ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 31 ਜੁਲਾਈ ਨੂੰ ਪੰਜਾਬੀ ਕਮਿਊਨਿਟੀ ਦੀ ਅਹਿਮ ਸ਼ਖ਼ਸੀਅਤ ਗੁਰਦੇਵ ਸਿੰਘ ਦੇ ਛੋਟੇ ਭਰਾ ਸੁਰਜੀਤ ਸਿੰਘ ਮਾਨ ਦੀ ਹਸਪਤਾਲ ਵਿਚ ਹੋਈ ਮੌਤ ‘ਤੇ ਬਰੈਂਪਟਨ ਵਿਚ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਅਤੇ ਨਜ਼ਦੀਕੀਆਂ ਵੱਲੋਂ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਪੂਰ ਸਿੰਘ ਮਾਨ, ਪੂਰਨ …
Read More »Monthly Archives: August 2018
ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਵੱਲੋਂ ਚੜ੍ਹਦੇ ਪੰਜਾਬ ਦੀ ਲੇਖਿਕਾ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਦੇ ਮਾਣ ਵਿਚ ਕੀਤਾ ਗਿਆ ਸ਼ਾਨਦਾਰ ਡਿਨਰ
ਮਿਸੀਸਾਗਾ : ਲੰਘੇ ਦਿਨੀਂ ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਵੱਲੋਂ ਪੂਰਬੀ ਪੰਜਾਬ ਦੀ ਲੇਖਿਕਾ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਚੌਹਾਨ ਜੋ ਕਿ ਦੋ ਕੁ ਮਹੀਨਿਆਂ ਲਈ ਕੈਨੇਡਾ ਦੇ ਟੂਰ ‘ਤੇ ਆਏ ਸਨ, ਦੇ ਸਨਮਾਨ ਵਿਚ ਮਿਸੀਸਾਗਾ ਦੇ ਮਸ਼ਹੂਰ ਰੈਸਟੋਰੈਂਟ ‘ਇੰਡੀਆਜ਼ ਟੇਸਟ’ ਵਿਚ ਸ਼ਾਨਦਾਰ ਡਿਨਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਡਾ. …
Read More »ਪੁਲਿਸ ਵਲੋਂ 5 ਹਜ਼ਾਰ ਡਾਲਰ ਦੀ ਚੋਰੀ ਕਰਨ ਦੇ ਦੋਸ਼ ‘ਚ ਔਰਤ ਗ੍ਰਿਫ਼ਤਾਰ
ਪੀਲ/ ਬਿਊਰੋ ਨਿਊਜ਼ ਪੀਲ ਰੀਜ਼ਨਲ ਪੁਲਿਸ ਫਰਾਡ ਬਿਊਰੋ ਦੇ ਜਾਂਚਕਾਰਾਂ ਨੇ ਇਕ ਵਿਅਕਤੀ ਦੀ ਪਾਵਰ ਆਫ ਅਟਾਰਨੀ ਦੀ ਗ਼ਲਤ ਵਰਤੋਂ ਕਰਦਿਆਂ 5 ਹਜ਼ਾਰ ਡਾਲਰ ਦੀ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਮਈ 2011 ‘ਚ 60 ਸਾਲਾ ਵਿਅਕਤੀ ਇਕ ਵੱਡੇ ਸੜਕ ਹਾਦਸੇ ਦੀ ਲਪੇਟ ‘ਚ ਆ ਗਿਆ ਸੀ ਅਤੇ …
Read More »ਕੈਨੇਡਾ ‘ਚ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ, ਦੋ ਦੀ ਮੌਤ
