Breaking News
Home / 2018 / February (page 39)

Monthly Archives: February 2018

ਅਰਵਿੰਦ ਕੇਜਰੀਵਾਲ ਦੇ ਘਰ ਸੱਦੀ ਬੈਠਕ ‘ਚ ਹੋਈ ਤੂੰ-ਤੂੰ, ਮੈਂ-ਮੈਂ

ਆਮ ਆਦਮੀ ਪਾਰਟੀ ਬੋਲੀ, ਭਾਜਪਾ ਆਈ ਸੀਲਿੰਗ ਲਿਆਈ ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਚੱਲ ਰਹੀ ਸੀਲਿੰਗ ਮੁਹਿੰਮ ਦੇ ਮੁੱਦੇ ‘ਤੇ ਮੰਗਲਵਾਰ ਨੂੰ ਇੱਥੇ ਮੁੱਖ ਮੰਤਰੀ ਦੇ ਨਿਵਾਸ ਵਿਖੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨਾਲ ਹੋਈ ਬੈਠਕ ਨਾ ਸਿਰਫ ਬੇਨਤੀਜਾ ਰਹੀ ਸਗੋਂ ਦੋਵਾਂ ਪਾਰਟੀਆਂ ‘ਚ ਤੂੰ-ਤੂੰ, ਮੈਂ-ਮੈਂ ਵੀ ਹੋਈ। ਭਾਜਪਾ …

Read More »

ਹਾਈਕੋਰਟ ਨੇ ‘ਆਪ’ ਦੇ 20 ਵਿਧਾਇਕਾਂ ਬਾਰੇ ਚੋਣ ਕਮਿਸ਼ਨ ਤੋਂ ਮੰਗਿਆ ਵੇਰਵਾ

ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਹਲਫ਼ੀਆ ਬਿਆਨ ਦਾਖ਼ਲ ਕਰ ਕੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਲਾਭ ਵਾਲੇ ਅਹੁਦੇ ਕਾਰਨ ਅਯੋਗ ਠਹਿਰਾਉਣ ਵਾਲੇ ਉਸ ਦੇ ਫ਼ੈਸਲੇ ਪਿਛਲੇ ਤੱਥਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਚੋਣ …

Read More »

ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ‘ਚ ਭਾਰਤ ਨੂੰ ਮਿਲਿਆ 6ਵਾਂ ਸਥਾਨ

ਅਮਰੀਕਾ ਪਹਿਲੇ ਸਥਾਨ ‘ਤੇ, ਚੀਨ ਦੂਜੇ ਤੇ ਜਪਾਨ ਤੀਜੇ ਨੰਬਰ ‘ਤੇ ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ 6ਵਾਂ ਸਥਾਨ ਮਿਲਿਆ ਹੈ। ਦੇਸ਼ ਦੀ ਕੁਲ ਸੰਪਤੀ 8,230 ਅਰਬ ਡਾਲਰ ਹੈ। ਨਿਊ ਵਰਲਡ ਵੈਲਥ ਦੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਇਸ …

Read More »

ਪੰਜਾਬ ਪੁਲਿਸ ਦੇ ਡੀ.ਐਸ.ਪੀ. ਖੁਦਕੁਸ਼ੀ ਕਾਂਡ ‘ਚੋਂ ਉਪਜੇ ਸਵਾਲ

ਤੰਦਰੁਸਤ ਨਹੀਂ ਹੈ ਪੰਜਾਬ ਦੀ ਪੁਲਿਸ ਤਲਵਿੰਦਰ ਸਿੰਘ ਬੁੱਟਰ ਪਿਛਲੇ ਦਿਨੀਂ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਜੈਤੋ ‘ਚ ਵਿਦਿਆਰਥੀਆਂ ਦੇ ਇਕ ਮੁਜਾਹਰੇ ਦੌਰਾਨ ਪੰਜਾਬ ਪੁਲਿਸ ਦੇ ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਦੀ ਮੰਦਭਾਗੀ ਘਟਨਾ ਨੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ। ਦੇਖਣ ਨੂੰ …

Read More »

ਕਿਸਾਨੀ ਨਾਲ ਵਾਅਦਿਆਂ ਵਾਲਾ ਬਜਟ

ਐਮ ਐਸ ਪੀ ਵਧਾਉਣ ਦਾ ਦਾਅਵਾ, ਟੈਕਸ ਕਰ ਦਾਤਿਆਂ ਲਈ ਕੋਈ ਰਾਹਤ ਨਹੀਂ, ਸੀਨੀਅਰ ਸਿਟੀਜਨ ਤੇ ਗਰੀਬਾਂ ਨੂੰ ਬਜਟ ‘ਚ ਰਾਹਤ ਨਵੀਂ ਦਿੱਲੀ/ਬਿਊਰੋ ਨਿਊਜ਼ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਮ ਚੋਣਾਂ ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਆਖ਼ਰੀ ਆਮ ਬਜਟ ਵਿੱਚ ਭਾਰਤ ਦੇ 50 ਕਰੋੜ ਗ਼ਰੀਬਾਂ ਲਈ ‘ਵਿਸ਼ਵ ਦੀ …

Read More »

