Breaking News
Home / 2018 / June (page 15)

Monthly Archives: June 2018

ਜੰਮੂ ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਕਰਾਚੀ ਤੋਂ ਆਇਆ ਧਮਕੀ ਭਰਿਆ ਫੋਨ ਸ਼੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੂੰ ਅੱਤਵਾਦੀ ਸੰਗਠਨਾਂ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਨੇਤਾ ਨੂੰ ਧਮਕੀ ਅਜਿਹੇ ਸਮੇਂ ਵਿਚ ਮਿਲੀ ਹੈ, ਜਦੋਂ ਸੂਬੇ ‘ਚ ਰਾਜਨੀਤਿਕ ਹਾਲਾਤ ਵਿਚ ਕਾਫੀ ਹਲਚਲ ਪੈਦਾ ਹੋਈ …

Read More »

ਡੇਰਾ ਮੁਖੀ ਰਾਮ ਰਹੀਮ ਨੂੰ ਟੈਲੀਵਿਜ਼ਨ ਦੇਖਣ ਦੀ ਮਿਲੀ ਸਹੂਲਤ

ਬੈਰਕ ‘ਚ ਬੰਦ ਅੱਧਾ ਦਰਜਨ ਕੈਦੀਆਂ ਨਾਲ ਦੇਖ ਸਕੇਗਾ ਟੈਲੀਵਿਜ਼ਨ ਚੰਡੀਗੜ੍ਹ : ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਮਾਮਲਿਆਂ ਵਿਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਟੈਲੀਵਿਜ਼ਨ ਦੀ ਸਹੂਲਤ ਮਿਲ ਗਈ ਹੈ ਅਤੇ ਉਸ ਦੀ ਬੈਰਕ ਦੇ ਕੋਰੀਡੋਰ ਵਿਚ ਟੀ.ਵੀ. …

Read More »

ਭੰਗੀਆਂ ਨੂੰ ਹੁਣ ਮੌਜਾਂ ਹੀ ਮੌਜਾਂ

ਕੈਨੇਡਾ ‘ਚ ਭੰਗ ਨੂੰ ਮਿਲੀ ਮਾਨਤਾ ਬਿਲ ਸੀ-45 ਪਾਸ ਹੋਣ ਨਾਲ ਮੈਰੀਜੁਆਨਾ ਦਾ ਹੋਇਆ ਕਾਨੂੰਨੀ ਕਰਨ, ਰਸਮੀ ਮਨਜੂਰੀ ਬਾਕੀ ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਵੀ ਹੁਣ ਭੰਗੀਆਂ ਨੂੰ ਮੌਜਾਂ ਹੋ ਗਈਆਂ ਹਨ ਕਿਉਂਕਿ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਸਭ ਅੜਿੱਕੇ ਦੂਰ ਹੋ ਗਏ ਹਨ ਤੇ ਹੁਣ ਰਸਮੀ ਮਨਜ਼ੂਰੀ ਤੋਂ …

Read More »

ਬਰੈਂਪਟਨ-ਹਾਲਟਨ ਸੀਮਾ ‘ਤੇ ਹੋਏ ਝਗੜੇ ‘ਚ ਤਿੰਨ ਵਿਅਕਤੀ ਜ਼ਖ਼ਮੀ

ਬੇਸਬਾਲ ਬੈਟਾਂ ਨਾਲ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ, ਪੁਲਿਸ ਕਰ ਰਹੀ ਜਾਂਚ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਹਾਲਟਨ ਸੀਮਾ ‘ਤੇ ਵਿੰਸਟਨ ਚਰਚਿਲ ਅਤੇ ਸਟੀਲਸ ‘ਤੇ ਹੋਏ ਇਕ ਝਗੜੇ ਵਿਚ ਤਿੰਨ ਵਿਅਕਤੀਆਂ ਦੀ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਗਈ। ਪੁਲਿਸ ਨੇ ਪੂਰੇ ਇਲਾਕੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਅਤੇ ਮਾਮਲੇ …

