ਬਰੈਂਪਟਨ/ਬਿਊਰੋ ਨਿਊਜ਼ :ਸੈੱਲ ਮੈਕਸ ਅਤੇ ਸਾਂਝਾ ਪੰਜਾਬ ਰੇਡੀਓ ਅਤੇ ਟੀ ਵੀ ਵਲੋਂ ਸਾਲਾਨਾ ਵੈਲੰਟਾਈਨਜ਼ ਨਾਈਟ ਦਾ ਆਯੋਜਨ ਕੀਤਾ ਗਿਆ ਹੈ। ”ਯੂ ਐਂਡ ਮੀ ਵੈਲੈਂਟਾਈਨਜ਼ ਨਾਈਟ 2018” ਦਾ ਇਹ ਪ੍ਰੋਗਰਾਮ ਸ਼ਨੀਵਾਰ 10 ਫਰਵਰੀ ਚਾਂਦਨੀ ਬੈਂਕੇਟ ਹਾਲ 125 ਕ੍ਰਾਈਸਲਰ ਡਰਾਈਵ,ਬਰੈਂਪਟਨ ਵਿਖੇ ਹੋਵੇਗਾ ਜਿਸ ਵਿੱਚ ਥੀਮ ਪਾਰਟੀ, ਡਰੈੱਸ ਕੋਡ ਤੁਹਾਡਾ ਆਪਣਾਂ ਸਟਾਈਲ, ਸੰਗੀਤ, …
Read More »Monthly Archives: January 2018
ਗੁਰਪ੍ਰੀਤ ਢਿੱਲੋਂ ਨੇ ਜੌਬ ਫੇਅਰਜ਼ ਵਿੱਚ ਹਿੱਸਾ ਲੈਣ ਲਈ ਨੌਜਵਾਨਾਂ ਨੂੰ ਦਿੱਤੀ ਹੱਲਾਸ਼ੇਰੀ
ਬਰੈਂਪਟਨ : ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵੱਲੋਂ ਪਾਰਟ ਟਾਈਮ ਕੰਮ ਲਈ ਲੋਕਾਂ ਨੂੰ ਹਾਇਰ ਕੀਤਾ ਜਾ ਰਿਹਾ ਹੈ। ਬਰੈਂਪਟਨ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਕੰਮ ਕਰਨ ਦੇ ਚਾਹਵਾਨਾਂ ਨੂੰ 27 ਜਨਵਰੀ ਤੇ 25 ਫਰਵਰੀ ਨੂੰ ਹੋਣ ਜਾ ਰਹੇ ਜੌਬ ਫੇਅਰਜ਼ ਵਿੱਚ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਢਿੱਲੋਂ …
Read More »ਸ੍ਰੀ ਗੁਰੂ ਰਵਿਦਾਸ ਸਭਾ ਬਰੈਂਪਟਨ ਵਲੋ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ
4 ਫਰਵਰੀ 2018 ਦਿਨ ਐਤਵਾਰ ਨੂੰ ਮਨਾਇਆ ਜਾਵੇਗਾ ਬਰੈਂਪਟਨ : ਸ੍ਰੀ ਗੁਰੂ ਰਵਿਦਾਸ ਸਭਾ ਬਰੈਂਪਟਨ ਵਲੋ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ 4 ਫਰਵਰੀ 2018 ਦਿਨ ਐਤਵਾਰ ਨੂੰ ਸ਼ਰੀਗੇਰੀ ਕਮਿਊਨਿਟੀ ਸੈਂਟਰ 84 ਬਰੇਡਨ ਡਰਾਈਵ ਮੁੱਖ ਇੰਟਰਸੈਕਸ਼ਨ ਕਿਪਲਿੰਗ ਅਤੇ ਰੈਕਸਡੇਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਰਹਿਨੁਮਾਈ ਵਿੱਚ …
Read More »ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਵਿਖੇ ਗਿਆਨੀ ਪ੍ਰਿਤਪਾਲ ਸਿੰਘ ਰੋਜ਼ ਕਰ ਰਹੇ ਹਨ ਕਥਾ
