Breaking News
Home / 2018 (page 97)

Yearly Archives: 2018

ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਵਾਲੇ ਨੂੰ ਦੋ ਸਾਲ ਦੀ ਸਜ਼ਾ

ਬਠਿੰਡਾ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਜੁੱਤੀ ਵਗਾਹ ਕੇ ਮਾਰਨ ਵਾਲੇ ਸਿੱਖ ਕਾਰਕੁਨ ਗੁਰਬਚਨ ਸਿੰਘ ਨੂੰ ਮਲੋਟ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਅਸੈਂਬਲੀ ਚੋਣਾਂ 2017 ਦੇ ਚੋਣ ਪ੍ਰਚਾਰ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ …

Read More »

ਦੀਪਕ ਚਨਾਰਥਲ ਦੀ ਅਨੁਵਾਦਿਤ ਕਿਤਾਬ ‘ਆਟੇ ਦਾ ਦੀਵਾ’ ਹੋਈ ਲੋਕ ਅਰਪਣ

ਕਿਤਾਬ ਦੇ ਮੂਲ ਲੇਖਕ ਹਨ ਨਾਮਵਰ ਸਾਹਿਤਕਾਰ ਸਿਮਰ ਸਦੋਸ਼ ਜਲੰਧਰ : ਸੀਨੀਅਰ ਪੱਤਰਕਾਰ ਅਤੇ ਉਚ ਕੋਟੀ ਦੇ ਸਾਹਿਤਕਾਰ ਸਿਮਰ ਸਦੋਸ਼ ਹੋਰਾਂ ਦੀ ਲਿਖੀ ਗਈ ਹਿੰਦੀ ਮਿੰਨੀ ਕਹਾਣੀਆਂ ਦੀ ਕਿਤਾਬ ‘ਏਕ ਮੁੱਠੀ ਆਸਮਾਂ’ ਨੂੰ ਨੌਜਵਾਨ ਪੱਤਰਕਾਰ, ਕਵੀ ਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਵਲੋਂ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ। ਦੀਪਕ ਚਨਾਰਥਲ ਦੀ …

Read More »

ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਨਵੇਂ ਦਰਵਾਜ਼ੇ ਗੁਰਮਤਿ ਰਵਾਇਤਾਂ ਮੁਤਾਬਕ ਸਥਾਪਤ

ਦਰਵਾਜ਼ਿਆਂ ਦੀ ਪੁਰਾਤਨ ਦਿੱਖ ਰੱਖੀ ਬਰਕਰਾਰ, ਦਰਵਾਜ਼ੇ ‘ਤੇ 60 ਕਿੱਲੋ ਚਾਂਦੀ ਦੀ ਪਰਤ ਚੜ੍ਹਾਈ ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਵਿਚ ਨਵੇਂ ਤਿਆਰ ਕੀਤੇ ਗਏ ਵੱਡ ਆਕਾਰੀ ਦਰਵਾਜ਼ੇ ਗੁਰਮਤਿ ਰਵਾਇਤਾਂ ਮੁਤਾਬਕ ਸਥਾਪਤ ਕਰ ਦਿੱਤੇ ਗਏ ਹਨ, ਜਦਕਿ ਇੱਥੋਂ ਉਤਾਰੇ ਗਏ ਲਗਪਗ 200 ਸਾਲ ਪੁਰਾਣੇ ਦਰਵਾਜ਼ੇ ਹੁਣ ਸੰਭਾਲ ਕੇ …

Read More »

ਗੁਰੂਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਹੋਵੇ: ਹਾਈਕੋਰਟ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਸੋਸ਼ਲ ਮੀਡੀਆ ਉੱਤੇ ਸਿੱਖ ਗੁਰੂਆਂ ਅਤੇ ਸਿੱਖਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨ ਵਾਲਿਆਂ ਵਿਰੁੱਧ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਉੱਤੇ ਢੁੱਕਵੀਂ ਕਾਰਵਾਈ ਕੀਤੀ ਜਾਵੇ। ਵਕੀਲ ਅਭਿਲਕਸ਼ ਗਰੋਵਰ ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ …

Read More »

ਬਲਬੀਰ ਸਿੰਘ ਸੀਨੀਅਰ ਦੇ ਇਲਾਜ ਲਈ ਕੈਪਟਨ ਨੇ ਜਾਰੀ ਕੀਤੇ ਪੰਜ ਲੱਖ ਰੁਪਏ

ਚੰਡੀਗੜ੍ਹ/ਬਿਊਰੋ ਨਿਊਜ਼ : ਓਲੰਪੀਅਨ ਬਲਬੀਰ ਸਿੰਘ ਸੀਨੀਅਰ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਲੱਖ ਰੁਪਏ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸਿਹਤ ਖਰਾਬ ਹੋਣ ਦੇ ਚੱਲਦਿਆਂ ਬਲਬੀਰ ਸਿੰਘ ਸੀਨੀਅਰ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ। ਹਾਕੀ ਦੇ ਮਹਾਨ ਖਿਡਾਰੀ ਦੇ ਇਲਾਜ ਲਈ ਮੁੱਖ ਮੰਤਰੀ ਰਾਹਤ ਫੰਡ …

Read More »

ਅਧਿਆਪਕਾਂ ਨੇ ਖੂਨ ਨਾਲ ਲਿਖੀ ਰੋਹ ਦੀ ਇਬਾਰਤ

ਸੰਗਰੂਰ ਅਤੇ ਪਟਿਆਲਾ ‘ਚ ਕੀਤਾ ਗਿਆ ਸਰਕਾਰ ਦਾ ਪਿੱਟ ਸਿਆਪਾ ਚੰਡੀਗੜ੍ਹ/ਬਿਊਰੋ ਨਿਊਜ਼ : ਤਨਖਾਹਾਂ ਵਿੱਚ 75 ਫੀਸਦੀ ਕਟੌਤੀ ਕਰਕੇ ਸਿਰਫ਼ 15 ਹਜ਼ਾਰ ਰੁਪਏ ਤਨਖਾਹ ‘ਤੇ ਸੇਵਾਵਾਂ ਰੈਗੂਲਰ ਕਰਨ ਤੋਂ ਖਫ਼ਾ ਐਸਐਸਏ/ਰਮਸਾ/ਸੀਐਸਐਸ ਉਰਦੂ ਤੇ ਆਦਰਸ਼ ਮਾਡਲ ਸਕੂਲ ਅਧਿਆਪਕਾਂ ਨੇ ਸੰਗਰੂਰ ਤੇ ਪਟਿਆਲਾ ਵਿੱਚ ਆਰ-ਪਾਰ ਦੀ ਲੜਾਈ ਵਿੱਢਦਿਆਂ ਆਪਣਾ ਖੂਨ ਬੋਤਲਾਂ ਵਿੱਚ …

Read More »

ਗੁਰਪ੍ਰੀਤ ਗਰੇਵਾਲ ਦੀ ਹਾਸ ਵਿਅੰਗ ਕਿਤਾਬ ‘ਇਸ਼ਕ ਵਿਸ਼ਕ ਨੂਡਲਜ਼’ ਹੋਈ ਰਿਲੀਜ਼

ਗਰੇਵਾਲ ਦੀਆਂ ਸੱਚੀਆਂ ਲਿਖਤਾਂ ਸਰੀਰ ‘ਚ ਕੰਬਣੀ ਪੈਦਾ ਕਰ ਦਿੰਦੀਆਂ ਹਨ : ਸੁਰਜੀਤ ਪਾਤਰ ਚੰਡੀਗੜ੍ਹ : ਲੇਖਕ ਗੁਰਪ੍ਰੀਤ ਗਰੇਵਾਲ ਦੀ ਹਾਸ ਵਿਅੰਗ ਅਤੇ ਲੇਖਾਂ ਵਾਲੀ ਕਿਤਾਬ ‘ਇਸ਼ਕ ਵਿਸ਼ਕ ਨੂਡਲਜ਼’ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਰਿਲੀਜ਼ ਕੀਤੀ ਗਈ। ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵਲੋਂ …

Read More »

ਚੜ੍ਹਦਾ ਪੰਜਾਬ-ਲਹਿੰਦਾ ਪੰਜਾਬ

ਭਾਰਤੀ-ਪੰਜਾਬ : ਬਟਵਾਰੇ ਤੋਂ ਬਾਅਦ ਦੋ ਹਿੱਸਿਆਂ ‘ਚ ਵੰਡਿਆ ਗਿਆ ਪ੍ਰੰਤੂ ਖੇਤੀਬਾੜੀ ਦੀ ਪੈਦਾਵਾਰ ‘ਚ ਪੰਜਾਬ ਫਿਰ ਨੰਬਰ ਵੰਨ ਸਰਦਾਰਾ ਸਿੰਘ ਜੌਹਲ ਆਰਥਿਕ ਮਾਮਲਿਆਂ ਦੇ ਜਾਣਕਾਰ, ਸੈਂਟਰਲ ਯੂਨੀ. ਚਾਂਸਲਰ 1947 ਦੇ ਬਟਵਾਰੇ ਦਾ ਸਭ ਤੋਂ ਵੱਡਾ ਦਰਦ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਨੂੰ ਸਹਿਣਾ ਪਿਆ, 5 ਨਦੀਆਂ ਵਾਲੇ ਹੱਸਦੇ-ਖੇਡਦੇ ਦੋਵੇਂ …

Read More »

ਪਰਵਾਸੀ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਉਨਟਾਰੀਓ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਸਫਲ ਰਹੀ

ਵੱਡੀ ਗਿਣਤੀ ‘ਚ ਸਾਮਲ ਹੋਏ ਮੈਂਬਰ ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬ ਪੈਨਸ਼ਨਰਜ਼ ਐਸੋਸਿਏਸ਼ਨ ਉਨਟਾਰੀਓ (ਕੈਨੇਡਾ) ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਲੰਘੇ ਐਤਵਾਰ ਬਰੈਂਪਟਨ ਸੌਕਰ ਸੈਂਟਰ ਵਿਚ ਹੋਈ ਜਿਸ ਵਿਚ 150 ਦੇ ਕਰੀਬ ਮੈਬਰਾਂ ਨੇ ਹਿੱਸਾ ਲਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਸੱਭ ਤੋਂ ਪਹਿਲਾਂ …

Read More »

ਸਟੈਟਿਸਟਿਕਸ ਕੈਨੇਡਾ’ ਅਨੁਸਾਰ ਸਤੰਬਰ ਮਹੀਨੇ ਵਿਚ ਕੈਨੇਡਾ ਦੇ ਅਰਥਚਾਰੇ ਵਿਚ 63,000 ਨਵੀਆਂ ਨੌਕਰੀਆਂ ਦਾ ਵਾਧਾ ਹੋਇਆ

ਬਰੈਂਪਟਨ : ‘ਸਟੈਟਿਸਟਿਕਸ ਕੈਨੇਡਾ’ ਦੇ ‘ਲੇਬਰ ਫ਼ੋਰਸ ਸਰਵੇ’ ਨੇ ਸਤੰਬਰ ਮਹੀਨੇ ਵਿਚ ਨੌਕਰੀਆਂ ਵਿਚ 63,000 ਨਵੀਆਂ ਨੌਕਰੀਆਂ ਦਾ ਵਾਧਾ ਵਿਖਾਇਆ ਹੈ, ਜਦਕਿ ਪਿਛਲੇ ਮਹੀਨੇ ਅਗਸਤ ਵਿਚ ਇਹ ਵਾਧਾ 51,600 ਸੀ। ਇਸ ਦੇ ਨਾਲ ਹੀ ਲੇਬਰ ਫ਼ੋਰਸ ਸਰਵੇ ਅਨੁਸਾਰ ਦੇਸ਼ ਵਿਚ ਬੇਰੋਜ਼ਗਾਰੀ ਦਰ 0.1% ਘਟ ਕੇ 5.9% ਹੋ ਗਈ ਹੈ।  ਇਸ …

Read More »