ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਲਗਵਾਈ ਹਾਜ਼ਰੀ ਬਰੈਂਪਟਨ/ਡਾ.ਝੰਡ : ਹਰ ਸਾਲ ਵਾਂਗ ਇਸ ਸਾਲ ਵਿਚ ਵੀ ਇੰਟਰਨੈਸ਼ਨਲ ਸੈਂਟਰ ਮਿਸੀਸਾਗਾ ਵਿਚ ਅਹਿਮਦੀਆ ਜਮਾਤ ਦੇ 42ਵੇਂ ਜਲਸੇ ਵਿਚ 6,7 ਅਤੇ 8 ਜੁਲਾਈ ਨੂੰ ਤਿੰਨੇ ਹੀ ਦਿਨ ਖ਼ੂਬ ਰੌਣਕਾਂ ਲੱਗੀਆਂ ਰਹੀਆਂ। ਪਹਿਲੇ ਦਿਨ ਦਾ ਉਦਘਾਟਨੀ ਸਮਾਗ਼ਮ ਸ਼ਾਮ ਚਾਰ ਵਜੇ ਤੋਂ ਸੱਤ ਵਜੇ ਤੱਕ …
Read More »Daily Archives: July 13, 2018
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਸੁਰਿੰਦਰ ਮਕਸੂਦਪੁਰੀ ਨਾਲ ਰੂਬਰੂ
ਬਰੈਂਪਟਨ/ਡਾ.ਝੰਡ : ਲੰਘੇ ਦਿਨੀਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਕਵੀ ਤੇ ਮਿੰਨੀ ਕਹਾਣੀ ਲੇਖਕ ਸੁਰਿੰਦਰ ਮਕਸੂਦਪੁਰੀ ਨਾਲ 2565 ਸਟੀਲਜ਼ ਐਵੀਨਿਊ ਸਥਿਤ ਸ਼ੇਰਗਿੱਲ ਲਾਅ ਆਫ਼ਿਸ ਦੇ ਮੀਟਿੰਗ-ਰੂਮ ਵਿਚ ਇਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਸੰਖੇਪ ਮੀਟਿੰਗ ਵਿਚ ਸੁਰਿੰਦਰ ਮਕਸੂਦਪੁਰੀ ਨੇ ਆਪਣੇ ਬਾਰੇ ਅਤੇ ਆਪਣੀਆਂ ਕਵਿਤਾਵਾਂ ਤੇ ਮਿੰਨੀ …
Read More »ਬਰੈਂਪਟਨ ਵੀਮੈਂਸ ਸੀਨੀਅਰ ਕਲੱਬ ਨੇ ਟੂਰ ਲਾਇਆ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੀਮੈਂਸ ਸੀਨੀਅਰ ਕਲੱਬ ਨੇ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ ਅਤੇ ਮੀਤ ਪ੍ਰਧਾਨ ਸ਼ਿੰਦਰਪਾਲ ਬਰਾੜ ਦੇ ਯੋਗ ਪ੍ਰਬੰਧ ਹੇਠ ਹਾਲਟਨ ਕਾਊਂਟੀ ਰੇਡੀਅਲ ਰੇਲਵੇ ਮਿਊਜਿਅਮ ਦਾ ਬੜਾ ਮਨੋਰੰਜਕ ਟੂਰ ਲਾਇਆ। 9.10 ਵਜੇ ਬਰੇਅਡਨ ਏਅਰਪੋਰਟ ਪਲਾਜੇ ਤੋਂ ਇਕੱਤਰ ਹੋਈਆਂ ਬੀਬੀਆਂ ਨੂੰ ਲੈ ਕੇ ਬੱਸ ਲਗਭਗ 9.30 ‘ਤੇ ਸ਼ੁਗਰਕੇਨ ਪਾਰਕ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਜੁਲਾਈ ਸਮਾਗ਼ਮ ‘ਚ ਹੋਵੇਗਾ ‘ਸਾਵਣ ਕਵੀ-ਦਰਬਾਰ’
ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਹੋਣ ਵਾਲਾ ਸਮਾਗ਼ਮ 15 ਜੁਲਾਈ ਦਿਨ ਐਤਵਾਰ ਨੂੰ ਹੋਏਗਾ ਅਤੇ ਇਸ ਦਾ ਮੁੱਖ-ਆਕਰਸ਼ਣ ‘ਸਾਵਣ ਕਵੀ-ਦਰਬਾਰ’ ਹੋਵੇਗਾ ਜਿਸ ਵਿਚ ਕਵੀ ਸਾਵਣ ਮਹੀਨੇ ਸਬੰਧੀ ਅਤੇ ਹੋਰ ਕਵਿਤਾਵਾਂ ਤੇ ਗੀਤ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਸਮਾਗ਼ਮ ਦੇ ਸ਼ੁਰੂ ਵਿਚ ਪੰਜਾਬੀ ਧੁਨੀਆਂ ਤੇ ਸ਼ਬਦਾਂ …
Read More »ਕੋਟਕਪੂਰਾ ਨਿਵਾਸੀਆਂ ਵਲੋਂ ਮਨਾਈ ਪਿਕਨਿਕ ਮੇਲੇ ਦੇ ਰੂਪ ‘ਚ ਬਦਲੀ
ਬਰੈਪਟਨ/ਬਿਊਰੋ ਨਿਊਜ਼ : ਇਸ ਸਾਲ ਦਾ ઠਸਲਾਨਾ ਪਿਕਨਿਕ ਸਮਰੋਹ 7 ਜੁਲਾਈ 2018 ਦਿੱਨ ਸ਼ਨੀਚਰਵਾਰ ਹਾਰਟਲੇਕ ਪਾਰਕ ਵਿਖੇ ઠਜ਼ੋਰ-ਸ਼ੋਰ ਨਾਲ ਮਨਾਇਆ ਗਿਆ। ਸਭ ਵੱਲੋਂ ਇਸ ਰੁਝੇਵੇ ਭਰੀ ਜ਼ਿੰਦਗੀ ਵਿਚੋਂ ਗਿਲੇ ਸ਼ਿਕਵੇ ਭੁਲ ਕੇ ਖੁਸ਼ੀ ਦੇ ਪਲ ਰਲ ਮਿਲ ਇਕੱਠੇ ਬੈਠ ਕੇ ਬਿਤਾਏ ਗਏ। ਬੀਬੀਆਂ ਵੱਲੋਂ ਲੰਮੀ ਹੇਕ ਵਾਲੇ ਗੀਤ ਤੇ ਗਿੱਧੇ …