ਓਨਟਾਰੀਓ ਪੀਸੀ ਪਾਰਟੀ ਦੇ ਲੀਡਰ ਦਾ ਫੈਸਲਾ 10 ਮਾਰਚ ਨੂੰ

ਮੈਂਬਰਸ਼ਿਪ ‘ਚ ਵੀ ਗੜਬੜੀ ਹੋਣ ਦੀ ਛਿੜੀ ਚਰਚਾ ਟੋਰਾਂਟੋ/ਬਿਊਰੋ ਨਿਊਜ਼ ਯੌਨ ਸੋਸ਼ਣ ਦੇ ਆਰੋਪਾਂ ਤੋਂ ਬਾਅਦ ਪੈਟਰਿਕ ਬਰਾਊਨ ਦੀ ਵਿਦਾਈ ਮਗਰੋਂ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਹੁਣ ਆਪਣੇ ਨਵੇਂ ਲੀਡਰ ਦੀ ਭਾਲ ‘ਚ ਹੈ। ਨਵੇਂ ਲੀਡਰ ਦੀ ਚੋਣ ਦਾ ਫੈਸਲਾ ਆਉਣ ਵਾਲੀ 10 ਮਾਰਚ ਨੂੰ ਹੋਵੇਗਾ ਅਤੇ ਉਦੋਂ ਤੱਕ ਪਾਰਟੀ ਦੇ ਵੱਖ-ਵੱਖ …

Read More »

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫੈਸਲਾ

ਸਾਹਿਬਜ਼ਾਦਿਆਂ ਦੀ ਜੀਵਨੀ ਸਿਲੇਬਸ ‘ਚ ਹੋਵੇਗੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੇ ਇਤਿਹਾਸ ਬਾਰੇ ਇਕ ਅਧਿਆਏ ਸਾਲ 2018-19 ਤੋਂ ਆਪਣੇ ਸੀਨੀਅਰ ਸੈਕੰਡਰੀ ਦੇ ਇਤਿਹਾਸ ਦੇ ਸਿਲੇਬਸ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। 2019-20 ਤੋਂ ਇਹ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਵੀ ਇਤਿਹਾਸ …

Read More »

ਪੁਨਰ ਜਨਮ ਜਾਂ ਮਾਨਸਿਕ ਰੋਗ

ਮੇਘ ਰਾਜ ਮਿੱਤਰ ਅੱਜ-ਕੱਲ੍ਹ ਟੈਲੀਵਿਜ਼ਨ ਚੈਨਲਾਂ ਅਤੇ ਕੁਝ ਅਖ਼ਬਾਰਾਂ ਵਿੱਚ ਪੁਨਰ-ਜਨਮ ਦੀਆਂ ਘਟਨਾਵਾਂ ਤੇ ਖ਼ਬਰਾਂ ਚਰਚਾ ਵਿਚ ਰਹਿੰਦੀਆਂ ਹਨ, ਜਿਹੜੀਆਂ ਸਾਧਾਰਨ ਲੋਕਾਂ ਨੂੰ ਭੰਬਲ-ਭੂਸਿਆਂ ਵਿੱਚ ਪਾ ਰਹੀਆਂ ਹਨ। ਪੁਨਰ-ਜਨਮ ਬਾਰੇ ਸਮਝਣ ਤੋਂ ਪਹਿਲਾਂ ਸਾਨੂੰ ਸਾਡੇ ਦਿਮਾਗਾਂ ਵਿਚ ਉਪਜਦੇ ਖ਼ਿਆਲਾਂ ਬਾਰੇ ਸਮਝਣਾ ਚਾਹੀਦਾ ਹੈ। ਸਾਡਾ ਦਿਮਾਗ ਸਰੀਰ ਦੀ ਅਜਿਹੀ ਪ੍ਰਣਾਲੀ ਹੈ …

Read More »

ਸੁਪਨੇ ਦੀ ਸੱਚਾਈ ਜਾਂ ਮਿਥਿਹਾਸ

ਹਰਦੇਵ ਸਿੰਘ ਧਾਲੀਵਾਲ ਮੇਰੀ 34 ਸਾਲ ਪੁਲਿਸ ਦੀ ਨੌਕਰੀ ਹੈ। 24 ਸਾਲ ਐਗਜੈਕਟਿਵ ਦੀ ਸਰਗਰਮ ਸਰਵਿਸ ਹੈ। 10 ਸਾਲ ਵਿੱਚ ਟਰੇਨਿੰਗ, ਲੰਬੀ ਛੁੱਟੀ, ਵਿਜੀਲੈਂਸ ਤੇ ਆਈ.ਆਰ.ਬੀ. ਦੀ ਸਰਵਿਸ ਹੈ। 1992 ਵਿੱਚ ਐਸ.ਪੀ. ਹੈਡ ਕੁਆਟਰ ਨਵੇਂ ਜ਼ਿਲ੍ਹੇ ਵਿੱਚ ਸੀ। ਮੇਰੇ ਐਸ.ਐਸ.ਪੀ.ਨੂੰ ਇੱਕ ਕਾਂਗਰਸੀ ਮੈਂਬਰ ਨੇ ਭੁਲੇਖਾ ਪਾ ਦਿੱਤਾ ਕਿ ਮੇਰੀ ਬਹੁਤ …

Read More »

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਫਰਵਰੀ ਦਾ ਮਹੀਨਾ

ਕੀ ਅਸੀਂ ਆਪਣੀ ਮਾਂ ਬੋਲੀ ਪ੍ਰਤੀ ਸੰਜੀਦਾ ਹਾਂ : ਸਤਨਾਮ ਸਿੰਘ ਚਾਹਲ ਫਰਵਰੀ ਦਾ ਮਹੀਨਾ ਹਰ ਸਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੁੰਦਾ ਹੈ। ਇਸੇ ਮਹੀਨੇ ਹੀ ਅਸੀਂ 21 ਫਰਵਰੀ ਨੂੰ ਦੇਸ਼ ਵਿਦੇਸ਼ ਅੰਦਰ ਪੰਜਾਬੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਜਲਸੇ, ਜਲੂਸ, ਧਰਨੇ ਤੇ ਸੈਮੀਨਾਰ ਆਦਿ ਕਰਕੇ ਆਪਣਾ ਫਰਜ …

Read More »