Breaking News
Home / 2018 / July / 27 (page 2)

Daily Archives: July 27, 2018

ਪੰਜਾਬ ਵਿਚ ਨਸ਼ਾ ਸਮਗਲਿੰਗ ਦੀ ਚੇਨ ਟੁੱਟੀ : ਸੁਨੀਲ ਜਾਖੜ

ਕਿਹਾ, ਰਜਿਸਟਰਡ ਨਸ਼ੇੜੀਆਂ ਦੇ ਨਾਮ ਅਧਾਰ ਕਾਰਡ ਨਾਲ ਹੋਣਗੇ ਲਿੰਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਸਮੱਗਲਿੰਗ ਦੀ ਚੇਨ ਤੋੜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ੇੜੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖ਼ਲ ਹੋਣ ਸਮੇਂ ਲੱਗਦੀ …

Read More »

ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਵੱਧ ਸਿਹਤ ਸਬੰਧੀ ਬਿੱਲ ਕੈਪਟਨ ਸਰਕਾਰ ਨੇ ਤਾਰਿਆ

ਵਿਧਾਇਕਾਂ ਅਤੇ ਜੇਲ੍ਹ ਬੰਦੀਆਂ ਦੇ ਸਿਹਤ ਖਰਚ ਦੀ ਨਹੀਂ ਹੈ ਕੋਈ ਹੱਦ ਬਠਿੰਡਾ/ਬਿਊਰੋ ਨਿਊਜ਼ : ‘ਤੰਦਰੁਸਤ ਪੰਜਾਬ’ ਦੇ ਨਾਅਰੇ ਦੇ ਜਿਥੇ ਢੋਲ ਵੱਜ ਰਹੇ ਹਨ, ਉਥੇ ‘ਤੰਦਰੁਸਤ ਵਿਧਾਇਕ’ ਮਿਸ਼ਨ ਚੁੱਪ ਚੁਪੀਤੇ ਚੱਲ ਰਿਹਾ ਹੈ। ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਤੋਂ ਬਿਨਾਂ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ‘ਤੇ ਖ਼ਰਚ ਦੀ ਕੋਈ ਸੀਮਾ …

Read More »

ਸਿਆਸਤਦਾਨਾਂ ਨੂੰ ਸਰਕਾਰੀ ਖਰਚੇ ‘ਤੇ ਦਿੱਤੀਆਂ ਸਹੂਲਤਾਂ ‘ਤੇ ਵਿੱਤ ਵਿਭਾਗ ਨਾਰਾਜ਼

ਨਵੀਆਂ ਗੱਡੀਆਂ ਖਰੀਦਣ ਲਈ ਭੇਜੀ ਤਜਵੀਜ਼ ਰੱਦ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਵਿਭਾਗ ਨੇ ਰੱਜੇ-ਪੁੱਜੇ ਸਿਆਸਤਦਾਨਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੇਵਾ ਮੁਕਤ ਪੁਲਿਸ ਅਧਿਕਾਰੀਆਂ ਅਤੇ ਧਰਮ ਦੇ ‘ਠੇਕੇਦਾਰਾਂ’ ਨੂੰ ਸਰਕਾਰੀ ਖ਼ਰਚੇ ‘ਤੇ ਦਿੱਤੀਆਂ ਸੁਰੱਖਿਆ ਸਹੂਲਤਾਂ ਅਤੇ ਨਵੀਆਂ ਬੁਲਿਟ ਪਰੂਫ਼ ਕਾਰਾਂ ਦੇਣ ਦੇ ਮੁੱਦੇ ‘ਤੇ ਸਖ਼ਤ ਇਤਰਾਜ਼ ਜਤਾਇਆ …

Read More »