Read More »ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਪਾਰਕ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸੁਰੂਆਤ ਕਰਦਿਆਂ ਮਹਿੰਦਰ ਪਾਲ ਵਰਮਾ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਕੈਨੇਡਾ ਦੇ ਦੀਆਂ ਵਧਾਈਆਂ ਦਿੱਤੀਆਂ। ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਕੈਨੇਡਾ ਦੇ ਰਾਸ਼ਟਰੀ ਗੀਤ ਦਾ ਉਚਾਰਨ ਕੀਤਾ ਅਤੇ ਝੰਡੇ ਨੂੰ ਸਲਾਮੀ …
Read More »ਡੱਗ ਫੋਰਡ ਨੇ ਹਾਈਡਰੋ ਵਨ ਦੇ ਸਮੁੱਚੇ ਬੋਰਡ ਦੇ ਅਸਤੀਫੇ ਦਾ ਕੀਤਾ ਐਲਾਨ
ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਤੋਂ ਪਿੱਛੇ ਨਹੀਂ ਹਟੇ : ਫੋਰਡ ਟੋਰਾਂਟੋ/ਬਿਊਰੋ ਨਿਊਜ਼ ਪ੍ਰੀਮੀਅਰ ਡੱਗ ਫੋਰਡ ਨੇ ਹਾਈਡਰੋ ਵੰਨ ਦੇ ਸੀਈਓ ਦੀ ਫੌਰੀ ਰਿਟਾਇਰਮੈਂਟ ਤੇ ਸਮੁੱਚੇ ਬੋਰਡ ਆਫ ਡਾਇਰੈਕਟਰਜ਼ ਦੇ ਅਸਤੀਫੇ ਦੇ ਸਬੰਧ ਵਿੱਚ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਉਹ ਆਪਣੇ ਚੋਣ ਵਾਅਦੇ ਨੂੰ ਪੂਰਾ …
Read More »ਕ੍ਰਾਂਤੀਕਾਰੀ ਕਵੀ ਬਾਬਾ ਨਾਜ਼ਮੀ 28 ਜੁਲਾਈ ਨੂੰ ਟੋਰਾਂਟੋ ਵਿਚ
ਬਰੈਂਪਟਨ/ਬਿਊਰੋ ਨਿਊਜ਼ : ਕ੍ਰਾਂਤੀਕਾਰੀ (ਪਾਕਿਸਤਾਨੀ) ਪੰਜਾਬੀ ਕਵੀ ਬਾਬਾ ਨਾਜ਼ਮੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਸੱਦੇ ‘ਤੇ 28 ਜੁਲਾਈ ਦਿਨ ਸ਼ਨੀਵਾਰ ਨੂੰ 340 ਵੋਡਨ ਸਟਰੀਟ ਈਸਟ ਤੇ ਸੈਂਚੁਰੀ ਗਾਰਡਨ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿੱਚ ਪਹੁੰਚ ਰਹੇਹਨ।ਂ ਇਹ ਸਥਾਨ ਵੋਡਨ …
Read More »ਖਾਲਸਾ ਕਾਲਜ ਸੁਧਾਰ ਵਾਲਿਆਂ ਦੀ ਸਲਾਨਾ ਪਿਕਨਿਕ 21 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਾਲਜ ਸੁਧਾਰ ਦੇ ਸਾਬਕਾ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਕਰਮਚਾਰੀਆਂ ਵਲੋਂ ਸਾਲਾਨਾ ਪਿਕਨਿਕ 21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਬਰੈਂਪਟਨ ਦੇ ਐਲਡਰੈਡੋ ਪਾਰਕ, ਸਪਾਟ # 3 ਵਿਖੇ ਮਨਾਈ ਜਾ ਰਹੀ ਹੈ। ਸੁਧਾਰ ਕਾਲਜ ਨਾਲ ਜੁੜੀਆਂ ਪਿਆਰੀਆਂ ਤੇ ਨਿੱਘੀਆਂ ਯਾਦਾਂ ਨੂੰ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਵਕੀਲ ਕਲੇਰ ਦੇ ਬੇਵਕਤ ਅਕਾਲ-ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ
ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮੂਹ ਮੈਬਰਾਂ ਵੱਲੋਂ ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੇ ਸਰਗ਼ਰਮ ਮੈਂਬਰ ਅਤੇ ਬਹੁਤ ਵਧੀਆ ਸ਼ਖ਼ਸੀਅਤ ਵਕੀਲ ਕਲੇਰ ਦੇ ਬੇਵਕਤ ਅਕਾਲ-ਚਲਾਣੇ ‘ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮੈਂਬਰਾਂ ਨੇ ਵਕੀਲ ਕਲੇਰ ਦੀ ਅਚਾਨਕ ਹੋਈ ਇਸ ਮੌਤ ‘ਤੇ ਬੇਹੱਦ ਹੈਰਾਨੀ ਅਤੇ ਦੁੱਖ …
Read More »