Breaking News
Home / 2018 / May (page 29)

Monthly Archives: May 2018

ਕੈਨੇਡਾ ਆਉਣ ਵਾਲੇ ਨੌਜਵਾਨਾਂ ਲਈ ਟੋਰਾਂਟੋ ਪਹਿਲੀ ਤੇ ਵੈਨਕੂਵਰ ਬਣਿਆ ਦੂਜੀ ਪਸੰਦ

ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਆਉਣ ਵਾਲੇ ਨੌਜਵਾਨਾਂ ਲਈ ਟੋਰਾਂਟੋ ਪਹਿਲੀ ਅਤੇ ਵੈਨਕੂਵਰ ਦੂਜੀ ਪਸੰਸੀਦਾ ਦੀ ਥਾਂ ਬਣ ਗਈ ਹੈ। ਨੌਜਵਾਨਾਂ ਦੀ ਪਸੰਦ ਦੇ 13 ਸ਼ਹਿਰਾਂ ਨੂੰ ਦਰਸਾਉਂਦੀ ਇਹ ਰਿਪੋਰਟ ਜਨਤਕ ਕੀਤੀ ਗਈ ਹੈ ਜਿਸ ‘ਚ ਟੋਰਾਂਟੋ ਨੂੰ ਪਹਿਲਾ ਅਤੇ ਵੈਨਕੂਵਰ ਨੂੰ ਦੂਜਾ ਨੌਜਵਾਨਾਂ ਦਾ ਸਭ ਤੋਂ ਪਸੰਦੀਦਾ ਸ਼ਹਿਰ ਦੱਸਿਆ ਗਿਆ …

Read More »

ਟੋਰਾਂਟੋ ‘ਚ ਕਿਰਾਏ ਦਾ ਘਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ

ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਵਿਚ ਇਸ ਸਮੇਂ ਕਿਰਾਏ ਦੀ ਸਮਰੱਥਾ ਕਈ ਜੀਟੀਏ ਨਿਵਾਸੀਆਂ ਲਈ ਲਗਭਗ ਪਹੁੰਚ ਤੋਂ ਬਾਹਰ ਹੋ ਰਹੀ ਹੈ। 2018 ਕੈਨੇਡੀਅਨ ਰੈਂਟਲ ਹਾਊਸਿੰਗ ਇੰਡੈਕਸ ਨੇ ਸੋਮਵਾਰ ਨੂੰ ਕਿਹਾ ਕਿ ਜੀਟੀਏ ਵਿਚ ਸਾਰੇ ਕਿਰਾਏਦਾਰਾਂ ਵਿਚੋਂ ਲਗਭਗ ਇਕ ਚੌਥਾਈ ਹੁਣ ਕਿਰਾਏ ‘ਤੇ ਆਪਣੀ ਕੁੱਲ ਆਮਦਨ ਦਾ ਅੱਧੇ ਤੋਂ ਜ਼ਿਆਦਾ ਖਰਚ ਕਰ …

Read More »

ਇਕ ਜੱਟ ਦੇ ਖੇਤ ਨੂੰ ਅੱਗ ਲੱਗੀ

ਬੀਰ ਦਵਿੰਦਰ ਸਿੰਘ ਇਹ 20 ਅਪਰੈਲ 2018 ਨੂੰ ਲਗਪਗ ਸਾਢੇ ਗਿਆਰਾਂ ਕੁ ਵਜੇ ਦਾ ਵਾਕਿਆ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਡੇ ਤੇ ਮਸ਼ਹੂਰ ਪਿੰਡ ਚਨਾਰਥਲ ਕਲਾਂ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਝੱਖੜ ਤੇ ਤੇਜ਼ ਹਨੇਰੀ ਨੇ ਘੋਰ ਊਧਮ ਮਚਾ ਦਿੱਤਾ। ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਪੱਕੀ ਫ਼ਸਲ ਹਾਲੇ ਖੇਤਾਂ ਵਿੱਚ …

Read More »