Read More »

ਕੈਨੇਡਾ ਦੀ ਨਵੀਂ ਅਤੇ ਸਸਤੀ ਏਅਰਲਾਈਨਜ਼ ਸਵਰੂਪ ਲਾਂਚ

ਕੈਨੇਡੀਅਨਾਂ ਨੂੰ ਇਸ ਸਸਤੀ ਏਅਰਲਾਈਨ ਨਾਲ ਕਾਫੀ ਲਾਭ ਹੋਵੇਗਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਵੈਸਟ ਜੈਟ ਨੇ ਇਕ ਨਵੀਂ ਸਸਤੀ ਏਅਰਲਾਈਨ ਸਵਰੂਪ ਨੂੰ ਲਾਂਚ ਕੀਤਾ ਹੈ। ਏਅਰਲਾਈਨ ਦੀ ਪਹਿਲੀ ਉਡਾਨ ਵੀ ਉਡਾਣ ਭਰ ਚੁੱਕੀ ਹੈ। ਇਸਦੀ ਪਹਿਲੀ ਫਲਾਈਟ ਨਾਲ ਯਾਤਰੀਆਂ ਦਾ ਪਹਿਲਾ ਗਰੁੱਪ ਬੁੱਧਵਾਰ ਨੂੰ ਹੈਮਿਲਟਨ ਤੋਂ ਐਬਟਸਫੋਰਡ, ਬੀਸੀ ਲਈ …

Read More »

ਅਮਰੀਕਨ ਰਾਜਦੂਤ ਨੂੰ ਜਾਨੋ ਮਾਰ ਦੇਣ ਦੀ ਧਮਕੀ

ਔਟਵਾ/ਬਿਊਰੋ ਨਿਊਜ਼ ਕੈਲੀ ਨਾਈਟ ਕਰੌਫਟ ਨੂੰ ਜੋ ਕਿ ਅਮਰੀਕਾ ਦੀ ਰਾਜਦੂਤ ਹੈ ਦੀ ਰਿਹਾਇਸ਼ ਉਪਰ ਇਕ ਜਾਨੋ ਮਾਰ ਦੇਣ ਦੀ ਧਮਕੀ ਭਰਿਆ ਪੱਤਰ ਮਿਲਿਆ। ਪੱਤਰ ਦੇ ਨਾਲ ਬਰਾਮਦ ਹੋਈ ਆਰ ਸੀ ਐਮ ਪੀ ਜੋ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਦੇ ਅਨੁਸਾਰ ਚਿੱਠੀ ਨਾਲ ਭੇਜੀ ਕੁਝ ਭੇਦ …

Read More »

ਘੱਟੋ-ਘੱਟ ਤਨਖ਼ਾਹ ਵਧਾਉਣ ਨਾਲ ਗ਼ਰੀਬਾਂ ਨੂੰ ਜ਼ਿਆਦਾ ਲਾਭ ਨਹੀਂ ਮਿਲਿਆ

ਬਰੈਂਪਟਨ/ ਬਿਊਰੋ ਨਿਊਜ਼ : ਜਦੋਂ ਪ੍ਰੀਮੀਅਰ ਕੈਥਲੀਨ ਵਿਨ ਨੇ ਸਭ ਤੋਂ ਪਹਿਲਾਂ ਓਨਟਾਰੀਓ ‘ਚ ਘੱਟੋ-ਘੱਟ ਤਨਖ਼ਾਹ ਨੂੰ 15 ਡਾਲਰ ਪ੍ਰਤੀ ਘੰਟਾ ਤੱਕ ਵਧਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਕੰਮਕਾਜੀ ਥਾਵਾਂ ‘ਤੇ ਬਿਹਤਰ ਮਾਹੌਲ ਅਤੇ ਬਿਹਤਰ ਨੌਕਰੀਆਂ ਲਈ ਜ਼ਰੂਰੀ ਹੈ।ਉਨ੍ਹਾਂ ਨੇ ਕਿਹਾ ਸੀ ਕਿ ਓਨਟਾਰੀਓ ‘ਚ ਲੱਖਾਂ ਵਰਕਰ ਹਨ …

Read More »

ਟੋਰਾਂਟੋ ਦੀ ਯੋਰਕ ਯੂਨੀਵਰਸਿਟੀ ਭਾਰੀ ਸੰਕਟ ਦੇ ਦੌਰ ਵਿਚ

ਮਾਰਖਮ/ਬਿਊਰੋ ਨਿਊਜ਼ ਟੋਰਾਂਟੋ ਦੀ ਯੋਰਕ ਯੂਨੀਵਰਸਿਟੀ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਹੜਤਾਲ ਖਤਮ ਹੋਣ ਦੀ ਸਟੂਡੈਂਟਾਂ ਨੂੰ ਕੋਈ ਉਮੀਦ ਨਜ਼ਰ ਨਹੀ ਆ ਰਹੀ। ਯੂਨੀਵਰਸਿਟੀ ਦੇ ਟੀਚਰਾਂ ਦੀ ਹੜਤਾਲ ਨੂੰ ਲੈ ਕੇ ਸਟੂਡੈਂਟ ਬਹੁਤ ਨਾ ਉਮੀਦ ਅਤੇ ਮਾਯੂਸ ਨਜ਼ਰ ਆ ਰਹੇ ਹਨ। ਹਾਲਾਂਕਿ 1000 ਟੀਚਰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਦਿੱਤੀ ਗਈ …

Read More »

ਚਿੰਤਾਜਨਕ ਹੈ ਪੰਜਾਬ ਦਾ ਵਾਤਾਵਰਨ ਸੰਕਟ

ਮਨੁੱਖ ਦੇ ਸਾਹ ਲੈਣ ਲਈ ਹਵਾ ਵਿਚ ਪ੍ਰਦੂਸ਼ਕਾਂ ਦੀ ਮਾਤਰਾ 0 ਤੋਂ ਲੈ ਕੇ 50 ਤੱਕ ਹੋਣੀ ਚਾਹੀਦੀ ਹੈ ਪਰ ਇਸ ਵੇਲੇ ਪੰਜਾਬ ਦੀ ਹਵਾ ਵਿਚ ਇਹ ਮਾਤਰਾ 350 ਤੋਂ ਵੱਧ ਹੋ ਚੁੱਕੀ ਹੈ। ਪਾਣੀ ਦੇ ਪਲੀਤ ਹੋਣ ਤੋਂ ਬਾਅਦ ਹੁਣ ਸਾਹ ਦੇਣ ਵਾਲੀ ਹਵਾ ਵੀ ਬੇਹੱਦ ਦੂਸ਼ਿਤ ਹੋ ਚੁੱਕੀ …

Read More »

ਟਰੰਪ ਨੇ ਸਰਹੱਦ ‘ਤੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ‘ਤੇ ਰੋਕ ਲਗਾਉਣ ਵਾਲੇ ਪੱਤਰ ‘ਤੇ ਕੀਤੇ ਦਸਤਖਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ ‘ਤੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ‘ਤੇ ਰੋਕ ਲਗਾਉਣ ਵਾਲੇ ਇਕ ਪ੍ਰਸ਼ਾਸਕੀ ਪੱਤਰ ‘ਤੇ ਦਸਤਖ਼ਤ ਕਰ ਦਿੱਤੇ।ਪਰਵਾਸੀ ਪਰਿਵਾਰਾਂ ਨੂੰ ਅਲੱਗ ਕਰਨ ਵਾਲੇ ਇਕ ਵਿਵਾਦਿਤ ਫ਼ੈਸਲੇ ਦੀ ਦੁਨੀਆ ਭਰ ਵਿਚ ਅਲੋਚਨਾ ਹੋ ਰਹੀ ਸੀ। ਟਰੰਪ ਨੇ ਦਸਤਖ਼ਤ ਕਰਨ ਤੋਂ ਬਾਅਦ ਕਿਹਾ …

Read More »