ਅਲਬਰਟਾ/ਬਿਊਰੋ ਨਿਊਜ਼ : ਕੈਨੇਡਾ ਦੇ ਸੂਬੇ ਅਲਬਰਟਾ ‘ਚ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ‘ਚ 2 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਕੈਲਗਰੀ ‘ਚ ਦੁਪਹਿਰ ਦੇ ਲੱਗਭਗ 1.30 ਵਜੇ ਛੋਟਾ ਜਹਾਜ਼ ਹਾਦਸਾਗ੍ਰਸਤ ਹੋਇਆ । ਇਸ ਜਹਾਜ਼ ਨੇ ਕੈਲਗਰੀ ਤੋਂ ਉਡਾਣ ਭਰੀ ਸੀ। ਅਧਿਕਾਰੀਆਂ ਨੇ …
Read More »ਚੋਰੀ ਦੇ ਟ੍ਰੇਲਰ ਨਾਲ ਹੋਏ ਹਾਦਸੇ ‘ਚ ਪੁਲਿਸ ਨੇ ਮੰਗੀ ਮਦਦ
ਪੀਲ/ ਬਿਊਰੋ ਨਿਊਜ਼ : ਮੇਜਰ ਕੋਲੀਜਨ ਬਿਊਰੋ ਨੇ ਇਕ ਖ਼ਤਰਨਾਕ ਸੜਕ ਹਾਦਸੇ ‘ਚ ਆਮ ਲੋਕਾਂ ਕੋਲੋਂ ਸਹਾਇਤਾ ਮੰਗੀ ਹੈ। ਇਹ ਹਾਦਸਾ 1 ਅਗਸਤ ਨੂੰ ਸਵੇਰੇ 6 ਵਜੇ ਬਰੈਂਪਟਨ ਸਿਟੀ ‘ਚ ਹੋਇਆ, ਜਿਸ ‘ਚ ਇਕ ਸਾਈਕਲ ਸਵਾਰ ਅਤੇ ਯੂਨੀਲਿਟੀ ਟਰੇਲਰ ਦੀ ਟੱਕਰ ਹੋਈ।ਸ਼ੁਰੂਆਤੀ ਜਾਂਚ ਦੌਰਾਨ ਜਾਂਚਕਾਰਾਂ ਨੇ ਮੰਨਿਆ ਕਿ ਟਰੇਲਰ ਉਸ …
Read More »ਸਿੱਧਵਾਂ ਕਲਾਂ ਦੀ ਸੰਗਤ ਵੱਲੋਂ ਗੁਰਬਾਣੀ ਦੇ ਅਖੰਡ ਪਾਠ ਦਾ ਭੋਗ 5 ਅਗਸਤ ਨੂੰ
ਬਰੈਂਪਟਨ/ਡਾ. ਝੰਡ : ਸੁਖਦੇਵ ਸਿੱਧਵਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਕਈ ਵਰ੍ਹਿਆਂ ਵਾਂਗ ਇਸ ਵਾਰ ਵੀ ਸਿੱਧਵਾਂ ਕਲਾਂ ਅਤੇ ਇਸ ਦੇ ਆਸ-ਪਾਸ ਦੀ ਸੰਗਤ ਵੱਲੋਂ ਛੇਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਸ਼ੁਭ ਆਗਮਨ-ਪੁਰਬ ਦੀ ਖ਼ੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ-ਪਾਠ 3 …
Read More »ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਇੱਕ ਯਾਦਗਾਰੀ ਪਿਕਨਿਕઠਅਤੇઠਕੈਨੇਡਾ ਡੇਅ ਦਾ ਅਨੂਠਾ ਜਸ਼ਨ
ਮਿਸੀਸਾਗਾ : ਮਿਸੀਸਾਗਾ ਸੀਨੀਅਰ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਮਠੋਨ, ਦੂਜੇ ਡਾਇਰੈਕਟਰਾਂ ਅਤੇ ਵਲੰਟੀਅਰਾਂ ਦੀ ਉੱਦਮੀ ਤੇ ਐਕਟਿਵ ਪ੍ਰਬੰਧਕੀ ਟੀਮ ਨੇ ਰਲ-ਮਿਲ ਕੇ ਇਸ ਸ਼ੁਭ ਦਿਹਾੜੇ ਨੂੰ ਮਨਾਉਣ ਦਾ ਤਰੱਦਦ ਕੀਤਾ। ਸੀਨੀਅਰ ਮੈਂਬਰਾਂ, ਭੈਣਾਂ/ਭਰਾਵਾਂ ਨੇ ਇੱਕ ਮੁੱਠ ਹੋ ਲਾਸਾਨੀ ਪਿਕਨਿੱਕ ਦੇ ਪ੍ਰਬੰਧਾਂ ਨੂੰ ਸਿਰੇ ਚਾੜ੍ਹਿਆ। ਇਹ ਪਿਕਨਿਕ ਏਰਿਨਡੇਲ ਪਾਰਕ ਜਿਹੇ …
