Breaking News
Home / 2018 / July (page 6)

Monthly Archives: July 2018

ਰਣਜੀਤ ਸਿੰਘ ਨੇ ਆਪਣੇ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ

ਬਰੈਂਪਟਨ : ਇਸੇ ਹਫਤੇ ਰਣਜੀਤ ਸਿੰਘ ਦੀ ਪੋਤਰੀ ਦੇ ਵਿਆਹ ਦੀ ਖੁਸ਼ੀ ਬੜੀ ਧੂਮ ਧਾਮ ਨਾਲ ਮਨਾਈ ਗਈ। ਦੇਸ਼ਾਂ ਪ੍ਰਦੇਸ਼ਾਂ ਤੋਂ ਆਏ ਰਿਸ਼ਤੇਦਾਰਾਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਸੋਮਵਾਰ ਦੂਜੇ ਦਿਨ ਰਣਜੀਤ ਸਿੰਘ ਨੇ ਆਪਣੀ ਕਲੱਬ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ। ਜਿਸ ਵਿਚ ਬਹੁਤ ਸਾਰੀਆਂ …

Read More »

ਥੋਰਨ ਡੇਲ ਸੀਨੀਅਰ ਕਲੱਬ ਵਲੋਂ ਸਫਲ ਕੈਨੇਡਾ ਡੇਅ

ਬਰੈਂਪਟਨ : ਥੋਰਨ ਡੇਲ ਸੀਨੀਅਰ ਕਲੱਬ ਵਲੋਂ ਸਫਲਤਾ ਪੂਰਵਕ ਕੈਨੇਡਾ ਡੇਅ ਮਨਾਇਆ ਗਿਆ। ਸਟੇਜ ਦੀ ਜ਼ਿੰਮੇਵਾਰੀ ਸਕੰਦਰ ਸਿੰਘ ਢਿੱਲੋਂ ਨੇ ਬਾਖੂਸੀ ਨਿਭਾਈ। ਸੁਖਵਿੰਦਰ ਪੂਨੀ ਦੀ ਗਿੱਧੇ ਦੀ ਟੀਮ ਨੇ ਖੂਬ ਰੰਗ ਬੰਨ੍ਹਿਆ, ਧਮਾਲਾਂ ਪਾਈਆਂ। ਪ੍ਰਿੰਸੀਪਲ ਗਿਆਨ ਸਿੰਘ ਘਈ, ਗੁਰਦੇਵ ਰੱਖੜਾ ਅਤੇ ਹੋਰ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਬਰੈਂਪਟਨ ਦੀ ਲੇਡੀ …

Read More »

‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮੀਟਿੰਗ 29 ਜੁਲਾਈ ਨੂੰ ਹੋਵੇਗੀ

ਬਰੈਂਪਟਨ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਜੁਲਾਈ ਮਹੀਨੇ ਦੀ ਮੀਟਿੰਗ ਇਸ ਵਾਰ 29 ਜੁਲਾਈ, ਦਿਨ ਐਤਵਾਰ ਨੂੰ ‘ਗੀਤ-ਗ਼ਜ਼ਲ-ਸ਼ਾਇਰੀ’ ਦੇ ਸਹਿਯੋਗ ਨਾਲ਼ ਹੋਵੇਗੀ ਜਿਸ ਵਿੱਚ ਜਿੱਥੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਵਕੀਲ ਕਲੇਰ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਓਥੇ ਚਾਰ ਕਿਤਾਬਾਂ: ”ਚੇਤਿਆਂ ਦੀ ਫ਼ੁਲਕਾਰੀ” (ਪ੍ਰਿੰ ਬਲਕਾਰ ਸਿੰਘ ਬਾਜਵਾ); ”ਆਪੋ-ਆਪਣਾ …

Read More »

ਪੰਜਾਬ ‘ਚ ਫੁੱਟਬਾਲ ਦੀ ਖੇਡ ਸਰਕਾਰੀ ਬੇਰੁਖੀ ਦਾ ਹੋਈ ਸ਼ਿਕਾਰ

ਫੁੱਟਬਾਲ ਖਿਡਾਰੀਆਂ ਨੂੰ ਨੌਕਰੀਆਂ ਦੇਣ ਵਾਸਤੇ ਵੱਡੀਆਂ ਸੰਸਥਾਵਾਂ ਪਿੱਛੇ ਹਟੀਆਂ ਚੰਡੀਗੜ੍ਹ : ਫੀਫਾ ਵਿਸ਼ਵ ਕੱਪ ਦਾ ਜਨੂੰਨ ਭਾਰਤ ਅਤੇ ਪੰਜਾਬੀਆਂ ਦੇ ਵੀ ਸਿਰ ਚੜ੍ਹ ਕੇ ਬੋਲਿਆ ਹੈ। ਫੁੱਟਬਾਲ ઠਦੀ ਖੇਡ ਨਾਲ ਲਗਾਅ ਦੇ ਬਾਵਜੂਦ ਪੰਜਾਬ ਮੁੜ ਕੇ ਪੁਰਾਣੇ ਪੱਧਰ ਤੱਕ ਵੀ ਨਹੀਂ ਆ ਸਕਿਆ। ਸਰਕਾਰੀ ਬੇਰੁਖ਼ੀ ઠਅਤੇ ઠਫੁੱਟਬਾਲ ਖਿਡਾਰੀਆਂ ਨੂੰ …

Read More »

