆਂ ‘ਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਅੱਠ ਘੰਟੇ ਹੋਈ ਬਹਿਸ

ਬੇਅਦਬੀ ਮਾਮਲਿਆਂ ‘ਚ ਘਿਰੇ ਅਕਾਲੀ ਦਲ ‘ਤੇ ਕੈਪਟਨ ਦਾ ਵਾਰ ‘ਬਾਦਲਾਂ ਨੂੰ ਨਹੀਂ ਬਖਸ਼ਾਂਗੇ’ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਇਜਲਾਸ ਵਿਚ ਕਿਹਾ ਕਿ ਪੰਜਾਬ ਦੀ ਬਰਬਾਦੀ ਤੇ ਦੁਰਦਸ਼ਾ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਜ਼ਿੰਮੇਵਾਰ ਹਨ। …

Read More »

ਕੈਲੀਫੋਰਨੀਆ ‘ਚ ਮਨਜੀਤ ਸਿੰਘ ਜੀ ਕੇ ‘ਤੇ ਹਮਲਾ

ਹੁਸ਼ਿਆਰਪੁਰ ਦੇ ਸਾਬੀ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਨੇੜੇ ਜੀ ਕੇ ਦੀ ਕੁੱਟਮਾਰ, 3 ਗ੍ਰਿਫ਼ਤਾਰ ਕੈਲੀਫੋਰਨੀਆ : ਕੈਲੀਫੋਰਨੀਆ ‘ਚ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ‘ਤੇ ਹਮਲਾ ਹੋਇਆ। ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਮਲਾਵਰਾਂ ਨੇ ਮਨਜੀਤ ਸਿੰਘ ਜੀ ਕੇ ਨੂੰ ਹੇਠਾਂ ਸੁੱਟ …

Read More »