ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਕੌਮੀ ਪੱਧਰ ‘ਤੇ ਸਕੂਲ ਖੇਡਾਂ ਦੌਰਾਨ ਚੁਇਕਵਾਡੋ ਖੇਡ ਵਿੱਚ ਕੌਮੀ ਪੱਧਰ ‘ਤੇ ਸੋਨ ਤਮਗਾ ਜੇਤੂ ਖਿਡਾਰਨ ਇੰਦਰਜੀਤ ਕੌਰ ਦਾ ਪਰਵਾਸੀ ਭਾਰਤੀਆਂ ਨੇ ਉਸਦੇ ਘਰ ઠਪਿੰਡ ਭਾਗਸਰ ਵਿੱਚ ਸਨਮਾਨ ਕੀਤੇ ‘ਆਸਟਰੇਲੀਆ ਰਵਿਦਾਸੀਆ ਫੇਸਬੁੱਕ ਕਮਿਊਨਿਟੀ ਇਨ ਦਾ ਵਰਲਡ’ ਵੱਲੋਂ ਆਏ ਇਸ ਵਫ਼ਦ ਵਿੱਚ ਸ਼ਾਮਲ ਦਿਲਬਾਗ ਸਿੰਘ ਸੱਲਣ, ਪ੍ਰੇਮ ਧਨਾਲ, ਡਾ. ਕਮਲ ਰਾਜਨ, ਬਿਕਰਮ ਕੁਮਾਰ, ਯੂ.ਕੇ. ਤੋਂ ਰਾਜ ਚੋਪੜਾ, ਕੁਵੈਤ ਤੋਂ ਚਰਨਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ‘ਸੋਨ ਪਰੀ’ ਦੀ ਪ੍ਰਾਪਤੀ ਅਤੇ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੀਤੀ ਨਜ਼ਰਅੰਦਾਜ਼ੀ ਬਾਰੇ ਪਤਾ ਲੱਗਿਆ, ਜਿਸ ‘ਤੇ ਉਨ੍ਹਾਂ ਨੇ ਇਸ ਹੋਣਹਾਰ ਵਿਦਿਆਰਥਣ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …