Breaking News
Home / 2018 / February (page 26)

Monthly Archives: February 2018

ਮਿਸੀਸਾਗਾ ‘ਚ ਇਕ ਘਰ ਨੂੰ ਲੱਗੀ ਅੱਗ, ਇਕ ਮੌਤ

ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿਚ ਇਕ ਘਰ ਨੂੰ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਘਟਨਾ ਲੋਰਲ ਪਾਰਕ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਜਦੋਂ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਪਹੁੰਚੇ ਤਾਂ ਉਸ ਵੇਲੇ ਘਰ ਅੱਗ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਜਿਸ ਮਗਰੋਂ ਵਿਭਾਗ ਦੇ …

Read More »

ਸਿੱਖ ਧਰਮ ਦੇ ਪ੍ਰਸੰਗ ‘ਚ ਜਾਤ-ਪਾਤ ਦਾ ਵਰਤਾਰਾ

ਤਲਵਿੰਦਰ ਸਿੰਘ ਬੁੱਟਰ ਲੰਘੀ 17 ਜਨਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਾਨਵਾਲਾ ਵਿਚ ਇਕ ਦਲਿਤ ਪਰਿਵਾਰ ਨੂੰ ਆਪਣੀ ਬਜ਼ੁਰਗ ਮਾਤਾ ਦੀ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਵਿਚ ਕਰਨ ਤੋਂ ਰੋਕਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਇਸ ਤੋਂ ਮਹੀਨਾ ਕੁ ਪਹਿਲਾਂ ਵੀ ਮਲੇਰਕੋਟਲਾ ਨੇੜੇ ਪਿੰਡ ਸ਼ੇਰਗੜ੍ਹ ਚੀਮਾ ‘ਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ …

Read More »

ਅਮਰੀਕਾ ‘ਚ ਇਮੀਗ੍ਰੇਸ਼ਨ ਨੀਤੀ ਦੇ ਹੱਕ ‘ਚ ਨਿੱਤਰੇ ਭਾਰਤੀ

ਭਾਰਤੀ ਵਰਕਰਾਂ ਨੇ ਪਰਿਵਾਰਾਂ ਸਮੇਤ ਵਾੲ੍ਹੀਟ ਹਾਊਸ ਸਾਹਮਣੇ ਕੀਤੀ ਰੈਲੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗਰੇਸ਼ਨ ਸਬੰਧੀ ਨੀਤੀ ਦੀ ਹਮਾਇਤ ਵਿਚ ਹਜ਼ਾਰਾਂ ਹੁਨਰਮੰਦ ਭਾਰਤੀ ਵਰਕਰਾਂ ਨੇ ਆਪਣੇ ਬੱਚਿਆਂ ਅਤੇ ਪਤਨੀਆਂ ਨਾਲ ਮਿਲ ਕੇ ਇਥੇ ਵ੍ਹਾਈਟ ਹਾਊਸ ਸਾਹਮਣੇ ਰੈਲੀ ਕੀਤੀ। ਕੈਲੀਫੋਰਨੀਆ, ਟੈਕਸਸ, ਸ਼ਿਕਾਗੋ, ਫਲੋਰਿਡਾ, ਨਿਊਯਾਰਕ ਅਤੇ ਮੈਸਾਚੁਸੈਟਸ ਤੋਂ ਆਏ …

Read More »

ਨਿੱਕੀ ਹੇਲੀ ਨੇ ਭਾਰਤੀ ਰਾਜਦੂਤ ਨਾਲ ਕੀਤੀ ਮੁਲਾਕਾਤ

ਕਿਹਾ ਮੈਨੂੰ ਭਾਰਤੀ ਮੂਲ ਦੀ ਹੋਣ ‘ਤੇ ਮਾਣ ਹੈ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਵਾਸ਼ਿੰਗਟਨ (ਡੀਸੀ) ‘ਚ ਭਾਰਤੀ ਦੂਤਾਵਾਸ ਦੇ ਦਫ਼ਤਰ ਵਿਖੇ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੇ ਭਾਰਤੀ ਮੂਲ ਦੀ ਹੋਣ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਕਿਸੇ ਨੂੰ …