ਸੰਤ ਸੋਹਨ ਸਿੰਘ ਤੇ ਹੌਲਦਾਰ ਮੋਦਨ ਸਿੰਘ ਨੇ ਕੀਤੀ ਸੀ ਸ੍ਰੀ ਹੇਮਕੁੰਟ ਸਾਹਿਬ ਦੀ ਖੋਜ

1937 ‘ਚ ਝੋਂਪੜੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਤਾ ਸੁਸ਼ੋਭਿਤ, 1960 ‘ਚ ਇਕ ਕਮਰਾ ਬਣਾ ਗੁਰਦੁਆਰਾ ਸਾਹਿਬ ਦਾ ਦਿੱਤਾ ਰੂਪ ਚੰਡੀਗੜ੍ਹ : ਚਮੌਲੀ ਜ਼ਿਲ੍ਹਾ (ਉਤਰਾਖੰਡ) ਦੀਆਂ ਬਰਫ਼ ਨਾਲ ਢਕੀਆਂ ਪਹਾੜੀਆਂ ਦੇ ਵਿਚਾਲੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ‘ਚੋਂ …

Read More »

ਕਮੇਟੀ ਦੀ ਰਿਪੋਰਟ ਆਉਣ ਤੱਕ 12ਵੀਂ ਦੀ ਇਤਿਹਾਸ ਦੀ ਕਿਤਾਬ ‘ਤੇ ਰੋਕ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ 12ਵੀਂ ਦੀ ਇਤਿਹਾਸ ਦੀ ਕਿਤਾਬ ‘ਤੇ ਉਸ ਸਮੇਂ ਤੱਕ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਨਵੀਂ ਬਣੀ ਜਾਂਚ ਕਮੇਟੀ ਇਸ ਸਬੰਧੀ ਆਪਣੀ ਰਿਪੋਰਟ ਨਹੀਂ ਸੌਂਪ ਦਿੰਦੀ। ਕੈਬਨਿਟ ਵਿਚ ਵਿਚਾਰ ਕੀਤਾ ਗਿਆ ਕਿ ਇਹ ਕਿਤਾਬਾਂ ਹੋਰ ਜਾਰੀ ਕਰਨ ਤੋਂ ਪਹਿਲਾਂ ਇਤਿਹਾਸਕਾਰ ਪ੍ਰੋ. ਕ੍ਰਿਪਾਲ …

Read More »

ਲਾਡੀ ‘ਤੇ ਪਰਚਾ ਦਰਜ ਕਰਨ ਤੋਂ ਪਹਿਲਾਂ ਐਸ ਐਚ ਓ ਦੀ ਹੋਈ ਖਹਿਰਾ ਤੇ ਚੀਮਾ ਨਾਲ ਗੱਲ

ਵਿਰੋਧੀ ਧਿਰ ਦੇ ਦਬਾਅ ‘ਚ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਕਰਦਾ ਹੈ ਕੰਮ-ਕੈਪਟਨ ਅਮਰਿੰਦਰ ਸਿੰਘ ਚੋਣ ਕਮਿਸ਼ਨ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਦੀ ਤੁਰੰਤ ਗ੍ਰਿਫ਼ਤਾਰੀ ਦੇ ਹੁਕਮ ਦੇਵੇ-ਸੁਖਬੀਰ ਸਿੰਘ ਬਾਦਲ ਕਾਂਗਰਸ ਪਾਰਟੀ ਸਾਡੇ ਫੋਨ ਕਰਦੀ ਹੈ ਟੇਪ। ਇਸ ਸਬੰਧੀ ਕਾਰਵਾਈ ਹੋਣੀ ਜ਼ਰੂਰੀ-ਸੁਖਪਾਲ ਸਿੰਘ ਖਹਿਰਾ ਜਲੰਧਰ/ਬਿਊਰੋ ਨਿਊਜ਼ : ਸ਼ਾਹਕੋਟ ਹਲਕੇ ਤੋਂ …

Read More »