ਪਤਨੀਆਂ ਨੂੰ ਇਕੱਲਿਆਂ ਛੱਡ ਕੇ ਵਿਦੇਸ਼ ਭੱਜੇ 8 ਐਨ ਆਰ ਆਈਜ਼ ਦੇ ਪਾਸਪੋਰਟ ਰੱਦ

ਚੰਡੀਗੜ੍ਹ/ਬਿਊਰੋ ਨਿਊਜ਼ : ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਆਪਣੀਆਂ ਪਤਨੀਆਂ ਨੂੰ ਇਕੱਲਿਆਂ ਛੱਡ ਵਿਦੇਸ਼ ਦੌੜਨ ਵਾਲੇ ਅੱਠ ਐਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ। ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਉਨ੍ਹਾਂ ਨੂੰ 70 ਸ਼ਿਕਾਇਤਾਂ ਮਿਲੀਆਂ ਸਨ, …

Read More »

ਆਮ ਆਦਮੀ ਪਾਰਟੀ 13 ਅਗਸਤ ਨੂੰ ਵਜਾਏਗੀ ਪੰਚਾਇਤ ਅਤੇ ਲੋਕ ਸਭਾ ਚੋਣਾਂ ਦਾ ਬਿਗਲ

ਪੰਜਾਬ ‘ਚ ਨਵੇਂ ਪਾਰਟੀ ਪ੍ਰਧਾਨ ਲਈ ਤਲਾਸ਼ ਕਰ ਰਹੀ ਹੈ ਹਾਈਕਮਾਂਡ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 13 ਅਗਸਤ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਨਵੇਂ ਰੂਪ ਦਾ ਐਲਾਨ ਕਰਕੇ ਪੰਚਾਇਤ ਅਤੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣਗੇ। ਪੰਜਾਬ …

Read More »

ਭਾਰਤ ‘ਚ ਵਿਕਾਸ ਤੇ ਬਦਲਾਅ ਦੇ ਬਾਵਜੂਦ ਵੀ ਔਰਤਾਂ ਨਹੀਂ ਸੁਰੱਖਿਅਤ

ਹਰ ਰੋਜ਼ ਔਰਤਾਂ ਹੁੰਦੀਆਂ ਹਨ ਮਾਨਸਿਕ ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਪਟਿਆਲਾ/ਬਿਊਰੋ ਨਿਊਜ਼ : ਭਾਰਤ ਦੇ ਹਰ ਖੇਤਰ ਵਿਚ ਸਮੇਂ ਦੇ ਨਾਲ ਵਿਕਾਸ ਤੇ ਬਦਲਾਅ ਹੋਣ ਦੇ ਬਾਵਜੂਦ ਦੇਸ਼ ਭਰ ਦੀਆਂ ਔਰਤਾਂ ਨੂੰ ਸੁਰੱਖਿਆ ਅਤੇ ਸਨਮਾਨ ਦੇਣ ਦੇ ਪੱਧਰ ਵਿਚ ਕੋਈ ਬਹੁਤੀ ਤਬਦੀਲੀ ਆਉਂਦੀ ਨਜ਼ਰ ਨਹੀਂ ਆ ਰਹੀ। ਜਿਨ੍ਹਾਂ ਔਰਤਾਂ …

Read More »

ਸਿੱਖ ਬੀਬੀਆਂ ਨਹੀਂ ਪਾਉਣਗੀਆਂ ਹੈਲਮਟ : ਸਿੰਘ ਸਾਹਿਬਾਨ

ਐਸਜੀਪੀਸੀ ਨੂੰ ਕਾਨੂੰਨੀ ਲੜਾਈ ਲੜਨ ਦੇ ਨਿਰਦੇਸ਼ ਅੰਮ੍ਰਿਤਸਰ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਟ੍ਰੈਫਿਕ ਸੁਰੱਖਿਆ ਤਹਿਤ ਲਾਜ਼ਮੀ ਕੀਤੇ ਗਏ ਹੈਲਮਟ ਦੇ ਮੁੱਦੇ ‘ਤੇ ਪੰਜ ਸਿੰਘ ਸਾਹਿਬਾਨ ਨੇ ਸਪੱਸ਼ਟ ਕਰ ਦਿੱਤਾ ਕਿ ਸਿੱਖ ਬੀਬੀਆਂ ਹੈਲਮਟ ਨਹੀਂ ਪਾਉਣਗੀਆਂ। ਇਸ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ …

Read More »