ਟੋਰਾਂਟੋ : ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਵਿਖੇ ਪੰਜਾਬ ਤੋਂ ਆਏ ਗਿਆਨੀ ਪ੍ਰਿਤਪਾਲ ਸਿੰਘ ਕਥਾਵਾਚਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਾਲੇ ਰੋਜ਼ਾਨਾ ਸਵੇਰੇ 8.40 ਤੋਂ 9.20 ਹੁਕਮਨਾਮਾ ਅਤੇ ਸ਼ਾਮ 6.20 ਤੋਂ 7.00 ਵਜੇ ਤੱਕ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹਾਜ਼ਰੀ ਭਰ ਰਹੇ ਹਨ। ਨਾਲ ਹੀ ਪ੍ਰਬੰਧਕ ਕਮੇਟੀ …
Read More »ਪੈਰਟੀ ਸੀਨੀਅਰ ਕਲੱਬ ਵੱਲੋਂ ਇਕ ਚੰਗਾ ਉਪਰਾਲਾ
ਦਾਸ ਭਾਰਤ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਆਏ ਵਿਦਆਰਥੀਆਂ ਨੂੰ ਪਿਛਲੇ ਸਾਲ ਜੁਲਾਈ ਤੋ ਸਮਝਾਉਣ ਦੀ ਕੋਸ਼ਿਸ ਕਰਨਾ ਚਾਹੁੰਦਾ ਸੀ। ਉਸ ਸਮੇਂ ਸਿਰਫ ਟਰੈਫਿਕ ਦੇ ਬਾਰੇ ਹੀ ਗੱਲਬਾਤ ਸੀ, ਪਰ ਉਸ ਤੋਂ ਬਾਅਦ ਉਪਰੋ ਥੱਲੀ ਕਈ ਘਟਨਾਵਾਂ ਵਾਪਰੀਆਂ (1) ਗੁਰੂਘਰ ਗੁਰਦਵਾਰਾ ਨਾਨਕ ਸਰ (2) ਮਿਕਲਾਗਿਨ ਅਤੇ ਸਟੀਲ ਦੇ ਇੰਟਰਸੈਕਸ਼ਨ ‘ਤੇ …
Read More »ਕੈਨੇਡੀਅਨਾਂ ਲਈ ਖਤਰਾ ਬਣੇ ਵਿਅਕਤੀ ਦੀ ਪੁਲਿਸ ਕਰ ਰਹੀ ਹੈ ਭਾਲ
ਓਟਾਵਾ : ਕੈਨੇਡਾ ਦੀ ਪੁਲਿਸ ਇਕ ਸ਼ੱਕੀ ਹਮਲਾਵਰ ਦੀ ਭਾਲ ਕਰ ਰਹੀ ਹੈ ਜੋ ਲੋਕਾਂ ‘ਤੇ ਕੁਹਾੜੇ ਨਾਲ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕਰ ਚੁੱਕਾ ਹੈ। ਪੁਲਿਸ ਨੇ ਦੱਸਿਆ ਕਿ 31 ਸਾਲਾ ਜ਼ਾਇਆ ਡੈਮਰਸ਼ਾਇਨ ਨਾਂ ਦੇ ਇਸ ਦੋਸ਼ੀ ਨੇ 3 ਵਿਅਕਤੀਆਂ ‘ਤੇ ਹਮਲਾ ਕੀਤਾ ਸੀ। ਪਹਿਲੀ ਘਟਨਾ 7 ਦਸੰਬਰ 2017 ਨੂੰ …
Read More »ਪੀਲ ਰੀਜਨ ਦੇ ਸਕੂਲਾਂ ਵਿਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 29 ਜਨਵਰੀ ਤੋਂ
