ਟੋਰਾਂਟੋ : ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਦੇ ਕਮਿਊਨੀਕੇਸ਼ਨ ਡਾਇਰੈਕਟਰ ਗਿਆਨ ਪਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਇੰਡੋ ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਨੇ ਮਿਲਟਨ ਦੇ ਗਲੈੱਨਕੈਰਿਨ ਗੌਫ਼ ਕਲੱਬ ਵਿਚ ਬੀਤੇ 19 ਜੂਨ ਨੂੰ ਹੋਏ 21ਵੇਂ ਸਲਾਨਾ ਟੂਰਨਮੈਂਟ ਵਿਚ ਟ੍ਰਿਲੀਅਮ ਹੈੱਲਥ ਪਾਰਟਨਰਜ਼ ਫ਼ਾਊਂਡੇਸ਼ਨ ਦੇ ਕਾਰਡੀਆਲੌਜੀ ਅਤੇ ਕੈਂਸਰ ਵਿਭਾਗਾਂ ਲਈ 250,000 ਡਾਲਰ ਫ਼ੰਡ ਇਕੱਠਾ ਕੀਤਾ …
Read More »Monthly Archives: June 2018
ਟਰੂਡੋ ਨੇ ਭਾਰਤ ਦੌਰੇ ‘ਤੇ ਸ਼ੇਫ਼ ਨੂੰ ਦਿੱਤੀ ਸਾਢੇ 11 ਲੱਖ ਦੀ ਟਿਪ?
ਟੋਰਾਂਟੋ/ ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਖ਼ਤਮ ਹੋਇਆਂ ਕਈ ਮਹੀਨੇ ਬੀਤੇ ਗਏ ਹਨ ਪਰ ਉਨ੍ਹਾਂ ਦੀ ਯਾਤਰਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਅਜੇ ਤੱਕ ਜਾਰੀ ਹਨ। ਦਰਅਸਲ, ਕੈਨੇਡਾ ‘ਚ ਵਿਰੋਧੀਆਂ ਨੇ ਜਸਟਿਨ ਟਰੂਡੋ ‘ਤੇ ਭਾਰਤ ਯਾਤਰਾ ਦੌਰਾਨ ਬੇਵਜ੍ਹਾ ਖ਼ਰਚ ਕਰਨ ਦੇ …
Read More »ਬਰੈਂਪਟਨ ‘ਚ ਲੋਕਾਂ ਦੀ ਸੁਰੱਖਿਆ ਮੇਰੀ ਪਹਿਲ : ਮੇਅਰ ਲਿੰਡਾ ਜੈਫਰੀ
ਬਰੈਂਪਟਨ : ਮੈਂ ਬਰੈਂਪਟਨ ਵਿਚ ਹਿੰਸਾ ਨੂੰ ਲੈ ਕੇ ਕੁਝ ਵੀਡੀਓ ਦੇਖੇ ਹਨ ਅਤੇ ਮੈਂ ਆਪਣੀ ਚਿੰਤਾ ਨੂੰ ਪੁਲਿਸ ਅਧਿਕਾਰੀਆਂ ਨਾਲ ਵੀ ਸਾਂਝੀ ਕੀਤੀ ਹੈ। ਲੋਕਾਂ ਦੀ ਸੁਰੱਖਿਆ ਮੇਰੀ ਪਹਿਲ ਹੈ ਅਤੇ ਮੈਂ ਇਸ ਸਬੰਧ ਵਿਚ ਸਾਰੇ ਸੁਰੱਖਿਆ ਪ੍ਰਬੰਧ ਕਰਾਂਗੀ। ਇਹ ਗੱਲ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਕਹੀ ਹੈ। …
Read More »ਸੰਦੀਪ ਸਿੰਘ ਨੇ ਕੈਲੇਡਨ ਵਾਰਡ 2 ਤੋਂ ਕਾਊਂਸਲਰ ਲਈ ਮੁਹਿੰਮ ਦੀ ਕੀਤੀ ਸ਼ੁਰੂਆਤ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 24 ਜੂਨ ਨੂੰ ਉੱਘੇ ਰਿਆਲਟਰ ਸੰਦੀਪ ਸਿੰਘ ਨੇ ਕੈਲੇਡਨ ਸ਼ਹਿਰ ਦੇ ਵਾਰਡ ਨੰਬਰ-2 ਤੋਂ ਸਿਟੀ ਕਾਊਂਸਲਰ ਲਈ ਉਮੀਦਵਾਰ ਵਜੋਂ ਆਪਣੀ ਚੋਣ-ਮੁਹਿੰਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ ਤੋਂ ਧਾਰਮਿਕ ਪ੍ਰੋਗਰਾਮ ਨਾਲ ਸ਼ੁਰੂ ਕੀਤੀ। ਇਸ ਪ੍ਰੋਗਰਾਮ ਵਿਚ ਸੰਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ …
Read More »ਛੇਵੇਂ ਪਾਤਸ਼ਾਹਿ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ
ਬਰੈਂਪਟਨ : ਗੁਰੂਸਰ ਸੁਧਾਰ ਦੇ ਸਮੂਹ ਪਿੰਡ ਨਿਵਾਸੀਆਂ ਅਤੇ ਜ਼ਿਲ੍ਹਾ ਲੁਧਿਆਣਾ ਦੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਛੇਵੇਂ ਪਾਤਸ਼ਾਹਿ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਹਰ ਸਾਲ ਦੀ ਤਰ੍ਹਾਂ ਸਲਾਨਾ ਯਾਦ ਨੂੰ ਸਮਰਪਿਤ ਜੋੜ ਮੇਲਾ ਕਰਵਾਉਣ ਦਾ ਸੁਭਾਗ ਪਿੰਡ ਸੁਧਾਰ ਦੀ ਸੰਗਤ ਨੂੰ ਪ੍ਰਾਪਤ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ ਛੇਵਾਂ ਸਾਲਾਨਾ ਸਮਾਗਮ 29 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਬਲਵਿੰਦਰ ਬਰਾੜ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕਰਨ ਦੇ ਨਾਲ ਹੀ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਦਾ ਲੰਬੀ ਗੈਰਹਾਜ਼ਰੀ ਬਾਦ ਅਤੇ ਨਵੇਂ ਚੁਣੇ ਪ੍ਰਧਾਨਾਂ ਸੁਖਦਰਸ਼ਨ ਸਿੰਘ ਕੁਲਾਰ, ਸੁਖਦੇਵ …
Read More »ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ‘ਚ ਕਈ ਕੈਨੇਡੀਅਨ ਸ਼ਹਿਰ ਵੀ
ਟੋਰਾਂਟੋ/ਬਿਊਰੋ ਨਿਊਜ਼ :ਸਲਾਨਾ ਮਰਸਰ ਸਰਵੇਖਣ ਬੇਸ ਵਿਚ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਨਿਊਯਾਰਕ ‘ਚ ਰਹਿਣਾ, ਸਫਰ ਕਰਨਾ, ਖਾਣਾ, ਕੱਪੜੇ ਤੇ ਹੋਰ ਖਰਚਿਆਂ ਦੀ ਲਾਗਤ ਜਿਹੇ ਕਾਰਕਾਂ ਦੇ ਅਧਾਰ ‘ਤੇ 209 ਤੋਂ ਜ਼ਿਆਦਾ ਸ਼ਹਿਰਾਂ ਵਿਚ 13ਵੇਂ ਸਥਾਨ ਰਿਹਾ। ਟੋਰਾਂਟੋ ਨੇ 10 ਸਪਾਟਸ ਡਿਗ ਕੇ 09 ਤੱਕ ਵਧਾ ਦਿੱਤਾ ਹੈ ਅਤੇ …
Read More »ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ ਕੈਨੇਡਾ ਡੇਅ ਮੇਲਾ
ਨਾਰਥ ਯਾਰਕ : ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਚੇਅਰਮੈਨ ਲਹਿੰਬਰ ਸਿੰਘ ਸ਼ੌਕਰ ਅਤੇ ਕਲੱਬ ਪ੍ਰਧਾਨ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਨੇ ਕਲੱਬ ਦੀ 22 ਜੂਨ ਨੂੰ ਹੋਈ ਡਾਈਰੈਕਟਰਜ਼ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਨੈਡਾ ਦਾ 151ਵਾਂ ਜਨਮ ਦਿਵਸ ਬੜੀ ਧੂਮਧਾਮ ਨਾਲ 8 ਜੁਲਾਈ 2018 …
Read More »ਕੈਨੇਡਾ ਡੇਅ ਮੌਕੇ ਬਰੈਂਪਟਨ ਸਿਟੀ ਹਾਲ ਬੰਦ ਰਹੇਗਾ
ਬਰੈਂਪਟਨ : ਸੋਮਵਾਰ 2 ਜੁਲਾਈ 2018 ਨੂੰ ਕੈਨੇਡਾ ਡੇਅ ਦੇ ਮੌਕੇ ‘ਤੇ ਬਰੈਂਪਟਨ ਸਿਟੀ ਹਾਲ ਬੰਦ ਰਹੇਗਾ। ਕਈ ਸਿਟੀ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ ਜਾਂ ਘਟਾਏ ਗਏ ਸੇਵਾ ਪੱਧਰਾਂ ਦੇ ਹੇਠ ਕੰਮ ਕਰਨਗੀਆਂ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ‘ਤੇ ਵਿਆਹ ਦੇ ਲਾਇਸੈਂਸਾਂ ਲਈ ਦਰਖਾਸਤ ਨਹੀਂ ਦੇ ਸਕਣਗੇ। ਪਾਰਕਿੰਗ ਦੇ ਜੁਰਮਾਨੇ …
Read More »ਕੈਨੇਡਾ ਦੇ ਗਾਇਕਾਂ ਲਈ ਮੇਲਾ ਮੇਲੀਆਂ ਦਾ ਪ੍ਰੋਗਰਾਮ 22 ਜੁਲਾਈ ਨੂੰ ਮਿਸੀਸਾਗਾ ‘ਚ ਹੋਵੇਗਾ
ਟੋਰਾਂਟੋ : ਸੀ.ਸੀ.ਐਸ. ਨੈਟਵਰਕ ਵਲੋਂ ਡੀ.ਡੀ. ਪੰਜਾਬੀ ਤੋਂ ਹਰ ਐਤਵਾਰ ਦਿਖਾਏ ਜਾਂਦੇ ਪ੍ਰਸਿੱਧ ਪ੍ਰੋਗਰਾਮ ‘ਮੇਲਾ ਮੇਲੀਆਂ ਦਾ’ ਵਿਚ ਕੈਨੇਡਾ ਦੇ ਗਾਇਕਾਂ ਅਤੇ ਦਰਸ਼ਕਾਂ ਨੂੰ ਸ਼ਾਮਲ ਕਰਨ ਲਈ 22 ਜੁਲਾਈ ਦਿਨ ਐਤਵਾਰ ਨੂੰ ਸ਼ਾਮ 4 ਵਜੇ ਰੋਆਇਲ ਬੈਂਕੁਇਟ ਹਾਲ, ਮਿਸੀਸਾਗਾ ਵਿਖੇ ਇਸ ਪ੍ਰੋਗਰਾਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ …
Read More »