ਬਰੈਂਪਟਨ/ਕੰਵਲਜੀਤ ਸਿੰਘ ਕੰਵਲ ਪੰਜਾਬੀ ਭਾਈਚਾਰੇ ਚ ਗਰੌਸਰੀ ਖੇਤਰ ਵੱਡੀਆਂ ਪੁਲਾਂਘਾਂ ਪੁੱਟੇ ਜਾਣ ਵਾਲੇ ਅਦਾਰੇ ਏਸ਼ੀਅਨ ਫੂਡ ਸੈਂਟਰ ਵੱਲੋਂ ਕਰਾਏ ਗਏ ਵੁੱਡਬਾਈਨ ਬੈਂਕੁਟ ਹਾਲ ਵਿਖੇ ਕਰਵਾਏ ਗਏ ਇਕ ਨਿਵੇਕਲੇ ਰਾਤਰੀ ਭੋਜ ਸਮੇਂ ਸਾਊਥ ਏਸ਼ੀਅਨ ਭਾਈਚਾਰੇ ਦੇ ਮੀਡੀਆਕਾਰਾਂ ਦੇ ਇਕ ਵੱਡੇ ਇਕੱਠ ਨੂੰ ਇਕ ਛੱਤ ਹੇਠ ਇਕੱਠੇ ਕਰ ਇਕ ਨਵੀਂ ਪਿਰਤ ਪਾਈ …
Read More »Monthly Archives: January 2018
ਐੱਨ.ਆਰ.ਆਈ ਗਰੁੱਪ ਮਾਛੀਕੇ ਨੇ ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ਵਿਚ ਧਾਰਮਿਕ ਸਮਾਗ਼ਮ ਕਰਾਇਆ
ਬਰੈਂਪਟਨ/ਡਾ ਝੰਡ ਚਮਕੌਰ ਸਿੰਘ ਮਾਛੀਕੇ ਤੋਂ ਪ੍ਰਾਪਤ ਸੂਚਨਾ ਅਨੁਸਾਰ ਮੋਗਾ ਜ਼ਿਲੇ ਨਾਲ ਸਬੰਧਿਤ ਪਿੰਡ ‘ਮਾਛੀਕੇ’ ਦੇ ਐੱਨ.ਆਰ.ਆਈ. ਗਰੁੱਪ ਵੱਲੋਂ ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਹਿਣ ਲਈ ਦੂਸਰਾ ਸਲਾਨਾ ਸਮਾਗ਼ਮ ਕਰਾਇਆ ਗਿਆ। ਇਸ ਧਾਰਮਿਕ ਸਮਾਗ਼ਮ ਵਿਚ ‘ਬਾਬਾ ਨਾਨਕ ਗੁਰੂਘਰ’ 79 ਬਰੈਮਸਟੀਲ ਰੋਡ ਵਿਚ ਸੰਗਤ ਵੱਲੋਂ ਮਿਲ ਕੇ ਅੰਮ੍ਰਿਤ-ਮਈ ਬਾਣੀ ਸੁਖਮਨੀ …
Read More »ਹਾਈਲੈਂਡ ਆਟੋ ਦੇ ਗੈਰੀ ਗਰੇਵਾਲ ਨੇ ਮਿੱਤਰਾਂ ਨਾਲ ਨਵੇਂ ਸਾਲ ਦੀ ਖੁਸ਼ੀ ਸਾਂਝੀ ਕੀਤੀ
ਬਰੈਂਪਟਨ/ਬਿਊਰੋ ਨਿਊਜ਼ : ਹਾਈਲੈਂਡ ਆਟੋ ਦੇ ਸੰਚਾਲਕ ਗੈਰੀ ਗਰੇਵਾਲ ਨੇ ਆਪਣੇ ਮਿੱਤਰਾਂ ਨੂੰ ਨਵੇਂ ਸਾਲ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ। ਇਸ ਵਿੱਚ ਗਰੇਟਰ ਟੋਰਾਂਟੋ ਮਾਰਗੇਜ਼ ਦੇ ਜਸਪਾਲ ਗਰੇਵਾਲ,ਰੀਐਲਟਰ ਗਿਆਨ ਸਿੰਘ ਨਾਗਰਾ, ਏਅਰਪੋਰਟ ਰੱਨਰਜ਼ ਕਲੱਬ ਦੇ ਸੰਧੂਰਾ ਬਰਾੜ, ਕੇਸਰ ਬੜੈਚ, ਰਾਕੇਸ਼ ਸ਼ਰਮਾ,ਦਵਿੰਦਰ ਅਟਵਾਲ, ਮੈਰਾਥੋਰੀਅਨ ਧਿਆਨ ਸਿੰਘ ਸੋਹਲ, ਸੁਖਦੇਵ ਸਿੱਧਵਾਂ, ਜਗਤਾਰ ਗਰੇਵਾਲ …
Read More »ਜੀ ਟੀ ਐਮ ਦੇ ਜਸਪਾਲ ਗਰੇਵਾਲ ਵਲੋਂ ਨਵੇਂ ਸਾਲ ਦੀ ਪਾਰਟੀ ਅਤੇ ਹਰੀ ਸਿੰਘ ਤਹਿਸੀਲਦਾਰ ਦਾ ਸਨਮਾਨ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਵੀਕ-ਐਂਡ ‘ਤੇ ਗਰੇਟਰ ਟੋਰਾਂਟੋ ਮਾਰਗੇਜ਼ ਦੇ ਜਸਪਾਲ ਗਰੇਵਾਲ ਵਲੋਂ ਆਪਣੇ ਨੇੜਲੇ ਸਰਕਲ ਦੇ ਦੋਸਤਾਂ ਨਾਲ ਨਵੇਂ ਸਾਲ ਦੀ ਖੁਸ਼ੀ ਪਾਰਟੀ ਦੇ ਰੂਪ ਵਿੱਚ ਸਾਂਝੀ ਕੀਤੀ। ਇੰਡੀਆ ਤੋਂ ਆਏ ਹਰੀ ਸਿੰਘ ਤਹਿਸੀਲਦਾਰ ਇਸ ਪਾਰਟੀ ਦੇ ਵਿਸ਼ੇਸ਼ ਮਹਿਮਾਨ ਸਨ। ਉਹਨਾਂ ਤੋਂ ਇਲਾਵਾ ਜੀ ਟੀ ਐਮ ਦੇ ਬਲਜਿੰਦਰ ਲੇਲਣਾ, …
Read More »ਸੋਨੀਆ ਸਿੱਧੂ ਵੱਲੋਂ ਲੰਘੇ ਸਾਲ 2017 ਵਿਚ ਆਪਣੀ ਰਾਈਡਿੰਗ ਲਈ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ
ਬਰੈਂਪਟਨ/ਡਾ. ਝੰਡ : ਸਾਲ 2017 ‘ਤੇ ਸਰਸਰੀ ਝਾਤੀ ਮਾਰੀ ਜਾਏ ਤਾਂ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਲਈ ਇਹ ਸਾਲ ਬੇਹੱਦ ਸਫ਼ਲਤਾ-ਪੂਰਵਕ ਗੁਜ਼ਰਿਆ। ਸਾਰੇ ਹੀ ਪਿਛੋਕੜ ਵਾਲੇ ਕੈਨੇਡੀਅਨਾਂ ਨੇ ਮਿਲ ਕੇ ਇਹ ਸਾਲ ਕੈਨੇਡਾ ਦੀ ਕਨਫ਼ੈੱਡਰਸ਼ਨ ਦੇ 150 ਵਰ੍ਹੇ ਪੂਰੇ ਹੋਣ ਦੀ ਖ਼ੁਸ਼ੀ ਵਿਚ ‘ਕੈਨੇਡਾ 150’ ਵਜੋਂ ਮਨਾਇਆ। ਇਹ ਵਰ੍ਹਾ ਸਮੁੱਚੇ …
Read More »ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਬੀਮਾਰੀ ਕਾਰਨ ਹਸਪਤਾਲ ਵਿੱਚ ਦਾਖਲ
ਬਰੈਂਪਟਨ : ਪੰਜਾਬੀ ਦੇ ਹਰਮਨ ਪਿਆਰੇ ਲੇਖਕ ਗੁਰਦਿਆਲ ਸਿੰਘ ਕੰਵਲ ਨੂੰ ਬੀਮਾਰ ਹੋਣ ਕਾਰਣ ਪਿਛਲੇ ਦਿਨੀਂ ਹਸਪਤਾਲ ਵਿੱਚ ਦਾਖ਼ ਕਰਵਾਇਆ ਗਿਆ ਹੈ। ਸਿਵਕ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਵਲੋਂ ਉਨ੍ਹਾ ਦਾ ਇਲਾਜ ਕੀਤਾ ਜਾ ਰਿਹਾ ਹੈ। ਸ੍ਰੀ ਕੰਵਲ ਪਿਛਲੇ ਸਮੇ ਤੋਂ ਘਾਤਕ ਬਿਮਾਰੀ ਨਾਲ਼ ਪੀੜਤ ਹਨ ਅਤੇ ਹੁਣ ਉਹ ਸਵਿੱਕ …
