Breaking News
Home / 2018 / April (page 17)

Monthly Archives: April 2018

ਰਾਸ਼ਟਰਮੰਡਲਖੇਡਾਂ ‘ਚ ਭਾਰਤਦਾਤੀਜਾਸਰਵਸ੍ਰੇਸ਼ਠਪ੍ਰਦਰਸ਼ਨ

ਭਾਰਤ ਨੇ ਜਿੱਤੇ ਕੁੱਲ 66 ਤਮਗੇ ਗੋਲਡਕੋਸਟ/ਬਿਊਰੋ ਨਿਊਜ਼ : ਭਾਰਤ ਨੇ ਆਪਣੇ ਖਿਡਾਰੀਆਂ ਦੀਸ਼ਾਨਦਾਰ ਤੇ ਦਮਦਾਰਖੇਡਦੀ ਬੌਦਲਤ 26 ਸੋਨ, 20 ਚਾਂਦੀ ਤੇ 20 ਕਾਂਸੀ ਸਮੇਤਕੁਲ 66 ਤਮਗੇ ਜਿੱਤ ਕੇ ਗੋਲਡਕੋਸਟਵਿਚ21ਵੀਆਂ ਰਾਸ਼ਟਰਮੰਡਲਖੇਡਾਂ ਵਿਚਆਪਣੇ ਇਤਿਹਾਸਦਾਤੀਜਾਸਰਵਸ੍ਰੇਸ਼ਠਪ੍ਰਦਰਸ਼ਨਕੀਤਾ। ਭਾਰਤ ਨੇ ਇਨ੍ਹਾਂ 66 ਤਮਗਿਆਂ ਨਾਲਰਾਸ਼ਟਰਮੰਡਲਖੇਡਾਂ ਦੇ ਇਤਿਹਾਸਵਿਚ 500 ਤਮਗੇ ਵੀਪੂਰੇ ਕਰਲਏ ਤੇ ਇਹ ਉਪਲੱਬਧੀਹਾਸਲਕਰਨਵਾਲਾ ਉਹ 5ਵਾਂ …

Read More »

ਕਠੂਆ ‘ਚ ਪਹਿਲਾਂ ਅਗਵਾ, ਫਿਰ ਰੇਪ ਤੇ ਫਿਰ ਕਤਲ ਦੀ ਵਾਰਦਾਤ

8 ਸਾਲ ਦੀ ਆਸਿਫਾ ਮਨੁੱਖੀ ਦਰਿੰਦਿਆਂ ਕੋਲੋਂ ਨਾ ਬਚ ਸਕੀ, ਘੱਟ ਗਿਣਤੀਆਂ ਨੂੰ ਡਰਾਉਣ ਲਈ ਘਟਨਾ ਨੂੰ ਦਿੱਤਾ ਅੰਜਾਮ ਜੰਮੂ: ਜੰਮੂ ਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਇੱਕ 8 ਸਾਲ ਦੀ ਬੱਚੀ ਆਸਿਫਾ ਨੂੰ ਅਗਵਾ, ਰੇਪ ਅਤੇ ਕਤਲ ਦੀ ਵਾਰਦਾਤ ਦੇ ਹਿੰਦੂ-ਮੁਸਲਿਮ ਰੰਗ ਲੈਣ ਤੋਂ ਬਾਅਦ ਦੇਸ਼ ਵਿੱਚ ਹੀ ਨਹੀਂ …

Read More »

ਕਠੂਆ ‘ਚ ਹੋਈ ਵਾਰਦਾਤ ਖਿਲਾਫ ਰਾਹੁਲ ਗਾਂਧੀ ਨੇ ਅੱਧੀ ਰਾਤ ਨੂੰ ਇੰਡੀਆ ਗੇਟ ‘ਤੇ ਕੀਤਾ ਕੈਂਡਲ ਮਾਰਚ

ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਠੂਆ ‘ਚ 8 ਸਾਲ ਦੀ ਬੱਚੀ ਨਾਲ ਹੋਏ ਸਮੂਹਿਕ ਗੈਂਗਰੇਪ ਤੇ ਯੂਪੀ ਦੇ ਓਨਾਵ ‘ਚ ਹੋਈ ਅਜਿਹੀ ਘਟਨਾ ਖਿਲਾਫ ਪ੍ਰਧਾਨ ਮੰਤਰੀ ‘ਤੇ ਵੱਡਾ ਸਿਆਸੀ ਹਮਲਾ ਕਰਦਿਆਂ ਅੱਧੀ ਰਾਤ ਨੂੰ ਦਿੱਲੀ ਦੇ 24 ਅਕਬਰ ਰੋਡ ਤੋਂ ਇੰਡੀਆ ਗੇਟ ਤੱਕ ਕੈਂਡਲ ਮਾਰਚ ਕੀਤਾ। ਇਸ …

Read More »

11 ਸਾਲਾਂ ਬਾਅਦ ਆਇਆ ਫੈਸਲਾ

ਅਸੀਮਾਨੰਦ ਸਮੇਤ ਸਾਰੇ ਬਰੀ ਫੈਸਲਾ ਸੁਣਾਉਣ ਤੋਂ ਬਾਅਦ ਜੱਜ ਨੇ ਦਿੱਤਾ ਅਸਤੀਫਾ ਹੈਦਰਾਬਾਦ/ਬਿਊਰੋ ਨਿਊਜ਼ : ਹੈਦਰਾਬਾਦ ਦੀ ਇਕ ਵਿਸ਼ੇਸ਼ ਦਹਿਸ਼ਤਗਰਦੀ-ਰੋਕੂ ਅਦਾਲਤ ਦੇ ਜੱਜ ਕੇ. ਰਵਿੰਦਰ ਰੈਡੀ ਨੇ ਮੱਕਾ ਮਸਜਿਦ ਬੰਬ ਕਾਂਡ ਕੇਸ ਵਿਚੋਂ ਆਰਐਸਐਸ ਪ੍ਰਚਾਰਕ ਅਸੀਮਾਨੰਦ ਸਣੇ ਪੰਜ ਮੁਲਜ਼ਮਾਂ ਨੂੰ ਅੱਜ ਬਰੀ ਤਾਂ ਕਰ ਦਿੱਤਾ ਪਰ ਬਾਅਦ ਵਿੱਚ ਖ਼ੁਦ ਵੀ …

Read More »

ਮਹਿਲਾ ਪੱਤਰਕਾਰ ਦੀ ਗਲ ਨੂੰ ਛੂਹ ਕੇ ਵਿਵਾਦਾਂ ‘ਚ ਘਿਰੇ ਤਾਮਿਲਨਾਡੂ ਦੇ ਰਾਜਪਾਲ

ਲਿਖਤੀ ਮਾਫੀ ਮੰਗ ਕੇ ਛੁਡਾਈ ਜਾਨ ਚੇਨਈ/ਬਿਊਰੋ ਨਿਊਜ਼ : ਮਹਿਲਾ ਪੱਤਰਕਾਰ ਦੀ ਗਲ ਛੂਹਣ ਦੇ ਮਾਮਲੇ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁਆਫ਼ੀ ਮੰਗ ਲਈ ਹੈ। ਮਹਿਲਾ ਪੱਤਰਕਾਰ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਵਿਰੋਧ ਪ੍ਰਗਟ ਕੀਤਾ ਤੇ ਇਸ ਨੂੰ ਗੈਰ ਵਿਵਹਾਰਿਕ ਰਵੱਈਆ …

Read More »

ਅਰਵਿੰਦ ਕੇਜਰੀਵਾਲ ਸਰਕਾਰ ਨੂੰ ਝਟਕਾ

ਗ੍ਰਹਿ ਮੰਤਰਾਲੇ ਨੇ 9 ਸਲਾਹਕਾਰਾਂ ਨੂੰ ਹਟਾਇਆ ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਉਸਦੇ 9 ਸਲਾਹਕਾਰਾਂ ਨੂੰ ਹਟਾ ਦਿੱਤਾ ਹੈ। ਜਿਨ੍ਹਾਂ ਸਲਾਹਕਾਰਾਂ ਨੂੰ ਹਟਾਇਆ ਗਿਆ ਉਨ੍ਹਾਂ ਵਿਚ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੇ ਸਲਾਹਕਾਰ ਵੀ ਸ਼ਾਮਲ ਹਨ। ਸਲਾਹਕਾਰਾਂ ਨੂੰ ਹਟਾਏ ਜਾਣ …

Read More »

ਫਿਲਮ ‘ਨਾਨਕ ਸ਼ਾਹ ਫਕੀਰ’ ਮਾਮਲੇ ‘ਚ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਝਟਕਾ

ਨਜ਼ਰਸਾਨੀ ਵਾਲੀ ਪਟੀਸ਼ਨ ‘ਤੇ ਨਾ ਸੁਣਾਇਆ ਕੋਈ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਵਾਲੀ ਪਟੀਸ਼ਨ ‘ਤੇ ਕੋਈ ਫੈਸਲਾ ਨਾ ਸੁਣਾਉਂਦਿਆਂ, ਇਸ ‘ਤੇ 8 ਮਈ ਦੀ ਤਾਰੀਖ਼ ਪਾ ਕੇ ਕਮੇਟੀ ਨੂੰ ਵੱਡਾ ਝਟਕਾ ਦਿੱਤਾ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਆਦੇਸ਼ ਦਿੱਤਾ ਹੈ …

Read More »

ਅਪ੍ਰੈਲ ਮਹੀਨੇ ਪਈ ਬਰਫ਼ ਨੇ ਟੋਰਾਂਟੋ ਦੀਆਂ ਲਵਾਈਆਂ ਬਰੇਕਾਂ

ਮੌਸਮ ਦੇ ਵਿਗੜੇ ਤੇਵਰਾਂ ਨੇ ਕੀਤਾਟੋਰਾਂਟੋ ਨਿਵਾਸੀਆਂ ਦਾਜਨ-ਜੀਵਨ ਠੱਪ, ਭਾਰੀਬਰਫਬਾਰੀਕਾਰਨਸੜਕੀਅਤੇ ਹਵਾਈਆਵਾਜਾਈ ਵਿੱਚ ਪਈ ਵੱਡੀ ਰੁਕਾਵਟ, ਕਈ ਥਾਈਂ ਵਾਪਰੇ ਸੜਕੀਹਾਦਸੇ ਬਰੈਂਪਟਨ/ਬਿਊਰੋ ਨਿਊਜ਼ ਇਸ ਵਾਰੀਅਪ੍ਰੈਲਮਹੀਨੇ ਵਿੱਚ ਪਈਭਾਰੀਬਰਫਬਾਰੀ ਨੇ ਜਿੱਥੇ ਜੀਟੀਏ ਦੇ ਇਲਾਕਾਨਿਵਾਸੀਆਂ ਨੂੰ ਹੈਰਾਨਕੀਤਾ ਹੈ ਉਥੇ ਸਮੁੱਚੇ ਜਨਜੀਵਨ ਨੂੰ ਲਗੱਭਗ ਦੋ ਦਿਨਲਈ ਠੱਪ ਕਰਕੇ ਰੱਖ ਦਿੱਤਾ। ਲੋਕਾਂ ਨੇ ਭਾਰੀਪ੍ਰੇਸ਼ਾਨੀਵਿਚੋਂ ਗੁਜ਼ਰਦਿਆਂ ਇਹ ਸਮਾਂ …

Read More »

ਪ੍ਰਾਈਵੇਟਸੈਕਟਰ ਦੇ ਕੰਟਰੈਕਟਰਜ਼ ਲਈਲਿਬਰਲਸਰਕਾਰਪੇਸ਼ਕਰੇਗੀ ਮਿਨੀਮਮਵੇਜਬਿੱਲ

ਓਨਟਾਰੀਓ/ਬਿਊਰੋ ਨਿਊਜ਼ ਲਿਬਰਲਾਂ ਵੱਲੋਂ ਮੰਗਲਵਾਰ ਨੂੰ ਨਵਾਂ ਬਿੱਲਪੇਸ਼ਕੀਤਾਜਾਵੇਗਾ ਜਿਸ ਨਾਲਕੰਸਟ੍ਰਕਸ਼ਨਵਰਕਰਜ਼, ਬਿਲਡਿੰਗ ਸਰਵਿਸਿਜ਼ ਜਾਂ ਸਰਕਾਰੀਕੰਟਰੈਕਟਤਹਿਤਕੰਮਕਰਨਵਾਲੇ ਕਲੀਨਰਜ਼ ਲਈਘੱਟ ਤੋਂ ਘੱਟਉਜਰਤਾਂ ਤੈਅਕੀਤੀਆਂ ਜਾਣਗੀਆਂ।ਇਸ ਬਿੱਲਵਿੱਚਮਾਰਕਿਟਦੀਆਂ ਸਟੈਂਡਰਡਦਰਾਂ ਸ਼ਾਮਲਕੀਤੀਆਂ ਜਾਣਗੀਆਂ, ਜਿਹੜੀਆਂ ਕੰਟਰੈਕਟਰਜ਼ ਤੇ ਸਬਕੰਟਰੈਕਟਰਜ਼ ਨੂੰ ਆਪਣੇ ਕਰਮਚਾਰੀਆਂ ਨੂੰ ਦੇਣਾ ਹੀ ਹੋਵੇਗਾ। ਕੰਟਰੈਕਟਰਜ਼ ਇਨ੍ਹਾਂ ਦਰਾਂ ਨੂੰ ਧਿਆਨਵਿੱਚਰੱਖ ਕੇ ਸਰਕਾਰੀਠੇਕਿਆਂ ਉੱਤੇ ਬੋਲੀਲਗਾਸਕਣਗੇ। ਇਨ੍ਹਾਂ ਦਰਾਂ ਦਾਰੈਗੂਲੇਸ਼ਨਵਿੱਚਸੈਕਟਰ, ਰੀਜਨ ਤੇ ਮੌਜੂਦਾ …

Read More »

ਬਰੈਂਪਟਨ ਪੁਲਿਸ ਵੱਲੋਂ ਗੈਸ ਸਟੇਸ਼ਨ’ਤੇ ਲੁੱਟ ਕਰਨਵਾਲਿਆਂ ਦੀਆਂ ਤਸਵੀਰਾਂ ਜਾਰੀ

ਬਰੈਂਪਟਨ/ਬਿਊਰੋ ਨਿਊਜ : ਪੀਲਪੁਲਿਸਵੱਲੋਂ ਬਰੈਂਪਟਨ ਦੇ ਗੈਸ ਸਟੇਸ਼ਨ’ਤੇ ਲੁੱਟ ਖੋਹ ਦੀਵਾਰਦਾਤ ਨੂੰ ਅੰਜਾਮਦੇਣਵਾਲੇ ਦੋ ਸ਼ੱਕੀਆਂਂ ਦੀਤਸਵੀਰਜਾਰੀਕੀਤੀ ਹੈ, ਜੋ ਕਿ ਲੁੱਟ ਕਰਦੇ ਸਮੇਂ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਸੀ। ਪੁਲਸ ਨੂੰ ਉਮੀਦ ਹੈ ਕਿ ਦੋਹਾਂ ਸ਼ੱਕੀਆਂ ਨੂੰ ਤਸਵੀਰਜਾਰੀਕਰਨ ਤੋਂ ਬਾਅਦਉਨ੍ਹਾਂ ਦੀਭਾਲ ‘ਚ ਆਸਾਨੀਹੋਵੇਗੀ। ਹਾਲਾਂਕਿਉਨ੍ਹਾਂ ਦੇ ਚਿਹਰੇ ਕਾਲੇ ਕੱਪੜੇ ਨਾਲਢਕੇ ਹੋਏ …

Read More »