ਓਨਟਾਰੀਓ ਚੋਣਾਂ 7 ਜੂਨ ਨੂੰ

ਮੁੱਖ ਮੁਕਾਬਲਾ ਲਿਬਰਲ, ਐਨ ਡੀ ਪੀ ਤੇ ਕੰਸਰਵੇਟਿਵ ਵਿਚਾਲੇ ਅੰਮ੍ਰਿਤ ਮਾਂਗਟ, ਹਰਿੰਦਰ ਮੱਲ੍ਹੀ ਤੇ ਗੁਰਰਤਨ ਸਿੰਘ ਸਮੇਤ ਵੱਡੀ ਗਿਣਤੀ ‘ਚ ਪੰਜਾਬੀ ਮੂਲ ਦੇ ਉਮੀਦਵਾਰ ਨਿੱਤਰ ਰਹੇ ਨੇ ਮੈਦਾਨ ‘ਚ ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓ ਚੋਣਾਂ 2018 ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਇਹ ਵੋਟਾਂ 7 ਜੂਨ ਨੂੰ ਪੈਣਗੀਆਂ, ਜਿਸ ਦੇ ਲਈ …

Read More »

ਟਾਈਟਲਰ ਖ਼ਿਲਾਫ਼ ਨਵਾਂ ਕੇਸ ਦਰਜ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਟਾਈਟਲਰ ਖਿਲਾਫ਼ ਕਾਪਸਹੇੜਾ ਥਾਣੇ ‘ਚ 10 ਫਰਵਰੀ ਨੂੰ ਦਿੱਤੀ ਗਈ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ। ਦਿੱਲੀ ਪੁਲਿਸ ਨੇ ਥਾਣਾ ਕਾਪਸਹੇੜਾ ‘ਚ ਐਫ਼ਆਈਆਰ ਦਰਜ ਕੀਤੀ ਹੈ। ਟਾਈਟਲਰ ਦੀ 1984 ਦੇ ਸਿੱਖ ਕਤਲੇਆਮ ‘ਚ ਭਾਗੀਦਾਰੀ ਨੂੰ ਲੈ ਕੇ …

Read More »

‘ਧੀਆਂ’ ਗੋਦ ਲੈਣ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ

ਚੰਡੀਗੜ੍ਹ : ‘ਧੀਆਂ’ ਗੋਦ ਲੈਣ ਦੇ ਮਾਮਲੇ ਵਿਚ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣ ਗਿਆ ਹੈ। ਸਰਕਾਰ ਵਲੋਂ ‘ਬੇਟੀ ਗੋਦ ਲਓ’ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਨੇ ਪੰਜਾਬ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਪਿਛਲੇ 6 ਸਾਲਾਂ ਵਿਚ ਭਾਰਤ ‘ਚ ਗੋਦ ਲੈਣ ਵਾਲੇ ਬੱਚਿਆਂ ਵਿਚ 60 …

Read More »

ਡੇਵਿਡ ਬੈਟੀਸਟੈਲੀ ਨੂੰ OMNI ਨਿਊਜ਼: ਇਤਾਵਲੀ ਸੰਸਕਰਨ ਦਾ ਸੁਪਰਵਾਇਜ਼ਿੰਗ ਪ੍ਰੋਡਿਊਸਰ (ਨਿਗਰਾਨ ਨਿਰਮਾਤਾ) ਨਿਯੁਕਤ ਕੀਤਾ ਗਿਆ

ਬੈਟੀਸਟੈਲੀOMNI ਨਿਊਜ਼ ਦੀ ਮਜ਼ਬੂਤ ਸੰਪਾਦਕੀ ਲੀਡਰਸ਼ਿਪ ਟੀਮ ਦੇ ਸਭ ਤੋਂ ਨਵੇਂ ਮੈਂਬਰ ਹਨ, ਜਿਸ ਵਿੱਚ ਸ਼ਾਮਲ ਹਨ: ਕ੍ਰਮਵਾਰ OMNI ON ਅਤੇ OMNI BC & OMNI ਨਿਊਜ਼ ਪੰਜਾਬ ਲਈ ਸੁਪਰਵਾਇਜ਼ਿੰਗ ਪ੍ਰੋਡਿਊਸਰ, ਅਤੇ ਸੀਨੀਅਰ ਮੈਨੇਜਰ, ਕਮਿਊਨਿਟੀ ਲਾਇਜ਼ਨ ਅਤੇ OMNI ਉਨਟਾਰੀਓ ਪੰਜਾਬੀ ਟੋਰਾਂਟੋ : OMNI ਟੈਲੀਵੀਜ਼ਨ ਨੇ OMNI ਨਿਊਜ਼: ਇਤਾਵਲੀ ਸੰਸਕਰਨ ਲਈ, ਪ੍ਰਭਾਵੀ, …

Read More »