Breaking News
Home / 2018 / July (page 28)

Monthly Archives: July 2018

ਦਿਲ ਦੀ ਬਿਮਾਰੀ ਨਾਲ ਭਾਰਤ ‘ਚ ਲੱਖਾਂ ਲੋਕ ਗੁਆ ਰਹੇ ਹਨ ਜਾਨ

ਨਵੀਂ ਦਿੱਲੀ : ਵਧਦੇ ਪ੍ਰਦੂਸ਼ਣ ਅਤੇ ਸੰਤੁਲਿਤ ਖੁਰਾਕ ਨਾ ਮਿਲਣ ਕਾਰਨ ਦੇਸ਼ ਦੇ ਜ਼ਿਆਦਾਤਰ ਲੋਕ ਦਿਲ ਦੀ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਭਾਰਤ ਵਿਚ ਹਰ ਸਾਲ ਇਸ ਬਿਮਾਰੀ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਕਾਲਜ ਆਫ ਕਾਰਡੀਓਲੋਜੀ ਦੇ ਜਰਨਲ ਵਿਚ ਛਪੀ ਖੋਜ ਮੁਤਾਬਕ 16 ਸਾਲਾਂ …

Read More »

ਇਕ ਸਾਲ ਦੌਰਾਨ ਭਾਰਤ ‘ਚ ਅਗਵਾ ਹੋਏ 55,000 ਬੱਚੇ

ਅਜਿਹੀਆਂ ਘਟਨਾਵਾਂ ਪਿਛਲੇ ਸਾਲ ਨਾਲੋਂ 30 ਫੀਸਦੀ ਵਧੀਆਂ ਨਵੀਂ ਦਿੱਲੀ : ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਬੱਚੇ ਅਗਵਾ ਕਰਨ ਦੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਇਕ ਤਾਜ਼ਾ ਰਿਪੋਰਟ ਮੁਤਾਬਕ ਅਜਿਹੀਆਂ ਘਟਨਾਵਾਂ ਪਿਛਲੇ ਵਰ੍ਹੇ ਨਾਲੋਂ 30 ਫ਼ੀਸਦ ਵਧੀਆਂ ਹਨ। ਦੇਸ਼ ਭਰ ਵਿੱਚ 2016 ਦੌਰਾਨ ਕਰੀਬ 55,000 ਬੱਚਾ ਚੁੱਕਣ …

Read More »

ਚੰਡੀਗੜ੍ਹ ‘ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸਾਰਥਿਕ ਸਾਬਤ ਹੋਵੇਗੀ 1 ਜੁਲਾਈ ਨੂੰ ਲੱਗੀ ‘ਪੰਚਾਇਤ’

ਦੀਪਕ ਸ਼ਰਮਾ ਚਨਾਰਥਲ 1 ਨਵੰਬਰ 1966 ਨੂੰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਸਾਹਮਣੇ ਆਉਂਦਾ ਹੈ। ਲੰਘੀ 31 ਅਕਤੂਬਰ ਦੀ ਰਾਤ ਤੱਕ ਚੰਡੀਗੜ੍ਹ ਦੀ ਭਾਸ਼ਾ ਪੰਜਾਬੀ ਹੁੰਦੀ ਹੈ ਤੇ ਅਚਾਨਕ ਸਵੇਰ ਚੜ੍ਹਦਿਆਂ ਹੀ ਇੱਥੇ ਦੀ ਪ੍ਰਸ਼ਾਸਨਿਕ ਭਾਸ਼ਾ ਅੰਗਰੇਜ਼ੀ ਬਣ ਜਾਂਦੀ ਹੈ। ਸੰਨ 1966 ਤੋਂ ਲੈ ਕੇ 2018 ਤੱਕ ਇਥੋਂ ਦੇ ਲੋਕ, …

Read More »

