ਬਰੈਂਪਟਨ : ਬਰੈਂਪਟਨ ਵੱਲੋਂ ਡਾਟਾ ਅਤੇ ਤਕਨਾਲੋਜੀ ਦੇ ਅਜਿਹੇ ਸੁਝਾਵਾਂ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਤਬਦੀਲੀ ਦੇ ਸਾਡੇ ਸੱਭ ਤੋਂ ਵੱਡੇ ਕਾਰਕ ਯੂਥ ਨੂੰ ਸ਼ਹਿਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹੋਏ ਨਵੇਂ ਕੈਨੇਡੀਅਨਾਂ ਦੇ ਸਾਡੇ ਸ਼ਹਿਰ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਗੇ। ਨਗਰ ਵਾਸੀਆਂ ਨੂੰ ਆਪਣੇ ਸੁਝਾਅ [email protected] …
Read More »Daily Archives: May 11, 2018
ਪਿੰਡ ਮਾਣਕਰਾਏ ਦੀ ਸੰਗਤ ਵਲੋਂ ਲੰਗਰਾਂ ਦੀ ਸੇਵਾ
ਟੋਰਾਂਟੋ/ਬਿਊਰੋ ਨਿਊਜ਼: ਹਰ ਸਾਲ ਦੀ ਤਰ੍ਹਾਂ ਪਿੰਡ ਮਾਣਕਰਾਏ ਦੀ ਸੰਗਤ ਵਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ‘ਤੇ ਚਾਰ ਦਿਨ ਅਤੇ ਵਿਸਾਖੀ ‘ਤੇ ਦੋ ਦਿਨ ਲੰਗਰ ਲਾਇਆ ਜਾਂਦਾ ਹੈ। ਟਰੱਸਟ ਦੇ ਪ੍ਰਧਾਨ ਗੁਰਨਾਮ ਸਿੰਘ ਹੀਰ ਅਤੇ ਗੁਰੂਘਰ ਦੇ ਪ੍ਰਧਾਨ ਗੁਰਨਾਮ ਸਿੰਘ ਰਾਏ, ਬਚਿੱਤ ਸਿੰਘ ਰਾਏ ਕੈਨੇਡਾ, …
Read More »ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਓਕਵਿਲ ਗੁਰੂਘਰ ਵਿਖੇ 13 ਮਈ ਨੂੰ ਮਨਾਈ ਜਾਵੇਗੀ
ਓਕਵਿਲ/ਬਿਊਰੋ ਨਿਊਜ਼ : ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਇਥੋਂ ਦੇ ਗੁਰੂਘਰ ਵਿਖੇ 13 ਮਈ ਨੂੰ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਸੰਤਾਂ ਦੇ ਬਰਲਿੰਗਟਨ ਸ਼ਹਿਰ ਵਿੱਚ ਰਹਿੰਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 11 ਮਈ ਦਿਨ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ …
Read More »ਪਾਵਰ ਲਿਫਟਰ ਹਰਨੇਕ ਸਿੰਘ ਰਾਏ ਬਰੈਂਪਟਨ ਸਪੋਰਟਸ ਹਾਲ ਆਫ ਫੇਮ ਵਿਚ ਸ਼ਾਮਲ
ਬਰੈਂਪਟਨ/ਬਿਊਰੋ ਨਿਊਜ਼ : ਹਰਨੇਕ ਰਾਏ ਚੰਗੀ ਤਰਾਂ ਜਾਣਿਆ ਪਹਿਚਾਣਿਆ ਪਾਵਰ ਲਿਫਟਰ, ਰੈਫਰੀ, ਪ੍ਰਬੰਧਕ ਅਤੇ ਪ੍ਰਮੋਟਰ ਨਾ ਸਿਰਫ਼ ਪੰਜਾਬੀ ਭਾਈਚਾਰੇ ਵਿੱਚ ਸਗੋਂ ਕੈਨੇਡਾ ਦੀ ਪ੍ਰਤੀਨਿਧਤਾ ਵਾਲੇ ਸੂਬਾਈ, ਰਾਸ਼ਟਰੀ ਅਤੇ ਵਿਸ਼ਵ ਪੱਧਰ ਤੇ ਨਾਮ ਕਮਾ ਚੁੱਕਾ ਹੈ। ਇਸ ਤੋਂ ਪਹਿਲਾਂ ਉਨਟਾਰੀਓ ਸਰਕਾਰ ਵਲੋਂ ਹਰਨੇਕ ਰਾਏ ਨੂੰ 1994 ਵਿੱਚ ਉਸ ਦੀਆਂ ਸੇਵਾਵਾਂ ਬਦਲੇ …
Read More »ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ‘ਟੋਰਾਂਟੋ ਮੈਰਾਥਨ’ ਵਿਚ ਲਿਆ ਹਿੱਸਾ
ਸੋਹਲ 20 ਮਈ ਨੂੰ ਹੋਣ ਵਾਲੀ ‘ਇੰਸਪੀਰੇਸ਼ਨਲ ਸਟੈੱਪਸ’ ਵਿਚ ਵੀ ਭਾਗ ਲੈਣਗੇ ਬਰੈਂਪਟਨ/ਡਾ. ਝੰਡ : ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਨੇ ਲੰਘੇ ਐਤਵਾਰ 6 ਮਈ ਨੂੰ ਟੋਰਾਂਟੋ ਮੈਰਾਥਨ ਫੁੱਲ ਮੈਰਾਥਨ ਵਿਚ ਭਾਗ ਲਿਆ। ਟੋਰਾਂਟੋ ਡਾਊਨ ਟਾਊਨ …
