ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਨੇ ਰੈੱਡ ਵਿੱਲੋ ਪਬਲਿਕ ਸਕੂਲ ਦੇ ਜਿੱਮ ਹਾਲ ਵਿੱਚ ਵਿਸਾਖੀ ਦਿਹਾੜਾ ਮਨਾ ਕੇ ਆਪਣੇ ਵਿਰਸੇ ਨੂੰ ਯਾਦ ਕੀਤਾ। ਚਾਹ ਪਾਣੀ ਤੋਂ ਬਾਦ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਬਲਦੇਵ ਰਹਿਪਾ ਨੇ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੂੰ ਸਟੇਜ …
Read More »Daily Archives: May 18, 2018
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਮਾਗ਼ਮ ‘ਚ ਡਾ. ਸੁਖਦੇਵ ਸਿੰਘ ਝੰਡ ਨੇ ਸਿੱਖ ਮਿਸਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ
ਮਿਸੀਸਾਗਾ/ਡਾ.ਝੰਡ : ਲੰਘੇ ਸ਼ਨੀਵਾਰ 12 ਮਈ ਨੂੰ ‘ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ’ ਵੱਲੋਂ ਰਾਮਗੜ੍ਹੀਆ ਮਿਸਲ ਦੇ ਸੂਰਬੀਰ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ-ਦਿਨ ਵਿਰਦੀ ਬੈਂਕੁਇਟ ਹਾਲ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਫ਼ੈੱਡਰੇਸ਼ਨ ਦੇ ਸੱਦਾ-ਪੱਤਰ ‘ਤੇ ਭਾਰਤ ਤੋਂ ਉਚੇਚੇ ਤੌਰ ‘ਤੇ ਇੱਥੇ ਪਹੁੰਚੀਆਂ ਕਈ ਸਮਾਜਿਕ …
Read More »ਬਰੈਂਪਟਨ ਸਾਊਥ ਨੂੰ ਮਿਲ ਰਹੀ ਹੈ 1.4 ਮਿਲੀਅਨ ਡਾਲਰ ਦੇ ਕਰੀਬ ਫ਼ੈੱਡਰਲ ਫ਼ੰਡਿੰਗ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਰਾਈਡਿੰਗ ਬਰੈਂਪਟਨ ਸਾਊਥ ਲਈ 1.4 ਮਿਲੀਅਨ ਡਾਲਰ ਦੀ ਫ਼ੈੱਡਰਲ ਫ਼ੰਡਿੰਗ ਜਲਦੀ ਹੀ ਜਾਰੀ ਹੋ ਰਹੀ ਹੈ। ਇਹ ਫ਼ੰਡਿੰਗ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਕੰਮ ਦੇਣ ਲਈ, ਇਨਫ਼ਰਾ-ਸਟਰੱਕਚਰ …
Read More »ਪਿੰਡ ਅਜਨੌਦ ਦੀ ਸੰਗਤ ਵਲੋਂ ਸ਼ਹੀਦੀ ਜੋੜ ਮੇਲਾ 20 ਮਈ ਨੂੰ
ਬਰੈਂਪਟਨ : ਪਿੰਡ ਅਜਨੌਦ ਨੇੜੇ ਦੋਰਾਹਾ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਵਲੋਂ ਬਾਬੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਜੋੜ ਮੇਲਾ 20 ਮਈ ਨੂੰ ਇਥੋਂ ਦੇ ਗੁਰੂਘਰ ਸਿੱਖ ਸੰਗਤ ਰੀਗਨ ਰੋੜ ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ। 18 ਮਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਕਰਵਾਏ ਜਾਣਗੇ ਅਤੇ ਜਿਨ੍ਹਾਂ ਦਾ …
Read More »ਵਿੰਡਸਰ ਰੀਵਰਫਰੰਟ ਫੈਸਟੀਵਲ ਪਲਾਜ਼ਾ ਵਿੱਚ ਨਗਰ ਕੀਰਤਨ 20 ਮਈ ਨੂੰ
ਵਿੰਡਸਰ: ਸਿੱਖ ਕਮਿਊਨਿਟੀ ਵਿੰਡਸਰ ਜਿਸਦੀ ਅਗਵਾਈ ਸਿੱਖ ਕਲਚਰਲ ਸੋਸਾਇਟੀ ਵਲੋਂ ਕੀਤੀ ਜਾਂਦੀ ਹੈ, ਵਲੋਂ ਵਿਸਾਖੀ ਤਿਉਹਾਰ ਨਾਲ ਸੰਬੰਧਤ ਇੱਕ ਨਗਰ ਕੀਰਤਨ ਦਾ ਪ੍ਰਬੰਧ 20 ਮਈ ਨੂੰ ਕੀਤਾ ਜਾ ਰਿਹਾ ਹੈ। ਇਹ ਨਗਰ ਕੀਰਤਨ ਵਿੰਡਦਰ ਰੀਵਰਫਰੰਟ ਫੈਸਟੀਵਲ ਪਲਾਜ਼ਾ ਵਿੱਚ ਸਵੇਰੇ ਦਸ ਵਜੇ ਸ਼ੁਰੂ ਕੀਤਾ ਜਾਵੇਗਾ ਅਤੇ ਤਿੰਨ ਵਜੇ ਤੱਕ ਕੀਤਾ ਜਾਵੇਗਾ। …
Read More »ਤਾਸ਼ ਦੇ ਮੁਕਾਬਲੇ 21 ਮਈ ਨੂੰ
ਬਰੈਂਪਟਨ : ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਉਣ ਲਈ ਤਾਸ਼ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਜਾਣਕਾਰੀ ਦਿਤੀ ਗਈ ਕਿ ਮਈ 21 ਸੋਮਵਾਰ ਨੂੰ 292 conestoga drive (zim reck centre) ਵਿਚ ઠ ਸਵੀਪ ਦੇ ਮੈਚ ਕਰਵਾਏ ਜਾਣਗੇ । ਐਂਟਰੀਆਂ 11.00 ਤੋਂ 11.30 ਵਜੇ ਤਕ ਹੋਣਗੀਆਂ ਅਤੇ ਸਹੀ 12 ਵਜੇ ਮੈਚ ਸ਼ੁਰੂ ਹੋ ਜਾਣਗੇ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ 20 ਮਈ ਐਤਵਾਰ ਨੂੰ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਮਹੀਨੇ ਦਾ ਸਮਾਗ਼ਮ 20 ਮਈ ਐਤਵਾਰ ਨੂੰ ਜਗਮੀਤ ਸਿੰਘ ਦੇ ਪੁਰਾਣੇ ਦਫ਼ਤਰ 470 ਕਰਾਈਸਰ ਰੋਡ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਹੋਵੇਗਾ। ਇਹ ਦਫ਼ਤਰ ਵਿਲੀਅਮ ਪਾਰਕਵੇਅ ਅਤੇ ਕਰਾਈਸਲਰ ਰੋਡ ਦੇ ਇੰਟਰਸੈੱਕਸ਼ਨ ‘ਤੇ ਸਥਿਤ ਹੈ। ਇਸ ਸਮਾਗ਼ਮ …
Read More »ਵੁਮੈਂਸ ਸੀਨੀਅਰ ਕਲੱਬ ਬਰੈਂਪਟਨ ਦੀ ਮਹੀਨਾਵਾਰੀ ਮੀਟਿੰਗ
ਬਰੈਂਪਟਨ : ਵੁਮੈਂਸ ਸੀਨੀਅਰ ਕਲੱਬ ਬਰੈਂਪਟਨ ਵੱਲੋਂ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ, ਮੀਤ ਪ੍ਰਧਾਨ ਸ਼ਿੰਦਰਪਾਲ ਬਰਾੜ, ਕੈਸ਼ੀਅਰ ਸੁਰਜੀਤ ਮਸੂਤਾ ਅਤੇ ਸੈਕਟਰੀ ਸੁਰਿੰਦਰਜੀਤ ਛੀਨਾ ਦੀ ਅਗਵਾਈ ਹੇਠ ਮੰਥਲੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵਿਸ਼ੇਸ਼ ਰੂਪ ‘ਚ ਸੱਦਾ ਦਿੱਤਾ ਗਿਆ। ਮੀਟਿੰਗ ‘ਚ ਸਮਾਰਟ ਫੋਨ ਦੀ ਟੀਮ …
Read More »ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਸ਼ਰਧਾ ਨਾਲ ਮਨਾਈ
ਮਿਸੀਸਾਗਾ/ਡਾ. ਝੰਡ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ਲੰਘੀ 6 ਮਈ ਨੂੰ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਤੇ ਗਏ। ਉਪਰੰਤ, ਰਾਗੀ ਸਿੰਘਾਂ ਨੇ …
Read More »ਜਾਨਲੇਵਾ ਹਮਲੇ ‘ਚ ਫਰਾਰ ਹਮਲਾਵਰ ਦੀ ਭਾਲ ‘ਚ ਵਾਰੰਟ ਜਾਰੀ
ਪੀਲ ਰੀਜ਼ਨ : ਲੰਘੀ 13 ਮਾਰਚ 2018 ਨੂੰ ਰਾਤ 10.45 ਵਜੇ ਰੁਕਵਾਇਰ ਵਨ ਬਸ ਟਰਮੀਨਲ, ਰੈਥਬਰਨ ਰੋਡ ਬੇਸਟ, ਮਿਸੀਸਾਗਾ ‘ਤੇ ਹੋਏ ਇਕ ਜਾਨ ਲੇਵਾ ਹਮਲੇ ਵਿਚ ਪੁਲਿਸ ਨੇ ਫਰਾਰ ਹਮਲਾਵਰ ਖਿਲਾਫ ਕੈਨੇਡਾ ਵਾਈਡ ਵਾਰੰਟ ਜਾਰੀ ਕਰ ਦਿੱਤਾ ਹੈ। 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਤੀਜੇ ਹਮਲਾਵਰ ਦੀ ਪਹਿਚਾਣ ਜਾਰੀ ਕਰ …
Read More »