Read More »ਕੈਨੇਡੀਅਨ ਪੰਜਾਬੀ ਬਲਜਿੰਦਰ ਸੇਖਾ ਦੀ ਹੋਈ ਸੰਯੁਕਤ ਰਾਸ਼ਟਰ ਤੱਕ ਸ਼ਲਾਘਾ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਕਲਾਂ ਦੇ ਜੰਮਪਲ ਅਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਸਨੀਕ ਬਲਜਿੰਦਰ ਸੇਖਾ ਦੀ ਅਦਾਕਾਰੀ, ਗੀਤ ਅਤੇ ਸੰਗੀਤ ਨਾਲ ਮੁਹੱਬਤ ਉਸਨੂੰ ਇਸ ਮੁਕਾਮ ‘ਤੇ ਲੈ ਆਈ ਹੈ ਕਿ ਉਸਦੀ ਗੱਲ ਯੂ ਐਨ ਓ (ਸੰਯੁਕਤ ਰਾਸ਼ਟਰ ਸੰਘ) ਤੱਕ ਹੋਣ ਲੱਗ ਪਈ …
Read More »ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਉੱਤੇ ਮੁੜ ਵਿਚਾਰ ਕਰ ਰਿਹਾ ਹੈ ਟੋਰਾਂਟੋ
ਟੋਰਾਂਟੋ/ਬਿਊਰੋ ਨਿਊਜ਼ : ਬੇਘਰੇ ਲੋਕਾਂ ਨੂੰ ਪਨਾਹ ਦੇਣ ਲਈ ਫੈਡਰਲ ਆਰਮਰੀ ਦੀ ਵਰਤੋਂ ਕਰਨ ਦੇ ਪ੍ਰਸਤਾਵ ਉੱਤੇ ਟੋਰਾਂਟੋ ਇੱਕ ਵਾਰ ਮੁੜ ਵਿਚਾਰ ਕਰ ਰਿਹਾ ਹੈ। ਇਹ ਖੁਲਾਸਾ ਸ਼ਹਿਰ ਦੇ ਮੇਯਰ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੌਹਨ ਟੋਰੀ ਤੇ ਕਾਉਂਸਲ ਮੈਂਬਰਾਂ ਵੱਲੋਂ ਪਿਛਲੇ ਮਹੀਨੇ ਮੌਸ ਪਾਰਕ ਆਰਮਰੀ ਨੂੰ ਬੇਘਰੇ ਲੋਕਾਂ …
Read More »ਬਰੈਂਪਟਨ ‘ਚ ਗੈਸ ਸਟੇਸ਼ਨ ਲੁੱਟਣ ਵਾਲਿਆਂ ਦੀ ਪੁਲਿਸ ਕਰ ਰਹੀ ਹੈ ਭਾਲ
ਬਰੈਂਪਟਨ: ਬਰੈਂਪਟਨ ਦੇ ਇੱਕ ਗੈਸ ਸਟੇਸ਼ਨ ਨੂੰ ਲੁੱਟਣ ਵਾਲੇ ਚਾਰ ਨਕਾਬਪੋਸ਼ ਵਿਅਕਤੀਆਂ ਦੀ ਪੀਲ ਰੀਜਨਲ ਪੁਲਿਸ ਭਾਲ ਕਰ ਰਹੀ ਹੈ। ਸਟੀਲਜ਼ ਐਵਨਿਊ ਈਸਟ ਤੇ ਏਅਰਪੋਰਟ ਰੋਡ ਉੱਤੇ ਸਥਿਤ ਐਸੋ ਗੈਸ ਸਟੇਸ਼ਨ ਦੇ ਸਟੋਰ ਉੱਤੇ 2 ਜਨਵਰੀ ਨੂੰ ਸਵੇਰੇ ਤਿੰਨ ਵਿਅਕਤੀ ਜਬਰੀ ਦਾਖਲ ਹੋ ਗਏ। ਉਨ੍ਹਾਂ ਨੇ ਸਾਰੀ ਨਕਦੀ ਲੁੱਟ ਲਈ …
Read More »ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕ੍ਰਿਸਮਸ ਮਨਾਈ
ਬਰੈਂਪਟਨ : ਦਸੰਬਰ ਮਹੀਨੇ ਵਚ ਸਾਰੀ ਦੁਨੀਆ ਵਿਚ ਸਾਰੀਆਂ ਕੌਮਾਂ ਵਲੋਂ ਕਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਵੀ 22 ਦਸੰਬਰ ਨੂੰ ਇਹ ਦਿਨ ਬੜੇ ਜੋਸ਼ ਤੇ ਪਿਆਰ ਨਾਲ ਮਨਾਇਆ। ਇਸ ਮੌਕੇ ਕੌਂਸਲਰ ਗੁਰਪ੍ਰੀਤ ਢਿੱਲੋਂ, ਕੌਂਸਲਰ ਪੈਟ ਫਰਟੀਨੀ ਅਤੇ ਗੋਰ ਮੀਡੋਅ ਕਮਿਊਨਿਟੀ ਸੈਂਟਰ ਤੋਂ …
Read More »