ਬਟਾਲਾ ਦੇ ਪਿੰਡ ਛੀਨਾ ਰੇਤਵਾਲਾ ਦੇ ਐਮਬੀਈ ਸਰਪੰਚ ਪੰਥਦੀਪ ਸਿੰਘ ਨੇ ਪੇਸ਼ ਕੀਤੀ ਵਿਕਾਸ ਦੀ ਮਿਸਾਲ

ਸਰਪੰਚ ਬਣਦੇ ਹੀ ਚੁੱਕੀ ਸਹੁੰ, ਨਾ ਖਾਵਾਂਗਾ, ਨਾ ਖਾਣ ਦਿਆਂਗਾ, 4 ਗੁਣਾ ਘੱਟ ਕੀਮਤ ‘ਚ ਕਰਵਾਏ ਵਿਕਾਸ ਕਾਰਜ, ਭ੍ਰਿਸ਼ਟਾਚਾਰ ਨਾ ਹੋਵੇ ਇਸ ਲਈ ਹਰ ਕੰਮ ‘ਚ ਸ਼ਾਮਲ ਕਰਦੇ ਨੇ ਪਿੰਡ ਵਾਲਿਆਂ ਨੂੰ ਬਟਾਲਾ/ਬਿਊਰੋ ਨਿਊਜ਼ : ਬਲਾਕ ਧਾਰੀਵਾਲ ਦੇ ਪਿੰਡ ਛੀਨਾ ਰੇਤਵਾਲਾ ਦੇ ਸਰਪੰਚ ਨੇ ਜ਼ਿੱਦ, ਜਜ਼ਬੇ ਅਤੇ ਜਨੂੰਨ ਦੀ ਬਦੌਲਤ …

Read More »

ਨਸਲੀ-ਭੇਦਭਾਵ ਵਿਰੁੱਧ ਪਹਿਲ-ਕਦਮੀ ਲਈ ਬਰੈਂਪਟਨ ‘ਚ ਨਵੀਂ ਫ਼ੰਡਿੰਗ : ਰੂਬੀ ਸਹੋਤਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਅਤੇ ਪਾਰਕਡੇਲ-ਹਾਈ ਪਾਰਕ ਤੋਂ ਐੱਮ.ਪੀ. ਤੇ ਕੈਨੇਡੀਅਨ ਹੈਰੀਟੇਜ ਮੰਤਰੀ ਦੇ ਨਾਲ ਕੰਮ ਕਰ ਰਹੇ ਪਾਰਲੀਮੈਂਟਰੀ ਸਕੱਤਰ ਆਰਿਫ਼ ਵਿਰਾਨੀ ਨੇ ਕਮਿਊਨਿਟੀ ਆਗੂਆਂ ਤੇ ਆਰਗੇਨਾਈਜ਼ੇਸ਼ਨਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਬਰੈਂਪਟਨ ਵਿਚ ਵਿਭਿੰਨ ਕਮਿਊਨਿਟੀਆਂ ਨੂੰ ਸ਼ਕਤੀਸ਼ਾਲੀ ਬਨਾਉਣ, ਮਲਟੀਕਲਚਰਿਜ਼ਮ ਨੂੰ ਉਤਸ਼ਾਹਿਤ …

Read More »

ਮਾਝਾ ਪਿਕਨਿਕ ਇਸ ਸ਼ਨੀਵਾਰ 28 ਜੁਲਾਈ ਨੂੰ

ਬਰੈਂਪਟਨ/ਡਾ ਝੰਡ : ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਹਰ ਸਾਲ ਕਿਸੇ ਨਾ ਕਿਸੇ ਵੱਡੇ ਪਾਰਕ ਵਿਚ ਪਿਕਨਿਕ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਾਲ ਇਹ ਪਿਕਨਿਕ ਪਿਛੇ ਸਾਲ ਵਾਲੀ ਜਗ੍ਹਾ ਮਾਲਟਨ ਦੇ ‘ਪਾਲ ਕੌਫ਼ੀ ਪਾਰਕ’ ਜੋ ਪਹਿਲਾਂ ‘ਵਾਈਲਡ ਵੁੱਡ ਪਾਰਕ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਵਿਖੇ 28 ਜੁਲਾਈ …

Read More »