ਪਰਵਾਸੀ ਦੀ ਇਕ ਹੋਰ ਨਵੀਂ ਪੁਲਾਂਘ

ਸ਼ੁਕਰਾਨੇ ਦੀ ਅਰਦਾਸ ਨਾਲ ਕੈਨੇਡਾ ਤੋਂ ‘ਏਬੀਪੀ ਸਾਂਝਾ’ ਦਾ ਹੋਵੇਗਾ ਆਗਾਜ਼ 15 ਜੁਲਾਈ ਦਿਨ ਐਤਵਾਰ ਨੂੰ ਸ਼ਾਮੀਂ 4 :00 ਤੋਂ 6:00 ਵਜੇ ਤੱਕ ਡਿਕਸੀ ਗੁਰੂਘਰ ਦੇ ਹਾਲ ਨੰਬਰ 2, 3 ਤੇ 4 ਵਿਚ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਤੇ ਫਿਰ ਹੋਵੇਗੀ ਅਰਦਾਸ ਟੋਰਾਂਟੋ : ਏਬੀਪੀ ਸਾਂਝਾ ਨਿਊਜ਼ ਚੈਨਲ ਦਾ ਆਗਾਜ਼ …

Read More »

ਅਕਾਲੀ ਦਲ ਵੱਲੋਂ ਕੀਤੀ ਗਈ ਮੋਦੀ ਲਈ ਧੰਨਵਾਦ ਰੈਲੀ ਵਿਚ ਲੰਗਰ ਦੀ ਹੋਈ ਬੇਅਦਬੀ

ਅੰਨਦਾਤੇ ਦੀ ਰੈਲੀ ‘ਚ ਰੁਲਿਆ ਅੰਨ 10 ਸਕਿੰਟ ਵੀ ਸਿਰ ‘ਤੇ ਸਜਾ ਕੇ ਨਹੀਂ ਰੱਖ ਸਕੇ ਪ੍ਰਧਾਨ ਮੰਤਰੀ ਦਸਤਾਰ ਮਲੋਟ/ਬਿਊਰੋ ਨਿਊਜ਼ਸ਼੍ਰੋਮਣੀ ਅਕਾਲੀ ਦਲ ਦੀ ‘ਕਿਸਾਨ ਕਲਿਆਣ ਰੈਲੀ’ ਵਿੱਚ ਦਸਤਾਰ ਅਤੇ ਲੰਗਰ ਦੀ ਬੇਅਦਬੀ ਹੋਈ। ਪੰਥਕ ਧਿਰਾਂ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸਟੇਜ …

Read More »

ਹਰਮਨਪ੍ਰੀਤ ਕੋਲੋਂ ਨਹੀਂ ਖੋਹਿਆ ਜਾਵੇਗਾ ਡੀਐਸਪੀ ਦਾ ਅਹੁਦਾ

ਗਰੈਜੂਏਸ਼ਨ ਦੀ ਡਿਗਰੀ ਪੂਰੀ ਹੋਣ ਤੱਕ ਰਹੇਗੀ ਆਨਰੇਰੀ ਡੀਐਸਪੀ ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੇ ਦਿਨੀਂ ਖਬਰਾਂ ਸਾਹਮਣੇ ਆਈਆਂ ਸਨ ਕਿ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਡੀਐਸਪੀ ਦਾ ਅਹੁਦਾ ਦਿੱਤਾ ਗਿਆ ਸੀ, ਉਸਦੀ ਜਾਅਲੀ ਡਿਗਰੀ ਕਾਰਨ ਇਹ ਅਹੁਦਾ ਵਾਪਸ ਲੈ ਲਿਆ ਜਾਵੇਗਾ। ਪਰ ਹੁਣ ਖਬਰ ਆਈ ਹੈ ਕਿ …

Read More »

ਥਾਈਲੈਂਡ ਮਿਸ਼ਨ ਸਫ਼ਲ : ਗੁਫਾ ‘ਚ ਫਸੇ 13 ਫੁਟਬਾਲਰ 18ਵੇਂ ਦਿਨ ਕੱਢ ਲਏ ਬਾਹਰ

ਮਏ ਸਾਈ : ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿੱਚ ਫਸੇ ਹੋਏ ਜੂਨੀਅਰ ਫੁਟਬਾਲ ਟੀਮ ਦੇ ਬਾਕੀ ਪੰਜ ਮੈਂਬਰਾਂ ਨੂੰ ਵੀ ਮੰਗਲਵਾਰ ਨੂੰ 18 ਭਿਆਨਕ ਦਿਨਾਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਇਨ੍ਹਾਂ ਵਿੱਚ ਚਾਰ ਖਿਡਾਰੀ ਅਤੇ ਇਨ੍ਹਾਂ ਦਾ 25 ਸਾਲਾ ਕੋਚ ਸ਼ਾਮਲ ਸਨ। ਦੁਨੀਆਂ ਭਰ ਦਾ ਧਿਆਨ ਖਿੱਚਣ ਵਾਲੇ ਇਸ …

