ਜੇਠੂਕੇ : ”ਜ਼ਮੀਨਾਂ ਤਾਹੀਓਂ ਵਿਕਦੀਆਂ ਨੇ ਜਦੋਂ ਪੈਲੀ ਸਾਥ ਛੱਡ ਦੇਵੇ, ਟਿਊਬਵੈੱਲ ਪਾਣੀ ਛੱਡ ਗਿਆ ਤਾਂ ਖੇਤ ਬਰਾਨ ਹੋ ਗਏ। ਕੈਂਸਰ ਨੇ ਪਤੀ ਖੋਹ ਲਿਆ ਤੇ ਕਰਜ਼ੇ ਨੇ ਜ਼ਮੀਨਾਂ। ਜਦੋਂ ਸ਼ਾਹੂਕਾਰਾਂ ਦੇ ਦਬਕੇ ਝੱਲਣੇ ਵਿੱਤੋਂ ਬਾਹਰ ઠਹੋ ਗਏ ਤਾਂ ਪੁੱਤ ਖ਼ੁਦਕੁਸ਼ੀ ਵਾਲੇ ਰਾਹ ਤੁਰ ਗਿਆ।” ਬਜ਼ੁਰਗ ਬਲਵੀਰ ਕੌਰ ਜਦੋਂ ਆਪਣੇ …
Read More »Monthly Archives: May 2018
ਸੁਖਪਾਲ ਸਿੰਘ ਖਹਿਰਾ ਨੇ ਕਿਹਾ
ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਕੈਪਟਨ ਨੂੰ ਸ਼ਿਮਲਾ ਭੇਜੋ ਜਲੰਧਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸ਼ਾਹਕੋਟ ਜ਼ਿਮਨੀ ਚੋਣ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਕੈਪਟਨ ਨੂੰ ਪੰਜਾਬ ਤੋਂ ਬਾਹਰ ਸ਼ਿਮਲਾ ਭੇਜਣ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ …
Read More »ਰੈੱਡ ਵਿੱਲੋ ਕਲੱਬ ਦੇ ਨੇਬਰਹੁੱਡ ਕਲੀਨਿੰਗ ਪ੍ਰਾਜੈਕਟ ਦਾ 7ਵਾਂ ਵਰ੍ਹਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋਂ ਸੀਨੀਅਰਜ਼ ਕਲੱਬ ਵਲੋਂ ਸ਼ੁਰੂ ਕੀਤਾ ਨੇਬਰਹੁੱਡ ਕਲੀਨੰਗ ਪ੍ਰਾਜੈਕਟ ਇਸ ਸਾਲ ਸੱਤਵੇਂ ਵਰ੍ਹੇ ਵਿੱਚ ਦਾਖਲ ਹੋ ਗਿਆ ਹੈ। ਇਸ ਕਲੱਬ ਦੇ ਸੁਹਿਰਦ ਅਤੇ ਨਿਰਸਵਾਰਥ ਵਾਲੰਟੀਅਰ ਹਰ ਸਾਲ ਮਈ ਤੋਂ ਅਕਤੂਬਰ ਤੱਕ ਵੱਖ ਵੱਖ ਗਰੁੱਪ ਬਣਾ ਕੇ ਇਲਾਕਾ ਵਾਈਜ਼ ਸਟਰੀਟਾਂ ਅਤੇ ਪਾਰਕਾਂ ਦੀ ਸਫਾਈ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਨਿੱਜੀ ਪ੍ਰੋਜੈਕਟਸ ਦੀ ਪ੍ਰਦਰਸ਼ਨੀ ਲਗਾਈ ਗਈ
ਬਰੈਂਪਟਨ/ਬਿਊਰੋ ਨਿਊਜ਼ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਆਈ ਬੀ ਗ੍ਰੇਡ 10 ਦੇ ਵਿਦਿਆਰਥੀਆਂ ਵਲੋਂ ਨਿੱਜੀ ਪ੍ਰੋਜੈਕਟਸ ਦੀ ਪ੍ਰਦਰਸ਼ਨੀ ਲਗਾਈ ਗਈ। ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿੱਚ ਆਈ ਲ9 ਪ੍ਰੋਗਰਾਮ ਗ੍ਰੇਡ 6 ਤੋਂ 10 ਦੇ ਸਾਰੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ। ਇਹ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਜਰੂਰੀ ਨਿਪੁੰਨਤਾਵਾਂ, ਗੱਲ-ਬਾਤ ਦਾ …
Read More »ਸੱਤਪਾਲ ਜੌਹਲ ਬਣੇ ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਸਕੂਲ-ਟਰੱਸਟੀ ਲਈ ਉਮੀਦਵਾਰ
ਬਰੈਂਪਟਨ/ਡਾ. ਝੰਡ ਬਰੈਂਪਟਨ ਸਿਟੀ ਕਾਊਂਸਲ ਲਈ 22 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਵਿਚ ਵਾਰਡ ਨੰਬਰ 9-10 ਤੋਂ ਉੱਘੇ ਪੰਜਾਬੀ ਪੱਤਰਕਾਰ ਸੱਤਪਾਲ ਜੌਹਲ ਹੁਣ ਸਕੂਲ-ਟਰੱਸਟੀ ਲਈ ਲਈ ਬਾ-ਕਾਇਦਾ ਉਮੀਦਵਾਰ ਬਣ ਗਏ ਹਨ। ਬਰੈਂਪਟਨ ਸਿਟੀ ਕਾਊਂਸਲ ਦੇ ਦਫ਼ਤਰ ਵੱਲੋਂ ਉਨ੍ਹਾਂ ਦੀ ਨਾਮੀਨੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਉਹ ਬਰੈਂਪਟਨ ਦੀ …
Read More »ਬਰੈਂਪਟਨ ਨੌਰਥ ਤੋਂ ਮੁੜ ਚੋਣ ਲੜ ਰਹੀ ਲਿਬਰਲ ਉਮੀਦਵਾਰ ਹਰਿੰਦਰ ਮੱਲ੍ਹੀ ਵੱਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ
ਬਰੈਂਪਟਨ/ਡਾ. ਝੰਡ : ਹਰਿੰਦਰ ਮੱਲ੍ਹੀ ਜੋ ਬਰੈਂਪਟਨ ਨੌਰਥ ਤੋਂ ਐੱਮ.ਪੀ.ਪੀ. ਲਈ ਲਿਬਰਲ ਪਾਰਟੀ ਵੱਲੋਂ ਮੁੜ ਚੋਣ ਲੜ ਰਹੇ ਹਨ, ਵੱਲੋਂ ਆਪਣੇ ਚੋਣ-ਦਫ਼ਤਰ ਦਾ ਸ਼ੁਭ-ਉਦਘਾਟਨ ਕੀਤਾ ਗਿਆ। ਉਨ੍ਹਾਂ ਦਾ ਇਹ ਚੋਣ-ਦਫ਼ਤਰ 50 ਸਨੀਮੈਡੋ ਮੈਡੀਕਲ ਬਿਲਡਿੰਗ ਦੇ ਯੂਨਿਟ ਨੰਬਰ 100 ਵਿਖੇ ਸਥਿਤ ਹੈ। ਇਸ ਮੌਕੇ ਸੈਂਕੜੇ ਸਮੱਰਥਕਾਂ, ਸ਼ੁਭ-ਚਿੰਤਕਾਂ, ਵਾਲੰਟੀਅਰਾਂ ਅਤੇ ਪਾਰਟੀ ਨੇਤਾਵਾਂ …
Read More »ਮਾਰਟਿਨ ਸਿੰਘ ਨੇ ਬਰੈਂਪਟਨ ਸਿਟੀ ਕਾਊਂਸਲ ਚੋਣਾਂ ਲਈ ਵਾਰਡ ਨੰਬਰ 7-8 ਵਿਚੋਂ ਨਾਮਜ਼ਦਗੀ ਕਾਗਜ਼ ਦਾਖਲ਼ ਕੀਤੇ
ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਉੱਘੇ ਬਿਜ਼ਨੈੱਸਮੈਨ ਮਾਰਟਿਨ ਸਿੰਘ ਜਿਨ੍ਹਾਂ ਨੇ 2015 ਵਿਚ ਫ਼ੈੱਡਰਲ ਚੋਣਾਂ ਵਿਚ ਚੋਣ ਲੜੀ ਸੀ, ਨੇ ਬਰੈਂਪਟਨ ਸਿਟੀ ਕਾਊਂਸਲ ਦੀਆਂ 22 ਅਕਤੂਬਰ ਨੂੰ ਹੋਣ ਵਾਲੀਆਂ 2018-2022 ਚੋਣਾਂ ਲਈ ਵਾਰਡ ਨੰਬਰ 7-8 ਵਿੱਚੋਂ ਸਿਟੀ ਕਾਊਂਸਲਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ। ਉਨ੍ਹਾਂ ਨੁੰ ਇਸ ਵਾਰਡ ਵਿੱਚੋਂ …
Read More »ਬਰੈਂਪਟਨ ਵੈਸਟ ਤੋਂ ਪੀ.ਸੀ. ਉਮੀਦਵਾਰ ਅਮਰਜੋਤ ਸੰਧੂ ਦੇ ਚੋਣ ਦਫਤਰ ਦਾ ਹੋਇਆ ਸ਼ੁਭ ਉਦਾਘਟਨ
ਬਰੈਂਪਟਨ/ਡਾ. ਝੰਡ : ਬਰੈਂਪਟਨ ਵੈੱਸਟ ਤੋਂ ਪੀ.ਸੀ. ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਅਮਰਜੋਤ ਸੰਧੂ ਦੇ 190 ਬੋਵੇਰਡ ਡਰਾਈਵ (ਵੈੱਸਟ) ਸਥਿਤ ਯੂਨਿਟ ਨੰਬਰ 35 ਵਿਚ ਬਣਾਏ ਗਏ ਚੋਣ-ਦਫ਼ਤਰ ਦਾ ਉਦਘਾਟਨ ਵਾਲੰਟੀਅਰਾਂ ਅਤੇ ਸ਼ੁਭ-ਚਿੰਤਕਾਂ ਦੀ ਭਰਵੀਂ ਹਾਜ਼ਰੀ ਵਿਚ ਪੂਰੇ ਜ਼ੋਰ-ਸ਼ੋਰ ਨਾਲ ਕੀਤਾ ਗਿਆ। ਉਦਘਾਟਨ ਦੀ ਰਸਮ ਮਾਰਖ਼ਮ ਯੂਨੀਅਨਵਿਲ ਤੋਂ ਮੈਂਬਰ …
Read More »ਐਨਡੀਪੀ ਨੇ ਵੀ ਡਗ ਫੋਰਡ ਦੇ ਏਰੀਏ ‘ਚ ਚੋਣ ਪ੍ਰਚਾਰ ਕੀਤਾ ਸ਼ੁਰੂ
ਚੁਣੌਤੀ ਦੇਣ ਦੀ ਤਿਆਰੀ ਵਿਚ ਐਨਡੀਪੀ ਟੋਰਾਂਟੋ : ਓਨਟਾਰੀਓ ਦੇ ਗਰਮਾ ਰਹੇ ਚੋਣਾਵੀ ਮਾਹੌਲ ਵਿਚ ਐਨਡੀਪੀ ਨੇ ਵੀ ਸਰਗਰਮੀ ਵਧਾ ਦਿੱਤੀ ਹੈ। ਐਨਡੀਪੀ ਨੇਤਾ ਐਂਡਰੀਆ ਹਾਰਵਥ ਨੇ ਯੋਂਗੋ ਡੰਡਾਸ ਰਕਵਾਇਰ ਟੋਰਾਂਟੋ ‘ਚ ਲੀਡਰਜ਼ ਡਿਬੇਟ ਦੌਰਾਨ ਕਿਹਾ ਕਿ ਐਨਡੀਪੀ ਦੀਆਂ ਨੀਤੀਆਂ ਲੋਕਾਂ ਦੀ ਭਲਾਈ ਲਈ ਹਨ ਅਤੇ ਰਾਜ ਵਿਚ ਪੂਰੀ ਤਰ੍ਹਾਂ …
Read More »ਸੁਖਵੰਤ ਠੇਠੀ ਨੇ ਦਫਤਰ ਦੀ ਕੀਤੀ ਗ੍ਰੈਂਡ ਓਪਨਿੰਗ
ਓਨਟਾਰੀਓ: ਲੰਘੇ ਦਿਨੀਂ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਵੱਲੋਂ ਆਪਣੇ ਆਫਿਸ ਦੀ ਕੀਤੀ ਗਈ ਗ੍ਰੈਂਡ ਓਪਨਿੰਗ ਸਮੇਂ ਬਰੈਂਪਟਨ ਸਾਊਥ ਦੇ 500 ਸਥਾਨਕ ਬਸ਼ਿੰਦਿਆਂ ਨੇ ਹਾਜ਼ਰੀ ਲਵਾਈ। ਇਸ ਮੌਕੇ ਬਿਜ਼ਨਸ ਆਈਕਨ ਸਵੀਟ ਮਾਸਟਰ ਦੇ ਬਿਹਤਰੀਨ ਪਕਵਾਨ ਤੇ ਚਾਹ ਆਦਿ ਨਾਲ ਹਾਜ਼ਰੀਨ ਤੇ ਮਹਿਮਾਨਾਂ ਦੀ ਆਓ ਭਗਤ ਕੀਤੀ ਗਈ। ਇਸ ਮੌਕੇ ਵਿੱਤ ਮੰਤਰੀ …
Read More »