Breaking News
Home / 2018 (page 92)

Yearly Archives: 2018

ਉਨਟਾਰੀਓ ‘ਚ ਘੱਟੋ-ਘੱਟ ਤਨਖਾਹ 15 ਡਾਲਰ ਪ੍ਰਤੀ ਘੰਟਾ ਕਰਨ ਦੀ ਮੰਗ

ਬਰੈਂਪਟਨ : ਲੰਘੇ ਸੋਮਵਾਰ ਨੂੰ ਉਨਟਾਰੀਓ ਵਿਚ 50 ਤੋਂ ਜ਼ਿਆਦਾ ਸਥਾਨਾਂ ‘ਤੇ ਇਕੋ ਸਮੇਂ ਘੱਟੋ ਘੱਟ ਤਨਖਾਹ 15 ਡਾਲਰ ਪ੍ਰਤੀ ਘੰਟਾ ਕਰਨ ਦੀ ਮੰਗ ਕੀਤੀ ਗਈ। ਅਜਿਹੇ ਪ੍ਰੋਗਰਾਮ ਟੋਰਾਂਟੋ, ਬਰੈਂਪਟਨ, ਈਟੋਬੀਕੋ, ਮਿਸੀਸਾਗਾ ਅਤੇ ਓਟਾਵਾ ਸਮੇਤ ਉਨਟਾਰੀਓ ਦੇ ਸਾਰੇ ਪ੍ਰਮੁੱਖ ਖੇਤਰਾਂ ਵਿਚ ਆਯੋਜਿਤ ਕੀਤੇ ਗਏ। ਲੰਘੇ ਇਕ ਦਹਾਕੇ ਵਿਚ ਕਰਮਚਾਰੀਆਂ ਦੇ …

Read More »

ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਸਤਪਾਲ ਜੌਹਲ ਦੀ ਕੀਤੀ ਹਮਾਇਤ

ਬਰੈਂਪਟਨ/ਡਾ. ਝੰਡ : ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਵੱਲੋਂ ਪਿਛਲੇ ਦਿਨੀਂ ਰੀਜਨਲ ਕਾਊਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਉਮੀਦਵਾਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਉਮੀਦਵਾਰ ਨੂੰ ਸੱਦਾ-ਪੱਤਰ ਦੇ ਕੇ ਚਾਹ-ਪਾਰਟੀ ‘ਤੇ ਵਿਸ਼ੇਸ਼ ਤੌਰ ਉਤੇ ਬੁਲਾਇਆ ਗਿਆ। ਤਿੰਨਾਂ …

Read More »

ਬਲਬੀਰ ਸੋਹੀ ਨੇ ਕੀਤਾ ਕਈ ਮੀਟਿੰਗਾਂ ਨੂੰ ਕੀਤਾ ਸੰਬੋਧਨ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਨ੍ਹੀਂ ਦਿਨੀਂ ਚੱਲ ਰਹੇ ਚੋਣ-ਬੁਖ਼ਾਰ ਦੌਰਾਨ ਹਰੇਕ ਉਮੀਦਵਾਰ ਅੱਜ ਕੱਲ੍ਹ ਆਪਣੇ ਘੋੜੇ ਤੇਜ਼-ਰਫ਼ਤਾਰ ਨਾਲ ਦੌੜਾਅ ਰਿਹਾ ਹੈ। ਜਿੱਥੇ ਉਹ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਨਾਲ ਘਰੋ-ਘਰੀ ਜਾ ਕੇ ਲੋਕਾਂ ਦੇ ਦਰਵਾਜ਼ੇ ਖਟ-ਖਟਾ ਰਹੇ ਹਨ, ਉੱਥੇ ਉਹ ਕਈ ਜਨਤਕ-ਮੀਟਿੰਗਾਂ ਵਿਚ ਸ਼ਾਮਲ ਹੋ ਕੇ ਇਨ੍ਹਾਂ ਵਿਚ ਆਪਣੇ ਵਿਚਾਰ …

Read More »

ਛੇਵੀਂ ਗਾਲਾ ਨਾਈਟ ਦਾ ਸਫਲ ਆਯੋਜਨ

ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੇਸ਼ਨਲ ਐਸੋਸੀਏਸ਼ਨ ਵਲੋਂ ਛੇਵੀਂ ਸਲਾਨਾ ਗਾਲਾ ਨਾਈਟ ਬੇਹੱਦ ਸਫਲ ਰਹੀ। ਰੋਇਲ ਬੈਂਕਅਟ ਹਾਲ ਵਿਚ 14 ਅਕਤੂਬਰ ਨੂੰ ਗਾਲਾ ਨਾਈਟ ਦੀ ਸ਼ੁਰੂਆਤ ਅਜੈਬ ਸਿੰਘ ਚੱਠਾ ਨੇ ਰੀਬਨ ਕੱਟ ਕੇ ਕੀਤੀ। ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਕੰਵਲਜੀਤ ਕੌਰ ਬੈਂਸ, ਗੁਰਦਰਸ਼ਨ ਸਿੰਘ ਸੀਰਾ, ਰਾਜਬੀਰ ਕੌਰ ਦੋਸਾਂਝ, ਪਰਿਨ ਚੌਕਸੀ ਤੇ …

