ਹਰ ਸਿੱਖ ਦੇ ਦਿਲ ‘ਚ ਨਿਤਿਸ਼ ਕੁਮਾਰ ਪ੍ਰਤੀ ਹੈ ਸਨਮਾਨ ਇੰਦੌਰ/ਬਿਊਰੋ ਨਿਊਜ਼ : ਗਵਾਲੀਅਰ ਕਿਲ੍ਹੇ ਦੇ ਉਸ ਇਤਿਹਾਸਕ ਸਥਾਨ ‘ਤੇ ਨਤਮਸਤਕ ਹੋ ਕੇ ਮੈਂ ਆਪਣੇ ਆਪ ਨੂੰ ਬੜਾ ਹੀ ਸੁਭਾਗਾ ਸਮਝ ਰਿਹਾ ਹਾਂ, ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਪਾਏ। ਇਸ ਸਥਾਨ ‘ਤੇ ਆ ਕੇ ਮੈਨੂੰ ਬੜਾ …
Read More »Daily Archives: February 16, 2018
ਬੇਰੁਜ਼ਗਾਰੀ ਦੇ ਖ਼ਾਤਮੇ ਲਈ ਗੰਭੀਰਹੋਵੇ ਕੈਪਟਨਸਰਕਾਰ
ਫਰਵਰੀ 2017 ‘ਚ ਹੋਈਆਂ ਪੰਜਾਬਚੋਣਾਂ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨਕੈਪਟਨਅਮਰਿੰਦਰ ਸਿੰਘ ਨੇ ਸਰਕਾਰਬਣਨ’ਤੇ ਹਰੇਕਪਰਿਵਾਰਵਿਚੋਂ ਘੱਟੋ-ਘੱਟ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣਦਾਵਾਅਦਾਕੀਤਾ ਸੀ। ਕਾਂਗਰਸਸਰਕਾਰਬਣੀ ਨੂੰ ਇਕ ਸਾਲ ਹੋ ਚੁੱਕਾ ਹੈ ਪਰ ਕਾਂਗਰਸਸਰਕਾਰਵਲੋਂ ਰੁਜ਼ਗਾਰਦੇਣਦੀਦਿਸ਼ਾ ‘ਚ ਲੋਕਾਂ ਦੀਆਂ ਆਸਾਂ ਨੂੰ ਬੂਰਪੈਂਦਾਨਜ਼ਰਨਹੀਂ ਆ ਰਿਹਾ।ਦਰਅਸਲ ਬੇਰੁਜ਼ਗਾਰੀਪੰਜਾਬਦੀ ਇਕ ਗੰਭੀਰ ਸਮੱਸਿਆ ਹੈ ਅਤੇ ਰਾਜਨੀਤਕਪਾਰਟੀਆਂ ਦਾਸਭ ਤੋਂ ਮਨਪਸੰਦਚੋਣਵਾਅਦਾ।ਸਾਲ …
Read More »ਮੋਦੀ ਦੇ ਰਾਜ ‘ਚ ਅਮੀਰ ਤੇ ਗਰੀਬਦਾਪਾੜਾਵਧਿਆ
ਮੋਹਨ ਸਿੰਘ (ਡਾ.) ਮੋਦੀਸਰਕਾਰ ਨੇ ਆਪਣਾਪੰਜਵਾਂਅਤੇ ਆਖਰੀਪੂਰਾਬਜਟ ਉਸ ਸਮੇਂ ਪੇਸ਼ਕੀਤਾ ਹੈ, ਜਦੋਂ ਲੋਕਸਭਾਚੋਣਾਂਨਜ਼ਦੀਕ ਆ ਰਹੀਆਂਹਨਅਤੇ ਮੋਦੀ ਦੇ ‘ਅੱਛੇ ਦਿਨਆਉਣ’, ‘ਮੇਕਇਨਇੰਡੀਆ’ਆਦਿਨਾਅਰੇ ਦਮਤੋੜਰਹੇ ਹਨ। ਗ਼ਰੀਬੀਅਤੇ ਅਮੀਰੀਵਿਚਕਾਰਪਾੜਾਵਧ ਗਿਆ ਹੈ। ਮੁਲਕਨੂੰਦਰਪੇਸ਼ਸੰਕਟ ਦੇ ਬਾਵਜੂਦਮੋਦੀ ਦੇ ਖਾਸਮ-ਖਾਸ ਗੌਤਮ ਅਡਾਨੀਦੀਜਾਇਦਾਦਪਿਛਲੇ ਇਕ ਸਾਲ ਦੌਰਾਨ 125 ਫੀਸਦ, ਡੀ-ਮਾਰਟ ਦੇ ਮਾਲਕਰਾਧਾਕ੍ਰਿਸ਼ਨਦਮਾਨੀਦੀ 80 ਫ਼ੀਸਦਅਤੇ ਮੁਕੇਸ਼ਅੰਬਾਨੀਦੀ 77.53 ਫ਼ੀਸਦਵਧ ਗਈ ਹੈ। ਭਾਰਤ ਦੇ …
Read More »ਭਾਰਤ ਜਾਣ ਲਈ ਜਸਟਿਨ ਟਰੂਡੋ ਨੇ ਅਟੈਚੀ ਕੀਤਾ ਪੈਕ
17 ਫਰਵਰੀ ਨੂੰ ਜਹਾਜ਼ ਦਿੱਲੀ ‘ਚ ਕਰੇਗਾ ਲੈਂਡ, 25 ਨੂੰ ਵਾਪਸੀ ਟੋਰਾਂਟੋ/ਪਰਵਾਸੀ ਬਿਊਰੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਤੌਰ ਪ੍ਰਧਾਨ ਮੰਤਰੀ ਭਾਰਤ ਦੇ ਪਲੇਠੇ ਦੌਰੇ ‘ਤੇ ਜਾ ਰਹੇ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਟਰੂਡੋ ਨੇ ਪ੍ਰਵਾਨ ਕਰ ਲਿਆ ਸੀ ਤੇ ਹੁਣ ਉਸ ਪ੍ਰਵਾਨਗੀ ਨੂੰ …
Read More »ਸਿੱਕਾ ਉਛਾਲ ਕੇ ਮੰਤਰੀ ਚਰਨਜੀਤ ਚੰਨੀ ਨੇ ਲੈਕਚਰਾਰਾਂ ਨੂੰ ਸਟੇਸ਼ਨ ਕਰ ਦਿੱਤੇ ਅਲਾਟ
ਮੀਡੀਆ ਤੇ ਵਿਰੋਧੀ ਧਿਰ ਨੇ ਚੰਨੀ ਦਾ ਉਡਾਇਆ ਮਜ਼ਾਕ, ਮੰਤਰੀ ਨੇ ਕਿਹਾ ਇਸ ਤੋਂ ਵੱਧ ਹੋਰ ਪਾਰਦਰਸ਼ਤਾ ਕੀ ਹੋ ਸਕਦੀ ਹੈ ਦੋ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਲੱਗਿਆਂ ਕਿਸੇ ਨਿਯਮ ਦੀ ਉਲੰਘਣਾ ਨਹੀਂ ਕੀਤੀ ਗਈ। ਅਲਾਟਮੈਂਟ ਦਾ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। -ਚਰਨਜੀਤ ਸਿੰਘ ਚੰਨੀ ਚੰਡੀਗੜ੍ਹ : …
Read More »ਰੋਜ਼ਾਨਾ ਢਾਈ ਕਰੋੜ ਰੁਪਏ ਟੌਲ ਪਲਾਜ਼ਿਆਂ ‘ਤੇ ਤਾਰਦੇ ਨੇ ਪੰਜਾਬੀ
ਬਠਿੰਡਾ/ਬਿਊਰੋ ਨਿਊਜ਼ ਕੌਮੀ ਸ਼ਾਹਰਾਹਾਂ ਦਾ ਸਫ਼ਰ ਪੰਜਾਬ ਵਿੱਚ ਹੁਣ ਮਹਿੰਗਾ ਸੌਦਾ ਬਣ ਗਿਆ ਹੈ। ਰੋਜ਼ਾਨਾ ਔਸਤਨ ਢਾਈ ਕਰੋੜ ਦਾ ਟੌਲ ਪੰਜਾਬੀ ਤਾਰਦੇ ਹਨ। ਲੰਘੇ ਪੌਣੇ ਚਾਰ ਵਰ੍ਹਿਆਂ ਵਿੱਚ ਪੰਜਾਬੀ ਲੋਕਾਂ ਨੇ ਇਕੱਲੇ ਕੌਮੀ ਸ਼ਾਹਰਾਹਾਂ ਦੇ ਸਫ਼ਰ ਦੌਰਾਨ 2023 ਕਰੋੜ ਰੁਪਏ ਟੌਲ ਦਿੱਤਾ ਹੈ। ਜੇ ਸਟੇਟ ਹਾਈਵੇਅ ਇਸ ਵਿੱਚ ਸ਼ਾਮਲ ਕਰੀਏ …
Read More »ਅਮਰੀਕਾ ਦੇ ਸਕੂਲ ‘ਚ ਵਿਦਿਆਰਥੀ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ 17 ਬੱਚਿਆਂ ਦੀ ਲਈ ਜਾਨ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਫਲੋਰੀਡਾ ਸਥਿਤ ਇਕ ਸਕੂਲ ਵਿਚ ਸਾਬਕਾ ਵਿਦਿਆਰਥੀ ਨੇ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ 17 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 14 ਜ਼ਖ਼ਮੀ ਹੋ ਗਏ ਹਨ। ਦੋਸ਼ੀ ਵਿਦਿਆਰਥੀ ਦੀ ਪਛਾਣ 19 ਸਾਲ ਦੇ ਨਿਕੋਲਸ ਕਰੂਜ਼ ਦੇ ਰੂਪ ਵਿਚ ਕੀਤੀ ਗਈ ਹੈ। ਚੇਤੇ ਰਹੇ …
Read More »ਚੋਣ ਕਮਿਸ਼ਨਰ ਨੇ ਕਿਹਾ
ਜਿਨ੍ਹਾਂ ‘ਤੇ ਗੰਭੀਰ ਅਪਰਾਧਿਕ ਮਾਮਲੇ ਚੱਲ ਰਹੇ ਨੇ ਉਨ੍ਹਾਂ ਦੇ ਚੋਣ ਲੜਨ ‘ਤੇ ਲੱਗੇ ਰੋਕ ਨਵੀਂ ਦਿੱਲੀ : ਚੋਣ ਕਮਿਸ਼ਨਰ ਨੇ ਕੇਂਦਰ ਤੋਂ ਕਾਨੂੰਨ ‘ਚ ਤਬਦੀਲੀ ਕਰਕੇ ਉਨ੍ਹਾਂ ਲੋਕਾਂ ਦੇ ਚੋਣ ਲੜਨ ‘ਤੇ ਰੋਕ ਲਗਾਉਣ ਦੀ ਸਿਫਾਰਿਸ਼ ਕੀਤੀ ਹੈ ਜਿਹੜੇ ਗੰਭੀਰ ਅਪਰਾਧਿਕ ਮਾਮਲਿਆਂ ‘ਚ ਆਰੋਪੀ ਹਨ। ਜਿਨ੍ਹਾਂ ‘ਚ ਘੱਟ ਤੋਂ …
Read More »ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਜੀਐਸਟੀ ਬਣਿਆ ਜਜ਼ੀਆ
ਐਸਜੀਪੀਸੀ ਨੂੰ ਸਹਿਣਾ ਪੈ ਰਿਹਾ ਹੈ ਕਰੋੜਾਂ ਰੁਪਏ ਦਾ ਬੋਝ ਨਵੀਂ ਦਿੱਲੀ/ਬਿਊਰੋ ਨਿਊਜ਼ ਦੁਨੀਆ ਦੇ ਸਭ ਤੋਂ ਵੱਡੇ ਲੰਗਰ ‘ਤੇ ਜੀ. ਐੱਸ. ਟੀ. ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਲੱਗਭਗ 1 ਲੱਖ ਸੰਗਤਾਂ ਲੰਗਰ ਛਕਦੀਆਂ ਹਨ। ਇਸ ਤੋਂ ਇਲਾਵਾ …
Read More »ਪੰਜਾਬ ‘ਚ ਆਮ ਆਦਮੀ ਪਾਰਟੀ ‘ਚ ਫਿਰ ਪਏਗਾ ਖਿਲਾਰਾ!
ਮਨੀਸ਼ ਸਿਸੋਦੀਆ ਕੋਲ ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਭਗਵੰਤ ਮਾਨ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਭਗਵੰਤ ਮਾਨ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾਵੇ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਹਾਲੀਆ ਜਲੰਧਰ ਫੇਰੀ ਦੌਰਾਨ ਇਹ …
Read More »