Read More »ਵਲਾਦੀਮੀਰ ਪੂਤਿਨ ਚੌਥੀ ਵਾਰ ਬਣੇ ਰੂਸ ਦੇ ਰਾਸ਼ਟਰਪਤੀ
ਛੇ ਸਾਲ ਦੇ ਇਕ ਹੋਰ ਕਾਰਜਕਾਲ ਲਈ ਚੁੱਕੀ ਸਹੁੰ ਮਾਸਕੋ/ਬਿਊਰੋ ਨਿਊਜ਼ : ਵਲਾਦੀਮੀਰ ਪੂਤਿਨ ਨੇ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਲਗਪਗ ਦੋ ਦਹਾਕਿਆਂ ਤੋਂ ਸੱਤਾ ਵਿਚ ਹਨ ਤੇ ਇਸ ਵਕਤ ਜਦੋਂ ਰੂਸ ਦਾ ਕਈ ਪੱਛਮੀ ਦੇਸ਼ਾਂ ਨਾਲ ਤਣਾਅ ਬਣਿਆ ਹੋਇਆ ਹੈ ਤਾਂ ਉਨ੍ਹਾਂ ਦੇ …
Read More »ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ, 19 ਚੜ੍ਹਦੇ ਅਤੇ 14 ਲਹਿੰਦੇ ਪੰਜਾਬ ਦੇ ਪੰਜਾਬੀ ਜਿੱਤੇ
ਹੰਸਲੋ ਕੌਂਸਲ ਚੋਣਾਂ :ਪਹਿਲੀ ਵਾਰ ਜਿੱਤੇ ਵਿਕਰਮ ਸਿੰਘ ਗਰੇਵਾਲ ਨੂੰ ਵਿਆਹ ਤੇ ਜਿੱਤ ਦੀ ਮਿਲੀ ਇਕੋ ਦਿਨ ਦੂਹਰੀ ਖ਼ੁਸ਼ੀ ਲੰਡਨ/ਬਿਊਰੋ ਨਿਊਜ਼ ਹੰਸਲੋ ਕੌਂਸਲ ‘ਤੇ ਇਕ ਵਾਰ ਫਿਰ ਲੇਬਰ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਲੇਬਰ ਪਾਰਟੀ ਨੇ ਕੰਸਰਵੇਟਿਵ ਪਾਰਟੀ ਤੋਂ 4 ਹੋਰ ਸੀਟਾਂ ਖੋਹ ਲਈਆਂ ਹਨ। ਕੁੱਲ 60 ਸੀਟਾਂ ਵਿਚੋਂ …
Read More »ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਮੁਸ਼ਕਲਾਂ ਹੋਰ ਵਧੀਆਂ
32 ਹਜ਼ਾਰ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਲੱਗੇ ਇਲਜ਼ਾਮ ਇਸਲਾਮਾਬਾਦ/ਬਿਊਰੋ ਨਿਊਜ਼ : ਪਨਾਮਾ ਪੇਪਰਜ਼ ਲੀਕ ਮਾਮਲੇ ਵਿਚ ਕੁਰਸੀ ਗਵਾਉਣ ਤੋਂ ਬਾਅਦ ਵੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਮੁਸ਼ਕਲਾਂ ਘਟ ਨਹੀਂ ਰਹੀਆਂ। ਹੁਣ ਨਵਾਜ਼ ਸ਼ਰੀਫ ‘ਤੇ 32 ਹਜ਼ਾਰ ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੇ ਇਲਜ਼ਾਮ ਲੱਗ ਰਹੇ …
Read More »ਕਥਾਵਾਚਕ ਭਾਈ ਅਮਰੀਕ ਸਿੰਘ ਨਾਲ ਗੁਰਦੁਆਰੇ ‘ਚ ਕੁੱਟਮਾਰ, ਦਸਤਾਰ ਲਾਹੀ
ਲੰਡਨ : ਪੰਥ ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸਿੰਘ ਸਭਾ ਸਾਊਥਾਲ ਦੇ ਗੁਰਦੁਆਰੇ ਅੰਦਰ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਦਸਤਾਰ ਲਾਹ ਦਿੱਤੀ ਗਈ। ਸੰਗਤ ਤੇ ਸਿੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਕੁੱਟਮਾਰ ਦੇ ਸ਼ਿਕਾਰ ਹੋਏ ਭਾਈ ਅਮਰੀਕ ਸਿੰਘ ਨੇ …
Read More »ਭਾਰਤੀ ਇੰਜਨੀਅਰ ਸ੍ਰੀਨਿਵਾਸ ਦੇ ਹਤਿਆਰੇ ਨੂੰ 78 ਸਾਲਾਂ ਦੀ ਕੈਦ
ਐਡਮ ਪੁਰਿੰਟਨ ਨੂੰ ਸੌ ਸਾਲ ਦੀ ਉਮਰ ਤੱਕ ਪੈਰੋਲ ਵੀ ਨਹੀਂ ਮਿਲੇਗੀ ਵਾਸ਼ਿੰਗਟਨ : ਇਕ ਅਮਰੀਕੀ ਅਦਾਲਤ ਨੇ ਸਾਬਕਾ ਨੇਵੀ ਅਫ਼ਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੇ ਪਿਛਲੇ ਸਾਲ ਕੈਨਸਾਸ ਸਿਟੀ ਦੀ ਬਾਰ ਵਿੱਚ ਇਕ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। …
Read More »