ਨਵੀਂ ਦਿੱਲੀ : ਬ੍ਰਿਟੇਨ ਵਿਚ ਭਾਰਤੀਆਂ ਕੋਲੋਂ ਵਸੂਲਿਆ ਜਾਣ ਵਾਲੇ ਹੈਲਥ ਸਰਚਾਰਜ ਨੂੰ ਦੁੱਗਣਾ ਕਰਕੇ 36000 ਰੁਪਏ ਕਰ ਦਿੱਤਾ ਹੈ। ਇਸ ਨੂੰ 2015 ਵਿਚ 18000 ਰੁਪਏ ਵਿਚ ਲਿਆਂਦਾ ਗਿਆ ਸੀ। ਹੈਲਥ ਸਰਚਾਰਜ ਉਹ ਫੀਸ ਹੈ ਜੋ ਬ੍ਰਿਟੇਨ ਉਨ੍ਹਾਂ ਭਾਰਤੀਆਂ ਕੋਲੋਂ ਵਸੂਲਦਾ ਹੈ ਜੋ ਛੇ ਮਹੀਨੇ ਜਾਂ ਉਸ ਤੋਂ ਜ਼ਿਆਦਾ ਦਿਨਾਂ ਦਾ ਵੀਜ਼ਾ ਅਪਲਾਈ ਕਰਦੇ ਹਨ। ਸਰਕਾਰ ਅਨੁਸਾਰ ਉਨ੍ਹਾਂ ਨੂੰ ਨੈਸ਼ਨਲ ਹੈਲਥ ਸਰਵਿਸ ਸਕੀਮ ਦਾ ਬਿਹਤਰ ਲਾਭ ਮਿਲੇਗਾ ਜੋ ਸਰਚਾਰਜ ਦੇਣਗੇ।
Check Also
ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ ਸਥਿਤੀ ਵਿਚ ਪਹੁੰਚੀ
ਸਰਕਾਰੀ ਦਫ਼ਤਰਾਂ ਦਾ ਟਾਈਮ ਟੇਬਲ ਬਦਲਿਆ, ਸਕੂਲਾਂ ’ਚ 6ਵੀਂ ਕਲਾਸ ਤੋਂ ਮਾਸਕ ਕੀਤਾ ਜ਼ਰੂਰੀ ਨਵੀਂ …