Breaking News
Home / ਕੈਨੇਡਾ / ਕੋਟਕਪੂਰਾ ਨਿਵਾਸੀਆਂ ਵਲੋਂ ਮਨਾਈ ਪਿਕਨਿਕ ਮੇਲੇ ਦੇ ਰੂਪ ‘ਚ ਬਦਲੀ

ਕੋਟਕਪੂਰਾ ਨਿਵਾਸੀਆਂ ਵਲੋਂ ਮਨਾਈ ਪਿਕਨਿਕ ਮੇਲੇ ਦੇ ਰੂਪ ‘ਚ ਬਦਲੀ

ਬਰੈਪਟਨ/ਬਿਊਰੋ ਨਿਊਜ਼ : ਇਸ ਸਾਲ ਦਾ ઠਸਲਾਨਾ ਪਿਕਨਿਕ ਸਮਰੋਹ 7 ਜੁਲਾਈ 2018 ਦਿੱਨ ਸ਼ਨੀਚਰਵਾਰ ਹਾਰਟਲੇਕ ਪਾਰਕ ਵਿਖੇ ઠਜ਼ੋਰ-ਸ਼ੋਰ ਨਾਲ ਮਨਾਇਆ ਗਿਆ। ਸਭ ਵੱਲੋਂ ਇਸ ਰੁਝੇਵੇ ਭਰੀ ਜ਼ਿੰਦਗੀ ਵਿਚੋਂ ਗਿਲੇ ਸ਼ਿਕਵੇ ਭੁਲ ਕੇ ਖੁਸ਼ੀ ਦੇ ਪਲ ਰਲ ਮਿਲ ਇਕੱਠੇ ਬੈਠ ਕੇ ਬਿਤਾਏ ਗਏ। ਬੀਬੀਆਂ ਵੱਲੋਂ ਲੰਮੀ ਹੇਕ ਵਾਲੇ ਗੀਤ ਤੇ ਗਿੱਧੇ ਨੇ ਪਿੜ ਬਣ ਦਿੱਤਾ। ਵੀਰਾਂ ਵੱਲੋਂ ਵਾਲੀਬਾਲ ਦਾ ਮੈਚ ਤੋਂ ਬਾਅਦ ਔਜਲਾ ਬਰਦਰਜ ਨੇ ਗੀਤਾਂ ਨਾਲ ਰੰਗ ਬੰਨਿਆ ।
ਹੋਰਨਾਂ ਤੋਂ ਇਲਾਵਾ ਟਹਿਲ ਸਿੰਘ ਬਰਾੜ, ਲਛਮਣ ਬਰਾੜ, ਮਨਜਿੰਦਰ ਤੇ ਕੁਲਵਿੰਦਰ ਬਰਾੜ ਸੰਧਵਾਂ, ਸੁਖਵਿੰਦਰ ਢਿੱਲੋ, ਸਤਵੀਰ ਧਾਲੀਵਾਲ ਤੇ ਬਲਜਿੰਦਰ ਸੇਖਾ ਹਾਜਿਰ ਸਨ। ਅਗਲੇ ਸਾਲ ਦੀ ਪਿਕਿਨਿਕ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਰਾਵਿੰਦਰ ਕਲੇਰ 416 475 5537, ਬਲਰਾਜ ਵੜਿੰਗ 416 509 6528, ਸੁਖਪਾਲ ਗਿਲ ઠ647 880 2596, ਕੁਲਵਿੰਦਰ ਬਰਾੜ 647 920 5359, ਹਰਜੀਤ ਬਰਾੜ ઠ416 881 7453 ਨਾਲ ਸੰਪਰਕ ਕਰ ਸਕਦੇ ਹੋ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …