Breaking News
Home / 2018 / February (page 8)

Monthly Archives: February 2018

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਟਰੂਡੋ ‘ਤੇ ਹੋਈ ਗੁਰੂ ਕ੍ਰਿਪਾ ਸ੍ਰੀ ਦਰਬਾਰ ਸਾਹਿਬ ਦੀ ਵਿਜ਼ਟਰ ਬੁੱਕ ‘ਚ ਦਰਜ ਕੀਤਾ ‘ਗੁਰੂ ਕ੍ਰਿਪਾ ਤੇ ਨਿਮਰਤਾ ਨਾਲ ਭਰ ਗਏ’ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਝੁਕਾਇਆ ਸ਼ੀਸ਼ ਤੇ ਸ੍ਰੀ ਸਾਹਿਬ ਲਗਾਈ ਮੱਥੇ ਨਾਲ ਪ੍ਰਸ਼ਾਦੇ ਬਣਾਉਣ ਦੀ ਸੇਵਾ ਵੀ ਨਿਭਾਈ ਤੇ ਹਿੰਦ-ਪਾਕਿ ਵੰਡ ਦਾ ਮਿਊਜ਼ੀਅਮ ਵੀ ਤੱਕਣ ਗਏ ਮਿਲਾ …

Read More »

ਸਿਆਸਤਦਾਨਾਂ ਤੇ ਪੁਲਿਸ ਵਿਚਾਲੇ ਮਿਲੀਭੁਗਤ ਬਨਾਮ ‘ਮਾਫੀਆ’

ਗੁੰਡਾ ਟੈਕਸ ਦੀ ਵਸੂਲੀ ਕਾਰਨ ਕਾਂਗਰਸ ਦੇ ਕਈ ਚਿਹਰੇ ਆਏ ਸਾਹਮਣੇ ਚੰਡੀਗੜ੍ਹ : ਪੰਜਾਬ ਵਿੱਚ ਸਿਆਸਤਦਾਨਾਂ ਅਤੇ ਪੁਲਿਸ ਵਿਚਾਲੇ ਬਣੇ ਗੱਠਜੋੜ ਦੀ ਰਹਿਨੁਮਾਈ ਹੇਠ ਚੱਲ ਰਹੇ ਮਾਫ਼ੀਆ ਨੇ ਸੂਬੇ ਵਿੱਚ ‘ਆਰਥਿਕ ਅੱਤਵਾਦ’ ਵਰਗੀ ਸਥਿਤੀ ਪੈਦਾ ਕੀਤੀ ਹੋਈ ਹੈ। ਬਿਨਾ ਸ਼ੱਕ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਇੱਕ ਦਹਾਕੇ ਦੌਰਾਨ ਹਰ ਤਰ੍ਹਾਂ ਦੇ …

Read More »

ਵੱਡੇ ਅਰਥ ਰੱਖਦੀ ਹੈ ਜਸਟਿਨ ਟਰੂਡੋ ਦੀ ਭਾਰਤ ਯਾਤਰਾ

ਆਪਣੇ ਪਰਿਵਾਰ ਨਾਲ 17 ਫਰਵਰੀ ਤੋਂ 24 ਫਰਵਰੀ ਤੱਕ ਭਾਰਤ ਦੌਰੇ ‘ਤੇ ਗਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਨਾਲ ਕੈਨੇਡਾ ਦੇ ਬਿਹਤਰੀਨ ਸਬੰਧਾਂ ਦੀ ਇੱਛਾ ਜਤਾ ਰਹੇ ਹਨ। ਭਾਵੇਂਕਿ ਇਹ ਸਤਰਾਂ ਲਿਖੇ ਜਾਣ ਤੱਕ ਜਸਟਿਨ ਟਰੂਡੋ ਭਾਰਤ ਦੌਰੇ ‘ਤੇ ਹੀ ਹਨ, ਪਰ ਉਨ੍ਹਾਂ ਦੀ ਭਾਰਤ ਯਾਤਰਾ ਦੋ ਦੇਸ਼ਾਂ …

Read More »

ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ

ਪੰਜਾਬੀ ਭਾਸ਼ਾ ਦਾ ਕੱਲ੍ਹ, ਅੱਜ ਅਤੇ ਭਲਕ ਦਰਸ਼ਨ ਸਿੰਘ ‘ਆਸ਼ਟ’ (ਡਾ.) ਹਰ ਭਾਸ਼ਾ ਦਾ ਆਪਣਾ ਇਤਿਹਾਸ ਹੁੰਦਾ ਹੈ। ਵਿਸ਼ਵ ਦੀ ਕੋਈ ਵੀ ਭਾਸ਼ਾ ਰਾਤੋ-ਰਾਤ ਪੈਦਾ ਨਹੀਂ ਹੋਈ ਸਗੋਂ ਇਸ ਦੇ ਵਿਕਸਤ ਹੋਣ ਪਿੱਛੇ ਸਦੀਆਂ ਪੁਰਾਣੀ ਪਰੰਪਰਾ ਕਾਰਜਸ਼ੀਲ ਹੁੰਦੀ ਹੈ। ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਗੱਲ ਕਰੀਏ ਤਾਂ ਅੱਠਵੀਂ, ਨੌਵੀਂ ਸਦੀ …

Read More »

ਬਾਪੂ ਪਾਰਸ ਜੀ ਦੀ ਨੌਵੀਂ ਬਰਸੀ ਦੇ ਮੌਕੇ ‘ਤੇ

ਕੁੱਝ ਐਹੋ ਜਿਹਾ ਵੀ ਸੀ ਸਾਡਾ ਪਾਰਸ ਬਾਪੂ ਡਾ. ਰਛਪਾਲ ਗਿੱਲ ਟੋਰਾਂਟੋ 416-669-3434 ਫਰਵਰੀ 28, 2009 ਨੂੰ ਬਾਪੂ ਪਾਰਸ ਦੇ ਸਾਹਿਤਕ-ਸੋਚ ਵਾਲ਼ੇ ਸਾਹਾਂ ਦੀ ਉਛਲ਼ਦੀ ਅਤੇ ਅਦਬੀ ਖੇਤਾਂ ਨੂੰ ਜ਼ਰਖੇਜ਼ ਕਰਨ ਵਾਲ਼ੀ ਗੰਗਾ ਸੁੱਕ ਗਈ ਸੀ। ਉਹ ਆਪਣੇ ਨਾਨਕੇ ਪਿੰਡ ਮਹਿਰਾਜ ਜੂਨ 28, 1916 ਨੂੰ, ਵੱਡੇ ਤੜਕਿਓਂ ਕੁਕੜ ਦੀ ਬਾਂਗ …

Read More »

ਅਮਰੀਕਾ ‘ਚ ਹੁੰਦੀਆਂ ਨੇ ਦੁਨੀਆਂ ਦੇ ਸਭ ਦੇਸ਼ਾਂ ਤੋਂ ਵੱਧ ਪਬਲਿਕ ਸ਼ੂਟਿੰਗ ਦੀਆਂ ਘਟਨਾਵਾਂ

ਨਾਹਰ ਸਿੰਘ ਔਜਲਾ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ 1968 ਤੋਂ ਲੈ ਕੇ 2011 ਤੱਕ ਹੀ ਕੋਈ 14 ਲੱਖ ਦੇ ਕਰੀਬ ਲੋਕੀ ਪਬਲਿਕ ਸੂਟਿੰਗ ਦੀਆਂ ਘਟਨਾਵਾਂ ‘ਚ ਮਾਰੇ ਜਾ ਚੁੱਕੇ ਹਨ ਤੇ ਮਿਲੀਅਨਜ਼ ਹੋਰ ਜੋ ਫੱਟੜ ਹੋਏ ਹਨ। ਇੰਨੇ ਸਮੇਂ ਦੇ ਦੌਰਾਨ ਹੀ ਅਮਰੀਕਾਂ ਨੇ ਜਿੰਨੇ ਵੀ ਯੁੱਧ ਬਾਹਰਲੇ ਮੁਲਕਾਂ …

Read More »