Read More »

ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਸਿੱਖ ਬੱਚਾ ਪਟਕਾ ਬੰਨ੍ਹ ਕੇ ਗਿਆ ਸਕੂਲ

ਮੈਲਬੌਰਨ/ਬਿਊਰੋ ਨਿਊਜ਼ : ਵਿਕਟੋਰੀਆ ਪ੍ਰਸ਼ਾਸਨ ਅਤੇ ਸਿਵਲ ਟ੍ਰਿਬਿਊਨਲ ਵਿਚ ਆਪਣੀ ਦਸਤਾਰ ਲਈ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਸਿਦਕ ਸਿੰਘ (ਛੇ ਸਾਲ) ਪਹਿਲੇ ਦਿਨ ਸਕੂਲ ਪੜ੍ਹਨ ਗਿਆ, ਜਿਥੇ ਪਹਿਲਾਂ ਉਸ ਨੂੰ ਸਕੂਲ ਵਲੋਂ ਸਿੱਖ ਹੋਣ ਕਾਰਨ ਪਟਕਾ ਸਜਾਉਣ ਕਾਰਨ ਨਾਂਹ ਕਰ ਦਿੱਤੀ ਗਈ ਸੀ। ਮੱਲਟਨ ਕ੍ਰਿਸਚੀਅਨ ਕਾਲਜ ਨੇ ਨਵੇਂ ਵਿੱਦਿਅਕ ਵਰ੍ਹੇ …

Read More »

ਅਮਰੀਕਾ ਨੇ ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਦਿੱਤੀ ਚਿਤਾਵਨੀ

ਵਾਸ਼ਿੰਗਟਨ/ਬਿਊਰੋ ਨਿਊਜ਼ : ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਅਮਰੀਕਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅੱਤਵਾਦੀ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ‘ਚ ਸਫ਼ਲ ਹੋਏ ਤਾਂ ਉਹ ਦੇਸ਼ ਇਸ ਲਈ ਜ਼ਿੰਮੇਵਾਰ ਹੋਣਗੇ। ਅਮਰੀਕਾ ਨੇ ਕਿਹਾ ਕਿ ਅੱਤਵਾਦੀ ਸੰਗਠਨ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਸਿਆਸੀ …

Read More »

ਪਾਕਿ ‘ਚ ਗਾਇਕਾ ਸੁੰਬਲ ਦੀ ਗੋਲੀ ਮਾਰ ਕੇ ਹੱਤਿਆ

ਪਿਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਨਿੱਜੀ ਪ੍ਰੋਗਰਾਮ ‘ਚ ਜਾਣ ਤੋਂ ਇਨਕਾਰ ਕਰਨ ‘ਤੇ ਪਸ਼ਤੋ ਥੀਏਟਰ ਅਦਾਕਾਰਾ ਅਤੇ ਗਾਇਕਾ ਸੁੰਬਲ ਦੀ ਗੋਲੀਆਂ ਮਾਰ ਕੇ ਜਾਨ ਲੈ ਲਈ ਗਈ। ਪੁਲਿਸ ਮੁਤਾਬਕ ਤਿੰਨ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਚਲ ਰਹੀ ਹੈ। ਜਾਣਕਾਰੀ ਮੁਤਾਬਕ …

Read More »