ਨਰਿੰਦਰ ਮੋਦੀ ਨੇ ਰਵਾਂਡਾ ‘ਚ ਵਸੇ ਭਾਰਤੀਆਂ ਦੀ ਕੀਤੀ ਸ਼ਲਾਘਾ

ਕਿਹਾ, ਦੁਨੀਆ ਭਰ ‘ਚ ਭਾਰਤੀ ਭਾਈਚਾਰੇ ਨੇ ਵੱਖਰੀ ਪਹਿਚਾਣ ਬਣਾਈ ਕਿਗਾਲੀ/ਬਿਊਰੋ ਨਿਊਜ਼ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਂਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਰਤ-ਰਵਾਂਡਾ ਮਿੱਤਰਤਾ ਉੱਤੇ ਸਾਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੇ ਆਪਣੀ …

Read More »

ਅਮਰੀਕੀ ਕਾਲ ਸੈਂਟਰ ਘੁਟਾਲੇ ‘ਚ 21 ਭਾਰਤਵੰਸ਼ੀਆਂ ਨੂੰ ਸਜ਼ਾ

ਚਾਰ ਤੋਂ ਵੀਹ ਸਾਲ ਤੱਕ ਸੁਣਾਈ ਗਈ ਜੇਲ੍ਹ ਦੀ ਸਜ਼ਾ ਨਿਊਯਾਰਕ : ਅਮਰੀਕਾ ਵਿਚ ਵੱਡੇ ਪੱਧਰ ‘ਤੇ ਹੋਏ ਕਾਲ ਸੈਂਟਰ ਘੁਟਾਲੇ ‘ਚ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ ਚਾਰ ਸਾਲ ਤੋਂ ਲੈ ਕੇ 20 ਸਾਲ ਤਕ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਭਾਰਤ ਦੇ ਕਾਲ ਸੈਂਟਰਾਂ ਦੇ ਜ਼ਰੀਏ ਹਜ਼ਾਰਾਂ ਅਮਰੀਕੀਆਂ …

Read More »

ਹਸਨ ਰੂਹਾਨੀ ਦੀ ਧਮਕੀ ਪਿੱਛੋਂ ਟਰੰਪ ਦਾ ਜਵਾਬੀ ਹਮਲਾ

ਇਰਾਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਨੂੰ ਧਮਕੀ ਦੇਣ ਦੇ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦੂਜੇ ਪਾਸੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਇਰਾਨ …

Read More »

ਪਾਕਿਸਤਾਨ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਾਰਜਕਾਲ ਪੂਰਾ ਨਹੀਂ ਕੀਤਾ

ਅੰਮ੍ਰਿਤਸਰ : ਪਾਕਿਸਤਾਨ ਦੇ ਹੋਂਦ ਵਿਚ ਆਉਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਅਸਥਾਈ ਤੌਰ ‘ਤੇ ਬਣਾਏ ਗਏ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਪਾਕਿ ਦਾ ਕੋਈ ਵੀ ਪ੍ਰਧਾਨ ਮੰਤਰੀ ਸੇਵਾ ਮੁਕਤ ਹੋਣ ਤੱਕ ਸੱਤਾ ਦਾ ਸੁੱਖ ਭੋਗਣ ਵਿਚ ਕਾਮਯਾਬ ਨਹੀਂ ਹੋ ਸਕਿਆ ਹੈ। ਦੱਸਣਯੋਗ ਹੈ ਕਿ ਸੰਨ 1947 ਵਿਚ ਬਣਾਏ …

Read More »

ਨਵਾਜ਼ ਸ਼ਰੀਫ ਲਈ ਪਿੰਡ ਜਾਤੀ ਉਮਰਾ ਦੇ ਗੁਰਦੁਆਰੇ ਵਿਚ ਹੋਈ ਅਰਦਾਸ

ਅੰਮ੍ਰਿਤਸਰ/ਬਿਊਰੋ ਨਿਊਜ਼ ਨਵਾਜ਼ ਸ਼ਰੀਫ ਦੀ ਪਾਰਟੀ ਦੀ ਜਿੱਤ ਅਤੇ ਉਸ ਦੀ ਸਿਹਤ ਤੰਦਰੁਸਤੀ ਲਈ ਉਨ੍ਹਾਂ ਦੇ ਜੱਦੀ ਪਿੰਡ ਜਾਤੀ ਉਮਰਾ ਵਿਖੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੀ ਗਈ। ਜਾਤੀ ਉਮਰਾ ਪਿੰਡ ਜ਼ਿਲ੍ਹਾ ਤਰਨਤਾਰਨ ਵਿਚ ਪੈਂਦਾ ਹੈ। ਸਰਪੰਚ ਦਿਲਬਾਗ ਸਿੰਘ ਅਨੁਸਾਰ ਜਾਤੀ ਉਮਰਾ ਦੇ ਵਸਨੀਕ ਆਪਣੇ ਪਿੰਡ ਦੇ ਇਸ ਹੋਣਹਾਰ ਆਗੂ ਦੀ …

Read More »

ਅਫਗਾਨ ਹਮਲੇ ‘ਚ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ

ਕੀਰਤਪੁਰ ਸਾਹਿਬ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਵਿੱਚ ਪਿਛਲੇ ਦਿਨੀਂ ਆਤਮਘਾਤੀ ਹਮਲੇ ਵਿੱਚ ਮਾਰੇ ਗਏ 12 ਸਿੱਖਾਂ ਦੀਆਂ ਅਸਥੀਆਂ ਸੋਮਵਾਰ ਨੂੰ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਾਲ ਸਤਲੁਜ ਦਰਿਆ ‘ਤੇ ਬਣੇ ਅਸਥਘਾਟ ਵਿਖੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਾਕ-ਸਬੰਧੀਆਂ ਵੱਲੋਂ ਨਮ ਅੱਖਾਂ ਨਾਲ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਚੇਤੇ ਰਹੇ …

Read More »