ਕ੍ਰਿਪਾ ਤੇ ਨਿਮਰਤਾ ਦਾ ਪ੍ਰਸ਼ਾਦ ਮਿਲਿਆ ਟਰੂਡੋ ਨੂੰ ਦਰਬਾਰ ਸਾਹਿਬ ‘ਚੋਂ

ਦੀਪਕ ਸ਼ਰਮਾ ਚਨਾਰਥਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਮੁਲਕ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਹਨ ਤੇ ਉਨ੍ਹਾਂ ਦੀ ਮਕਬੂਲੀਅਤ ਉਸ ਵੇਲੇ ਹੋਰ ਵਧ ਗਈ ਜਦੋਂ ਉਨ੍ਹਾਂ ਆਪਣੇ ਕੈਬਨਿਟ ਵਿਚ ਪੰਜਾਬੀਆਂ ਨੂੰ, ਸਿੱਖ ਭਾਈਚਾਰੇ ਨੂੰ ਤੇ ਦਸਤਾਰਧਾਰੀ ਸੰਸਦ ਮੈਂਬਰਾਂ ਨੂੰ ਵੱਡੇ ਅਹੁਦੇ ਨਿਵਾਜੇ। ਇਸ ਲਈ ਜਸਟਿਨ ਟਰੂਡੋ ਪ੍ਰਤੀ ਇੱਧਰ …

Read More »

ਹੁਣ ‘ਮੇਰਾ’ ਜ਼ਮਾਨਾ ਹੈ ਬੰਦਿਆ!

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਸਵੇਰ ਦੀ ਸੈਰ ਤੋਂ ਮੁੜਿਆ ਆਉਂਦਾ ਘੁਮੱਕੜ ਦਾਸ ਸਾਹੋ-ਸਾਹ ਹੋਇਆ ਪਿਆ ਸੀ। ਡੇਢ ਫੁੱਟ ਲੰਮਾ ਤੇ ਏਨੇ ਫੁੱਟ ਹੀ ਮੋਟਾ ਡੰਡਾ ਉਹਦੇ ਹੱਥ ਵਿੱਚ ਪਕੜਿਆ ਹੋਇਆ ਸੀ। ਚਿਹਰੇ ਤੋਂ ਡਾਹਢਾ ਪਰੇਸ਼ਾਨ। ਮੈਂ ਪੁੱਛਿਆ ਕਿ ਸਵੇਰ ਦੀ ਸੈਰ ਤਾਂ ਬੰਦੇ ਨੂੰ ਤਰੋ-ਤਾਜ਼ਾ ਕਰਦੀ ਐ ਤੇ …

Read More »

ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ

ਚਰਨ ਸਿੰਘ ਰਾਏ 416-400-9997 ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਕਨੇਡਾ ਵਿਚ ਘਰ ਨੂੰ ਅੱਗ ਲੱਗਣ ਦਾ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ। ਪਿਛਲੇ ਸਾਲ ਕਿਚਨ ਫਾਇਰ ਦੇ ਸਭ ਨਾਲੋਂ ਵੱਧ ਕਲੇਮ 325 ਓਨਟਾਰੀਓ ਵਿਚ ਹੋਏ ਹਨ ਅਤੇ ਦੂਜੇ ਨੰਬਰ ਤੇ ਕਿਊਬੈਕ ਵਿਚ ਹੋਏ ਹਨ। …

Read More »

ਕੀ ਬਿਜਨਸ ਪਹਿਲੇ ਦਿਨ ਤੋਂ ਹੀ ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਚਾਹੀਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਜਿਹੜਾ ਵਿਅਕਤੀ ਜਾਂ ਕੰਪਨੀ ਵਪਾਰਕ ਕੰਮ ਕਰਦੀ ਹੈ ਅਤੇ ਉਸਦੀ ਟੈਕਸਏਬਲ ਸੇਲ ਅਜੇ 30000 ਡਾਲਰ ਨਹੀਂ ਹੋਈ ਤਾਂ ਉਸ ਵਾਸਤੇ, ਕੁਝ ਕਿੱਤਿਆਂ ਨੂੰ ਛੱਡ ਕੇ ਐਚ ਐਸ ਟੀ ਨੰਬਰ ਲੈਣਾ …

Read More »