ਬ੍ਰਿਟੇਨ ਨੇ ਭਾਰਤੀਆਂ ਦਾ ਹੈਲਥ ਸਰਚਾਰਜ ਦੁੱਗਣਾ ਕਰਕੇ 36000 ਰੁਪਏ ਕੀਤਾ

ਨਵੀਂ ਦਿੱਲੀ : ਬ੍ਰਿਟੇਨ ਵਿਚ ਭਾਰਤੀਆਂ ਕੋਲੋਂ ਵਸੂਲਿਆ ਜਾਣ ਵਾਲੇ ਹੈਲਥ ਸਰਚਾਰਜ ਨੂੰ ਦੁੱਗਣਾ ਕਰਕੇ 36000 ਰੁਪਏ ਕਰ ਦਿੱਤਾ ਹੈ। ਇਸ ਨੂੰ 2015 ਵਿਚ 18000 ਰੁਪਏ ਵਿਚ ਲਿਆਂਦਾ ਗਿਆ ਸੀ। ਹੈਲਥ ਸਰਚਾਰਜ ਉਹ ਫੀਸ ਹੈ ਜੋ ਬ੍ਰਿਟੇਨ ਉਨ੍ਹਾਂ ਭਾਰਤੀਆਂ ਕੋਲੋਂ ਵਸੂਲਦਾ ਹੈ ਜੋ ਛੇ ਮਹੀਨੇ ਜਾਂ ਉਸ ਤੋਂ ਜ਼ਿਆਦਾ ਦਿਨਾਂ …

Read More »

ਬ੍ਰਿਟਿਸ਼ ਯੂਨੀਵਰਸਿਟੀਆਂ ‘ਚ ਦਾਖ਼ਲਿਆਂ ਲਈ ਭਾਰਤੀ ਪਾੜ੍ਹੇ ਹੋਏ ਪੱਬਾਂ ਭਾਰ

ਪਿਛਲੇ ਸਾਲ ਦੇ ਮੁਕਾਬਲੇ 365 ਫੀਸਦੀ ਵਾਧਾ ਹੋਇਆ ਲੰਡਨ/ਬਿਊਰੋ ਨਿਊਜ਼ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਵਿਚ ਹੁੰਦੇ ਵੱਖ ਵੱਖ ਕੋਰਸਾਂ ਦੇ ਦਾਖਲਿਆਂ ਲਈ ਭਾਰਤੀ ਵਿਦਿਆਰਥੀਆਂ ਵੱਲੋਂ ਦਿੱਤੀਆਂ ਗਈਆਂ ਅਰਜ਼ੀਆਂ ਵਿਚ ਇਸ ਸਾਲ ਪਿਛਲੇ ਸਾਲ ਮੁਕਾਬਲੇ 36 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਬਰਤਾਨੀਆ ਦੇ ਸੈਂਟਰਲਾਈਜ਼ਡ ਯੂਨੀਵਰਸਿਟੀ ਐਪਲੀਕੇਸ਼ਨ ਸਿਸਟਮ ਯੂਸੀਏਐੱਸ (ਯੂਨੀਵਰਸਿਟੀਜ਼ ਐਂਡ ਕਾਲਜਿਜ਼ …

Read More »

ਕਰੋੜਪਤੀਆਂ ਲਈ ਆਸਟਰੇਲੀਆ ਕਾਰੋਬਾਰ ਵਾਸਤੇ ਮਨਪਸੰਦ

2017 ‘ਚ ਦੂਸਰੇ ਦੇਸ਼ਾਂ ਦੇ ਅਮੀਰ ਲੋਕ ਇੱਥੇ ਆ ਕੇ ਵਸ ਗਏ ਮੈਲਬੋਰਨ : ਨਿਊ ਵਰਲਡ ਵੈਲਥ ਦੀ ਵਿਸ਼ਲੇਸ਼ਣ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਆਸਟਰੇਲੀਆ ਕਰੋੜਪਤੀ ਲੋਕਾਂ ਦੀ ਮਨਪਸੰਦ ਜਗ੍ਹਾ ਹੈ ਜਿੱਥੇ ਆ ਕੇ ਉਹ ਹੋਰ ਵੀ ਵਧੇਰੇ ਪੈਸੇ ਕਮਾ ਕੇ ਅਮੀਰ ਹੋ ਸਕਦੇ ਹਨ। ਨਿਊ ਵਿਸ਼ਵ ਵੈਲਥ ਦੇ …

Read More »