Read More »

ਅਦਾਰਾ ‘ਪਰਵਾਸੀ’ ਨੇ ਕੀਤੀ ਜੀਟੀਏ ਇਲਾਕੇ ਦੇ ਪੰਜ ਮੇਅਰਾਂ ਦੀ ਇੰਟਰਵਿਊ

ਉਨਟਾਰੀਓ ਵਿਚ ਚੱਲ ਰਹੀਆਂ ਮੌਜੂਦਾ ਮਿਊਂਸੀਪਲ ਚੋਣਾਂ ਵਿਚ ਅਦਾਰਾ ਪਰਵਾਸੀ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਜੀਟੀਏ ਇਲਾਕੇ ਦੇ ਪੰਜ ਸ਼ਹਿਰਾਂ ਦੇ ਮੇਅਰ ਜਿਸ ਵਿਚ ਟੋਰਾਂਟੋ ਦੇ ਮੇਅਰ ਜੌਹਨ ਟੋਰੀ, ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ, ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ, ਮਾਰਖਮ ਦੇ …

Read More »

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਅਤੇ ਨਵੀਂ ਚੋਣ ਹੋਈ

ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਲੰਘੀ 7 ਅਕਤੂਬਰ ਦਿਨ ਐਤਵਾਰ ਨੂੰ ਬਲੂ ਓਕ ਪਾਰਕ ਵਿਚ ਸ਼ਾਮ ਚਾਰ ਵਜੇ ਤੋਂ ਛੇ ਵਜੇ ਤੱਕ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਮਹਿੰਦਰਪਾਲ ਵਰਮਾ ਸੈਕਟਰੀ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ। ਮੋਹਨ ਲਾਲ ਵਰਮਾ ਖਜ਼ਾਨਚੀ ਨੇ ਸਾਰੇ ਸਾਲ ਦੇ …

Read More »

ਫੁੱਲਾਂ ‘ਚੋਂ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ

ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾਉਣ ਲਈ ਪਹਿਲੀ ਨਵੰਬਰ 1966 ਨੂੰ ਚੰਡੀਗੜ੍ਹ ਸ਼ਹਿਰ ਦਾ ਨਿਰਮਾਣ ਕੀਤਾ ਗਿਆ ਸੀ। ਸ਼ਹਿਰ ਦਾ ਨਿਰਮਾਣ ਹੋਣ ਤੋਂ ਲੈ ਕੇ ਹੁਣ ਤੱਕ ਪੰਜਾਬੀ ਚੰਡੀਗੜ੍ਹ ‘ਤੇ ਆਪਣਾ ਹੱਕ ਤੇ ਦਾਅਵਾ ਪੇਸ਼ ਕਰਦੇ ਹੋਏ ਨਾਅਰੇ ਲਾਉਂਦੇ ਆ ਰਹੇ ਹਨ …

Read More »

ਭੁੱਖ ਮਰੀ ਸਬੰਧੀ ਕੌਮਾਂਤਰੀ ਸਰਵੇਖਣ ਤੇ ਮੋਦੀ ਸਰਕਾਰ ਦੇ ਦਾਅਵੇ

ਭੁੱਖਮਰੀ ਸਬੰਧੀ ਹੋਏ ਇਕ ਤਾਜ਼ਾਸਰਵੇਖਣ ਨੇ ਭਾਰਤਦੀਮੋਦੀਸਰਕਾਰ ਦੇ ਦਾਅਵਿਆਂ ਦੀਅਸਲੀਅਤਸਾਹਮਣੇ ਲੈਆਂਦੀ ਹੈ। ਇਕ ਕੌਮਾਂਤਰੀ ਭੋਜਨਨੀਤੀਅਧਿਐਨਸੰਸਥਾ (ਆਈ.ਐਫ.ਪੀ.ਆਰ.ਆਈ.) ਅਤੇ ”ਵੈਲਥੰਗਰਲਾਈਫ਼”ਵਲੋਂ ਭੁੱਖਮਰੀ ‘ਤੇ ਜਾਰੀਕੀਤੀ ਗਈ ਰਿਪੋਰਟ”ਗਲੋਬਲ ਹੰਗਰ ਇੰਡੈਕਸ” (ਜੀ.ਐਚ.ਆਈ.) ਅਨੁਸਾਰਵਿਸ਼ਵ ਦੇ 119 ਦੇਸ਼ਾਂ ‘ਚ ਭਾਰਤਦਾਸਥਾਨ 103 ਨੰਬਰ ‘ਤੇ ਹੈ। ਪਿਛਲੇ ਸਾਲਾਂ ਦੌਰਾਨ ਭਾਰਤ ਇਸ ਸੂਚੀ ‘ਚ ਲਗਾਤਰਪਿਛਾਂਹ ਵੱਲ ਨੂੰ ਖਿਸਕ ਰਿਹਾ ਹੈ। ਸਾਲ …

Read More »