9 ਤੇ 10 ਨੇ ਰੱਖੀ ਲਾਜ, ਹਰਕੀਰਤ ਸਿੰਘ ਸਿਟੀ ਕੌਂਸਲਰ, ਗੁਰਪ੍ਰੀਤ ਢਿੱਲੋਂ ਰੀਜਨਲ ਕੌਂਸਲਰ ਤੇ ਬਲਬੀਰ ਸੋਹੀ ਇਸੇ ਵਾਰਡ ‘ਚੋਂ ਬਣੀ ਸਕੂਲ ਟਰੱਸਟੀ ਟੋਰਾਂਟੋ ਵਿਚੋਂ ਜੌਹਨ ਟੋਰੀ ਤੇ ਮਿਸੀਸਾਗਾ ਵਿਚ ਬੌਨੀ ਕਰੌਂਬੀ ਮੁੜ ਮੇਅਰ ਚੁਣੇ ਗਏ ਬਰੈਂਪਟਨ/ਡਾ. ਝੰਡ ਇਸ ਵਾਰ ਬਰੈਂਪਟਨ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਉਮੀਦਵਾਰ ਵੱਖ-ਵੱਖ ਅਹੁਦਿਆਂ ਲਈ …
Read More »Yearly Archives: 2018
ਲਿੰਡਾ ਜੈਫਰੀ ਨੂੰ ਹਰਾ ਕੇ ਪੈਟਰਿਕ ਬਰਾਊਨ ਬਣੇ ਬਰੈਂਪਟਨ ਦੇ ਨਵੇਂ ਮੇਅਰ
ਬਰੈਂਪਟਨ/ਡਾ. ਝੰਡ ਬਰੈਂਪਟਨ ਸਿਟੀ ਕਾਊਂਸਲ ਲਈ 22 ਅਕਤੂਬਰ ਨੂੰ ਹੋਈਆਂ ਚੋਣਾਂ ਵਿਚ ਪੈਟਰਿਕ ਬਰਾਊਨ ਨੇ ਆਪਣੀ ਸੱਭ ਤੋਂ ਨੇੜਲੀ ਉਮੀਦਵਾਰ ਲਿੰਡਾ ਜੈੱਫ਼ਰੀ ਨੂੰ ਚਾਰ ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਬਰੈਂਪਟਨ ਦੇ ਮੇਅਰ ਦੀ ਕੁਰਸੀ ‘ਤੇ ਆਪਣਾ ਹੱਕ ਜਮਾ ਲਿਆ ਹੈ। ਉਨ੍ਹਾਂ ਨੂੰ 44.40% (ਕੁਲ 46,894) ਵੋਟਾਂ …
Read More »‘ਆਪ’ ਦੇ ਖਹਿਰਾ ਬਣਾਉਣਗੇ ਆਪਣੀ ਪਾਰਟੀ
ਧਰਮਵੀਰ ਗਾਂਧੀ, ਜਗਮੀਤ ਬਰਾੜ ਤੇ ਬੈਂਸ ਭਰਾ ਸ਼ਾਮਲ ਹੋਣ ਲਈ ਤਿਆਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਤੀਜੇ ਬਦਲ ਵਜੋਂ ਉਭਰੀ ‘ਆਪ’ ਹੁਣ ਆਪਣੇ-ਆਪ ‘ਚ ਹੀ ਪਾਟੋ-ਧਾੜ ਹੋਣ ਤੋਂ ਬਾਅਦ ਇਕ ਧੜਾ ਚੌਥੀ ਧਿਰ ਬਣਨ ਦੇ ਰਾਹ ਪੈ ਗਿਆ ਹੈ। ਰਾਜਨੀਤਿਕ ਗਲਿਆਰਿਆਂ ‘ਚ ਬਣ ਰਹੇ ਨਵੇਂ ਸਮੀਕਰਨਾਂ ਅਨੁਸਾਰ ਖਹਿਰਾ ਧੜਾ ਵੱਖੋ-ਵੱਖ ਦਲਾਂ …
Read More »ਕੈਪਟਨ ਦਾ ਵਜ਼ੀਰ ਵੀ ਫਸਿਆ ‘ਮੀ ਟੂ’ ਵਿਚ
ਸਰਕਾਰ ਨੇ ਘਟਨਾ ਮੰਨੀ, ਪਰ ਨਾਂ ਉਜਾਗਰ ਕਰਨ ਤੋਂ ਕੰਨੀ ਕਤਰਾਈ, ਭਾਰਤੀ ਅੰਗਰੇਜ਼ੀ ਮੀਡੀਆ ਦਾ ਦਾਅਵਾ ‘ਮੀ ਟੂ ‘ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਦਾ ਨਾਂ ਚਰਨਜੀਤ ਚੰਨੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇਕ ਕੈਬਨਿਟ ਮੰਤਰੀ ਵੀ ‘ਮੀ ਟੂ’ ਮੁਹਿੰਮ ਵਿਚ ਫਸ ਗਏ ਹਨ। …
Read More »ਧੰਨੁ ਧੰਨੁ ਰਾਮਦਾਸ ਗੁਰੁ…
ਭਾਈ ਨਿਸ਼ਾਨ ਸਿੰਘ ਗੰਡੀਵਿੰਡ ਸ੍ਰੀ ਗੁਰੂ ਰਾਮਦਾਸ ਜੀ ਨੇ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ 25 ਅੱਸੂ ਸੰਮਤ 1591 ਨੂੰ ਪ੍ਰਕਾਸ਼ ਧਾਰਿਆ। ਮਾਤਾ-ਪਿਤਾ ਜੀ ਆਪ ਜੀ ਨੂੰ ਵੱਡਾ ਪਲੇਠੀ ਦਾ ਪੁੱਤਰ ਹੋਣ ਕਰਕੇ ‘ਜੇਠਾ ਜੀ’ ਹੀ ਬੁਲਾਉਂਦੇ। ਵੈਸੇ ਆਪ ਜੀ ਦਾ …
Read More »ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜਬੂਰੀ
ਪਰਾਲੀ ਦੀ ਅੱਗ ਦਾ ਧੂੰਆਂ ਦਿੱਲੀ ‘ਚ ਛਾ ਜਾਣ ਕਾਰਨ ਬਣ ਗਿਆ ਸੀ ਕੌਮੀ ਮੁੱਦਾ ਚੰਡੀਗੜ੍ਹ : ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਰਕਾਰ ਵੱਲੋਂ ਪ੍ਰੇਰਿਤ ਕਰਨ, ਸਬਸਿਡੀ ‘ਤੇ ਮਸ਼ੀਨੀਰੀ ਮੁਹੱਈਆ ਕਰਵਾਉਣ ਅਤੇ ਕੇਸ ਦਰਜ ਕਰਨ ਤੇ ਜੁਰਮਾਨੇ ਲਗਾਉਣ ਦੇ ਢੰਗ ਤਰੀਕੇ ਵਰਤੇ ਜਾ ਰਹੇ ਹਨ। ਇਸ ਸਾਰੇ ਮਾਮਲੇ …
Read More »ਰੂਸ ਨਾਲ ਪ੍ਰਮਾਣੂ ਹਥਿਆਰ ਸਮਝੌਤਾ ਖਤਮ ਕਰੇਗਾ ਅਮਰੀਕਾ
ਡੋਨਾਲਡ ਟਰੰਪ ਨੇ ਰੂਸ ‘ਤੇ ਸਮਝੌਤੇ ਦੇ ਉਲੰਘਣ ਦਾ ਲਾਇਆ ਦੋਸ਼, ਦੋਵਾਂ ਦੇਸ਼ਾਂ ਵਿਚਕਾਰ 1987 ਵਿਚ ਹੋਇਆ ਸੀ ਇਹ ਸਮਝੌਤਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੀਬ ਤਿੰਨ ਦਹਾਕੇ ਪਹਿਲੇ ਰੂਸ ਨਾਲ ਹੋਏ ਪਰਮਾਣੂ ਹਥਿਆਰ ਕੰਟਰੋਲ ਸਮਝੌਤੇ ਨੂੰ ਜਲਦੀ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ …
Read More »50 ਹਜ਼ਾਰ ਭਾਰਤੀਆਂ ਨੂੰ ਮਿਲੀ ਅਮਰੀਕੀ ਨਾਗਰਿਕਤਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਪਿਛਲੇ ਸਾਲ 50 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੂੰ ਆਪਣੀ ਨਾਗਰਿਕਤਾ ਦਿੱਤੀ ਹੈ। ਅਮਰੀਕੀ ਨਾਗਰਿਕਤਾ ਪਾਉਣ ਦੇ ਮਾਮਲੇ ‘ਚ ਮੈਕਸੀਕੋ ਦੇ ਬਾਅਦ ਭਾਰਤੀ ਨਾਗਰਿਕ ਦੂਜੇ ਸਥਾਨ ‘ਤੇ ਹਨ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਦੀ ਨਵੀਂ ਰਿਪੋਰਟ ਅਨੁਸਾਰ ਸਾਲ 2017 ਵਿਚ 50,802 ਭਾਰਤੀਆਂ ਨੂੰ ਅਮਰੀਕਾ ਦੀ …
Read More »ਇਜ਼ਰਾਈਲ ਦੇ ਰਾਸ਼ਟਰਪਤੀ ਨੂੰ ਮਿਲੇ ਅਮਰਿੰਦਰ ਸਿੰਘ
ਪੰਜਾਬ ਤੇ ਇਜ਼ਰਾਈਲ ਵੱਲੋਂ ਖੇਤੀ ਖੋਜ ਤੇ ਸਿੱਖਿਆ ਨੂੰ ਹੁਲਾਰਾ ਦੇਣ ਲਈ ਚਾਰ ਸਮਝੌਤੇ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਲ ਸੰਭਾਲ ਅਤੇ ਪ੍ਰਬੰਧ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਖੇਤੀਬਾੜੀ ਖੋਜ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਜ਼ਰਾਈਲ ਨਾਲ ਚਾਰ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ …
Read More »ਅੱਤਵਾਦ ‘ਤੇ ਪਾਕਿ ਨੂੰ ਸਖਤ ਚਿਤਾਵਨੀ
ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ ਨਵੀਂ ਦਿੱਲੀ : ਕੰਟਰੋਲ ਰੇਖਾ ‘ਤੇ ਲਗਾਤਾਰ ਬਿਨਾ ਕਾਰਨ ਗੋਲੀਬਾਰੀ ਕਰਨ, ਅੱਤਵਾਦੀਆਂ ਦੀ ਘੁਸਪੈਠ ਕਰਾਉਣ ਅਤੇ ਤਿੰਨ ਭਾਰਤੀ ਜਵਾਨਾਂ ਦੀ ਹੱਤਿਆ ‘ਤੇ ਭਾਰਤ ਨੇ ਪਾਕਿਸਤਾਨ ਨੂੰ ਸਖਤ ਤਰੀਕੇ ਨਾਲ ਲਤਾੜਿਆ ਹੈ। ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਸਥਿਤ ਪਾਕਿ …
Read More »