Read More »ਸੀਨੀਅਰਜ਼ ਐਸੋਸੀਏਸ਼ਨ ਬਰੈਂਪਟਨ ਵਲੋਂ ਸਾਲਾਨਾ ਮਲਟੀਕਲਚਰਲ ਤੇ ਕੈਨੇਡਾ ਡੇਅ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਸਾਲਾਨਾ ਮਲਟੀਕਲਚਰਲ ਅਤੇ ਕੈਨੇਡਾ ਡੇਅ ਪ੍ਰੋਗਰਾਮ 29 ਜੁਲਾਈ ਦਿਨ ਐਤਵਾਰ ਬਰੈਂਪਟਨ ਸੌਕਰ ਸੈਂਟਰ ਵਿੱਚ ਮਨਾਇਆ ਗਿਆ। ਠੀਕ ਗਿਆਰਾਂ ਵਜੇ ਚਾਹ ਪਾਣੀ ਤੋਂ ਬਾਅਦ ਸੀਨੀਅਰਜ਼ ਅਤੇ ਹੋਰ ਮਹਿਮਾਨ ਹਾਲ ਵਿੱਚ ਸਟੇਜ ਵਾਲੀ ਥਾਂ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਬਾਰਾਂ ਵਜੇ ਕੈਨੇਡਾ …
Read More »ਬਰਨਾਲਾ ਫੈਮਿਲੀ ਪਿਕਨਿਕ ਪਰਿਵਾਰਾਂ ਦੇ ਮੇਲ-ਜੋਲ ਦਾ ਸਬੱਬ ਬਣੀ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਪਰਿਵਾਰਾਂ ਨੇ ਸਮਾਜਿਕ ਮੇਲ ਮਿਲਾਪ ਵਧਾਉਣ ਲਈ ਫੈਮਿਲੀ ਪਿਕਨਿਕ ਦਾ ਬਹੁਤ ਹੀ ਖੂਬਸੂਰਤ ਅਤੇ ਹਰਿਆਲੀ ਭਰਪੂਰ ਮੀਡੋਵਿਲ ਕੰਸਰਵੇਟਿਵ ਪਾਰਕ ਮਿਸੀਸਾਗਾ ਵਿੱਚ ਆਯੋਜਨ ਕੀਤਾ। ਪਿਕਨਿਕ ਵਾਲੇ ਦਿਨ ਬੱਦਲ ਆਪਣਾ ਪੂਰਾ ਤਾਣ ਲਾ ਕੇ ਵਰ੍ਹ ਰਹੇ ਸਨ। ਕੁੱਝ …
Read More »ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਸਮਾਗ਼ਮ ‘ਚ ਬਲਬੀਰ ਸੋਹੀ ਨੇ ਡੈਂਟਲ ਤੇ ਪਰਸਨਲ ਹਾਈਜੀਨ ਬਾਰੇ ਸਟਾਲ ਲਗਾ ਕੇ ਜਾਣਕਾਰੀ ਦਿੱਤੀ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨੀਵਾਰ 28 ਜੁਲਾਈ ਨੂੰ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਵੱਲੋਂ ਕਰਵਾਏ ਗਏ ਸਲਾਨਾ ਸਮਾਗ਼ਮ ਵਿਚ ਜਿੱਥੇ ਕਮਿਊਨਿਟੀ ਦੇ ਪ੍ਰਮੁੱਖ ਆਗੂਆਂ ਨੇ ਆਪਣੇ ਵਿਖਿਆਨਾਂ ਰਾਹੀਂ ਆਪੋ-ਆਪਣੇ ਖ਼ਿੱਤੇ ਬਾਰੇ ਜਾਣਕਾਰੀ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਮਲ ਹੋਏ ਲੋਕਾਂ ਨਾਲ ਸਾਂਝੀ ਕੀਤੀ, ਉੱਥੇ ਇਸ ਸਮਾਗ਼ਮ ਦੇ ਵਿਸ਼ਾਲ ਹਾਲ ਦੇ ਬਾਹਰ ਸਜਾਏ …
Read More »