Read More »

ਚਿੱਟਾ ਤੇ ਚਿੱਟੇ ਚੰਮ ਦਾ ਆਦੀ ਹੋ ਗਿਆ ਸੀ ਗੈਂਗਸਟਰ ਦਿਲਪ੍ਰੀਤ

ਪੁਲਿਸ ਦਾ ਦਾਅਵਾ : ਨਸ਼ਿਆਂ ਖਿਲਾਫ਼ ਸੋਸ਼ਲ ਮੀਡੀਆ ‘ਤੇ ਸੁਨੇਹਾ ਦੇਣ ਵੇਲੇ ਨਕਲੀ ਦਾੜ੍ਹੀ-ਮੁੱਛਾਂ ਲਗਾਉਣ ਵਾਲਾ ਦਿਲਪ੍ਰੀਤ ਖੁਦ ਹੀ ਸੀ ਡਰੱਗ ਦਾ ਤਸਕਰ ਚੰਡੀਗੜ੍ਹ : 25 ਵੱਖੋ-ਵੱਖ ਕੇਸਾਂ ਵਿਚ ਲੋੜੀਂਦਾ ਦਿਲਪ੍ਰੀਤ ਬਾਬਾ ਉਰਫ ਢਾਹਾਂ ਸੋਸ਼ਲ ਮੀਡੀਆ ‘ਤੇ ਤਾਂ ਦਾੜ੍ਹੀ-ਮੁੱਛਾਂ ਨਾਲ ਨਸ਼ਿਆਂ ਖਿਲਾਫ਼ ਸੁਨੇਹਾ ਦਿੰਦਾ ਨਜ਼ਰ ਆਉਂਦਾ ਸੀ ਪਰ ਪੁਲਿਸ ਦਾ …

Read More »

ਅਣਖੀ ਯੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ

ਪ੍ਰਿੰ. ਪਾਖਰ ਸਿੰਘ ਡਰੋਲੀ ਪੰਜਾਬੀ ਵੀਰ ਪ੍ਰੰਪਰਾ ਦੇ ਅਦੁੱਤੀ ਨਾਇਕ ਅਤੇ ਅਣਖੀ ਯੋਧੇ ਸਰਦਾਰ ਕਰਤਾਰ ਸਿੰਘ ਦਾ ਜਨਮ 24 ਮਈ,1896 ਈਸਵੀ ਨੂੰ ਪਿੰਡ ਸਰਾਭਾ ਜਿਲ੍ਹਾ ਲੁਧਿਆਣਾ (ਪੰਜਾਬ) ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸਰਦਾਰ ਮੰਗਲ ਸਿੰਘ ਸੀ ਜੋ ਚੋਖੀ ਜਮੀਨ ਦੇ ਮਾਲਕ ਸਨ। ਬਚਪਨ ਵਿੱਚ ਹੀ ਆਪ ਦੇ ਪਿਤਾ …

Read More »

ਵੋਟਾਂ ਦੀ ਫਸਲ ਉਗਾਉਣ ਦਾ ਯਤਨ

ਗੁਰਮੀਤ ਪਲਾਹੀ ਦੇਸ਼ ਦੇ 35 ਫੀਸਦੀ ਕਿਸਾਨ ਇਹੋ ਜਿਹੇ ਹਨ ਜਿਹੜੇ, ਆਪਣੇ ਛੋਟੇ ਜਿਹੇ ਖੇਤਾਂ ਦੇ ਰਕਬੇ ਵਿੱਚ, ਆਪਣਾ ਢਿੱਡ ਭਰਨ ਲਈ ਫਸਲ ਉਗਾਉਂਦੇ ਹਨ। ਉਹ ਫਸਲ ਬੀਜਦੇ ਹਨ, ਪਾਲਦੇ ਹਨ, ਵੱਢਦੇ ਹਨ, ਅਤੇ ਇਹ ਫਸਲ ਉਹ ਬਜ਼ਾਰ ਵੇਚਣ ਲਈ ਨਹੀਂ ਜਾਂਦੇ ਕਿਉਂਕਿ ਉਹ ਤਾਂ ਉਹਨਾਂ ਦੇ ਮਸਾਂ ਆਪਣੇ ਘਰ …

Read More »