ਮਿਸੀਸਾਗਾ : ਪੀਲ ਰੀਜਨ ਦੇ ਐਲੀਮੈਂਟਰੀ ਸਕੂਲਾਂ ਵਿਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 29 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਜੋ 2 ਫਰਵਰੀ ਤਕ ਜਾਰੀ ਰਹੇਗੀ। ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਸਵੇਰੇ 9 ਵਜੇਂ ਤੋਂ ਦੁਪਹਿਰ 3 ਵਜੇ ਤਕ ਹੋਵੇਗਾ ਪਰ ਪਹਿਲੀ ਫਰਵਰੀ ਨੂੰ ਮਾਪੇ …
Read More »ਜੀ ਟੀ ਐਮ ਅਤੇ ਰੱਨਰਜ਼ ਕਲੱਬ ਵਲੋਂ ਹਰੀ ਸਿੰਘ ਤਹਿਸੀਲਦਾਰ ਅਤੇ ਹਰਜੀਤ ਬੇਦੀ ਦਾ ਸਨਮਾਨ
ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀ ਗਰੇਟਰ ਟੋਰਾਂਟੋ ਮਾਰਗੇਜ ਤੇ ਏਅਰਪੋਰਟ ਰੱਨਰਜ਼ ਕਲੱਬ ਦੇ ਪ੍ਰਬੰਧਕਾਂ ਵਲੋਂ ਹਰੀ ਸਿੰਘ ਡਿਪਟੀ ਸੈਕਟਰੀ (ਰੈਵਿਨਿਊ) ਪੰਜਾਬ ਸਰਕਾਰ ਜੋ ਕੈਨੇਡਾ ਦੀ ਫੇਰੀ ਤੇ ਆਏ ਹੋਏ ਸਨ ਦੀ ਵਾਪਸੀ ਤੇ ਡਿੱਨਰ ਦਾ ਪ੍ਰਬੰਧ ਕੀਤਾ ਗਿਆ। ਹਰੀ ਸਿੰਘ ਦਾ ਇਮਾਨਦਾਰ ਅਫਸਰ ਵਜੋਂ ਪਬਲਿਕ ਸੇਵਾ ਦਾ ਬਹੁਤ ਸਾਫ ਸੁਥਰਾ …
Read More »ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਜਨਵਰੀ 2018 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਪੰਨੂੰ” ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ। ਸਕੱਤਰ ਜਸਬੀਰ (ਜੱਸ) ਚਾਹਲ ਨੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਆਪਣੇ …
Read More »100 ਨਵੇਂ ਕੈਨੇਡੀਅਨਾਂ ਦਾ ਐਮਪੀ ਰੂਬੀ ਸਹੋਤਾ ਨੇ ਕੀਤਾ ਸਵਾਗਤ
ਮਿਸੀਸਾਗਾ/ਬਿਊਰੋ ਨਿਊਜ਼ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਮੰਤਰੀ ਅਹਿਮਦ ਹੁਸੈਨ ਦੇ ਪੱਖ ਉੱਤੇ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਇੱਕ ਵਿਸ਼ੇਸ਼ ਸਿਟੀਜ਼ਨਸ਼ਿਪ ਸਮਾਰੋਹ ਵਿੱਚ 100 ਨਵੇਂ ਕੈਨੇਡੀਅਨ ਨਾਗਰਿਕਾਂ ਦਾ ਸਵਾਗਤ ਕੀਤਾ ਗਿਆ। ਇਹ ਸਮਾਰੋਹ ਆਈਆਰਸੀਸੀ ਮਿਸੀਸਾਗਾ ਵਿਖੇ ਕਰਵਾਇਆ ਗਿਆ। ਇਨ੍ਹਾਂ 100 ਨਵੇਂ ਕੈਨੇਡੀਅਨ ਨਾਗਰਿਕਾਂ ਨਾਲ ਹੀ ਐਮਪੀ …
Read More »